ਭਗਤ ਕਬੀਰ ਜੀ ਦੇ ਭਗਤ ਕਬੀਰ ਜੀ ਦੇ ਚੇਲੇ | Bhagat Kabir Ji De Chele | Maskeen Ji | Guru Ki Bani

Поділитися
Вставка
  • Опубліковано 30 чер 2023
  • ਭਗਤ ਕਬੀਰ ਜੀ ਦੇ ਭਗਤ ਕਬੀਰ ਜੀ ਦੇ ਚੇਲੇ | Bhagat Kabir Ji De Chele | Maskeen Ji | Guru Ki Bani
    #maskeenji
    #gurukibani
    #katha
    Don't forget to subscribe our channel and hit the bell icon 🔔and also like and comment.
    Hope u like this video.
    If you have any problem with our video please message on

    gurukibani_official (Instagram)
    / gurukibani_official
    We will remove this video.
    Copyright Disclaimer:
    Under section 107 of Copyright Act 1976 allowance is made for fair use for purpose such as criticismcomment ,news reporting, education,and research. Fair use is use permitted by copyrigt statue that might otherwise be infringing.
    Waheguru Ji Ka Khalsa
    Waheguru Ji Ki Fateh

КОМЕНТАРІ • 32

  • @Harpreetkaur-kj6tv
    @Harpreetkaur-kj6tv 2 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌼🌼🌸🙏🏻🙏🏻

  • @sukhbirsingh-jp3sn
    @sukhbirsingh-jp3sn 3 місяці тому

    ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ।
    ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ।
    ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥
    ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥
    ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।'
    ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥
    ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ ॥

  • @sukhbirsingh-jp3sn
    @sukhbirsingh-jp3sn 3 місяці тому

    'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ।
    ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ।
    ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥
    ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥
    ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।'
    ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥
    ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ ॥

  • @laddudosanjh5800
    @laddudosanjh5800 3 місяці тому

    ਧੰਨ। ਧੰਨ। ਸਤਿਗੁਰੂ। ਕਬੀਰ। ਜੀ। ਮਹਾਰਾਜ। ਜੀ

  • @jesskalsi3900
    @jesskalsi3900 Місяць тому

    ❤❤❤Satnaam Shri Waheguru Sahib Jio ❤❤Dhan Dhan Bhagat Kabir Sahib Jio ❤❤Waheguru Ji Ka Khalsa, Waheguru Ji Ki Fateh ❤❤❤

  • @jackdanials3302
    @jackdanials3302 10 місяців тому +1

    Waheguru ji

  • @sukhbirsingh-jp3sn
    @sukhbirsingh-jp3sn 3 місяці тому

    ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥
    ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।'
    ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।

  • @latadevi3184
    @latadevi3184 11 місяців тому +2

    Sat guru Kabir sahib ji

  • @paramlata9359
    @paramlata9359 11 місяців тому +1

    Waheguru guru

  • @Usstatt
    @Usstatt 9 місяців тому +1

    ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @maangill103
    @maangill103 Рік тому +3

    🌹 Dhan 🌹 Dhan 🌹 Dhan 🌹 Dhan 🌹 Dhan 🌹 Bhagat 🌹 Baba 🌹 Nand 🌹 Singh 🌹 Sahib 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Dhan 🌹 Dhan 🌹 Dhan 🌹 Dhan 🌹 Sri 🌹 Nanak 🌹 Sar 🌹 Kaleran 🌹 Sahib 🌹 Wale 🌹 Maharaj 🌹 Ji 🌹

  • @parwinder221
    @parwinder221 7 місяців тому

    Sat Kartaar

  • @rajjsingh6149
    @rajjsingh6149 7 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @harbinderkaur1530
    @harbinderkaur1530 10 місяців тому +1

    ❤❤❤❤❤ waheguruji ❤❤❤❤❤❤❤

  • @rajjsingh6149
    @rajjsingh6149 7 місяців тому +1

    ਧੰਨ ਧੰਨ ਬਗਤ ਕਬੀਰ ਜੀ ਵਾਹਿਗੁਰੂ ਜੀ ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhbirsingh-jp3sn
    @sukhbirsingh-jp3sn 3 місяці тому

    ਪਾਣੀ ਤੋਂ ਪੈਦਾ ਨਹੀਂ, ਸੁਆਸਾ ਨਹੀਂ ਸਰੀਰ । ਅੰਨ ਅਹਾਰ ਕਰਤਾ ਨਹੀਂ, ਤਾਂ ਕੋ ਨਾਮ ਕਬੀਰ
    -ਨਾਭਾਦਾਸ ਜੀ

  • @shingaradeol8535
    @shingaradeol8535 11 місяців тому +3

    Kabir ji hi sachkhand basi parmatma hai

  • @amritrawal3312
    @amritrawal3312 11 місяців тому +1

    Very nice best 👌 bahut sunder lovely sweet voice 💖 heart ♥️ ❤️ touching Katha story on shri kabir Das ji like 👍 👌 very much with heart and respect thanks 🙏

  • @user-cd5yz1ej4n
    @user-cd5yz1ej4n Рік тому +2

    Waheguru

  • @GurnaazKaur-vx4hl
    @GurnaazKaur-vx4hl Рік тому +5

    Dhan Dhan Bhagat Kabir jio🙏🏻🙏🏻🌺🌻Ek Mhan Katha Vachak Gunni Gayani ek Nirmal rooh nu kot kot Parnaam 🙏🏻🙏🏻🌺🌹🌸

  • @sarabjeetsingh855
    @sarabjeetsingh855 11 місяців тому +1

    Dhan Dhan bhagat kabeer ji maharaj

  • @Satnamsingh-kc1du
    @Satnamsingh-kc1du 11 місяців тому +1

    🙏🌹DHAN GURU NANAK JI 🌹🙏

  • @kulveersinghdarshansinghku4155

    Wahaguru ji mehar kro sab te parmatma ji 🙏🙏🙏🙏🙏🙏🙏🙏🙏🙏🙏🙏🙏🙏🙏🙏

    • @kulveersinghdarshansinghku4155
      @kulveersinghdarshansinghku4155 Рік тому +2

      Wahaguru ji mehar kro sab te parmatma ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasminderkaur7704
    @jasminderkaur7704 Рік тому +3

    👌🏻👌🏻👌🏻👍❤️❤️❤️Waheguruji waheguruji waheguruji 🙏🙏🙏🌷🌷🌷🌷🌷🌷

  • @Satnamsingh-kc1du
    @Satnamsingh-kc1du 11 місяців тому +1

    🙏🌹Dhan Dhan Sri Guru Gobind Singh sahib ji 🌹🙏

  • @Inderjitsingh-vm9eb
    @Inderjitsingh-vm9eb 11 місяців тому +1

    Waheguru ji ka Khalsa waheguru ji ki fateh 💓💕

  • @kalabrar9453
    @kalabrar9453 11 місяців тому +1

    Waheguru ji

  • @-pw3sf
    @-pw3sf Рік тому +5

    Waheguru ji ❤❤❤❤❤❤❤❤❤❤❤❤❤❤❤

  • @sunnymulchandani6295
    @sunnymulchandani6295 11 місяців тому +2

    Waheguru ji

  • @parveenklair4388
    @parveenklair4388 Рік тому +2

    Waheguru ji

  • @darshanchahal640
    @darshanchahal640 Рік тому +2

    Satnam waheguru ji