ਬਤੌਰ ਕਲਾਕਾਰ Bhagwant Singh Maan ਨਾਲ ਕੰਮ ਕਰ ਚੁੱਕੀ Satinder Kaur Satti ਦਾ ਵੱਡਾ ਬਿਆਨ

Поділитися
Вставка
  • Опубліковано 23 жов 2024

КОМЕНТАРІ • 50

  • @gurtejrayia3276
    @gurtejrayia3276 2 роки тому +5

    ਧੰਨਵਾਦ ਪੰਜਾਬੀਉ, ਵੱਡੇ ਵੱਡੇ ਰਾਜਨੀਤੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਲਵ ਯੂ ਸਾਰੇ ਪੰਜਾਬੀਆਂ ਨੂੰ👌👌🔥🔥 ਪੰਜਾਬੀਆਂ ਦੀ ਇੱਕੋ ਇੱਕ ਉਮੀਦ ਸਾਡਾ ਮੁੱਖ ਮੰਤਰੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ✌️👍🥰👍🔥

    • @rdsc.455
      @rdsc.455 2 роки тому

      Parr Kejriwal de pairan vich diggan wala kamm bahut mara kita Bhagwant Mann ne.

    • @robertchapman4568
      @robertchapman4568 2 роки тому

      ਭਗਵੰਤ ਕੋਲੋਂ ਪੰਜਾਬੀਓ ਬਹੁਤੀ ਆਸ ਨਾਂ ਰੱਖੋ । ਚਲਣੀ ਤਾਂ ਆਖਰ ਬਾਣੀਏ ਕੇਜਰੀਵਾਲ ਦੀ ਆ । ਸਿੱਖੋ ਖਾਕੀ ਨਿੱਕਰਾਂ ਸਵਾਂ ਲਓ ਤੇ ਬੋਦੀਆਂ ਰਖ ਲਓ । ਮਰ ਜਾਓ ਡੁਬ ਕੇ । ਰਹਿੰਦੇ ਖੂੰਹਦੇ ਪੰਜਾਬ ਦੀ ਬਰਬਾਦੀ ਯਕੀਨੀ ਆ । ਪੰਜਾਬ ਇਕ ਵਾਰ ਫਿਰ ਵੰਡ ਹੋਊ

  • @kaur1929
    @kaur1929 2 роки тому +12

    ਮੁਬਾਰਕਾਂ ਜੀ ਬਹੁਤ ਬਹੁਤ ਮਾਨ ਸਾਹਿਬ ਨੂੰ ਜੀ ਭਗਵੰਤ ਮਾਨ ਜ਼ਿੰਦਾਬਾਦ 🙏🙏🙏🙏🙏🙏

  • @A13579b
    @A13579b 2 роки тому +15

    ਵੋਟਾ ਤੋ ਪਹਿਲਾ ੲਿਹ ਚੰਨੀ ਦੀਅਾ ਸਿਫ਼ਤਾ ਕਰਦੀ ਸੀ।

    • @amanindergill1710
      @amanindergill1710 2 роки тому

      ਹਾਹਾਹਾਹ, ਤੁਕਾਰਬੋਚ ਆ ਚਵਲ

  • @punjabisardar-ec3qx
    @punjabisardar-ec3qx 2 роки тому +14

    ਭਗਵੰਤ ਮਾਨ ਵਧੀਆ ਬੰਦਾ ਹੈ ਪਰ ਇੱਕੋ ਗੱਲ ਦਾ ਡਰ ਹੈ ਕਿ ਕਿਤੇ ਆਰ ਐੱਸ ਐੱਸ ਵਾਲੇ ਕੁੱਤੇ ਰਲਕੇ ਆਪਣਾਂ ਕੋਈ ਕੁੱਤਾ ਰਾਘਵ ਚੱਢੇ ਵਰਗਾ ਨਾ ਛੱਡ ਦੇਵੇ ਜੋਂ ਮਾਨ ਨੂੰ ਕੰਮ ਨਾ ਕਰਨ ਦੇਣ

    • @robertchapman4568
      @robertchapman4568 2 роки тому

      ਭਗਵੰਤ ਕੋਲੋਂ ਪੰਜਾਬੀਓ ਬਹੁਤੀ ਆਸ ਨਾਂ ਰੱਖੋ । ਚਲਣੀ ਤਾਂ ਆਖਰ ਬਾਣੀਏ ਕੇਜਰੀਵਾਲ ਦੀ ਆ । ਸਿੱਖੋ ਖਾਕੀ ਨਿੱਕਰਾਂ ਸਵਾਂ ਲਓ ਤੇ ਬੋਦੀਆਂ ਰਖ ਲਓ । ਮਰ ਜਾਓ ਡੁਬ ਕੇ । ਰਹਿੰਦੇ ਖੂੰਹਦੇ ਪੰਜਾਬ ਦੀ ਬਰਬਾਦੀ ਯਕੀਨੀ ਆ । ਪੰਜਾਬ ਇਕ ਵਾਰ ਫਿਰ ਵੰਡ ਹੋਊ

    • @kakapipli555
      @kakapipli555 2 роки тому +2

      Sikh jati nahi dekhta kejriwal is rub da banda

    • @SSingh-vs9js
      @SSingh-vs9js 2 роки тому

      True ehna ne karna c eda

    • @cloudnineepic
      @cloudnineepic 2 роки тому +1

      I hope bhagwant maan dusra Manmohan Singh bnke naa reh Jae 🤪

    • @SSingh-vs9js
      @SSingh-vs9js 2 роки тому

      @@cloudnineepic Bai yaar darr ehi gal da tusi theek keha Baki lagda ta ni Kejriwal nu dekh k ki oh sada bhla kru par Bhagwant Mann to aaas aa par shied kite aaaas hi na rehge waheguru Mehar kre Panjab te 🙏

  • @artithakur696
    @artithakur696 2 роки тому +2

    God bless you sir ji

  • @ranbirranbirsinghmaansingh4145
    @ranbirranbirsinghmaansingh4145 2 роки тому +4

    Maan zindabad

  • @gursewakbuttar6371
    @gursewakbuttar6371 2 роки тому +2

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜੀ ਭਗਵੰਤ ਮਾਨ

  • @SurjitSingh-dq6cq
    @SurjitSingh-dq6cq 2 роки тому +1

    ਸੱਤੀ ਦੀ ਤਾਂ ਉਹ ਗੱਲ ਹੈ, ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਰਾਮ

  • @sukhwindersinghsukhwinders7929
    @sukhwindersinghsukhwinders7929 2 роки тому +4

    ਭਗਵੰਤ ਮਾਨ🏆🏆 ਪੰਜਾਬ ਦੀ ਸ਼ਾਨ🙏🙏

  • @PuranSingh-kl5ho
    @PuranSingh-kl5ho 2 роки тому

    Very good God bless you

  • @gssandhu1129
    @gssandhu1129 2 роки тому +3

    Hun sare rishtedaar bnn jane ne jdo insan ikala hunda odo koi baat n puchda, phela kde kisse ne appreciate n kita jdo oh aam insan c

  • @hackerchoudhary362
    @hackerchoudhary362 2 роки тому +4

    Only AAP bake saaf Punjab da CM Bagwant Mann Saab zendabad Punjab zendabad

  • @sudagarsingh3945
    @sudagarsingh3945 2 роки тому +2

    Congratulations Manji

  • @harvinderpappu3687
    @harvinderpappu3687 2 роки тому +1

    Bagwant Mann ji jandabad c m ji

  • @paramjitkahlon2432
    @paramjitkahlon2432 2 роки тому

    🙏🙏🙏🙏🙏

  • @parkashsingh2294
    @parkashsingh2294 2 роки тому

    Nice

  • @rajdeepsingh8457
    @rajdeepsingh8457 2 роки тому +10

    Tu chani naal v bohat kam kita biba ji.girgit ne sare sale

  • @jagdevsandhu6186
    @jagdevsandhu6186 2 роки тому

    Satti looks very beautiful and a young girl

  • @darshdeepsingh7400
    @darshdeepsingh7400 2 роки тому +7

    Satinder satti ta kehndi c channi varga koi banda nhi 🤣 cycle da v stand hunda😂

    • @buntykandhola7544
      @buntykandhola7544 2 роки тому

      22 cycle da ta hunda cyclee de kisse kisse de hunda...

  • @manitiwana4928
    @manitiwana4928 2 роки тому +4

    Tai taa channi nal b kryaa eh traa koi stand hga phla badla nal c fr channi nal hun 22 dekh gya phla apna stand rakh la

  • @sukhwantkaur8330
    @sukhwantkaur8330 2 роки тому

    ਇਹ ਤਾਂ ਸੁਰਿੰਦਰ ਕੌਰ ਦੇ ਭੋਗ ਤੇ ਬਾਦਲ ਤੁਰੀ ਫਿਰਦੀ ਸੀ

  • @amanindergill1710
    @amanindergill1710 2 роки тому

    ਹੁਣ ਬਾਦਲਾਂ ਨੇ ਮਖਣੀ ਚੋਂ ਵਾਲ ਵਾੰਗੂੰ ਕੱਢ ਕੇ ਬਾਹਰ ਮਾਰੀ.... Hahahahahah

  • @BaljitSingh-qm5sr
    @BaljitSingh-qm5sr 2 роки тому

    Harsimran Kaur badal.kyu nhi aa rahi media sahmne sare media wale veer us kol jawo hun

  • @ParminderSingh-xy6cs
    @ParminderSingh-xy6cs 2 роки тому +2

    Good night baby 🙏

  • @mukhtiarsingh3638
    @mukhtiarsingh3638 2 роки тому

    9

  • @kamaljitsinghkamaljitsingh2262
    @kamaljitsinghkamaljitsingh2262 2 роки тому

    ਵਿਆਹ ਹੋ ਗਿਆ ਕੇ ਨਹੀ ਸੱਤੀ ਦਾ ਲਿਸ਼ਕਾਰਾ ਪ੍ਰੋਗਰਾਮ ਕਰਦੇ ਸੀ

  • @bhimsandhu8168
    @bhimsandhu8168 2 роки тому

    No

  • @charan3879
    @charan3879 2 роки тому +3

    Bhagwant Maan matlab bottle chuk ke saw khouga

  • @ManinderSingh-br3kb
    @ManinderSingh-br3kb 2 роки тому

    Before CM cut any taxes, he needs every rupees to spend for very poor people,also Punjab already owe billions rupees, took loan by previous GOVERNMENTS.

  • @sukhdevsingh3990
    @sukhdevsingh3990 2 роки тому +3

    bhagwant man pehlan p p p witch rahe han

  • @gulzarsinghmathauda1151
    @gulzarsinghmathauda1151 2 роки тому

    He remained in Punjab People Party. PPP

  • @jattsaab6550
    @jattsaab6550 2 роки тому

    ਚਲੋ ਦੇਖਦੇ ਆ ਕੀ ਕਰਦਾ ਭਗਵੰਤ ਮਾਨ ਸਾਬ
    ਗੱਲਾਂ ਨਾਲ ਤਾ ਕੁਝ ਹੋਣਾ ਕੰਮ ਕਰਨ ਨਾਲ ਹੋਣਾ 😃😃

    • @amanindergill1710
      @amanindergill1710 2 роки тому +1

      ਕੁਛ ਕਰੇ ਨਾ ਕਰੇ, ਬਦਮਾਸ਼ ਤੇ ਚੋਰ ਖੂੰਜੇ ਲਾ ਤੇ

  • @cloudnineepic
    @cloudnineepic 2 роки тому

    Hun satti ne maaraa bolke mrna😂🤪
    Jokes apart 😄

  • @AmanSingh-fj3jy
    @AmanSingh-fj3jy 2 роки тому

    Badal sahib di nature baray daso aj shayad tuhada najarea badal gea hove selfish lok

  • @aloneperception5059
    @aloneperception5059 2 роки тому +3

    Punjabi people have chosen poorly.waheguru has given them strong ✋ hand and sacred kirpan. But instead they are holding jhadu (broom).
    Bhagwant Mann da Matlab kha peke saun Gaya.

  • @BalwinderKaur-qu9ls
    @BalwinderKaur-qu9ls 2 роки тому

    Eh taa girgit wangu rang Badaldee hei

  • @dhillon751ful
    @dhillon751ful 2 роки тому

    😝

  • @BalwinderKaur-qu9ls
    @BalwinderKaur-qu9ls 2 роки тому

    Sati bhee kujh samaa sukhei dee cheli rahi hei