Maahi Di Mehfil | Episode no 17 - Balraj | Maahi Sharma

Поділитися
Вставка
  • Опубліковано 18 жов 2024

КОМЕНТАРІ • 292

  • @itsMaahiSharma
    @itsMaahiSharma 2 місяці тому +32

    Kiwe lgya episode. 🙌🏼🫶🏻

    • @sherrycommando910
      @sherrycommando910 2 місяці тому +4

      Next Guest Amrinder Gill

    • @AjayKandhari-q8m
      @AjayKandhari-q8m 2 місяці тому

      Nhi vere oh ni aa sakda ​@@sherrycommando910

    • @Dhanrajsingh-cz2vk
      @Dhanrajsingh-cz2vk 2 місяці тому +1

      Bhot mast mast my fav balraj❤❤❤

    • @gurnoorlancer1074
      @gurnoorlancer1074 2 місяці тому

      Mast😊

    • @shehnaazpure
      @shehnaazpure 2 місяці тому

      Episode tah sira si but tusi show band kar rahe yeh nhi acha je band karna te fir shayri apne instgram te suna diya karna nayi nayi

  • @itzsunny234
    @itzsunny234 2 місяці тому +42

    Yrr ਮਾਹੀ ਜੀ ਤੁਸੀਂ ਇਹ ਮਹਿਫਿਲ ਬੰਦ ਨਾ ਕਰਿਓ ਕਿਉਂਕਿ ਹਜੇ ਤੇ ਅਸੀਂ ਹੋਰ ਸਿੰਗਰ ਦੇਖਣੇ ਸੀ ਮਾਹੀ ਜੀ ਮੈਂ ਜਦੋਂ ਤੁਹਾਡਾ ਪ੍ਰੋਗਰਾਮ ਦੇਖਦੀ ਹਾਂ ਤੇ ਮੈਨੂੰ ਜਲੰਧਰ ਦੂਰਦਰਸ਼ਨ ਦੀ ਯਾਦ ਆ ਜਾਂਦੀ ਹੈ ਕਿਉਂਕਿ ਅਸੀਂ ਲਸ਼ਕਾਰੇ ਦਾ ਵੀ ਇਦਾਂ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੁੰਦੇ ਸੀ ਜਿਵੇਂ ਕਿ ਅਸੀਂ ਤੁਹਾਡਾ ਮਾਹੀ ਦੀ ਮਹਿਫਿਲ ਦਾ ਇੰਤਜ਼ਾਰ ਕਰਦੇ ਆ ਤੁਹਾਡਾ ਪ੍ਰੋਗਰਾਮ ਦੇਖਦਾ ਦੂਰਦਰਸ਼ਨ ਯਾਦ ਆਉਂਦਾ ਆ ਮਾਹੀ ਜੀ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਅਮਰਿੰਦਰ ਗਿੱਲ ਹਲਕਾ ਮਦਨ ਮਦੀ ਬਲਕਾਰ ਸਿੱਧੂ ਕੇ ਐਸ ਮੱਖਣ ਉਹਨਾਂ ਦੀ ਉਡੀਕ ਕਰ ਰਹੇ ਹਾਂ ਸੋ ਕਿਰਪਾ ਕਰਕੇ ਤੁਸੀਂ ਇਹ ਪ੍ਰੋਗਰਾਮ ਬੰਦ ਨਾ ਕਰਿਓ❤❤❤plz plz plz mahi g interview te asi bahut singer de dekhe aa pr jo mza Jo Khushi tuhade program mildi aa oh hor kite ni mili❤❤

  • @jasantoor5038
    @jasantoor5038 2 місяці тому +30

    ਮਾਹੀ ਜੀ ਅੱਜ ਤਾਂ ਹਿੰਦੀ ਫ਼ਿਲਮਾਂ ਦੀਆਂ ਪੁਰਾਣੀਆ ਹੀਰੋਇਨਾਂ ਵਰਗੇ ਲਗਦੇ ਹਨ ਜੀ

  • @Amrit-k10
    @Amrit-k10 2 місяці тому +27

    Mahi ਜੀ Pls ਆ Mehfil ਖ਼ਤਮ ਨਾ ਕਰਿਓ Continuos ਰੱਖੋ

  • @ranglapunjabgangsar4859
    @ranglapunjabgangsar4859 2 місяці тому +6

    ਬਲਰਾਜ ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਸਿੰਪਲ ਸਿੱਧੀਆਂ ਸਾਧੀਆ ਦਿਲ ਨੂੰ ਛੂਹ ਗਈਆਂ ਕਲਾਕਾਰ ਨੂੰ ਛੱਡ ਕੇ ਇੱਕ ਜੱਟ ਦਾ ਪੁੱਤ ਜ਼ਿਆਦਾ ਲੱਗ ਰਹੇ ਆ, ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ, ਬਹੁਤ ਸਾਰੀਆਂ ਤਰੱਕੀਆਂ ਬਖਸ਼ੇ

  • @agyapalbhinder4439
    @agyapalbhinder4439 2 місяці тому +12

    ਬਲਰਾਜ ਬਹੁਤ ਵਧੀਆ ਇਨਸ਼ਾਨ ਲੱਗਾ ਗੱਲਾ ਤੋ ਬਾਕੀ ਰੱਬ ਜਾਨਦਾ ❤️

    • @prabhjotranddan9406
      @prabhjotranddan9406 2 місяці тому +2

      Nice person brother normal life vich he rehnda apa daily dekh de balraz nu

  • @Sabermehmi-nb4ru
    @Sabermehmi-nb4ru 2 місяці тому +8

    Wah ji wah sade Balraj Paji vi ajj aa gye Mahi Di mehfil ch ❤😊⛳️

  • @gurjeetkang6623
    @gurjeetkang6623 2 місяці тому +2

    ਬਹੁਤ ਸੋਹਣੀਆ ਗੱਲਾਂ ਕੀਤੀਆਂ ਬਲਰਾਜ ਭਰਾ ਨੇ ਹੀਰਾ ਬੰਦਾ ਆ ਧਰਤੀ ਨਾਲ ਜੁੜਿਆ ਇਨਸਾਨ ਆ❤❤❤

  • @parmmsingh
    @parmmsingh 2 місяці тому +3

    Akheer vich balraaj ji kinni ਸੋਹਣੀ ਸਿਖਿਆ ਤੇ ਅਸੀਸ ਮਾਹੀ ਹੁਨਾ ਨੂੰ ਦੇ ਕੇ ਗਏ 🕊️♥️

  • @goldysandhu4630
    @goldysandhu4630 2 місяці тому +2

    ਬਲਰਾਜ ਮੇਰਾ ਮਨਪਸੰਦ ਕਲਾਕਾਰ ਹਨ ਤੇ ਬਹੁਤ ਵਧੀਆ ਇਨਸਾਨ ਵੀ ਹਨ ਸਬ ਤੋ ਸੋਹਣਾ ਗੀਤ ਇੰਨਾ ਦਾ ਮਰਜੀ ਨਹਿਓ ਚੱਲਦੀ ਸਾਡੇ ਪਿੰਡ ਵਿਚ ਧੀਆ ਦੀ ਜਿਉਂਦਾ ਵਸਦਾ ਰਹਿ ਵੀਰ ਬਲਰਾਜ ਮਾਹੀ ਜੀ ਵੀ ਬਹੁਤ ਖੂਬਸੂਰਤ ਲੱਗ ਰਹੇ ਨੇ ਇਸ ਸ਼ੋ ਵਿਚ

  • @Amrit-k10
    @Amrit-k10 2 місяці тому +13

    ਮਾਹੀ ਦਾ ਖੁੱਲਾ ਹਾਸਾ ਦਿਲ ਨੂੰ ਛੂ ਲੈਂਦਾ 👌👌👌🫶🫶🫶

  • @gurdeepchumber19
    @gurdeepchumber19 2 місяці тому +6

    Thanks mahi di mehfil all team balraj bhaji nu guest blone lyi Sade ilake da maan bhaji balraj

  • @Didaarr9
    @Didaarr9 2 місяці тому

    ਜੋ ਇਨਸਾਨ ਆਪਣੀ ਪਹਿਲੀ ਕੈਸੇਟ ਵਿਚ , ਮਰਜੀ ਨਹੀਂਓ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਦੀ । ਗਾ ਸਕਦਾ । ਇਸ ਗੱਲ ਤੋਂ ਇਸ ਦੀ ਸੋਚ ਦੀ Quality ਦਾ ਪਤਾ ਲਗਦਾ।
    ਬੇਹੱਦ ਖੂਬਸੂਰਤ ਜਿਹਨੀਅਤ ਦਾ ਸ਼ਖਸ ਹੈ ਬਾਈ ਬਲਰਾਜ

  • @nachhatarkumar3385
    @nachhatarkumar3385 2 місяці тому +4

    Balraj pazi Sade phillaur area di shaan hai bhut e soojwan te samjdaar sakshiyat ne Sade area cha har mele cha ehna da maan a Balraj Bai Gd bls Yu #wesupportfarmers#🙌🙏

  • @anupsindhu7480
    @anupsindhu7480 2 місяці тому +1

    Balraj paaji bhot vadiya insan ne sacchi m 2/3 vari miliya bhai dil de bhot Ameer bande ne hum vi last time assi 1 August ch bilga mele ch mile te bhai ji ne Sanu sarbala deke Vida kita bhai ji hamesa chrdiklan ch rhe

  • @mahisingh4762
    @mahisingh4762 2 місяці тому +2

    Bai ne bahut vadiya galbaat kiti.. respect aya bai de kum layi.. 👌👌👏👏👏

  • @parmmsingh
    @parmmsingh 2 місяці тому +3

    Naie ਅਸੀਂ ਭਾਗਾਂ ਵਾਲੇ ਆਂ ਜਿਹੜੇ thoda show ਦੇਖ ਰਿਹੇ ਆਂ ਸਾਡੇ ਚੰਗੇ ਭਾਗ ਸਾਨੂੰ Maahi di mehfil show dekhn ਦਾ ਸਮਾਂ ਮਿਲਿਆ 🕊️🩵

  • @jaswinderkaur7254
    @jaswinderkaur7254 2 місяці тому

    Bahut wadiaa soch tuhadi. Is time. Lyi 🙏🙏🙏🙏🙏❤️godbless u hr ik nu ae seva krni chahidi jis kol. Paonch hove

  • @DaljeetSingh-df5hs
    @DaljeetSingh-df5hs 2 місяці тому +1

    ਬਲਰਾਜ ਵੀਰ ਉਹ ਕਲਾਕਾਰ ਆ ਜਿਸਨੇ ਮੈਨੂੰ ਨਵੇਂ ਨਵੇਂ ਨੂੰ ਆਸ਼ਕੀ ਚ ਪੈਂਦੇ ਨੂੰ ਜਾਂ ਜਵਾਨ ਹੁੰਦੇ ਨੂੰ ਇਹ ਗਲ ਦੱਸੀ ਕੇ ਮਰਜ਼ੀ ਨਹੀਓ ਚੱਲਦੀ ਸਾਡੇ ਪਿੰਡ ਦੀਆਂ ਧੀਆਂ ਦੀ ਮਤਲਬ ਪਿਆਰ ਹੋ ਸਕਦਾ ਸਾਡੇ ਦਿਲੀ ਖੁਆਬ ਹੁੰਦੇ ਆ ਜਾਂ ਕਈਆਂ ਦੇ ਖੁਆਬ ਬਣ ਕੇ ਰਹਿ ਜਾਂਦੇ ਆ ਕੇ ਹਾਂ ਯਰ ਉਹ ਕੁੜੀ ਜਾਂ ਮੁੰਡਾ ਬਹੁਤ ਸੋਹਣਾ ਮੇਰੀ ਜਿੰਦਗੀ ਚ ਇਹੋ ਜਾਂ ਹੋਣਾ ਚਾਹੀਦਾ ਗਲ ਕੱਲੀ ਮੁੰਡਾ ਜਾਂ ਕੁੜੀ ਨੀ ਕੋਈ ਦਿਲ ਦੀ ਤਮੰਨਾ ਦੀ ਆ ਜਿਵੇ ਇੱਕ ਬੱਚੇ ਲਈ ਰਮੋਟ ਦੀ ਕਾਰ ਮਤਲਬ ਮਰਜ਼ੀ ਨੀ ਚੱਲਦੀ ਉਸ ਤੇ ਉਹ ਓਹਨਾ ਦੇ ਮਾਂ ਬਾਪ ਨੇ ਲੈ ਕੇ ਦੇਣੀ ਆ ਸਾਡੇ ਪਿੰਡਾਂ ਦੇ ਜਿਹੜੇ ਫੈਸਲੇ ਆ ਸਾਡੇ ਵੱਡੇ ਲੈਂਦੇ ਆ ਇੱਕਲੀ ਕੁੜੀ ਦਾ ਦਰਦ ਨੀ ਓਹਦੇ ਚ ਮਾਂ ਬਾਪ ਦੀ ਇੱਜਤ ਕਰਨਾ ਮਾਂ ਬਾਪ ਦੇ ਫੈਸਲੇ ਤੇ ਰਹਿਣਾ ਸਿਖਾਇਆ ਬਹੁਤ ਵਧੀਆ ਲੱਗਿਆ ਤੇ ਮੈਂ ਬਹੁਤ ਵਾਰ ਸੁਣਦਾ ਹਾਂ ਇਹ ਗੀਤ ਵਾਹਿਗੁਰੂ ਤੁਹਾਨੂੰ ਮਾਹੀ ਨੂੰ ਮਾਹੀ ਦੀ ਮਹਿਫ਼ਿਲ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਤਾਵਾਂ ਨੂੰ ਖੁਸ਼ ਰੱਖਣ ਚੜ੍ਹਦੀਕਲਾ ਚ ਰੱਖਣ 🙏🏻

  • @sunitataksh5248
    @sunitataksh5248 2 місяці тому +2

    Balraj ji Dadi interview bahut badhiya Lagi Tusi Shri Guru Ravidas Maharaj ji Devi Shabd bahut Sone Gaye Hanuman ka

  • @ravibehla8780
    @ravibehla8780 2 місяці тому +5

    ਮਾਹੀ ਤਾਂ ਅੱਜ ਇੰਦਰਾ ਗਾਂਧੀ ਲੱਗਣ ਦੀ 😂😂😂

  • @harwindersingh1555
    @harwindersingh1555 2 місяці тому +19

    Mahi Ji Tanu Punjabi pehrawa jyada Sona lagta hai

  • @vickykajla1129
    @vickykajla1129 2 місяці тому +1

    ਲੋੜ ਵੇਲੇ ਚੰਨ ਚੰਨ ਕਹਿਣ ਵਾਲੀਏ ਅੱਜ ਟੁੱਟੀ ਯਾਰੀ ਤੇ ਕੀ ਨਾਂ ਰੱਖਿਆ ਬਲਰਾਜ ਭਾਜੀ ਦਾ ਇਹ ਵੀ ਬਹੁਤ ਹਿੱਟ ਗੀਤ ਆ❤

  • @JaspreetSingh-kj7bp
    @JaspreetSingh-kj7bp 2 місяці тому +1

    ਮਾਹੀ ਜੀ ajj ਤਾਂ ਇੰਗਲੈਂਡ ਦੀ ਮਹਾਰਾਣੀ ਦਾ ਭੁਲੇਖਾ painda ❤

  • @simarjitkaur8250
    @simarjitkaur8250 2 місяці тому

    Bhot innocent balraj veera aa and galbat v bhot ghaint c

  • @rameshsingh6969
    @rameshsingh6969 2 місяці тому +2

    ਬਹੁਤ ਵਧੀਆ ਮਾਹੀ ਤੇ ਬਲਰਾਜ ਬਾਈ ਜੀ ਬਹੁਤ ਅੱਛੇ ਬਾਕਮਾਲ ਸੁਰੀਲੀ ਆਵਾਜ਼ ਪਰਮਾਤਮਾ ਤਰੱਕੀਆਂ ਬਖ਼ਸ਼ੇ ਧੰਨਵਾਦ ਜੀਓ 🎉🎉

  • @jaswinderkaur7254
    @jaswinderkaur7254 2 місяці тому

    Ik tar nu kash. Kidre. Aas krde hai ji bebe Nanak ji te sanu jod den🙏🙏🙏❤️

  • @rattunaresh9820
    @rattunaresh9820 2 місяці тому

    ਵੇਰਨੇ ਕਿਉ ਲਾਈਆਂ !! ਹਾਏ ਰੱਬਾ ਕਿਆ ਸੌਗ ਸੀ.love you bro

  • @manudheriyashutrana4529
    @manudheriyashutrana4529 2 місяці тому +1

    15:28 ਤੁਹਾਡਾ ਗੀਤ "ਮਰਜੀ ਨਹੀਓਂ ਚਲਦੀ " ਗੀਤ ਸੁਣਿਆ ਬਹੁਤ ਤੁਹਾਡਾ, ਗੁਸਾ ਨਾ ਕਰਨਾ ਜਨਾਬ ਪਰ ਮੈਂ ਤੁਹਾਡੇ ਅੱਜਕਲ ਦੇ ਗੀਤ ਨਹੀਂ ਸੁਣਦਾ, ਹਾਲਾਂਕਿ ਓਹ ਵੀ ਬਹੁਤ ਵਧੀਆ ਗੀਤ ਨੇ, ਪਰ ਤੁਹਾਡਾ ਗੀਤ ਮਰਜੀ ਨਹੀਓਂ ਚਲਦੀ ਗੀਤ ਲਾਜਵਾਬ ਸੀ ਮੇਰੇ ਲਈ

  • @JasbirSingh-hj2lk
    @JasbirSingh-hj2lk 2 місяці тому

    Please continue this program atleast for 20 more episodes. Thanks for such a lovely program.

  • @anmolharman6626
    @anmolharman6626 2 місяці тому

    Mahi ji tusi continue rkho mahi di mehfil..bahut nice aa mahi g tuhada program ..plz band na kreo

  • @SurjeetSingh-pb6uz
    @SurjeetSingh-pb6uz 2 місяці тому

    O mere sai . Speechless no word . Daata ji mere veer te eedda hi kirpa banyi rakhan. Meri ardaas aa Malik aagge.

  • @jaswinderkaur7254
    @jaswinderkaur7254 2 місяці тому

    Balraj ji charty bahut. 🙏🙏🙏❤️godbless u

  • @jaswinderkaur7254
    @jaswinderkaur7254 2 місяці тому +1

    Bilkul ji Begampur begam. 🙏🙏🙏🙏🙏🙏🙏❤️hove sada punjab

  • @LovePreet-u9q
    @LovePreet-u9q 2 місяці тому

    Tuhade sarye hi episode dekhda rehna bhut vadiya lagdye ji Ida hi jari rakho ji ❤❤

  • @Lovelybrar-us6fs
    @Lovelybrar-us6fs 2 місяці тому

    Love you mahi mam God bless you rbb meri umr vi tuhanu lgg jy tusi show krrdy rho

  • @jaswinderkaur7254
    @jaswinderkaur7254 2 місяці тому

    Bilkul. Ji time da koi pta nai kdo kida da aonda🙏🙏🙏❤️👍👍👍

  • @amarjeetkaur5464
    @amarjeetkaur5464 2 місяці тому

    Balraj ji bhut bdiya insan aa chusma mela peera di jagh te Aude ne hr sal asi ve live dekhne jande aa una ne kiya c ki hr sal main peera di jagha te ayea kruga te free hajri layea kruga baba ji ina nu hmesha khush rakhe🙏🙏🙏🙏

  • @rajguri1761
    @rajguri1761 2 місяці тому

    Mahi ji Pls na karo band eh show meri job boring ho jaani aa I listen Mahi di Mehfil on my way from home to work during driving. It’s so good . Love from Australia ❤️❤️❤️❤️🥰🥰

  • @jaswinderkaur7254
    @jaswinderkaur7254 2 місяці тому

    Aj bahut sohni Mahi ❤️👌👌👌

  • @editoraujla9446
    @editoraujla9446 2 місяці тому

    ਬਹੁਤ ਇੰਤਜਾਰ ਸੀ ਇਸ ਪੋਡਕਾਸਟ ਦਾ ਅੱਜ ਆ ਹੀ ਗਿਆ ❤ Thnku maahi g

  • @happysingh2731
    @happysingh2731 2 місяці тому +4

    ਬੱਬੂ ਮਾਨ ਸੁਰਜੀਤ ਖਾਨ ਨਛੱਤਰ ਗਿੱਲ ਰਵਿੰਦਰ ਗਰੇਵਾਲ ਸਤਵਿੰਦਰ ਬਿੱਟੀ ਰੁਪਿੰਦਰ ਹਾਂਡਾ ਅਮਰ ਨੂਰੀ ਜੀ ਗੁਰਲੇਜ ਅਖਤਰ ਗੁਰਲੇਜ ਅਖਤਰ ਗੁਰ ਕ੍ਰਿਪਾਲ ਸੂਰਾ ਪੁਰੀਆ ਮਾਹੀ ਜੀ ਇਹਨਾਂ ਕਲਾਕਾਰਾਂ ਨੂੰ ਵੀ ਬੁਲਾਓ ਹਾਂਜੀ ਪ੍ਰੋਗਰਾਮ ਬੰਦ ਨਾ ਕਰੋ ਇਹਨੂੰ ਅੱਗੇ ਕਿਉਂਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੰਟਰਵਿਊ ਲੈਂਦੇ ਜੋ ਸਾਨੂੰ ਵਧੀਆ ਲੱਗਦਾ ਹੈਗਾ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਬਾਰੇ ਜਾਣ ਸਾਨੂੰ ਬੜਾ ਵਧੀਆ ਲੱਗਦਾ ਹੈਗਾ ਵਾ ਮਾਹੀ ਜੀ ਅਸੀਂ ਸਾਰੇ ਪ੍ਰੋਗਰਾਮ ਵੇਖੇ ਸਾਨੂੰ ਸਾਰੇ ਵਧੀਆ ਲੱਗੇ ਸਾਰਿਆਂ ਦੀ ਇੰਟਰਵਿਊ ਸੁਣੋਗੇ ਅਸੀਂ ਬਹੁਤ ਵਧੀਆ ਲੱਗਾ ਸਾਨੂੰ

    • @ravipal3818
      @ravipal3818 2 місяці тому

      Sahi gal aa mahi ji babbu Mann ji jaroor le ke ayio please 🙏❤

  • @singhcollection9596
    @singhcollection9596 2 місяці тому

    Mahi ji tuhade mehfil kde band nhi honi chahide
    Hmesha hasde vasde rho

  • @HemantKumar-yv3kh
    @HemantKumar-yv3kh 2 місяці тому

    ❤❤❤❤❤ Awesome 😊😊❤❤❤❤❤❤

  • @Manpreetnyk
    @Manpreetnyk 2 місяці тому

    Ae show ch bhut sikhan nu milda tusi debi sabb bulaya.meri wish aa life di mai debi sahib mil ska.love u debi sir

  • @PritpalAyaliOffical
    @PritpalAyaliOffical 2 місяці тому

    Bhot Shoni interview Balraj vere❤

  • @harmanleelan8972
    @harmanleelan8972 2 місяці тому

    ਪ੍ਰਮਾਤਮਾ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਵੀਰ

  • @inderkumar1614
    @inderkumar1614 2 місяці тому

    good balraj bhaji boht vdia kam krde pye tusi carry on

  • @NarinderKaur-mk6bd
    @NarinderKaur-mk6bd 2 місяці тому +1

    ਬਹੁਤ ਵਧੀਆ ਗੱਲਬਾਤ

  • @jaswinderkaur7254
    @jaswinderkaur7254 2 місяці тому

    Balraj ji bahut good. Gl bat🙏🙏🙏❤️godbless u

  • @parveenbangar3749
    @parveenbangar3749 2 місяці тому

    Balraj veer ne Punjab di gl kiti.. Sewa di gl kiti.. Oh wadiya lga

  • @jaswinderkaur7254
    @jaswinderkaur7254 2 місяці тому

    Past time lyi 🙏🙏🙏🙏🙏❤️👍👍👍👍👍❤️👌👌👌👌❤️😭😭😭😭😭Balraj ji good

  • @swaransingh9981
    @swaransingh9981 2 місяці тому

    ਬਲਰਾਜ ਬਿਲਗਾ Legend

  • @jaswinderkaur7254
    @jaswinderkaur7254 2 місяці тому

    Gurdas mann ji lyi. Tuhade bol 🙏🙏🙏🙏🙏❤️👍👍👍👍👍❤️

  • @jaswinderkaur7254
    @jaswinderkaur7254 2 місяці тому

    Bilkul ji Moolmanter sahib ji sb kuj gurbani sb kuj. 🙏🙏🙏🙏🙏❤️

  • @jaswinderkaur7254
    @jaswinderkaur7254 2 місяці тому

    Tuhadi gl bat 👍👍👍🙏🙏🙏❤️

  • @husanjeet6668
    @husanjeet6668 2 місяці тому +4

    Balraj bot vdia insaan aaena di soch bot vdia aa🙏🙏❤❤

  • @jaswinderkaur7254
    @jaswinderkaur7254 2 місяці тому

    Ae gi colge vali Baltaj ji. Sun ke udasi. Aa gi. Bahut good🙏🙏🙏

  • @NeetuSingh-yv9ny
    @NeetuSingh-yv9ny 2 місяці тому +4

    Mahi plz eh mehfil band ni honi chidi

  • @itzsunny234
    @itzsunny234 2 місяці тому +2

    Pr kali gani mitra di dirga rangila sab di awaaz nu bahut suit kita ajj v ah sunde aa te ouhi feeling oudi aa😊

  • @manidubb2438
    @manidubb2438 2 місяці тому

    Balraj paji bht wadia interview simple person bht wadia lagda dekh k

  • @jaswinderkaur7254
    @jaswinderkaur7254 2 місяці тому

    Mahi khul ke Hasna bahut👌👌👌❤️👍👍👍

  • @SandeepSingh-fw4fp
    @SandeepSingh-fw4fp 2 місяці тому

    ਮਾਹੀ ਜੀ ਬਹੁਤ ਖੂਬਸੂਰਤ ਅੰਦਾਜ਼ ❤

  • @SohanSingh-l6p
    @SohanSingh-l6p Місяць тому

    ਮਾਹੀਂ ਇਦਰਾਂ ਗਾਂਧੀ ਲੱਗਣ ਦਈ 😂😂

  • @amanjotkaur393
    @amanjotkaur393 2 місяці тому

    Jive de songs ne pyar wale ove de hi ne balraj g buhat vdiaa mehafil a

  • @moneydhanowali1865
    @moneydhanowali1865 2 місяці тому

    Sab ton best episode balraj veer Wala a. Gllan bakmal

  • @SonuGill-u9y
    @SonuGill-u9y 2 місяці тому

    Sat Shari Akal Mahi Ji Good job ❤ mahi ji tuhde age benti aa Surjinderjit Maqsodpuri ji da Interview lao ji 🙏❤️

  • @SonuGill-u9y
    @SonuGill-u9y 2 місяці тому

    Sat Shari Akal Mahi Ji Good job ❤ Ik benti tuhde age Surjinderjit Maqsudpuri ji da Interview lao ji🙏❤️

  • @deepakverma9191
    @deepakverma9191 2 місяці тому

    Menu yaad a jado paji da song Marzi naio chaldi Sade pind ch Diya di.ta main apne exam ch aa song likh aiaa c.my favourite singer ne paji.kep it up

  • @GurpreetSingh-dr4ol
    @GurpreetSingh-dr4ol 2 місяці тому

    Bahut vdiyaa apisode bahut vdiya balraj bai

  • @HappySingh-p1l1b
    @HappySingh-p1l1b 2 місяці тому

    Very nice dear💕 all good👍❤

  • @Gojo-f7g
    @Gojo-f7g 2 місяці тому

    ਸਾਡੇ ਕਾਲਜ ਆਏ ਸੀ ਬਲਰਾਜ ਸੇ ਦੇਖਿਆ ਸੀ ਇਹਨਾਂ ਨੂੰ ਲਾਈਵ

  • @lakhi_pb1639
    @lakhi_pb1639 2 місяці тому

    Ajjjj tann kangnaaa Ranitttt varggii laggddi aaa meikup jacheta nii ostadd sooott e vadia lagdii
    Gussa na kareooi

  • @Randhawa336
    @Randhawa336 2 місяці тому

    ਬਹੁਤ ਵਧੀਆ ਗੱਲਬਾਤ ਜੀ। ❤❤❤

  • @parryarmaan5875
    @parryarmaan5875 2 місяці тому

    Jai ਗੁਰੂ ਰਵਿਦਾਸ ji maharaj jio❤

  • @Amriksingh-ft2yo
    @Amriksingh-ft2yo 2 місяці тому

    ਬਲਰਾਜ ਜੀ ਬਹੁਤ ਵਧੀਆ ਸੋਚ ਵਾਲੇ ਇਨਸਾਨ ਆ

  • @jaswinderkaur7254
    @jaswinderkaur7254 2 місяці тому

    Good piyar lyi jo soch👍👍👍🙏🙏🙏❤️

  • @DavinderSingh1634.wx4km
    @DavinderSingh1634.wx4km 2 місяці тому

    ਦਿਲ ਖੁਸ਼ ਹੋ ਗਿਆ 💖

  • @parmmsingh
    @parmmsingh 2 місяці тому

    ਬਹੁਤ ਕੁਝ ਸਿਖਣ ਨੂੰ milda saare artists sulje hoye ne 🕊️🩵

  • @SukhpalSingh-f1j
    @SukhpalSingh-f1j 2 місяці тому

    Mahi putar aaj ta madhu bala hi lagde ho😂 v nice

  • @satjas5561
    @satjas5561 2 місяці тому

    ਦੱਸ. ਕੀ. ਲਿਖਾ. ਮਾਹੀ. ਤੇਰੇ. ਮੈਂ. ਬਾਰੇ. ਫੀਕੇ. ਨੇ. ਤੇਰੇ. ਅੱਗੇ. ਚੰਨ. ਤੇ. ਤਾਰੇ❤❤❤❤❤❤❤

  • @javedseraj79
    @javedseraj79 2 місяці тому

    Mahi g I'm big fan from Pakistan ❤

  • @harpreetsingh-uc2kn
    @harpreetsingh-uc2kn 2 місяці тому

    Respected miss pooja mam ❤❤❤❤❤❤❤ love you

  • @zareena6237
    @zareena6237 2 місяці тому

    Mein her episode bari shouq se dekhta hoon well done mahi

  • @tejichahal1854
    @tejichahal1854 2 місяці тому

    ❤ Ludhiana cha haiga jo crane nal uper leya ke roti kwode aaa😊

  • @JatinderSony-ny3pr
    @JatinderSony-ny3pr 2 місяці тому

    Mahi ji aj tuhadi look totally different dikh rahi aa very beautiful ❤️❤️❤️

  • @GuriSandhu-p4i
    @GuriSandhu-p4i 2 місяці тому +2

    Mahi g asi ta tuhada episode di wait krda rehde

  • @jaswinderkaur7254
    @jaswinderkaur7254 2 місяці тому

    Apne pind lyi piyar🙏🙏🙏🙏🙏❤️👍👍👍👍👍❤️👌👌👌👌👌❤️

  • @Gurpreetmontreal
    @Gurpreetmontreal 2 місяці тому

    Bai da song c. “ marji nhi chaldi pind vich dheea di “ bda vdya c ❤

  • @premtalwar2884
    @premtalwar2884 2 місяці тому

    Mahi beta u r looking so sweet.like my daughter.mahi u r so sweet beta .god bless you

  • @Kalirana_00
    @Kalirana_00 2 місяці тому

    ਮੈਮ ਸਚਿਨ ਆਹੂਜਾ ਨੂੰ ਵੀ ਬੁਲਾਉ

  • @DeepKaur-b4h
    @DeepKaur-b4h 2 місяці тому

    Enia sohnia gallan sachi swad a gya g ❤ 45:04

  • @sukhdipsinghrai2503
    @sukhdipsinghrai2503 2 місяці тому

    Very good ❤

  • @BinduSharma-cg8rk
    @BinduSharma-cg8rk 2 місяці тому +1

    Maahi ji tusi mehfil bich bhoot Sonia Galla Bata kitiya 🤗

  • @Rubicon07
    @Rubicon07 2 місяці тому

    Hair style simple jyada sohna lgda bhen ❤

  • @tsinghsidhu670
    @tsinghsidhu670 2 місяці тому

    Maahi ji tuse simple hi sone lagde o

  • @SatnamSingh-wi6sn
    @SatnamSingh-wi6sn 2 місяці тому

    Mahi ji. Ba Kamal ho par simple jaida sohne lagde ho

  • @raghubirsingh6195
    @raghubirsingh6195 2 місяці тому

    ਬਹੁਤ ਵਧੀਆ ਜੀ ਮਾਹੀ ਜੀ 🙏

  • @harmanleelan8972
    @harmanleelan8972 2 місяці тому

    ਬਾਕਮਾਲ ਬਾਈ ਜੀ

  • @satjas5561
    @satjas5561 2 місяці тому

    Rang. Barange. Suta. ਦੇ. ਵਿੱਚ. ਮਾਹੀ. ਸੋਹਣੀ. ਲੱਗਦੀ. ਏ. ਸਾਹਰੀ. ਪਾ. ਕੇ. ਮਾਹੀ. Sunaksi. Waragi. Lagdi. Aaa. Wala. ਦੇ. ਵਿੱਚ. ਲਾਲ. ਗੁਲਾਬ. ਬਲਰਾਜ. ਨਲ. ਮਹਿਫਲ. ਕੋਈ. ਪਰੀ. Uter. ਆਈ. Darti. ਤੇ.. ਲੱਗਦੀ. ਏ.... ❤❤❤❤❤❤❤