ਪੁੱਤ ਨਾਲ ਮਸਤੀ ਕਰਦੇ ਨਜ਼ਰ ਆਏ Mankirt Aulakh

Поділитися
Вставка
  • Опубліковано 18 гру 2022
  • ਪੁੱਤ ਨਾਲ ਮਸਤੀ ਕਰਦੇ ਨਜ਼ਰ ਆਏ Mankirt Aulakh
    #OnAir #MankirtAulakh #Son

КОМЕНТАРІ • 251

  • @ManjeetKaur-dx7mc
    @ManjeetKaur-dx7mc Рік тому +51

    ਸਿਧੁ ਪੁੱਤ ਨੇ ਵੀ ਖੇਡਣਾ ਸੀ ਆਪਣੇ ਬੱਚੇ ਨਾਲ ਰੱਬ ਜੀ ਬਦਲਾ ਤੁਸੀਂ ਲਓ 💔💔😭😭😭

  • @balwant1251
    @balwant1251 Рік тому +137

    ਜਿੱਦਾ ਪੁਤ ਨਾਲ ਖੇਡਦਾ ਸਿੱਧੂ ਵੀ ਅੱਜ ਆਪਣੇ ਬੱਚੇ ਨਾਲ ਖੇਡਦਾ ਸਿੱਧੂ ਦੇ ਮਾਪਿਆ ਦਾ ਚਿਰਾਗ ਹੀ ਬੁਝਾ ਦਿਤਾ। ਪਰਮਾਤਮਾ ਇਨਸਾਫ ਕਰੇਗਾ ਬਹੁਤੀ ਦੇਰ ਨਹੀਂ ।

  • @sukhjindersingh1675
    @sukhjindersingh1675 Рік тому +155

    ਦੂਜਿਆਂ ਦੀਆਂ ਖੁਸ਼ੀਆਂ ਖੋਹ ਕੇ ਆਪਣੇ ਘਰ ਖੁਸ਼ੀ ਬਹੁਤੀ ਦੇਰ ਨਹੀ ਰਹਿੰਦੀ ।

  • @rajanpreetkaur7595
    @rajanpreetkaur7595 Рік тому +6

    ਝੋਟਿਆ ਤੈਨੂੰ ਤੇਰੇ ਕਰਮਾਂ ਦੀ ਸਜ਼ਾ ਮਿਲੇਗੀ।

  • @rakkarrakkar2981

    Moosewala ਜ਼ਿੰਦਾਬਾਦ ❤

  • @pargatdhaliwal5318

    ਰੱਬ ਸਭ ਦੇਖ ਦਾ ਕਿੰਨਾ ਕ? ਟਾਈਮ ਖੁਸ ਰਹਿ ਲੇ ਗਾ ਸਿੱਧੂ ਨਾਲ਼ ਧੋਖਾ ਕਰਕੇ

  • @baljitsingh9283
    @baljitsingh9283 Рік тому

    ਕੀ ਖ਼ਬਰਾਂ ਚੋਂ ਖਬਰ ਆ ਇਸ ਨਾਲ਼ ਪੰਜਾਬ ਦਾ ਕੀ ਫਾਇਦਾ

  • @biravirk6127
    @biravirk6127 Рік тому +1

    ਵਾਹਿਗੁਰੂ ਕਰਕਿ ਅੋਲਖ ਦਾ ਵੀ ਘਰ ਬਾਰ ਸਬ ਓੁਜੜ ਜਾਵੇ ਮਰਜੇ ਆਵਦੀ ਭੈਣ ਦਾ ਖਸਮ

  • @JarnailSingh-ef5ir
    @JarnailSingh-ef5ir Рік тому +1

    ਸਾਨੂੰ ਪਤਾ ਕੁਝ ਹੁੰਦਾ ਨਹੀ ਜੋ ਮੁੱਖ ਤੇ ਆਉਦਾ ਬੋਲੀ ਤੇ ਲਿਖੀ ਜਾ ਰਹੇ ਹਾਂ ਬਹੁਤ ਛੋਟੀ ਸੋਚ ਹੋ ਗਈ ਹੈ ਸਾਡੀ ਥੋੜਾ ਬਹੁਤ ਸੀਰੀਅਸ ਤਾ ਹੋਈਏ ਆਪਸ ਚ ਬਿਨਾ ਗੱਲੋ ਖਿਲੱਰੇ ਪਏ ਹਾ ਤਾਂ ਹੀ ਸਾਡਾ ਦੁਨੀਆਂ ਚ ਮਜਾਕ ਬਣਿਆ ਪਿਆ ਹੈ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ ਜੀ ਵਾਹਿਗੁਰੂ ਜੀ ਦੀ ਅਨਮੋਲ ਦਾਤ ਬੱਚਿਆਂ ਲਈ ਤਾ ਚੰਗਾ ਲਿਖੋ ਤੇ ਸੋਚੋ ਜੀ

  • @amnidersingh-qu9yp
    @amnidersingh-qu9yp Рік тому +3

    ਔਲਖ ਸਾਬ੍ਹ ਤੁਹਾਡਾ ਕਾਕਾ ਬਹੁਤ ਸੋਹਣਾ ਏ❤❤🎉🎉

  • @Rainbow..7

    Sidhu moose wala vi kisse da putt si...insaaf karuga rabb

  • @Ram5484.
    @Ram5484. Рік тому +1

    Very nice video baby 💞😘💞

  • @ramansandhu1650
    @ramansandhu1650 Рік тому +79

    ਸਿੱਧੂ ਵੀਰ ਨੇ ਵੀ ਆਪਣੇ ਬੱਚੇ ਨੂੰ ਲੋਰੀਆ ਦੇਣੀਆ ਸੀ

  • @Mannatmahi-ew3kk
    @Mannatmahi-ew3kk Рік тому +2

    So cute baby and mankirtaulakh ji v i Love you mere jaan mera buugu mankirtaulakh ♥️♥️♥️♥️♥️♥️♥️

  • @gopijatt4717
    @gopijatt4717 Рік тому

    ਉਹ ਧਰਤੀ 'ਤੇ ਇੱਕੋ ਇੱਕ ਵਿਅਕਤੀ ਹੈ ਜਿਸਨੂੰ ਮੈਂ ਉੱਥੇ ਨਫ਼ਰਤ ਕਰਦਾ ਹਾਂ

  • @virpalkaurchauhan8021
    @virpalkaurchauhan8021 Рік тому +41

    ਸਭ ਨੂੰ ਪੁੱਤ ਐਨੇ ਹੀ ਪਿਆਰੇ ਹੁੰਦੇ ਆ ਸਿੱਧੂ ਵੀ ਉਹਦੇ ਮਾਪਿਆਂ ਨੂੰ ਐਨਾ ਹੀ ਪਿਆਰਾ ਸੀ ਤੂੰ ਉਹਨਾਂ ਦਾ ਕੱਲਾ ਕੱਲਾ ਪੁੱਤ ਮਰਵਾ ਦਿੱਤਾ

  • @sukhrajkaur2669
    @sukhrajkaur2669 Рік тому +2

    Waheguru ji meher kareo mere sohne puttu te ♥️♥️🙏

  • @iqbalkour1253
    @iqbalkour1253 Рік тому +7

    Cute 😍 😊 baby god bless u

  • @deepakanand6514
    @deepakanand6514 Рік тому +10

    Sidhu naal changa ni kitaa

  • @neongamer9515
    @neongamer9515 Рік тому +54

    Moosewala jeonda hi Amar ho gya...