JADO CID DE BANDIYA NE BABA NAND SINGH JI DE DERE NANAKSAR WICH CHAAPA MARIYA TA KEE KUJH MILYA

Поділитися
Вставка
  • Опубліковано 24 гру 2024

КОМЕНТАРІ • 44

  • @gurlalgora2589
    @gurlalgora2589 Місяць тому +8

    ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @sukhwinderkaur3746
    @sukhwinderkaur3746 Місяць тому +5

    ❤ Dhan dhan baba nand singh 🙏❤

  • @pargatdhillon3596
    @pargatdhillon3596 Місяць тому +2

    Dhan dhan baba nand singh g mehar karo g

  • @harjindersidhu3554
    @harjindersidhu3554 Місяць тому +2

    Dhan dhan baba Nand singh ji Maharaj Ji mehar Rakho ji sab te 🙏

  • @mohinderpalsingh4113
    @mohinderpalsingh4113 Місяць тому +3

    Wahiguru jee wahiguru jee wahiguru jee wahiguru jee wahiguru jee

  • @suchiarsingh7837
    @suchiarsingh7837 2 місяці тому +29

    ਧੰਨ ਧੰਨ ਮੇਰੇ ਪਿਆਰੇ ਬਾਬਾ ਜੀ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਾਰਿਆ ਤੇ ਮੇਹਰ ਕਰੇ

  • @mandeepchhabra2149
    @mandeepchhabra2149 Місяць тому +1

    Waheguru ji🙏🙏🙏

  • @prabhjitsingh6689
    @prabhjitsingh6689 Місяць тому +1

    Waheguru ji dhan baba nad singh g

  • @parmodchopra4243
    @parmodchopra4243 Місяць тому +2

    SATNAM Ji 🙏

  • @dilbagsinghsarwara205
    @dilbagsinghsarwara205 2 місяці тому +8

    Dhan baba nand singh ji 🙏

  • @PremsinghKaonke-o2p
    @PremsinghKaonke-o2p Місяць тому +1

    Wahaiguru

  • @HarjeetSingh-lt6lm
    @HarjeetSingh-lt6lm Місяць тому +1

    जब बाबा जी ले जाए

  • @naveenahuja1232
    @naveenahuja1232 Місяць тому +2

    Waheguru ji🙏🙏🌹🌹

  • @karmjitkaunke6675
    @karmjitkaunke6675 Місяць тому +3

    ਉਹ ਤਾਂ ਠੀਕ ਹੈ ਜੀ ਪਰ ਹੁਣ ਵਾਲੇ ਬਾਬੇ ਵੀ ਅੰਤਰ ਯਾਮੀ ਹਨ

  • @amarpalsingh5366
    @amarpalsingh5366 Місяць тому +3

    ਹੁਣ ਗੋਲਕਾਂ ਹਨ

    • @Nanaksar-mk
      @Nanaksar-mk 5 днів тому

      @@amarpalsingh5366 ਨਹੀਂ ਵੀਰੇ ਹਜੇ ਵੀ ਹੈ ਨਹੀਂ ਗੋਲਕਾਂ ਵੀਰੇ ਜਦੋਂ ਮਰਜ਼ੀ ਮਹਿਲ ਕਲਾਂ ਠਾਠ ਜਾ ਕੇ ਵੇਖ ਲਵੇ

  • @gurshanhanda7457
    @gurshanhanda7457 Місяць тому +1

    ❤❤

  • @BhupinderSingh-ht4wv
    @BhupinderSingh-ht4wv Місяць тому +1

    🙏🙏🙏🙏🙏

  • @rajkaur2577
    @rajkaur2577 2 місяці тому +5

    Dhan Waheguru ji dhan baba ji

  • @hardialsinghkang7807
    @hardialsinghkang7807 Місяць тому +1

    Nanaksar de sikhi sidhant bare jankari devo ji Sikh kaum laye ki kum kite

  • @rajpoottravels7084
    @rajpoottravels7084 2 місяці тому +1

    Dhan guru nanak sahib ji

  • @tencomplustwo
    @tencomplustwo Місяць тому +9

    ਭਾਈ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਸੱਚਾਈ ਵੀ ਦੱਸ ਦਿਉ ਜੀ ਕਿ ਸਾਡੇ ਠਾਠਾਂ ਬਣਾਈਆਂ ਗਈਆਂ ਹਨ ਬਲਾਤਕਾਰੀ ਬਾਰੇ ਖੁਲਾਸਾ ਵੀ ਕਰੋ ਜੀ ਨਾਂ ਹੀ ਕੋਈ ਬੱਚਾ ਛੱਡਿਆ ਹੈ ਨਾ ਹੀ ਕੋਈ ਲੜਕੀ ਛੱਡੀ ਹੈ ਜਿਹੜੀ ਕੋਈ ਸੋਹਣੀ ਕੁੜੀ ਲੱਗਦੀ ਹੈ ਉਹਦੇ ਨਾਲ ਬਲਾਤਕਾਰ ਕੀਤਾ ਗਿਆ ਹੈ ਹਰੀਕੇ ਪੱਤਣ ਕਿੰਨੇ ਲੋਕਾਂ ਨੂੰ ਬਲਾਤਕਾਰ ਕਰਕੇ ਦਰਿਆ ਵਿੱਚ ਰੋੜ ਦਿੱਤੀਆਂ ਗਈਆਂ ਹਨ, ਪਖੰਡੀਆਂ ਨੂੰ ਪ੍ਰਮੋਟ ਨਾਂ ਕਰਿਆ ਕਰੋ ਇਹਨਾਂ ਵੇਹਲੜਾ ਚਿੱਟੀਆਂ ਯੋਕਾ ਦੀਆਂ ਕਰਤੂਤਾਂ ਵੇਖਕੇ ਵੀ ਨਹੀਂ ਦੱਸਦੇ ਹਨ ਜੀ

  • @JaswantKumar-s2n
    @JaswantKumar-s2n Місяць тому +2

    कोई,बी,गूरू,घरा,दे,बिच,,मदरा,दे,बिच,कोई,गलत,करे,ऊस,नू,कनून,दे,साहमणे,लिआऊ,,।
    धरम,दी,हानी,करन,बाले,किसे,दे,नही,हूदे।ई,सब,नू,मरबाह,दिदे,ने।।।।सतनाम,बाहेगूरू,जी।।

  • @parmvirsingh3261
    @parmvirsingh3261 Місяць тому +1

    Bhai sahib ji baba nand singh mokke ta koi building hai hi nahi si oh dasde han kahan di kuli ch rehinde san

  • @CRAZYEAGLE111
    @CRAZYEAGLE111 Місяць тому +1

    😂😂😂😂

  • @IqbalSingh-u7b
    @IqbalSingh-u7b Місяць тому +1

    That time nothing nanekser.

  • @surinderkumar5592
    @surinderkumar5592 Місяць тому +3

    Gandh bare v dasiya kro kuriyan nu blakmail kr k pase aonde ne hun te 10 2 sal de bachiyan bare daso

  • @HarjeetSingh-lt6lm
    @HarjeetSingh-lt6lm Місяць тому +1

    वाहेगुरु जी अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल अकाल

  • @JagdishSingh-cd2vx
    @JagdishSingh-cd2vx Місяць тому +1

    100% ਬਕਵਾਸ ਹੈ। ਨੰਦ ਸਿੰਘ ਮਿਸਤਰੀ ਦਾ ਕੰਮ ਕਰਦਾ ਸੀ। ਜੱਟਾਂ ਨੇ ਕੁੱਟ ਮਾਰ ਕੇ ਕੱਢ ਦਿੱਤਾ।ਕੁਟੀਆ ਬਣਾ ਲਈ। ਜੇ ਕੋਈ ਸਿਰਫ ਇਕ ਹੀ ਸਵਾਲ ਦਾ ਜਵਾਬ ਸਹੀ ਦੇ ਦੇਵੈ 15 ਲੱਖ ਇਨਾਮ ਨਹੀ ਤਾਂ ਡੇਢ ਲੱਖ ਜੁਰਮਾਨਾ। ਇਹ ਬੋਲਣ ਦੇ ਕਿਨੇ ਪੈਸੇ ਲੲ ਨੇ।

  • @nappybrar8356
    @nappybrar8356 Місяць тому +2

    Bai sharm Kar Lia karo

  • @gurpreetsangha5592
    @gurpreetsangha5592 Місяць тому +1

    Bakwash

  • @harmesh1971
    @harmesh1971 Місяць тому +1

    Bakwaas

  • @jagga10
    @jagga10 2 місяці тому +4

    Eh hun total bakwaas kar rahe ne....Nanaksar paisa rab kolo aunda se

    • @SukhvinderSingh-sl6zv
      @SukhvinderSingh-sl6zv 2 місяці тому +2

      @@jagga10 Dear then let Rab also give us money. Nanaksar gurumat doing bahut dour hei. Eh manmat and brahamsnvadi soch rakhda hei.

    • @GURMEETSINGH-cs9wn
      @GURMEETSINGH-cs9wn Місяць тому +2

      Eh galaa vilkul sach ne vakvaas nahi haiga saade dada ji hona ne eh kotak akhi vekhe aa

    • @SukhvinderSingh-sl6zv
      @SukhvinderSingh-sl6zv Місяць тому +1

      @@jagga10 Dear Uss Rab da number mennu bhee dai dio. Dear, akal tton kam lao, scientistific way nal socho. Nahi sari ummar gava laigo fajool dian gallan vich.

    • @NirmalSingh-eq7ly
      @NirmalSingh-eq7ly 25 днів тому

      ਝੂਠ ਦੀ ਵੀ ਕੋਈ ਹੱਦ ਹੁੰਦੀ ਆ ਪਰ ਆਹ ਪਾਖੰਡੀ ਨੇ ਤਾਂ ਝੂਠ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਇੱਕ ਪਾਸੇ ਤਾਂ ਪਾਸੇ ਤਾਂ ਇਹਦੇ ਨਾਲ ਦੇ ਪਾਖੰਡੀ ਰੌਲਾ ਪਾ ਰਹੇ ਨੇ ਕਿ ਨੰਦ ਸਿੰਘ ਕੁੱਲੀ ਚ ਰਹਿੰਦਾ ਸੀ ਅਤੇ ਜਾਣ ਲੱਗਿਆ ਕੁੱਲੀ ਵੀ ਖਿਲਾਰ ਜਾਂਦਾ ਸੀ। ਇਹ ਪਾਖੰਡੀ ਕਹਿ ਰਿਹਾ ਹੈ ਕਿ ਮਹਿਲ ਉਸਾਰਨ ਬਾਰੇ ਮਾਇਆ ਦੀ ਜਾਂਚ ਹੋ ਰਹੀ ਸੀ।ਆਹ ਧੰਨ ਧੰਨ ਕਰਨ ਵਾਲਿਆਂ ਨੂੰ ਬੇਨਤੀ ਆ ਕਿ ਅਕਲ ਵੀ ਵਰਤ ਲਿਆ ਕਰੋ। ਸਾਧ ਦੀ ਚੋਣ ਕਰਨ ਲੱਗੇ ਗੁਰੂ ਸਾਹਿਬ ਦੀ ਵੀ ਸੁਣ ਲਿਆ ਕਰੋ। ਗੁਰੂ ਸਾਹਿਬ ਨੇ ਜਾਤ-ਪਾਤ ਨੂੰ ਨਾ ਮੰਨਦੇ ਹੋਏ ਪਹਾੜੀ ਰਾਜਿਆਂ ਦੀ ਅਮ੍ਰਿਤ ਪਾਨ ਕਰਾਉਣ ਵੇਲੇ ਦੋ ਬਾਟੇ ਤਿਆਰ ਕਰਨ ਦੀ ਮੰਗ ਠੁਕਰਾ ਦਿੱਤੀ ਸੀ ਪਰ ਇਹ ਬੂਬਣਿਆਂ ਨੇ ਗੁਰੂ ਮਹਾਰਾਜ ਦੇ ਵਿਰੁੱਧ ਜਾ ਕੇ ਦੋ ਬਾਟੇ ਤਿਆਰ ਕਰਕੇ ਜਾਤ-ਪਾਤ ਨੂੰ ਪ੍ਰਮੋਟ ਕੀਤਾ। ਤਾਂ ਫਿਰ ਇਹ ਗੁਰੂ ਦੇ ਸਿੱਖ ਕਿਵੇੰ ਹੋ ਗਏ?