400 ਕਿੱਲੇ ਦੀ ਖੇਤੀ ਤੇ ਬਾਈ ਨੇ ਸਾਰੇ ARJUN 605 ਰੱਖੇ ਆ ।। INDOFARM ,ULTRA ਤੇ NOVO ਨਾਲ ਤਵੀਆਂ ਮੁਕਾਬਲਾ
Вставка
- Опубліковано 4 жов 2024
- 400 ਕਿੱਲੇ ਦੀ ਖੇਤੀ ਤੇ ਬਾਈ ਨੇ ਸਾਰੇ ARJUN 605 ਰੱਖੇ ਆ ।। INDOFARM ,ULTRA ਤੇ NOVO ਨਾਲ ਤਵੀਆਂ ਮੁਕਾਬਲਾ
#tractor #farmer #modifiedtractor #arjun605
@RespectFarmerTv
Hor Videos Lyi channel nu subscribe kro
Thankyou
🚜🚜🚜ਬਾਈ ਟਰਾਲੇ ਦੇ ਹੱਕ ਨੂੰ ਵਾਲਾ ਤਕੜਾ ਅਰਜੁਨ ਬਹੁਤ ਕਾਮਜਾਬ ਆ ਟਰਾਲੇ ਤੇ 🚜🚜🚜
ਬਾਈ ਅਰਜਨ ਵਰਗਾ ਕੋਈ ਟਰੈਕਟਰ ਨੀਂ ਬਹੁਤ ਜ਼ੋਰ ਮਾਰਦਾ 🚜🚜
Good 👍
ਬਾਈ ਸਾਰੇ ਟਰੈਕਟਰ ਇ ਵਧੀਆ ਆਪਣੀ ਆਪਣੀ ਜਗਾ ਬਾਕੀ ਨਿਦਨ ਵਾਲੇ ਤਾਂ ਨਿਦਨੋ ਹਟਦੇ ਨਿ ਜੀਹਦੇ ਕੋਲ ਜਿਹੜਾ ਵੀ ਟਰੈਕਟਰ ਆ ਉਸ ਟਰੈਕਟਰ ਨੂੰ ਸਲਾਹੁੰਦਾ ਅਗਲਾ ਦੂਜੇ ਟਰੈਕਟਰਾਂ ਨੂੰ ਤਾਂ ਫੁਦੂ ਦਸਦਾ
ਬਾਈ ਜਿੰਨੇ ਅਰਜਨ ਚਲਾ ਲਿਆ ਉਹ ਹੋਰ ਕੋਈ ਟਰੈਕਟਰ ਨਹੀਂ ਚਲਾ ਸਕਦਾ
Favorite tracter 555 ਗੁਰਦਾਸਪੁਰ ਏਰੀਏ ਅਰਜਨ ਚਲਾਉਣ ਦਾ ਮਜ਼ਾ ਬਹੁਤ ਆਉਂਦਾ 💕💕💕💕
ਬਾੲੀ ਅਰਜਨ ਟਰੈਕਟਰ ਦਾ ਕੋੲੀ ਵੀ ਟਰੈਕਟਰ ਮੁਕਾਬਲਾ ਨੀ ਕਰ ਸਕਦਾ ਹੱਦ ਤੋ ਵੱਧ ਜੋਰ ਮਾਰਦਾ
ਜਵਾਕ ਜਾ ਐਂਡ ਕਰਾ ਗਿਆ
ਮਾਝੇ ਦਾ ਸ਼ੇਰ ਅਰਜੁਨ
ਅਰਜਨ ਟਰੈਕਟਰ ਤਾ ਬਹੁਤ ਵਧੀਆ ਟਰੈਕਟਰ ਆ ਚਾਹੇ ਕੋਈ ਵੀ ਹੋਵੇ
ਬਹੁਤ ਸੋਹਣੀ ਵੀਡੀਓ ਬਾਈ ਜੀ
Arjun ❤️❤️ 555 ghaint best ਟਰਾਲੀ ਤੇ ਬਹੁਤ ਧੱਕਾ ਪਾਉਦਾ👍👍
Arjun ਤੇ ਝੋ ਟਾ ਏ ooooo
ਟਰਾਲੀ ਤੇ ਝੋ ਟਾ arjun ਤੇ
ਮਹਿੰਦਰਾ ਦੇ ਬਹੁਤ ਵਧੀਆ ਪੱਕੇ ਟਰੈਕਟਰ ਆ
ਬਾਜ਼ੀ ਜੀ ਸਾਡੇ ਕੋਲ2004ਮਾਡਲ ਆ ਨਾਲਦਾ ਇਜਣ ਆ ਹਜੈ ਜਾਹਜ ਵਾਂਗੂ ਗਾਜਦਾ। ਬੂੰਡਪਾ ਇਜਣ ਗ਼ੈਰ ਦਾਨਿ ਰੰਗਦਾ 🚜🙏
65 ਪਾਵਰ ਆ ਇਹ 3 ਟਰੈਕਟਰ ਅਰਜੁਨ ਮੈਟ ਮਾਡਲ 2016ਚ ਬੰਦ ਹੋ ਗਿਆ
Arjan sare tractoran da king aa 🤴🤴🤴
Arjun-Ultra ਨਾਲੋਂ Novo ਵਿੱਚ ਫਲੈਟਪਲੇਟਫਾਰਮ
ਹੀ ਜ਼ਿਆਦਾ ਹੁੰਦਾ, Ultra ਵਿੱਚ ਵੀ ਆਉਣਾ ਚਾਹੀਦਾ
Novo te Ultra dono Tractor e Deferent . Engine tho gear box tho …
novo da picha Hisa gear box bhout heavy aw ultra nelo Lift v novo d vadia aw .. Novo wala gear Low hi medium aw .. te eh hisa 90hp tak v chaal chal da aw …
Baki Novo da Engine v low Rpm ye Long stroke aw Piston v vadde aw …
96x122mm bore stroke aw Novo 605 di-i da 655 di da te 755di inline pump wale nu turbo v aunda aw ..
605 Ultra 1 nu 94x115mm bore stroke wala 3192cc hi speed engine aunda jo 1800rpm te Jor marda …
Te Novo 605di-i da Engine 96x122mm bore stroke wala 3532cc Engine aw jo low Rpm te 1400 te 1500 te jor marda aw .. nela novo Da Picha hisa Gearbox heavy te Syncromess hon kr k EPI system kr k picha hisa gear box kato kat 7hp da Power loss kr da .. 1600HRS plus chal k Novo da Gearbox thora bhout rama hunda aw …
Novo CRDI 605 655 755 nu 96x132mm da bore stroke aw .. 655 te 755 CRDi nal Turbo v aunda aw …
ਟੈਰਕਟਰ ਸਾਰੇ ਠੀਕ ਨੇ ਪਰ ਅਰਜਨ ਲੈਣਾ ਤੇ ਸੋਨਾ ਲੈਣਾ ਇੱਕ ਬਾਰਬਰ ਏ ਜਦੋਂ ਮਰਜੀ ਵੇਚ ਲਓ ਪੈਸੇ ਨਹੀਂ ਮਾਰਦੇ ਮਾਰਕੀਟ valiu ok ਹੈ
Hmt de copy engion ne ,,,jede asli 6522 engion ne Ona da koi mukabla nai ,,mere kol 6522 turbo wala hai 56 hp di ta pto hai
ਘੈਟ ਗੱਲਬਾਤ ਬਾਈਜੀ ਅਰਜਨ ਟਰੈਕਟਰ
Arjun end gal bat jattiye 🦅💯
Arjan ta sirra a mere kol a
ਅਰਜੁਨ ਬਹੁਤ ਵਧੀਆ ਅਤੇ ਦਮਦਾਰ ਟਰੈਕਟਰ ਮੈਂ ਕਾਫ਼ੀ ਚਿਰ ਤੋਂ ਵਰਤ ਰਿਹਾ ਪਰ ਤੀਜੇ ਗੇਅਰ ਵਿੱਚ ਤਵੀਆਂ ਪੂਰੀਆਂ ਛੱਡਕੇ ਨਹੀਂ ਖਿਚਦਾ
Kina model
@@varinderjatt9222 ਗਿਆਰਾਂ
Sira tractor arjun👍❤
6:41 tawia kholnia bhull gye c 😂😂😂
Jagge boss de sett kre hoye aw 😁😁
Bai sira tractor🚜👍
300 ਕਿ ਲੇ ਤੇ 400ਕਿਲ ਦਾ ਤਾ ਥੋੜਾ ਫਰਕ ਹੀ ਹੈ 😅😅
Arjun trali de kam ch boht vadia
Arjun👌👌
Arjun💪💪💪💪👌👌
Arjun siraa a sultanpur de mand ch tan att karunda
ਸਿਰਾ ਬਾਈ ਗੱਲ ਬਾਤ
ਚਲਣ ਕਰਕੇ ਹੀ ਬੁੁਡਾਪਾ ਆਉਦਾ ਘਰੇ ਖੜਾਕੇ ਬੁੁੜਾਪਾ ਨੀ ਆਉਦਾ
velly aive thodi kende aa nale mere kol 855 .20 modal aa pr fr v arjun ta arjun e aa boss
SME SME di gall vdiaa ta bolld v c
Kise din nu bae g khush rho sare veer
Sade kol 1 model a new leya c jma budapa ni Aya new hi peya jma 2020 model hi lgda hun v
Rutry Pamp Kehda Model Aaya Si Arjun-Ultra ⁉️
Karmuwalia
Yar mat model hay mere kol v c sira t tractor a pata nahi company ne a model kyo band karta Arjun 605 mat edition band hogya va Arjun 605 onda hay
Bai Indo farm picho halka ya as kar ka slap jada landa
Arjun-Novo ਫ਼ਰੰਟ-ਐਕਸਲ 5-6 ਇੰਚ ਅੱਗੇ ਆਉਣਾ ਚਾਹੀਦਾ, ਅੱਗੇ ਚੱਕਿਆ ਵੀ ਜਾਣਾ ਅਤੇ ਲੁੱਕ ਵੀ ਬਹੁਤ ਜ਼ਿਆਦਾ ਸੋਹਣੀ ਬਣੇਗੀ, Arjun-Ultra PLF ਦਾ ਫ਼ਰੰਟ-ਐਕਸਲ ਚੁੱਲ੍ਹੇ ਦੇ ਬਿਲਕੁਲ ਅਗਲੀ ਸਾਈਡ ਉੱਤੇ ਆਉਦਾ ਹੈ ਓਸੇ ਵਾਂਗ ਹੀ NOVO ਦਾ ਆਉਣਾ ਚਾਹੀਦਾ
Sare mat aw ❤
Vdia brother
arjun velly
sirra
❤❤❤
Sade kol a 2001 model new lia c koi rees nai kr skda nai new arjun new ta rmp bahut ghat krda
Arjun king
end
👍👍
Bhai je banda tractor nu repair na krau te phir bhai tractor ki karu Arjun velly vadeah tractor ah
Most powerful
3:40 sade ik arjun 2004 k lwe da wa odo ta chlda
PLF Arjun-Ultra Best 👌🏻
Arjun-Novo Look bekaar ❌
Arjun tractor bohot vadia tractor a
arjun velly best
Mame aale 🐍💯
Nale peli vag gai nale video ban gye
Sade kol 10 model a
4th pair tyre paate kde khulaya v ni te koi ohda budhapa ni madaa … rang ajj v naweya wrga peya
🚜🚜✅
❤️❤
Arjun tn Arjun hi a
ਧੂਆਂ ਤਾਂ ਛੱਡਦੇ ਨੀ
Bhi sada aya jo ja sonalika di detail len huii 5 na bhi
98770-35935 msj kro wtsp bai
Bai video banao
velly khade aa
855
🔥🔥🔥
👌👌👌👍👍👍
Arjun siraa aa....
Novo ch dhua di problem aa boht dhuaa marda
Sirra vlog
Hi
Bhaut att arjan
Mara pend sultanpuri Lodhi da nal ha
ਝੋਟਾ 💪
arjan king
Hor koi gal ni veer ehna veera ne hor koi tractar chla ke nhi vekheya...
😂😂😂 te fer vadia gal aa na , kise 855 jehi khoti picche ni lagge..te unj v jinna kol 400 kille di vahi aa oh tere ton jyade e syaane honge bai..ghat diesel te zor ede jinna koi hor tractor ni marda..
@@SimranjitSinghWarraich-kp5be ਖੂ ਦੇ ਡੱਡੂ ਵਾਲੀ ਗੱਲ ਆ ਭਾਊ
Bay.repar.tay.kenaya.tralay.kadda.va
Arjun 605 best powerful
Arjun
Arjun novo sira
3065 indo farrm 65hp
Video ala Arjun nono hun sade kol aa
Phele owner nall hoi si gll
Phone te
Tarn Taran district thseel patti pind valtohe ch aa
Randhawa farm
Deasal kharcha bahut ghatt a
Arjun valley 💪
ਤੈਨੂੰ ਤਾ ਸਿਰਾ, ਲੱਗਣਾ ਕਿਊ ਤੂੰ ਵੀਡੳ ਬਣਾਈ ਆ
ਠੀਕ ਆ ਬਾਈ
Russian tank Arjun valley
Bht tractor aaye bht gye pr jo nazara arjun chla k aunda,,oh hor kise tractor da ni aunda..sab ton vaddi gal aa k eh traale te taan parwah e ni krda ,bhaara bht aa tractor..jina mrji bhara load hove aggon bht ghatt utthda te zor vali taan dhukki mel dinda.
arjun velly
❤❤❤