ਕੇਰਾਂ ਘੋੜੇ ਵਾਲੀ ਟਰਾਲੀ ਜੀਪ ਮਗਰੋਂ ਲਿਹ ਗਈ,, ਪਤਾ ਈ ਨਾਂ ਲੱਗਾ ਫੇਰ ਕਿਵੇਂ ਲੱਭੀ ਸੁਣੋ ਕਿੱਸਾ

Поділитися
Вставка
  • Опубліковано 12 січ 2025

КОМЕНТАРІ • 51

  • @balramrathore2554
    @balramrathore2554 2 роки тому +3

    ਸਮਾਂ ਬਹੁਤ ਬਲਵਾਨ ਹੁੰਦਾ ਜਿਹੜ ਬਦਲਣ ਲੱਗਿਆ ਪਤਾ ਨਹੀਂ ਲੱਗਦਾ ,,,, ਧੀਂਗ ਤੋਂ ਧੀਂਗ ਹੋ ਕੇ ਤੁਰਗੇ ,,,,, ਸਮੇਂ ਸਮੇਂ ਦਾ ਮੰਗਲ ਆਹ ਸੱਜਣਾ ,,,, ਨਿਓਂ ਕੇ ਰਹੀਏ ਤੇ ਕਰਤਾਰੋੰ ਡਰੀਏ ,,, ਡਿੱਗੇ ਨੂੰ ਚੱਕੀਏ ਤੇ ਸੁੱਟਣੀਏ ਨੂੰ ਸਦੈਵ ਮਾਫ਼ ਕਰੀਏ ,,,,, ਮਾਣ ਮਿਟਗੇ ਮਹਿਲ। ਜਿੰਨਾ ਦੇ ਸੀ ਸੋਨੇ ਦੇ ,,,, ਕਿਲਕਾਰੀਆਂ ਦੀ ਸੰਗੀ ਹੱਥ ਰਹਿੰਦੀ ਰੋਣਿਆ ਦੇ ,,,, ਤਾਂ ਹੀ ਕਿਹਾ ,,ਬਾਬੇ ਨਾਨਕ ,,ਦੁੱਖੀਆ ਸਭ ਸੰਸਾਰ ,,,,
    ਰਹੀ ਨਿੳਂਕੇ ਕਰੀ ਨਾ ਭੁੱਲਕੇ ਹੰਕਾਰ
    राम राम सा राम जी

  • @gurmeetsingh-ej3oo
    @gurmeetsingh-ej3oo 2 роки тому +5

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਜੀ ਨੂੰ ਜਿਵੇਂ ਤੁਸੀਂ ਬਾਈ ਜੀ ਘੋੜਾ ਜਗਤ ਦੇ ਹੀਰੇ ਲੱਭ ਕੇ ਲੈ ਕੇ ਆਂਦੇ ਹੋ ਥੋਡੇ ਵੀਡਿਓ ਦੇਖ ਕੇ ਸਬ ਤੂ ਵਧੀਆ ਬੰਦਾ ਵਿਕਰਾਂਤ ਬਾਈ ਜੀ ਲਗਦਾ ਹੈ ਅਸਲੀ ਇਨਸਾਨੀਅਤ ਹੈ ਵਿਕਰਾਂਤ ਬਾਈ ਨਰਮ ਦਿਲ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜਦੀਕਲਾ ਬਖਸ਼ੇ ਜੀ ਜਿਉਂਦੇ ਵੱਸਦੇ ਰਹੋ ਗੁਰਮੀਤ ਸਿੰਘ ਖਾਲਸਾ ਸਨੌਰ ਪਟਿਆਲਾ

  • @gurlabhsingh8072
    @gurlabhsingh8072 2 роки тому +2

    ਰੱਤਨਾਗਰ ਘੋੜਾ ਬਹੁਤ ਹੀ ਸੁੰਦਰ ਅਤੇ ਸਰੀਰ ਦਾ ਤਕੜਾ ਘੋੜਾ ਸੀ ਉਸ ਦੀ ਖੜਨੀ ਬਹੁਤ ਹੀ ਸੁੰਦਰ ਸੀ

  • @ranaheerakhan8931
    @ranaheerakhan8931 2 роки тому +1

    Very Beautiful horse and very great excellent Horses lover, and a great Video. Thank you so much Bhai Gee. Stay Blessed

  • @gurlabhsingh8072
    @gurlabhsingh8072 2 роки тому +4

    ਆਮ ਕਿਸਾਨ ਬੱਚੇ ਦੇ ਲਾਲਚ ਤੋਂ ਬਗੈਰ ਘੋੜੀ ਰੱਖਣੀ ਅੋਖੀ ਹੈ ਖਰਚਾ ਪਾਣੀ ਨਿਕਲ ਜਾਂਦਾ ਬੱਚਾ ਲੈਣ ਨਾਲ

  • @jugindersingh3607
    @jugindersingh3607 2 роки тому +1

    ਬਹੁਤ ਖੂਬਸੂਰਤ ਹੈ

  • @baljinderchaudhary1456
    @baljinderchaudhary1456 2 роки тому

    Bai naa buland paida hona naa kairon mudd milna bhut ghaint ghode ne eh

  • @harbaljindervirk7271
    @harbaljindervirk7271 2 роки тому +3

    Bahut sohni murat bnai rab ne🙏🙏🙏

  • @satnaamsinghnahar9249
    @satnaamsinghnahar9249 2 роки тому

    Bhot vdiya gll baat kiti tuci Aapas ch

  • @premsinghrauwal6111
    @premsinghrauwal6111 2 роки тому +1

    Ghaint gal baat 👍🏻👍🏻

  • @MandeepMangu
    @MandeepMangu Рік тому

    Veere tusi keha rok do soon to ghodi bai fer ta tuhadi soch kaljogi hogi ki j munda ni jamdi chad do ya maar do bai kudrat nal khilvad hi hoya e bai ji tusi eda di gal na kro lv u bai

  • @bharmaltoksiya1931
    @bharmaltoksiya1931 2 роки тому

    Bhut shandaar 👌 ghoda h ❤️

  • @LovepreetSingh-gp3zb
    @LovepreetSingh-gp3zb 2 роки тому +2

    🤘🏻🤘🏻💪🏻🙏👌👌end veer

  • @HardeepSingh-kv4or
    @HardeepSingh-kv4or 2 роки тому +2

    Very nice 👌👍

  • @amritsandhu5038
    @amritsandhu5038 2 роки тому +1

    ਮੇਰੇ ਕੋਲ ਵਛੇਰੀ 18 ਮਹੀਨੇ ਕੱਦ 58+ ਬਿਲਕੁਲ ਇਸ ਵਰਗੀ ਹੈ ਪੈਰ ਨਹੀ ਚਿਟੇ ਦਿਲਸ਼ਾਨ ਦੀ ਧੀ

  • @rajveerbbr
    @rajveerbbr 2 роки тому +4

    VEER JI GHODA TA BANEYA HEE DODAN ( RUNNING ) WAASTEY HAI JI

  • @amardeepsinghbhattikala189
    @amardeepsinghbhattikala189 2 роки тому +2

    Sat shri akal veer ji majuke ale Hasanpur ala Tina horse ek war hor dikha jina vich ek Delhi tod aw

  • @pamamall8274
    @pamamall8274 2 роки тому

    ਵੀਰ ਵਿਕਰਾਂਤ ਸਰਮੇ ਦੀ ਵਿਡੀਓ ਜਰੂਰ ਬਣਾਉ

  • @Tanvirdhillon0001
    @Tanvirdhillon0001 2 роки тому +2

    Nyc 😇♥️

  • @punjabhorsebreed2967
    @punjabhorsebreed2967 2 роки тому +2

    Top aa looppo

  • @Karnx0
    @Karnx0 2 роки тому

    ❤️🔥

  • @sukhdeepsandhu3104
    @sukhdeepsandhu3104 2 роки тому +2

    Nice

  • @rajudoraha5094
    @rajudoraha5094 2 роки тому +1

    Very nice

  • @sunnybrar39
    @sunnybrar39 2 роки тому +3

    1st Like
    Buraaaa……..

  • @KrishanSingh-gz3qu
    @KrishanSingh-gz3qu 2 роки тому +2

    Bai sachi gl aa 65 Lakh milda c veer nu sanu pata es gl da byy

  • @lokerang918
    @lokerang918 2 роки тому +2

    👌👌👌👌

  • @avnindersidhu2900
    @avnindersidhu2900 2 роки тому +1

    👌👌❤️

  • @rajindersaini1563
    @rajindersaini1563 2 роки тому

    Nice ♥️🙏♥️

  • @gamingbajwa5533
    @gamingbajwa5533 2 роки тому +1

    BHai porus di video bnao

  • @mandeepsingh6494
    @mandeepsingh6494 2 роки тому

    End

  • @sunnybrar39
    @sunnybrar39 2 роки тому +4

    1 comment
    Buraaaaaaa…..

  • @sunnybrar39
    @sunnybrar39 2 роки тому +3

    1st view
    Buraaaaaaa……

  • @ਸਸਤਵੰਤਸਿੰਘਮਾਨ

    ਪ੍ਰਿੰਸ ਵੀ ਬਲੰਦ ਦਾ ਵਾਈ ਉਹ ਵੀ ਗੱਲਾਂ ਕਰਵਾਉ

  • @kuldeepsidhu3047
    @kuldeepsidhu3047 2 роки тому +1

    Good Very Good

  • @sukhjindersingh1370
    @sukhjindersingh1370 2 роки тому +1

    Angrej 25 kile apni desi nsl khtm krn lai khrcha krde c thorobred ghodiya dinde c te brinding krwonde c jithe v goryan ne raj kita otho de ghode goliyan mar mar k v mare aa goryan ne

  • @abhaysamra4636
    @abhaysamra4636 2 роки тому +5

    ਇਹ ਵੀ ਸੁਖਜਿੰਦਰ ਖੱਚ ਬੰਦਾ ਹੀ ਇਕ ਬੱਕਰੇ ਵਾਲੇ ਗਰੀਬ ਬੰਦੇ ਕੋ ਵੀਹ ਹਜ਼ਾਰ ਰੁਪਏ ਮੰਗ ਲਾਏ ਵੀਡੀਓ ਕਰਨ ਦਾ ਐਵੇ ਨੀ ਸਕਾਰਪੀਓ ਲੈ ਆਇਆ ਇਦਾ ਯੂ ਟਿਊਬ ਮਨੀ ਨਾਲ ਨਹੀ ਢਿੱਡ ਭਰਦਾ

    • @JasbirSingh-mw1vr
      @JasbirSingh-mw1vr 2 роки тому

      ਵੀਰ, ਕੀ ਐਨਾ ਪੈਸਾ ਸਚੀਂ ਮੰਗਿਆ,

    • @parjeetbuttar7508
      @parjeetbuttar7508 2 роки тому

      ਜਦੋਂ ਘੋੜੇ ਦੀ ਫੀਸ ਅਗਲਾ ਇੱਕ ਲੱਖ ਮੰਗਦਾ
      ਤਾਂ ਮਸਹੂਰੀ ਕਰਨ ਵਾਲਾ ਵੀ ਮੇਹਨਤ ਕਰਦਾ ਤਾਂ ਉਹ ਪੈਸਾ ਕਿਉਂ ਨਾ ਮੰਗੇ

    • @jagroopsingh5599
      @jagroopsingh5599 2 роки тому

      ਕੋਈ ਜਬਰਦਸਤੀ ਤਾ ਨੀ ਹੈਗੀ

    • @avnindersidhu2900
      @avnindersidhu2900 2 роки тому +1

      Bai da kam a oh mehnat bhut krda nd bai bhut vadia nd kise nu juge na krea kro

    • @abhaysamra4636
      @abhaysamra4636 2 роки тому

      ਜੇ ਗਰੀਬ ਬੰਦੇ ਨੇਂ ਕੈਹ ਹੀ ਦਿੱਤਾ ਬੱਕਰੇ ਦੀ ਵੀਡੀਓ ਵਾਸਤੇ ਕੀ ਫਰਕ ਪੈਣਾ ਸੀ ਏਨੂੰ ਏਹ ਵੀ ਤੱਗੜੇਆ ਦੇ ਜਾਦਾ ਵਾ

  • @malwafarming9236
    @malwafarming9236 2 роки тому

    Bai ji enia kamliya galla na krea kr changi tu changi ghodi v tattu bacha de dindi aa madi to madi ve heera bacha de dindi aa please socha ke boliyaa kr

  • @paramvir1495
    @paramvir1495 2 роки тому +1

    _ਜੇ ਕਿਸੇ ਨੂੰ Job ਦਾ Work Experience ਚਾਹੀਦਾ ਹੈ _*_(Many Trades Available in Punjab)_*_ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ_

  • @rajsinghtanda7272
    @rajsinghtanda7272 2 роки тому

    Feed. Organic. Chara. Feed. No chemicals. Pure. Fresh. Water 💦. 🐐🐃🐎🐄🐂🐕🐩🕊🐇🦜🇮🇳🌎👍🏿. 🇺🇸💰🇨🇦👍🏿

  • @vinodbeniwal7901
    @vinodbeniwal7901 2 роки тому +3

    Nice