Jodi (Official Video) : Gagan Sarao | Renuka Panwar | Sherni | Tedd | Punjabi Song 2024
Вставка
- Опубліковано 15 лют 2024
- Melo Music & Inder Saini Presents the Song “Jodi” Sung by “Gagan Sarao ft. Renuka Panwar” and Music Given by “TEDD”.
For More Updates Subscribe Our Official UA-cam channel For Upcoming songs :
♪Amazon: dhue.short.gy/mhJD
♪Apple: dhue.short.gy/iOuS
♪Gaana : dhue.short.gy/3Ani5
♪iTunes: dhue.short.gy/iOuS
♪Saavn : dhue.short.gy/EQtOf
♪Shazam : dhue.short.gy/cGtzo
♪Spotify: dhue.short.gy/VLoAu
♪Wynk : dhue.short.gy/N6mP
♪YT Music: dhue.short.gy/DCTsx
♪Reels: / 1796122307522054
Song - Jodi
Singer - Gagan Sarao & Renuka Panwar
Featuring - Sherni
Lyrics - Vibey
Music - Tedd
Mix/Master - Shevv
D.O.P - Prabh Saini
A.D - Harry Ramgharia
Direct | Edit - Channi
Video - Take13films
Colorist - Bharat Mittal
Designer - Aditi Tripathi
Makeup - Gautam makeover
Production - Harman production
Label - Melo Music
Enjoy & Stay Connected With Us : @melomusic2022
Instagram : / melomusic.official
#jodi #gagansarao #renukapanwar #punjabisongs #gagansaraonewsong #jodigagansarao #renukapanwarsongs #renukapanwar #jodirenukapanwar #punjabisongs2024
Haanjii “JODI” Song Kiddan Lageya Tohanu Sab nu ? ❤️🙏🏻
Shernii lover 💕❤
Renuka panwar 🔥🔥🔥
@@janjuareaction😀 3:22 3:22 q
Watching it for Evleen
Beat to ❤
ਵਾਹ ਕਮਾਲ ਗਗਨ ਵੀਰੇ ❤ ਬਹੁਤ ਸੋਹਣਾ ਗੀਤ ਗਾਇਆ ਵੀਰੇ ਇੱਕ ਇੱਕ ਲਫ਼ਜ਼ ਮੋਤੀਆਂ ਵਾਂਗ ਪਰੋਈਆ ਪਿਆ ਵੀਰੇ, ਸਾਡੇ ਕਾਲਜ ਦੀ ਸ਼ਾਨ ਓ ਵੀਰੇ ਤੁਸੀਂ ਖੂਬ ਨਾਮ ਰੌਸ਼ਨ ਕਰ ਰਹੇ ਓ । ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ। ਹੋਰ ਮਿਹਨਤ ਕਰਦੇ ਰਹੋ, ਖੂਬ ਤਰੱਕੀ ਕਰੋ ਵੀਰੇ। 🙏🙏 ਗੀਤ ਲਈ ਵੀਰੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਹਾਡੀ ਟੀਮ ਨੂੰ। ਪ੍ਰੋ ਸਰਬਜੀਤ ਸਿੰਘ ਸਰਾਂ, ਸਰ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ 🎉🎉 । ਪ੍ਰੋਫੈਸਰ ਜੀ ਦਾ ਬਹੁਤ ਵੱਡਾ ਯੋਗਦਾਨ ਤੁਹਾਡੇ ਨਾਲ । 🙏🙏
ਬਹੁਤ ਬਹੁਤ ਧੰਨਵਾਦ ਸ਼ੁਭਕਾਮਨਾਵਾਂ ਅਤੇ ਦੁਆਵਾਂ ਲਈ।
Renuka panwar song🥺🔥🔥
ਬਹੁਤ ਹੀ ਖੂਬਸੂਰਤ ਗੀਤ, ਆਪਸੀ ਪਰਿਵਾਰਕ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਲੰਮੀ ਉਮਰ ਲਈ ਦੁਆਵਾਂ। ਬੜਾ ਸਕੂਲ ਮਿਲਿਆ ਗੀਤ ਸੁਣ ਕੇ। ਸੱਚਮੁੱਚ ਅੱਜ ਵੀ ਚੰਗਾ ਗੀਤ ਸੰਗੀਤ ਆਉਂਦਾ ਹੈ ਲੋੜ ਹੈ ਉਸ ਨੂੰ ਸੰਭਾਲਣ ਦੀ। ਰਿਸ਼ਤਿਆਂ ਦੀ ਗੱਲਬਾਤ ਖੂਬਸੂਰਤ ਪਿਆਰ ਦੇ ਅਹਿਸਾਸ ਬਹੁਤ ਹੀ ਖੂਬਸੂਰਤ ਸ਼ਬਦਾਂਵਲੀ ਵਿੱਚ ਬਿਆਨ ਕੀਤੇ ਹਨ। ਦੁਆਵਾਂ ਹਨ ਵਾਹਿਗੁਰੂ ਅੱਗੇ ਕਿ ਰਿਸ਼ਤਿਆਂ ਵਿੱਚ ਇਹ ਪਿਆਰ ਮੁਹੱਬਤ ਇਸ ਤਰ੍ਹਾਂ ਹੀ ਬਣਿਆ ਰਹੇ। ਆਮੀਨ।
ਗਗਨ ਬੇਟਾ ਜੀ ਬਹੁਤ ਵਧੀਆ ਗੀਤ ਗਾਇਆ| ਵੀਡੀਓ ਵੀ ਬਹੁਤ ਅੱਛੀ ਲੱਗੀ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਚੜ੍ਹਦੀ ਕਲਾ ਚ ਰੱਖੇ|❤
Nice voice!!!! I can listen to this song all day long, its so calm and relaxing…all of your work is wonderful…May god bless you 🎉 Keep it up bro🥰 Way to go 😊
Wow kina sohna song lyrics bhut ghaint Gaya v bhut sohna veer ne❤❤❤❤❤
Gagan veere boht nyc song gayiaa e👌🏻👌🏻👌🏻
ਕੋਈ ਗੱਲ ਨਹੀਂ ਜਿੰਨੇ ਲਾਈਕ ਵਿਊ ਆਏ ਸਬਰ ਨਾਲ ਹੌਲੀ ਹੌਲੀ ਪਹਿਚਾਣ ਬਣਦੀ ਹ ਪਹਿਲਾ
Haryanvi singers renuka panwar panjabi song ke sath ❤ mja aa gya
awww sada ghar choose kita tuc, so nice of u veere🥰 keep growing and very beautiful vocal and lyrics are la jwaab🎉🎉❤❤
Bhut vdiya geet bro❤️
Bhut sona song a bro nice waheguru tarkian deve sade veer nu ❤❤❤❤
ਬਹੁਤ ਸੋਹਣਾ ਗੀਤ ਆ ਭਰਾ ਖਿੱਚੀ ਰੱਖ ਆਪਣੇ ਵੱਲੋਂ ਦਿਲੋ ਸਪੋਟ ਆ ਭਰਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bahut Sona song h ❤
Ba kmaal song with ba kmaal awaaz👌👌malak trakkian bakhshe
Bhut Shona song a... waheguru traki bakhshe
Bahut sohna song brother rabb tenu trakiyan bakhse
Bhut sohna ਗਾਇਆ ggn❤️❤️👌👌👌👍👍
Bahut sohna song veer ji 👌👌👌
ਵਾਹ ਕਮਾਲ ਗਗਨ ਬਾਈ ❤❤
Bht sohna ggn 🎉 mubaarka sari team nu
Bahut nice song aw bro God bless uuuu❤waheguru ji tuhanu hmesha khush rakhn
Bahut sohna song aa bhra❤
congratulations🎉All Team Good Work🎉❤
ਬਹੁਤ ਵਧੀਆ ਆਵਾਜ਼ ਵੀਰੇ ❤ ਤਰੱਕੀਆਂ ਕਰੋ
@prof. ਸਰਬਜੀਤ ਸਿੰਘ ❤
ਜਿੰਨੀ ਵਾਰ ਵੀ ਗੀਤ ਸੁਣਿਆ ਬੜਾ ਹੀ ਸਕੂਨ ਮਿਲਿਆ। ਸਾਰਿਆਂ ਨੇ ਹੀ ਗੀਤ ਨੂੰ ਬਹੁਤ ਪਸੰਦ ਕੀਤਾ ਹੈ। ਸਾਫ ਸੁਥਰੇ ਪਰਿਵਾਰਕ ਗੀਤ ਵੀ ਖੂਬ ਪਸੰਦ ਕੀਤੇ ਜਾਂਦੇ ਹਨ ਹਰ ਵਰਗ ਵੱਲੋਂ। ਅੱਜ ਮੈਂ ਬੱਸ ਵਿੱਚ ਸਫਰ ਕਰ ਰਿਹਾ ਸੀ ਤੇ ਇਹ ਗੀਤ ਚੱਲ ਰਿਹਾ ਸੀ ਬੜਾ ਸਕੂਨ ਮਿਲਿਆ।
ਬਹੁਤ ਸੋਹਣਾ ਗੀਤ ਹੈ❤
ਬਹੁਤ ਸੋਹਣਾ ਗਾਣਾ ਹੈ ❤ ਬਾਬਾ ਆਪ ਜੀ ਨੂੰ ਤਰੱਕੀਆਂ ਬਖਸ਼ੇ ❤
bhut sohna song veer no words gagan sarao brother ❤❤
congratulations brother ❤️ may god bless you ❤️
Very nice song jatta🎉❤
Bhot sohna song aa veere ❤️✨ waheguru tenu trakkiaa bkshe 🧿❤️
Boht sohna song aa❤❤❤
ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਇਸ ਗੀਤ ਰਾਹੀ ਤੁਸੀਂ ਪੇਸ਼ ਕੀਤੀ ਹੈ ਸੱਚਮੁੱਚ ਹੀ ਸਾਡਾ ਰਿਸ਼ਤਾ ਨਾਤਾ ਪ੍ਰਬੰਧ ਅਤੇ ਵਿਰਾਸਤ ਬੜੀ ਅਮੀਰ ਹੈ। ਰਿਸ਼ਤਿਆਂ ਵਿੱਚ ਇਹ ਪਿਆਰ ਮੁਹੱਬਤ ਇਸ ਤਰ੍ਹਾਂ ਹੀ ਬਣਿਆ ਰਹੇ। ਰੂਹ ਨੂੰ ਸਕੂਨ ਦੇਣ ਵਾਲਾ ਗੀਤ ਹੈ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
Dil nu sukoon mil gya
Waar waar Sunan da dil krda
ਬਹੁਤ ਵਧੀਆ ਗਗਨ ਵੀਰ ❤
ਪਹਿਲਾ ਗੀਤ ਆ ਹੌਲੀ ਹੌਲੀ ਪਹਿਚਾਣ ਬਣਦੀ ਆ ਭਾਵਾਂ ਚੱਲੇ ਭਾਵੇਂ ਨਾਚੱਲੇ ਪਰ ਬਹੁਤ ਵਧੀਆ
Very sweet voice, excellent work 🎉🎉
ਵਾਹ ਜੀ, ਵਾਹ!!
ਬਾ-ਕਮਾਲ।
sherni nu psnd krn ale like kro ❤
Bhott sohna veer...❤❤ Khubb trkiyaan bkhsho
Panjabi industry female singer be aware from haryanvi talent ❤
Everyone who sees this: You’re beautiful, and never give up your dreams, you are on this world for a reason!
Bhut sohna song gagan veer Rabb tenu hor tarrakiya bakshe 🙏🙏👍👍
Bahut Sona song veer ji
ਬਹੁਤ ਵਧੀਆ ਵੀਰ ਮੇਰੀ ਮਾਸੀ ਦਾ ਘਰ ਗੀਤ ਵਿਚ ਵੇਖਿਆ ਬਹੁਤ ਹੀ ਵਧੀਆ ਗੀਤ ਏ ਰੱਬ ਹੋਰ ਵੀ ਤਰੱਕੀਆਂ ਮਿਲਣ
Siraaàaa bro ❤️❤️
Bahot sohna bhai ji ❤👌😍
🔥 🔥 🔥 🔥 🔥 🔥
ਬਹੁਤ ਵਧੀਆ ਛੋਟੇ ਵੀਰ
Bai bohot sirra song bai ❤❤❤
ਗਗਨ ਭਰਾ ਬਹੁਤ ਵਧੀਆ ਹੈ ਅਸੀਂ ਤੁਹਾਡੇ ਨਾਲ ਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
Congratulations Bai✌🏻❤️
Bhut vidia song aa bro❤❤
ਵਾਹ ਜੀ ਵਾਹ ਕਿਆ ਬਾਤ ਜੀ ,👏👏👏👏
Bhut vdiya song awa y❤😊🎉
Boht sohna song ji ❤
Bhut ghnt geet aa bro 👌👌👌
Nice song and music composition ❤ good job Garry
Bahutt sohnaaa song bro.....
Bhaut ghaint vere total all work end
Ghaint galbat bro
Bhut vdia song veer god bless you ❤❤❤
Great
Bhot sohna song aa putt ❤❤🌺🌸
Nice Sade ala😊
Congratulations brother,rab tanu ਤਰੱਕੀ ਬਖ਼ਸ਼ੇ
Bhut sira end khaint gll baat aa bro
Bhut bdeya song hryanvi line 🎉
Boht sohna song aa bro
bahut udeek c es gane di
ਗਾਨਾ ਸੋਹਣਾ ਕਮੀ ਸ਼ਬਦਾਵਲੀ ਦੀ ਰਹਿਗੀ ਕੁੜੀ ਦੇ ਬੋਲਣ ਚ ... ਅੱਲਾਹ ਖ਼ੈਰ ਕਰੇ
Bhyt Khoob 🎉
Bhut sohna song Bai ❤❤
Bhot veda 22 song ❤
Love u bro ❤❤🎉🎉
Song v kafi chlu lgda sohna song a
😍😍😍 boht vdya song a
Ghant likhat e bro Hasan Khan ji
Bahut nyc song 🎉❤❤😊
Amazing 🎧🎶❤️
Bhaut sohna song love from Sandeep chalbuti
Gagan vr bhut badiya song aa siraa la ta
Bhut nice huli huli sherni 🔥 chal javga fast song
Wah ji wah kya baat hai
Simple and beautyfulll❤
Bhut sohna song ❤❤❤🎉
Sherni top 🔝 sister
supper ❤❤gjb song renuka bhan🥰🥰🥰
Bhut sohna song a ji
Bhot Vdia ❤️❤️😘song
Very very very very nice song 🎉 bro congratulations 🎉🎉❤❤❤❤🎉🎉🎉🎉 congratulations bro very good song
❤❤
Ghaint song❤❤❤❤❤❤❤❤❤❤❤❤❤❤❤❤
So sweet song gagan bai
Endless 🎉🎉🎉🎉🎉🎉❤❤
Nyc song ❤
really nice😍😚😘.....
Nice song bro