ਚੱਲਦੇ ਭਾਸ਼ਣ ਚ ਭਗਵੰਤ ਮਾਨ ਨੇ ਕੀਤਾ ਐਸਾ ਐਲਾਨ , ਔਰਤਾਂ ਹੋ ਗਈ ਖੁਸ਼
Вставка
- Опубліковано 16 тра 2024
- ਚੱਲਦੇ ਭਾਸ਼ਣ ਚ ਭਗਵੰਤ ਮਾਨ ਨੇ ਕੀਤਾ ਐਸਾ ਐਲਾਨ , ਔਰਤਾਂ ਹੋ ਗਈ ਖੁਸ਼
#PunjabiEkta #PunjabNews #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta
Maan sab jindabad
Maan sada zindabad ❤
ਸੀ.ਐੱਮ ਭਗਵੰਤ. ਮਾਨ.ਜਿੰਦਾ.ਬਾਦ
Cm good 🙏🙏🌹🌹❤️❤️
Mann g good cm punjab
Good
ਮਾਨਾ ਤੇਰੀ ਤਾ ਜੁਤੀ ਵਰਗੇ ਨੀ ਲਂਲੀ ਛਂਲੀ ਤੇਰੀ ਸੋਚ ਵਰਗੀ ੲਿਹਨਾ ਦੀ ਸੋਚ ਕਿਵੇ ਹੋਜੂ ਹਾੲੇ ਕੁਰਸੀ ਹਾੲੇ ਕੁਰਸੀ ਵਾਲੇ ੲੀ ਅਾ ਖੈਰੇ ਵਰਗੇ ਸੁਖੇ ਗਂਪੀ ਵਰਗੇ
ਪਹਿਲਾਂ ਤਾਂ ਵੋਟਾਂ ਪਾਵਾਂਗੇ ਜਿਹੜੇ ਠੇਕੇ ਤੇ ਕੰਮ ਕਰਦੇ ਹਨ ਕਿਰਪਾ ਕਰਕੇ ਓਹਨਾ ਨੂੰ ਪੱਕੇ ਕਰ ਸੀ ਐਮ ਮੈ ਤੇਰੇ ਨਾਲ ਪੱਕਾ ਵਾਅਦਾ ਕਰ ਦਾ ਹਾਂ ਤੈਨੂੰ ਕੋਈ ਮਾਈ ਦਾ ਲਾਲ ਨਹੀਂ ਹਰਾ ਸਕਦਾ,👍👍👍👍👍👍👍👍
ਮਾਨ ਸਾਹਿਬ ਜੀ ਪਿੰਡ ਭੂਟਲ ਖੂਰਦ
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 0:14 0:15
Right Very good
ਸੋਨੇ ਦੀ ਚਿੜੀ ਪੰਜਾਬ ਤਾਂ ਬਣੁਗਾ ਪਹਿਲਾਂ ਕੱਚੇ ਮੁਲਾਜ਼ਮ ਨੂੰ ਪੱਕੇ ਕਰ 😢😢😢😢😢😢
School jaldi vaidya karo cm sab
ਭਗਵੰਤ ਮਾਨ ਜਿੰਦਾਬਾਦ
Punjab will always support you!!
ਸੀ ਐਮ ਮਾਨ ਸਾਬ ਤੁਹਾਡੇ ਵੱਲੋ ਕੋਈ ਕਮੀਂ ਨਹੀਂ ਪਰ ਬਾਬਾ ਬਕਾਲਾ ਹਲਕੇ ਦਾ ਬੇੜਾ ਗ਼ਰਕ ਕਰਤਾ ਦਲਬੀਰ ਸਿੰਘ ਟੋਗ ਐਮ ਐਲ ਏ ਹਲਕਾ ਵਿਧਾਇਕ ਬਾਬਾ ਬਕਾਲਾ ਨੇ
Vote. Bhagwat Maan nu. Pao
Very Good development 👍🏻👍🏻
👍👍👍👍👍👍
👍👍
Good cm. Man sabh jindabad ❤🙏🏻🙏🏻🙏🏻👌👌👌🌷🌷🌷app party jindabad
,🌷🌷🌷🌷🌷💙👍
Man sahab jindabad jindabad jindabad cm Maan jindabad jindabad cm man ❤❤❤❤❤❤❤❤❤
Good job Mann 🙏
ਵੈਰੀ ਗੁੱਡ ਮਾਨ ਸਾਹਿਬ ਜੀ❤❤❤❤
ਮਾਨ ਸਾਹਬ ਮੇਰੇ ਪਤੀ ਦੀ ਮੌਤ ਨੂੰ ਅੱਠ ਸਾਲ। ਹੋ ਗੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ
Sade vi bijli de bill -10500 aunde ki sanu oh mil sakde aa
ਤੁਸੀਂ ਕਮਰਸੀਅਲ ਖਪਤਕਾਰਾਂ ਦੇ ਬਿਲਾਂ ਬਾਰੇ ਵੀ ਕਰੋ। ਕਚੂਮਰ ਨਿਕਲਿਆ ਪਿਆ, 10-11ਰ:ਯੂਨਿਟ ਪੈ ਰਿਹਾ।
Mann Saab zindabad ❤❤❤❤❤❤❤❤❤
👌👌👌👌👌👌👌👌👌🙏
🙏🙏☝️🅰️💯✅🌟
Ji
ਹਾ ਜੀ ਸਾਡੇ ਰਿਸ਼ਤੇਦਾਰ ਦੇ ਮੁੰਡੇ ਨੂੰ ਪੰਜਾਬ ਪੁਲਿਸ ਦੀ ਨੋਕਰੀ ਮਿਲ ਗਈ ਆ ਜੀ ਕੋਈ ਸਿਫਾਰਸ਼ ਨਾ ਪੈਸਾ ਲੱਗਿਆ ਜੀ ਮਾਨ ਸਾਹਬ ਜਿੰਦਵਾਦ ਹੈ ਜਿੰਦਵਾਦ ਰਹੇਗਾ 👍👍👍👍👍👍 🎉🎉🎉🎉🎉🎉🎉🎉
Bhagwant Mann zindabaad
😊😊😊😊 to
Attt kama
Vv nice ji ❤❤
very good mann sab gg ❤❤❤
C h o da rejelet kado kadoga
ਮਾਨ ਸਾਬ ਆਸ਼ਾ ਵਰਕਰਾਂ ਬਾਰੇ ਵੀ ਸੋਚੋ 24 ਘੰਟੇ ਡਿਊਟੀ ਆ ਜੀ 2500 ਵਿੱਚ ਘਰ ਨੀ ਚਲਦੇ ਜੀ
5 ਸਾਲ ਹੋ ਗਏ
Aap good party, i support
Good luck baji
❤❤❤❤
Pehnna lai inna hi bott vada gift aa Bhaai G
Bhagwaant mann aa jehre pinda, ਸ਼ਹਿਰਾ vich ਪਰਾਲੀ ਨੂੰ ਅੱਗ🔥 ਲਾਉਦੇ ਆ ਇਹਨਾਂ ਨੂੰ ਤੂੰ ਰੋਕ ਨਾ ਸਕਿਆ hor tu ki kr lena
.
.
.
.
......... Ja frr ida kr ehna nu kise tra rok ehna pinda Shahira vich tu keh jehra v
Aag lagaoga ohnu fine pa de❤
Man. Shaib. Daga Perot. Da cam. Kar. Do. Danwaid
Maan sahib kaam tàan changa kar reh ne par party bahut ghat seats le sake
1200 ਬਿਜਲੀ ਦਾ ਬਿੱਲ ਆਇਆ
ਅਸੀਂ ਮਹਿਰੇ ਸਿੱਖ ਹਾ ਸਾਡੇ ਕੋਲ ਜ਼ਮੀਨ ਨਹੀਂ ਪਰ ਸਾਨੂੰ ਕਹਿ ਦਿੰਦੇ ਤੁਸੀਂ ਜੱਟਾਂ ਚ ਆਉਂਦੇ ਹੋ ਤੁਹਾਡੇ ਜਵਾਕਾਂ ਨੂੰ ਸਹੂਲਤਾਂ ਨਹੀਂ ਮਿਲ ਸਕਦੀਆਂ +12 ਤੋਂ ਬਾਅਦ ਵਾਲੀ ਪੜ੍ਹਾਈ ਕਿਵੇਂ ਪੂਰੀ ਕਰਾਏ
Mana. Saba. Fakatrea. De. Labra. Da. Tena. Karo. 9500.30.dena.ca.kuaja.ne.bansa.dese.rata.keta.jaba, tana. Bada. Manasaba
jidabaad maan saab
Man sahb Jinda bad
Man sahb ji mansa de siwr thik kro ji tutiyan de Pani nu tarsde han
2500rp pansion vi nahi kite
ਝੂਠ ਬੋਲਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ ਜੀ
ਮਾਨ ਸਾਬ ਐ ਚੂਠ ਨਾ ਬੋਲੋ ਬਿਲ ਬੁਹਤ ਆਉਦਾ ਇਹ ਸਬ ਚੂਠ ਆ
ਜੇ ਥੋਡੀ ਯੂਨਿਟ ਹੀ 800 ਸੋ ਹੋਏਗੀ ਤਾਂ ਬਿੱਲ ਤਾਂ ਆਉ
Zindabaad bs maan
ਬੀਬੳ ਐਵੇ ਨਾ ਇਹ ਚੁਟਕਲੇ ਬਾਜ ਦੀਆ ਗੱਲਾਂ ਚ ਆਉਣ ਦੀ ਗਲਤੀ ਨਾ ਕਰੳ ਹੁਣਤਾ ਇਹ ਬਹੁਤ ਕੁੱਝ ਕਹੂ ਹੁਣ ਵੋਟਾਂ ਜੋ ਲੈਣੀਆ ਨੇ ਸਬ ਤੋ ਵੱਡਾ ਠੱਗ ਤਾਂ ਇਹ ਹੈ
Mansginbad
Jinda baad
Fv
ਮਾਨ ਸਾਹਬ ਜੀ ਜਿਹੜੇ ਸਫਾਈ ਸੇਵਕ ਰੱਖੇ ਗਏ ਆ ਪਰ ਤਨਖਾਹ ਬਹੁਤ ਘੱਟ ਆ ਸਕੂਲ ਖੋਲ੍ਹਣ ਤੋ ਲੈਕੇ ਸਾਰਾ ਕੰਮ ਕਰਵਾਉਂਦੇ ਨੇ ਟੀਚਰ ਚਾਹ ਬਣਾਉਣ ਦਾ ਤੇ ਛੋਟੇ ਬੱਚੇ ਸੰਭਾਲਣ ਦੀ ਜ਼ਿੰਮੇਵਾਰੀ ਵੀ ਮੈਨੂੰ ਦਿੱਤੀ ਹੈ ਬਾਕੀ ਹੋਰ ਬਹੁਤ ਸਾਰੇ ਕੰਮ ਨੇ ਜੀ ਕੋਈ ਛੁੱਟੀ ਵੀ ਨਹੀਂ ਹੈਗੀ ਜੇ ਕੋਈ ਜ਼ਰੂਰੀ ਕੰਮ ਆ ਤਾ ਮੈਡਮ ਕਹਿੰਦੇ ਨੇ ਕੋਈ ਬੁੜੀ ਬੈਠਾ ਕੇ ਜਾਣਾ ਪੈਂਣਾ ਪਲੀਜ਼ ਸਾਨੂੰ ਕੀ ਕੰਮ ਦਿੱਤਾ ਸਾਡੇ ਤੋ ਵਾਧੂ ਕੰਮ ਕਿਉ ਕਰਵਾਇਆ ਜਾਂਦਾ 🙏🙏🙏🙏🙏🙏 ਸਾਨੂੰ ਇੱਕ ਡਿਊਟੀ ਦਿਤੀ ਜਾਵੇ
Inklab jindabad👍
ਕੂੜ ਕੂੜ ਕੂੜ ਕੂੜ
Sir ji ja mahngai ghat kiti jawa tA shid kisa nu free chiza di lod ni har koi apni chiz apni lod ansur sasta rate ta la sakange ta education system nu upgrade kita jawa ta apni good education la k apni job la sakan😊😊😊 thanks g
Very.good.cm.saab.ji.thanks👌👌👍👍😂😂🤣🤣❤️❤️🙏🙏
Punjab ma ta kisti vi chalia ha
Good mann sab
Aam party jindabad vartman
15000 bijli da bill anda
Juth bolda
Viah de time teh shagan skeem v ni milli 3 saal ho gye viah nu hale tak ni milli
Sada.paspoort.krva.k.de.bina.paisea.to
ਭਗਵੰਤ ਮਾਨ ਸਾਹਿਬ ਤੁਹਾਡਾ ਕੀ ਤੁਸੀਂ ਤੇ ਝੂਠ ਵੀ ਬੋਲ ਲੈਂਦੇ ਜੀਭਗਵੰਤ ਮਾਨ ਸਾਹਿਬ ਤੁਹਾਡਾ ਕੀ ਤੁਸੀਂ ਤੇ ਝੂਠ ਵੀ ਬੋਲ ਲੈਂਦੇ ਜੇ ਤੁਸੀਂ ਸਾਨੂੰ ਪੱਕੇ ਪਰਮਾਨੇਟ ਕਰਵਾ ਦਿੱਤਾ ਤੁਸੀਂ ਵੀ ਜੁਬਾਨ ਕਰਕੇ ਗਏ ਸੀ ਵਰਦੀਆਂ ਬੂਟ ਮਿਲ ਜਾਣਗੇ 30 000 ਤੋ 35 000 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਕਰਦਾ ਗੈ ਜਲੰਧਰ ਵੇਰਕਾ ਮਾਲਕ ਪਲਾਟ ਵਾਲੇ ਕੱਚੈ ਲੇਵਰ ਮੁਲਾਜ਼ਮਾਂ ਦੀ ਹਾਲੇ ਤੱਕ ਕੋਈ ਸਹੂਲਤ ਨਹੀ ਦਿਤੀ ਜਾ ਰਹੀ ਹੈ
Ple punjab ch Nache band karvao saab kush vadia ho jau
Jooth bol rahe ne 2364 te 5994 ta Puri karwayi nhi gayi hje tak ahna ton
Funny😂😂😂😂😂👍
Nahar kakrala bala be bhagwant man sahib chak da ge fate
Sharab they theke band mrao
1000₹tusi khia se cm bande saar he pa diye GE khithe aa 1000₹ budo banade ho
😁😄😄😄😄😄😄 ra Punjab ma ia nara tarh ka
Bakwas
ਭਗਵੰਤ ਮਾਨ ਨੇ ਬਹੁਤ ਝੂਠ ਬੋਲ ਰਿਹਾ ਹੈ ਪੰਜਾਬ ਵਿਚ ਨੋਕਰੀਆ ਕਿਸ ਨੂੰ ਮਿਲੀਆ ਨੇ।
ਸਾਰੇ ਆ ਨੂੰ ਮੀਲੀਆ ਨੇ
Attt kama
Pehnna lai inna hi bott vada gift aa Bhaai G
1000₹tusi khia se cm bande saar he pa diye GE khithe aa 1000₹ budo banade ho