Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆਂ ਵਲੋਗ ਅਤੇ ਬਹੁਤ ਵਧੀਆਂ ਜਾਣਕਾਰੀ ।
ਦੁਆਵਾਂ ਅਤੇ ਪਿਆਰ ਬਾਈ 👏🏼
ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਢਾ ਜੋੜ 🙏
ਨਾ ਮੁੜਨ ਆਲੀ ਗੱਲ ਨੇ ਕੀਲ ਲਿਆ ਬਾਬਾ ਧੰਨਵਾਦ ਅੰਬੋ ਦਾ 😄
kya hi bata hi ne🎉
ਸਤਿ ਸ੍ਰੀ ਆਕਾਲ ਵੀਰ ਜੀ 🙏, ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਸ਼ੁੱਭ ਇੱਛਾਵਾਂ ਜੀ... ਪ੍ਰਮਾਤਮਾ ਮੇਹਰ ਰੱਖਣ.. ਸਫਰ ਸੁੱਖ ਸਾਂਦ ਪੂਰਾ ਹੋਵੇ.... ਬਹੁਤ ਸੋਹਣੀ ਸ਼ੁਰੂਆਤ...
❤❤❤❤
ਸਤਿ ਸ੍ਰੀ ਆਕਾਲ ਬਾਈ ਸਿਆਂ ਆਪ ਜੀ ਦਾ ਸਫ਼ਰ ਵਧੀਆ ਰਹੇ
Day 2 upload kro jnaab
Waheguru ji
ਸਫ਼ਰ ਦਾ ਦਿਨ 1
13:30 ਤੇ ਪੀਲੀ ਭਾ ਮਾਰਦੇ ਸਰੋਂ ਦੇ ਖੇਤ
ਸਹੀ ਕਿਹਾ ਮੈਡਮ ਨੇ ਅਲਵਿਦਾ ਨਹੀਂ ਕਹੀਦਾ ਹੁੰਦਾ 😂
Check kar mitraa da vlog check kar ❤❤
3.11 ਤੇ ਲੜਕਾ ਹਲਕਾ ਜਾ ਸ਼ਰਮਾ ਕੇ ਬੋਲਿਆ
😂😂😂 ਮਾਰਤੇ ਏਨੀ ਨਿਰਖ 40-45 ਦਿਨ ਦੀ ਜੁਦਾਈ ਦੀ
ਗੁਰਦੁਆਰਾ ਸਾਹਿਬ ਤੋ 100 ਮੀਟਰ ਤੇ ਬਿਸ਼ਨੋਈ ਧਰਮ ਦਾ ਹਿਰਨ ਪਾਰਕ ਹੈ
Veri nice madam ji
ਕਿਹੜੇ ਮੈਡਮ ਜੀ?
ਬਹੁਤ ਵਧੀਆ ਵੀਡੀਓ ਤੁਸੀਂ ਦਿਖਾਈ। ਪਰ ਬੇਹਤਰ ਹੁੰਦਾ ਜੇਕਰ ਗੁਰਦੁਆਰਾ ਸਾਹਿਬ ਦੇ ਵੀ ਕੁਝ ਸ਼ਾਟ ਵਿਖਾ ਦਿੰਦੇ।ਜੇਕਰ ਤੁਸੀਂ ਇਸ ਵੀਡੀਓ ਦੇ ਅਖੀਰ ਵਿੱਚ ਇਹ ਦੱਸ ਦਿੰਦੇ ਕਿ ਤੁਹਾਡਾ ਅੱਗੇ ਕਿਹੜੇ ਪਾਸੇ ਨੂੰ ਜਾਣ ਦਾ ਇਰਾਦਾ ਹੈ ਤਾਂ ਫਿਰ ਦੇਖਣ ਵਾਲੇ ਸ਼ਾਇਦ ਤੁਹਾਨੂੰ ਕੁਝ ਬਿਹਤਰ ਸੁਝਾਅ ਦੇ ਸਕਦੇ ਕਿ ਉਸ ਇਲਾਕੇ ਵਿੱਚ ਕੀ ਵੇਖਣ ਵਾਲਾ ਹੈ।
ਹਾਂਜੀ ਬਾਈ ਉਹ ਅਗਲੀ ਵੀਡੀਓ ਚ ਲਏ ਆ ਅੱਗੇ ਬਾਈ ਜੈਸਲਮੇਰ ਤੋਂ ਬਾੜਮੇਰ ਵੱਲ ਨੂੰ
ਇਕ ਤੁਸੀਂ ਚਲਦੇ ਮੋਟਰਸਾਈਕਲ ਤੇ ਵੀਡੀਓ ਬਣਾਉਣ ਲਈ ਕੀ ਸਿਸਟਮ ਮੋਟਰਸਾਈਕਲ ਤੇ ਲਗਾਇਆ ਹੋਇਆ ਹੈ ਉਹ ਵੀ ਕਿਸੇ ਵੀਡੀਓ ਵਿੱਚ ਵਿਖਾਉਣਾ ਜੀ
ਜੀ ਬਾਈ
Pilibanga v hoka jayo and all the best for your new journey
Thank you Pilibanga ta pichhe reh gya ajj ta khajuwale aa main
ajj tan mere kol aa
@lakhagrewal5716 ok
ਬਹੁਤ ਵਧੀਆਂ ਵਲੋਗ ਅਤੇ ਬਹੁਤ ਵਧੀਆਂ ਜਾਣਕਾਰੀ ।
ਦੁਆਵਾਂ ਅਤੇ ਪਿਆਰ ਬਾਈ 👏🏼
ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਢਾ ਜੋੜ 🙏
ਨਾ ਮੁੜਨ ਆਲੀ ਗੱਲ ਨੇ ਕੀਲ ਲਿਆ ਬਾਬਾ ਧੰਨਵਾਦ ਅੰਬੋ ਦਾ 😄
kya hi bata hi ne🎉
ਸਤਿ ਸ੍ਰੀ ਆਕਾਲ ਵੀਰ ਜੀ 🙏, ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਸ਼ੁੱਭ ਇੱਛਾਵਾਂ ਜੀ... ਪ੍ਰਮਾਤਮਾ ਮੇਹਰ ਰੱਖਣ.. ਸਫਰ ਸੁੱਖ ਸਾਂਦ ਪੂਰਾ ਹੋਵੇ.... ਬਹੁਤ ਸੋਹਣੀ ਸ਼ੁਰੂਆਤ...
❤❤❤❤
ਸਤਿ ਸ੍ਰੀ ਆਕਾਲ ਬਾਈ ਸਿਆਂ
ਆਪ ਜੀ ਦਾ ਸਫ਼ਰ ਵਧੀਆ ਰਹੇ
Day 2 upload kro jnaab
Waheguru ji
ਸਫ਼ਰ ਦਾ ਦਿਨ 1
13:30 ਤੇ ਪੀਲੀ ਭਾ ਮਾਰਦੇ ਸਰੋਂ ਦੇ ਖੇਤ
ਸਹੀ ਕਿਹਾ ਮੈਡਮ ਨੇ ਅਲਵਿਦਾ ਨਹੀਂ ਕਹੀਦਾ ਹੁੰਦਾ 😂
Check kar mitraa da vlog check kar ❤❤
3.11 ਤੇ ਲੜਕਾ ਹਲਕਾ ਜਾ ਸ਼ਰਮਾ ਕੇ ਬੋਲਿਆ
😂😂😂 ਮਾਰਤੇ ਏਨੀ ਨਿਰਖ 40-45 ਦਿਨ ਦੀ ਜੁਦਾਈ ਦੀ
ਗੁਰਦੁਆਰਾ ਸਾਹਿਬ ਤੋ 100 ਮੀਟਰ ਤੇ ਬਿਸ਼ਨੋਈ ਧਰਮ ਦਾ ਹਿਰਨ ਪਾਰਕ ਹੈ
Veri nice madam ji
ਕਿਹੜੇ ਮੈਡਮ ਜੀ?
ਬਹੁਤ ਵਧੀਆ ਵੀਡੀਓ ਤੁਸੀਂ ਦਿਖਾਈ। ਪਰ ਬੇਹਤਰ ਹੁੰਦਾ ਜੇਕਰ ਗੁਰਦੁਆਰਾ ਸਾਹਿਬ ਦੇ ਵੀ ਕੁਝ ਸ਼ਾਟ ਵਿਖਾ ਦਿੰਦੇ।
ਜੇਕਰ ਤੁਸੀਂ ਇਸ ਵੀਡੀਓ ਦੇ ਅਖੀਰ ਵਿੱਚ ਇਹ ਦੱਸ ਦਿੰਦੇ ਕਿ ਤੁਹਾਡਾ ਅੱਗੇ ਕਿਹੜੇ ਪਾਸੇ ਨੂੰ ਜਾਣ ਦਾ ਇਰਾਦਾ ਹੈ ਤਾਂ ਫਿਰ ਦੇਖਣ ਵਾਲੇ ਸ਼ਾਇਦ ਤੁਹਾਨੂੰ ਕੁਝ ਬਿਹਤਰ ਸੁਝਾਅ ਦੇ ਸਕਦੇ ਕਿ ਉਸ ਇਲਾਕੇ ਵਿੱਚ ਕੀ ਵੇਖਣ ਵਾਲਾ ਹੈ।