ਕੁੱਤੇ ਝਾਕ/ਜੇਠ ਭਰਜਾਈ ਦਾ ਗੀਤ Singer Arshdeep chotian & R.Noor | Mera Pind Virsa Channel

Поділитися
Вставка
  • Опубліковано 4 жов 2024

КОМЕНТАРІ • 5

  • @chanansinghwalia1701
    @chanansinghwalia1701 Рік тому +4

    Very very nice song ji

  • @inderjitsekha-gr1jw
    @inderjitsekha-gr1jw Рік тому +3

    ਬਹੁਤ ਵਧੀਆ ਦੋਗਾਣਾ

  • @raniitsingh3915
    @raniitsingh3915 Місяць тому +1

    ਬਾਈ ਜੀ,, ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, ਗਾਇਕ ਜੋੜੀ ਨੂੰ,,, ਹੁਣ ਮੱਖਣ ਛੜੇ ਨੂੰ ਕੁੱਤੇ ਝਾਕ ਦੀ, ਅਸਲੀਅਤ ਪੜ ਕੇ ਜਬਾਬ ਵੀ ਦਿਓ ,ਦਿਓ ਵੀ ਬਹੁਤ ਜ਼ਰੂਰੀ,ਓ ਵੀ ਬਹੁਤ ਗੌਰ ਨਾਲ ਵੀਰ ਜੀ,,, ਪਹਿਲੀ ਗੱਲ ਏ ਗੀਤ ਬਲਵੀਰ ਮਾਨ ਸੁਨੀਤਾ ਮਾਨ ਦਾ ਗਾਇਆ ਹੈ,,,ਸਰੋ ਵਿੱਚ ਦੱਸੇ ਗਾਜਰਾਂ,, ਲਿਖਿਆ ਹੈ ਬਿੱਲੂ ਤੱਕੀਪੁਰ ਦਾ,,ਦੋ ਹਜ਼ਾਰ ਇੱਕ ਚਂ ਏ ਗੀਤ ਰਿਕਾਰਡ ਹੋਇਆ ਸੀ,, ਤੁਸੀਂ ਗਾਣਾ ਗਾਇਆ ਬਿਨਾਂ ਪੁੱਛੇ ਰਿਕਾਰਡ ਕੀਤਾ,,ਪਰ ਰਾਈਟਰ ਦਾ ਨਾਮ ਕਿਵੇਂ ਚੇਜ ਕਰ ਲਿਆ ਜੀ ਬਿਨਾਂ ਇਜਾਜ਼ਤ ਦੇ ਰਾਇਟਰ ਦੇ,,, ਦੁਜੀ ਗੱਲ ਜੇਕਰ ਏ ਚੀਜ਼ ਤਹਾਨੂੰ ਨਹੀਂ ਪਤਾ ਸੀ, ਕੀਹਨੇ ਲਿਖਿਆ ਹੈ ਏ ਗੀਤ,, ਤਾਂ ਤੁਸੀਂ ਹੀ ਮੱਖਣ ਜੇਠੂਕੇ ਦਾ ਨੰਬਰ ਦਿਓ ਓਹਦੇ ਤੋ ਪੁੱਛੋ ਕੇ ,,ਓ ਸੱਚ ਦੱਸਣ ਲਈ ਤਿਆਰ ਹੋ ਰਿਹਾ ਹੈ ਜਾਂ ਨਹੀਂ ,, ਕਿਓ ਕੇ ਸਥਾਈ ਅੰਤਰੇ ਸੇਮ ਨੇ , ਮਿਉਜ਼ਿਕ ਦੇ ਪੀਸ ਵੀ ਵਿੱਚ ਸੇਮ ਵੱਜੇ ਹੋਏ ਨੇ , ਫਿਰੋਜ਼ਪੁਰ, ਨੇੜੇ ਕਿਸੇ ਮੇਲੇ ਤੇ ਤੁਸੀਂ ਗੀਤ ਗਾਏਆ ਮੈਂ ਸੁਣਦਿਆਂ ਸਾਰ ਲਿਖਿਆ ਕੇ , ਬਹੁਤ ਸੋਹਣਾ ਗਾਇਆ ਹੈ,ਏਹੀ ਚੀਜ਼ ਚੋਲ ਮੋਲ ਚੱਲਦਾ ਹੈ ਸਟੇਜਾਂ ਤੇ ,ਪਰ ਜਦੋ ਨਾਮ ਸੁਣੇਆ ਮੇਰੇ ਭਰਾ ਦਾ ਨਾਂ, ਨਹੀਂ ਮੱਖਣ ਜੇਠੂਕੇ, ਦਾਂ ਨਾਮ ,, ਹੁਣ ਵੀਰ ਜੀ ਕਲੀਅਰ ਕਰੋ ਕੀ ਮਸਲਾ ਹੈ,,,, ਕਿਓ ਕੇ ਬਹੁਤ ਪੁਰਾਣੀਆਂ ਜੋੜੀਆਂ ਦੇ ਹਿੱਟ ਗੀਤ,, ਕੋਈ ਵੀ ਆਪਣਾ ਨਾਮ ਪਾ ਲਿਆ ਕਰੂਗਾ ਫੇਰ ਤਾਂ,, ਵੀਰ ਜੀ ਏ ਨਹੀਂ ਹੋਣਾ,, ਆਪਣੇ ਦਮ ਤੇ ਲਿਖਣ ਵਾਲਾ ਗੀਤਕਾਰ ਹੀ ਗੀਤਕਾਰ ਹੈ,,ਪਰ ਤੁਹਾਡੀ ਸਹਿਮਤੀ ਤੇ ਵੀ ਸਵਾਲ ਹੈ,, ਹੋਣਗੇ ਵੀ,,, ਵੀਰ ਜੀ ਜ਼ਰੂਰ ਕੋਈ ਮੈਸਜ਼ ਕਰੋ ਨਹੀਂ ਤਾਂ,,, ਆਪਣੇ ਵੱਲੋਂ ਜੋ ਗੱਲ ਬਾਤ ਜਾਇਜ ਹੋਵੇਗੀ,ਆਪਾ ਜ਼ਰੂਰ ਕਰਾਂਗੇ ਜੀ,,,, ਬਹੁਤ ਸੋਹਣਾ ਗਾਉਂਦੇ ਹੋ ਬਹੁਤ ਵਧੀਆ ਸੈਟ ਹੈ ਤੁਹਾਡਾ,, ਕਾਮਯਾਬ ਹੋਵੋ,, ਨਾਂ , ਕਾਮਯਾਬ ਤਾਂ ਜਦੋਂ ਮਰਜ਼ੀ ਹੋ ਸਕਦੇ ਹੋ,,, ਵਾਹਿਗੁਰੂ ਜੀ ਮੇਹਰ ਸਦਕਾ ਸਦਾ ਸੁਪਰ,ਡੂਪਰ ਹਿੱਟ ਹੋਵੇ ਜੋੜੀ ਤੁਹਾਡੀ,,, ਉਡੀਕ ਚਂਂ ਹਾਂ ਵੀਰ ਜੀ ਤੁਹਾਡੇ ਸੂਝਾਉ ਦੀ

  • @butasinghrai9338
    @butasinghrai9338 Рік тому +1

    Very nice

  • @JaskaranSingh-z2o5z
    @JaskaranSingh-z2o5z Рік тому

    Very good ji❤❤❤