ਅੱਜ ਬਣਿਆ ਮੈਂ ਕੋਰੀਆ ਦਾ ਮਹਾਰਾਜਾ😇ਕੋਰੀਅਨ ਰਾਜੇ ਦੇ ਪਿੰਡ ਦਾ ਗੇੜਾ🇰🇷Wearing Hanbok in Korea|Punjabi Vlog

Поділитися
Вставка
  • Опубліковано 17 січ 2025

КОМЕНТАРІ • 204

  • @AvtarSingh-pw7fv
    @AvtarSingh-pw7fv 5 місяців тому +28

    ਵਾਕਿਆ ਹੀ ਗੁਰੂ ਵਲੋਂ ਬਖਸ਼ੀ ਦਸਤਾਰ ਉਤੋਂ ਰਾਜਿਆਂ ਵਾਲਾ ਪਹਿਰਾਵਾ ਬਹੁਤ ਖੂਬਸੂਰਤ ਲੱਗ ਰਿਹਾ ਹੈ ਤੇ ਆਉਂਦੇ ਜਾਂਦੇ ਲੋਕ ਸੋਹਣੀਆਂ ਨਜਰਾਂ ਨਾਲ ਨਿਹਾਰ ਕੇ ਲੰਘ ਰਹੇ ਹਨ

  • @singhsaab6992
    @singhsaab6992 5 місяців тому +26

    ਗ਼ਰੀਬ ਸਿੱਖਨ ਕੋ ਦੀ ਪਾਤਸ਼ਾਹੀ ਧੰਨ ਦਸਮੇਸ਼ ਪਿਤਾ ਜੀ ਨੇ ਰਾਜੇ ਬਣਾਏ 🙏

  • @kamalkaran2165
    @kamalkaran2165 5 місяців тому +14

    ਇਹ ਪੁਸ਼ਾਕ ਦਸਤਾਰ ਨਾਲ ਹੀ ਜੱਚਦੀ ਹੈ,
    ਮਹਾਰਾਜੇ ਵੀ ਇਸੇ ਤਰਾਂ ਆਪਣੇ ਆਪਣੇ ਵਿਰਸੇ ਦੇ ਹਿਸਾਬ ਨਾਲ ਪਗੜੀ ਪੱਗ ਵਗੈਰਾ ਬੰਨਦੇ ਸੀ ਜੋ ਆਮ ਲੋਕਾਂ ਵਿਚ ਦੂਰ ਤੋਂ ਹੀ ਪਹਿਚਾਣੇ ਜਾਂਦੇ ਸੀ ਅਤੇ ਵੱਖ ਦਿਸਦੇ ਸੀ। ਆਮ ਲੋਕ ਇਸ ਤਰਾਂ ਦੇ ਕੱਪੜੇ ਨਹੀਂ ਪਾ ਸਕਦੇ ਸੀ।
    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬ ਦੱਬੇ ਕੁਚਲੇ ਲੋਕਾਂ ਦੇ ਸਿਰ ਤੇ ਇਹ ਤਾਜ ਦਸਤਾਰ ਸਜਾ ਕੇ ਮਹਾਂਰਾਜੇ ਬਣਾਇਆ ਸੀ ਅਤੇ ਆਪਣੇ ਨਾਮ ਤੋਂ ਬਾਅਦ ਸਿੰਘ ਲਗਾਉਣ ਦਾ ਹੁਕਮ ਕੀਤਾ,
    ਅੰਦਾਜ਼ਾ ਲਾ ਕੇ ਦੇਖੋ ਮੋਦੀ ਦੇ ਜੇ ਇਸ ਤਰਾਂ ਦੀ ਪੁਸ਼ਾਕ ਪਾਈ ਹੋਵੇ ਤਾਂ ਕਿਸ ਤਰਾਂ ਲੱਗੂ ਪਰ ਦਸਤਾਰ ਤੋਂ ਬਿਨਾ 😅

    • @Gurjitsingh-r9y
      @Gurjitsingh-r9y 5 місяців тому

      O kamal veer aniya sohniya galaa vich Tu kis khach da naam le liya duniya jhaan da gapi no:1 aa modi sikha da dushman

  • @satnamsinghsidhu5730
    @satnamsinghsidhu5730 5 місяців тому +3

    ਮਨਿੰਦਰ, ਦਿਲਪ੍ਰੀਤ ਤੇ ਦੋਵੇਂ ਭੈਣਾਂ ਨੇ ਬਹੁਤ ਵਧੀਆ ਢੰਗ ਨਾਲ ਤੇਰਾ ਸਾਥ ਨਿਭਾਇਆ। ਸਾਰੇ ਬਹੁਤ ਹਸਮੁੱਖ ਚੰਗੇ ਸੁਭਾਅ ਦੇ ਹਨ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖ਼ੁਸ਼ੀਆਂ ਬਖਸ਼ੇ। ਬਹੁਤ ਹੀ ਸੁੰਦਰ ਜਗਾਹ ਦਿਖਾਈ ਅੱਜ ਮਨ ਖ਼ੁਸ਼ ਹੋ ਗਿਆ।❤❤
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @amarjitkaur1995
    @amarjitkaur1995 5 місяців тому +6

    ਨਵਦੀਪ ਸਿੰਘ ਜੀ ਤੁਸੀਂ ਵਾਕਿਆ ਹੀ ਰਾਜਿਆਂ ਦੇ ਮਹਾਰਾਜਾ ਲਗਦੇ ਹੋ। ਦਸਤਾਰ ਨਾਲ ਡਰੈੱਸ ਬਹੁਤ ਜਚੀ ਹੈ ❤

  • @DavinderSingh-o9z
    @DavinderSingh-o9z 5 місяців тому +4

    ਵਾਹਿਗੁਰੂ ਜੀ ਸਿਖਾ ਦੀ ਤਾ ਸਾਨ ਵੀ ਸਾਰੀ ਦੁਨੀਆਂ ਤੋ ਵਖਰੀ ਆ ਜੀ ਕਰੋੜਾਂ ਵਿਚ ਖਲੋਤਾ ਵੀ ਪਛਾਣੇਆ ਜਾਦਾ ਹੈ
    ਧੰਨ ਤੇਰੀ ਸਿਖੀ ਧੰਨ ਤੇਰਾ ਰੂਪ ਤੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਜੀ 🙏🙏🙏🙏🙏🙏

  • @sonasinghsingh5016
    @sonasinghsingh5016 5 місяців тому +14

    *ਅੱਜ ਤਾਂ ਚਿੱਬ ਕਢਤੇ ਬੀਰ ਜੀ .. ਨਵਦੀਪ ਸਿੰਘ ਖਾਲਸਾ..your great..ਸਿੰਘ ਇਜ਼ ਕਿੰਗ*

  • @daljitsingh7980
    @daljitsingh7980 5 місяців тому +7

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @daljitsingh8044
    @daljitsingh8044 5 місяців тому +5

    ਘੈਂਟ ਲਗਦਾ ਨਵਦੀਪ। ਕਿੰਗ ਆਫ ਕੋਰੀਆ।।

  • @SukhwinderSingh-wq5ip
    @SukhwinderSingh-wq5ip 5 місяців тому +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @MajorSingh-po6xd
    @MajorSingh-po6xd 5 місяців тому +1

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਅਤੇ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @Sarabjeetkaur-dj8dg
    @Sarabjeetkaur-dj8dg 5 місяців тому +3

    Wahe Guru chardikala vich Rakhe apji noo putterji

  • @sukhjindersingh5026
    @sukhjindersingh5026 5 місяців тому +3

    Waheguru ji ka Khalsa waheguru ji ki Fateh 🙏❤❤❤

  • @balbirsinghgill1595
    @balbirsinghgill1595 5 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SatnamSingh-qh3le
    @SatnamSingh-qh3le 5 місяців тому +5

    ਰਾਜੇ ਤਾਂ ਕਲਗੀਧਰ ਪਾਤਸ਼ਾਹ ਨੇ ਬਣਾ ਦਿੱਤਾ ਸੀ ਹੁਣ ਇਹ ਰੰਗ ਨਿਹੰਗ ਬਾਣੇ ਨਾਲ ਰਲਦਾ ਮਿਲਦਾ , ਸਰਦਾਰ ਜੱਚਦਾ ਪੂਰਾ

  • @harbanskaur8146
    @harbanskaur8146 5 місяців тому +2

    Navdeep betaji ਤੁਹਾਡੀ ਤੇ tohar ਵੱਖਰੀ ਹੀ ਹੈ
    ਬਹੁਤ ਵਧੀਆ ਲਗਦਾ ਹੈ ਤੁਹਾਡੇ ਨਾਲ

  • @ManjinderSingh-bb4cd
    @ManjinderSingh-bb4cd 5 місяців тому +1

    ਕੋਰੀਆ ਦਾ ਮਹਾਰਾਜਾ😀
    ਬਹੁਤ ਵਧੀਆ ਸਮਾਂ ਰਿਹਾ ਬਾਈ
    ਧੰਨਵਾਦ Ansan ਆਉਣ ਲਈ 🙏🏻❤️

  • @GajjansinghAulakh
    @GajjansinghAulakh 5 місяців тому +1

    ਨਵਦੀਪ ਸਿੰਘ ਬੇਟਾ ਬਹੁਤ ਸੋਹਣੀ ਵੀਡੀਓ ਜਾਣਕਾਰੀ ਭਰਪੂਰ

  • @showmanwaraich
    @showmanwaraich 5 місяців тому +2

    Perfect look ... 👌
    Singh is king 🎉🎉🎉

  • @aman_in_korea
    @aman_in_korea 5 місяців тому +1

    ਮਜ਼ਾ ਆਇਆ ਵੀਰੇ vlog ਦੇਖਕੇ….। ਬਹੁਤ ਵਧੀਆ ਰਿਹਾ ਸੀ ਦਿਨ ਵੀਰੇ…। ਬਹੁਤ ਵਧੀਆ ਨਿਕਲਿਆ ਸਮਾਂ ਉਸ ਦਿਨ…। ਬਹੁਤ ਕੁਜ ਸਿੱਖਣ ਦਾ ਵੀ ਮੌਕਾ ਮਿਲਿਆ ਤੁਹਾਡੇ ਕੋਲ..। ਅਗਲੀ ਵਾਰ ਕੋਰੀਆਂ Jeonju ਵਿੱਚ ਰਹਿ ਕੇ ਜਾਇਓ..।

  • @amarjeetkaur8113
    @amarjeetkaur8113 5 місяців тому +2

    Moja navdeep singh brar dea

  • @BalvirSingh-wg2kn
    @BalvirSingh-wg2kn 5 місяців тому +2

    Great nice look......👍🏾👍🏾👍🏾
    Great sardar 🪯🪯🪯🪯🪯
    🔥🔥🔥🔥🔥🔥🔥🔥🔥🔥

  • @boharsandhu4821
    @boharsandhu4821 5 місяців тому +1

    "
    " MAHARAJE"
    VERY NICE 🎉🎉🎉🎉🎉🎉🎉🎉🎉

  • @TarsemSandhu2011
    @TarsemSandhu2011 5 місяців тому

    ਵੀਰ ਤੁਸੀਂ ਸਾਰੀ ਦੁਨੀਆ ਘੁੰਮ ਲਈ ਹੈ ਬਹੁਤ ਵਧੀਆ, ਤੁਹਾਡੇ ਵਿੱਚ ਕੋਈ ਫੁਕਰਾ ਪੰਥੀ ਵਾਲੀ ਗੱਲ ਵੀ ਨਹੀਂ ਹੈ, ਸਿੰਪਲ ਵੀਡੀਓ ਪਾਉਂਦੇ ਹੋ, ਬਹੁਤ ਵਧੀਆ ਲੱਗਦੀ ਹੈ।

  • @harjas_83
    @harjas_83 5 місяців тому +1

    Wah! Maharajao ke Maharaja Jiyo❤

  • @balwindersingh-vj9lp
    @balwindersingh-vj9lp 5 місяців тому +1

    Waheguru ji ka khalsa waheguru ji ki fateh ji

  • @kamsingh009
    @kamsingh009 5 місяців тому

    Ajj ta Bai Pura swaad leya taa
    Chardikla rakhe waheguru Bai tenu
    Love you Bai.

  • @amriksingh6828
    @amriksingh6828 5 місяців тому

    ਪੰਜਾਬੀਆਂ ਨਾਲ ਪਰਿਵਾਰਕ ਮਹੋਲ ਵਧੀਆ ਲੱਗਿਆ 👌👌

  • @paramjitsinghsingh251
    @paramjitsinghsingh251 5 місяців тому +1

    ਬਹੁਤ ਵਧੀਆ ਜੀ ਰੱਬ ਰਾਖਾ ❤❤

  • @manjotvaraich7884
    @manjotvaraich7884 5 місяців тому

    ਬਿਲਕੁਲ ਰਾਜਾ ਹੀ ਲੱਗ ਰਿਹਾ ਬਾਈ ਪੱਗ ਨਾਲ ਬਹੁਤ ਜ਼ਚੀ ਆ ਡਰੈਸ ਉੱਤੋਂ ਦਾੜੀ ਨੇ ਤਾਂ ਅੱਤ ਈ ਕਰਾਤੀ ।

  • @RoopSidhu-f4x
    @RoopSidhu-f4x 5 місяців тому +2

    Nice thinking

  • @HarvinderSingh-eh3ms
    @HarvinderSingh-eh3ms 5 місяців тому +1

    korean sardar ji👍👍👍

  • @Shortsbyns
    @Shortsbyns 5 місяців тому

    ਸਤਿ ਸ੍ਰੀ ਅਕਾਲ ਨਵਦੀਪ ਵੀਰੇ ਤੁਹਾਡੇ ਵਲੋਗ ਬਹੁਤ ਹੀ ਸੋਹਣੇ ਹੁੰਦੇ ਆ ਤੁਸੀਂ ਇਸ ਟਾਈਮ ਕੋਰੀਆ ਵਿਜਿਟ ਕਰ ਰਹੇ ਹੋ ਤਾਂ ਤੁਹਾਡੇ ਤੋਂ ਇੱਕ ਇਨਫੋਰਮੇਸ਼ਨ ਲੈਣੀ ਸੀ ਪਲੀਜ਼ ਇੱਕ ਵੀਡੀਓ ਬਣਾ ਦੋ ਜਿਹਦੇ ਚ ਪਤਾ ਲੱਗੇ ਕਿ ਟੂਰਿਸਟ ਵੀਜ਼ਾ ਤੋਂ ਵਰਕ ਪਰਮਿਟ ਕੋਰੀਅਰ ਚ ਕਿੱਦਾਂ ਕਨਵਰਟ ਹੁੰਦਾ ਆ❤❤

  • @reshamsingh7609
    @reshamsingh7609 5 місяців тому

    Bahut badhiya Brar Saab.... .. Very good job... Carry on.... God bless all of you....

  • @sirajdeol9713
    @sirajdeol9713 5 місяців тому

    Sat sriakal bai ji Parmatma chardikala bakhse 🙏🏻❤️👍

  • @manjitsinghkandholavpobadh3753
    @manjitsinghkandholavpobadh3753 5 місяців тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @GurwinderSingh-oz1tk
    @GurwinderSingh-oz1tk 5 місяців тому +1

    Bout bout vadiya

  • @SatnamSingh-fe3tg
    @SatnamSingh-fe3tg 5 місяців тому +1

    Dhan Guru Nanak Dev g Chadikala Rakhna 🙏

  • @gursewaksingh9461
    @gursewaksingh9461 5 місяців тому +1

    Singh is King Very Nice God Bless You

  • @surendersharma2220
    @surendersharma2220 5 місяців тому +1

    Saha ji looking excellent.

  • @muhammadaslambashir5340
    @muhammadaslambashir5340 5 місяців тому +1

    MAHA RAJA
    NAVDEEP SINGH BRAR

  • @SurjeetSingh-sy8pc
    @SurjeetSingh-sy8pc 5 місяців тому +1

    Very attractive Maharajaji

  • @himmatgill2090
    @himmatgill2090 5 місяців тому

    dress bhut vadia lgai bai navdeep barar waheguru ji chardicala ch rakhn

  • @balkargill6529
    @balkargill6529 5 місяців тому +1

    You look. Handsome god bless you

  • @SatnamSingh-fe3tg
    @SatnamSingh-fe3tg 5 місяців тому +1

    Very nice king 👌👌👌👌

  • @Gurjit1469
    @Gurjit1469 5 місяців тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖਾਲਸਾ ਜੀਓ🙏🙏

    • @Navdeepbrarvlogs
      @Navdeepbrarvlogs  5 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @BalkarSingh-dc1oq
    @BalkarSingh-dc1oq 5 місяців тому +1

    ਬਹੁਤ ਹੀ ਵਧੀਆ

  • @HarvinderSingh-eh3ms
    @HarvinderSingh-eh3ms 5 місяців тому +1

    Badiya grpup he...changhi raunka layian ne....

  • @ranbirsingh.8373
    @ranbirsingh.8373 5 місяців тому +1

    You r looking real Prince bro.

  • @sarbjitsahota1272
    @sarbjitsahota1272 5 місяців тому

    Navdeep Singh ji you looking great Singh is king ❤ yes very nice vlog thanks soooo much

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 5 місяців тому +1

    ਬਹੁਤ ਵਧੀਆ ਵਲੌਗ

  • @iqbalsidhu6651
    @iqbalsidhu6651 5 місяців тому +1

    Well come my dear brother ji

  • @ib1463
    @ib1463 5 місяців тому

    ਆਪ ਜੈਸਾ ਹੋਰ ਕੋਈ ਨਹੀ। ਸਰਦਾਰਾ ਦੀ ਟੋਹਰ ਵੱਖਰੀ।

  • @JaswinderKaur-sp6yb
    @JaswinderKaur-sp6yb 5 місяців тому +1

    Very nice vlog

  • @rajwantkaur6816
    @rajwantkaur6816 5 місяців тому +1

    Sat Sri Akal Ji 👍🙏👍🙏👍🙏👍

  • @inderpalkaur1325
    @inderpalkaur1325 5 місяців тому

    Bahut vadia 👍🏻👍🏻

  • @davinderdhaliwal6531
    @davinderdhaliwal6531 5 місяців тому +1

    ਕਿੰਗ ਆਫ਼ ਪੰਜਾਬ। ਸਿੰਘ ਇਜ਼ ਕਿੰਗ।

  • @punjabiinjapan4890
    @punjabiinjapan4890 5 місяців тому +1

    Very nice and lookin good 👍

  • @sawarnsingh9989
    @sawarnsingh9989 5 місяців тому

    very nice 👌 god bless sawarn Singh from UK

  • @Paramjitsmangat
    @Paramjitsmangat 5 місяців тому

    V v v marvelous long live my brother rab rakha

  • @gurfatehsingh2332
    @gurfatehsingh2332 5 місяців тому +2

    Navdeep Aujj Ta Tohar Kadhi Phirna

  • @ParkashSingh-nh6op
    @ParkashSingh-nh6op 5 місяців тому

    Navdeep Singh je shandar matching

  • @amarindersingh1313
    @amarindersingh1313 5 місяців тому

    ਬਹੁਤ ਵਧੀਆ ਵੀਡਿਓ 🙏🙏

  • @RasalRandhawa
    @RasalRandhawa 5 місяців тому +1

    Awesome bro

  • @rajindersingh-so4hw
    @rajindersingh-so4hw 5 місяців тому

    ਬਹੁਤ ਵਧੀਆ ਧੰਨਵਾਦ

  • @luckymalia1411
    @luckymalia1411 4 місяці тому

    The best video brother 💯😎🎉🎉❤❤😊😊

  • @Manjot_kaur70
    @Manjot_kaur70 5 місяців тому

    ਬਹੁਤ ਵਧੀਆ ਵੀਡੀਓ ❤❤❤❤❤❤❤

  • @gagandeepsinghsandhu7862
    @gagandeepsinghsandhu7862 5 місяців тому

    Waheguru ji kirpa karde rehn

  • @JasbirSingh-iq1ev
    @JasbirSingh-iq1ev 5 місяців тому

    ਧੰਨਵਾਦ ਜੀ ਬਹੁਤ ਖੂਬ

  • @SukhdeepSingh-yg7bx
    @SukhdeepSingh-yg7bx 5 місяців тому

    Siraaa bai maharaja lag raho ho

  • @sukhjitsingh07005
    @sukhjitsingh07005 5 місяців тому +1

    ਬਹੁਤ ਵਧੀਆ ਲੱਗ ਰਹੇ ਹੋ ਵੀਰ

  • @SurinderpalSingh-q5t
    @SurinderpalSingh-q5t 5 місяців тому

    Pag dee ta bai tor vakhri ghaint ❤❤

  • @r.p.singhpal4325
    @r.p.singhpal4325 5 місяців тому +1

    Sat shree akal ji.

  • @ParamjitSingh-hb7gy
    @ParamjitSingh-hb7gy 5 місяців тому

    Very nice kaka ji

  • @jaskaransingh3-c904
    @jaskaransingh3-c904 5 місяців тому

    Nice video ji 👍 🙏 👌

  • @RAJA_Singh4725
    @RAJA_Singh4725 5 місяців тому +4

    first comment ❤
    ਬਹੁਤ ਵੇਟ ਕਰਨੀ pendi ਆ vlog ਦੀ ਯਾਰ 😢

  • @swaransingh483
    @swaransingh483 5 місяців тому

    ਨਵਦੀਪ ਸਿੰਘ ਵੀਰ ਆਪਾਂ ਨੂੰ ਤਾਂ ਗੁਰੂ ਸਾਹਿਬ ਜੀ ਨੇ ਪਾਤਸ਼ਾਹੀ ਬਖਸ਼ੀ ਹੋਈ ਹੈ ਜੀ ਮਹਾਰਾਜੇ ਆ ਜੀ

  • @HarjinderSingh-bo2ig
    @HarjinderSingh-bo2ig 5 місяців тому

    V nice video ❤❤❤❤❤❤❤❤❤❤❤❤❤❤

  • @balwinderbrar3739
    @balwinderbrar3739 5 місяців тому

    ਬਹੁਤ ਵਧੀਆ ਵੀਰ ਜੀ ❤❤❤

  • @gursevaksingh5447
    @gursevaksingh5447 5 місяців тому

    Bahut vadiya ji

  • @jatindersingh101
    @jatindersingh101 5 місяців тому +1

    👍🏻👍🏻👍🏻👍🏻

  • @balvindersingh3813
    @balvindersingh3813 5 місяців тому

    Welcome king of Korea sat Shri akal ji

  • @jagirsandhu6356
    @jagirsandhu6356 5 місяців тому

    Love from Punjab Kotisakhanmoga

  • @sonucommunication7900
    @sonucommunication7900 5 місяців тому

    ਚੜਦੀਕਲਾ

  • @OnkarSingh-zw2lv
    @OnkarSingh-zw2lv 5 місяців тому

    Bahut badhiya

  • @balkarsinghdhaliwal592
    @balkarsinghdhaliwal592 5 місяців тому

    ਸਤਿ ਸ੍ਰੀ ਆਕਾਲ ਬਾਈ ਨਵਦੀਪ ,,,ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।

  • @LUCKYSingh-jv4im
    @LUCKYSingh-jv4im 5 місяців тому +1

    Sat shree akal

  • @KuldipSingh-zm2ry
    @KuldipSingh-zm2ry 5 місяців тому +1

    ਸਤਿ ਸ੍ਰੀ ਆਕਾਲ ਵੀਰ ਜੀ

  • @flopyoutuber9331
    @flopyoutuber9331 5 місяців тому +1

    Tu hai Meri kiren ❤

  • @RoopSidhu-f4x
    @RoopSidhu-f4x 5 місяців тому

    Great Effort

  • @gurmeetSingh-oh3yc
    @gurmeetSingh-oh3yc 5 місяців тому +1

    Singh is king

  • @harbansharbans9979
    @harbansharbans9979 5 місяців тому

    Good.. ਰਿਪੋਰਟ..❤❤❤❤❤❤👍👍👍👍

  • @RoopSidhu-f4x
    @RoopSidhu-f4x 5 місяців тому

    Have a nice day

  • @amreekkaur4136
    @amreekkaur4136 5 місяців тому

    ਪੁਤਰਾ ਘੈਂਟ ਲੁਕ singh is king

  • @gurdeepsidhu4216
    @gurdeepsidhu4216 5 місяців тому

    Good informations Kirn is good girl.

  • @HarjinderSingh-hx4ng
    @HarjinderSingh-hx4ng 5 місяців тому

    Very nice looking singh saab

  • @LakhwinderSingh-tp8oy
    @LakhwinderSingh-tp8oy 5 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ❤❤❤❤❤

  • @gurpreetsingh-dt4yu
    @gurpreetsingh-dt4yu 5 місяців тому

    🙏🙏🙏🙏ji

  • @jasbirkauruppal3673
    @jasbirkauruppal3673 13 днів тому

    😊nice

  • @jagdeepsinghkingra7268
    @jagdeepsinghkingra7268 5 місяців тому

    Nice video