Amritpal Singh | Bhagwant Maan | Sgpc | Waris Punjab de | Sikh Sangat | Sukhvinder Shergill | Sikh |

Поділитися
Вставка
  • Опубліковано 26 вер 2024
  • ਅਮ੍ਰਿਤਪਾਲ ਮਾਮਲੇ ‘ਚ ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on UA-cam. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianew...
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    #punjabnews #punjabikhabra #dailynews

КОМЕНТАРІ • 538

  • @JoraSingh-ut1rv
    @JoraSingh-ut1rv 3 місяці тому +26

    ਜੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਗ਼ਲਤ ਸੀ ਤਾਂ ਐਮ ਪੀ ਭਾਈ ਸਾਹਬ ਸੰਗਤਾਂ ਦੇ ਏਨੇ ਹਰਮਨ ਕਿਵੇਂ ਹੋ ਗਏ ਝੰਡਿਆ

  • @kulwantsingh3183
    @kulwantsingh3183 3 місяці тому +18

    ਨੌਜਵਾਨੀਆਂ ਟੀਕੇ ਲਾ ਲਾ ਕੇ ਖਤਮ ਹੋ ਰਹੀਆਂ ਹਨ ਇਸ ਨੂੰ ਰੰਗਲਾ ਨਹੀਂ ਗੰਦਲਾ ਹੀ ਕਿਹਾ ਜਾ ਸਕਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @Ranjeet536
    @Ranjeet536 4 місяці тому +49

    ਲਾਹਨਤਾਂ ਆਮ ਸਰਕਾਰ ਤੇ

    • @JazyBiman
      @JazyBiman 2 місяці тому

      🙏🙏🙏🙏😭

  • @RamSingh-ko2ug
    @RamSingh-ko2ug 4 місяці тому +34

    ਜਿਹੜਾ ਆਵਦੇ ਜੁਆਕਾਂ ਦਾ ਨਹੀਂ, ਹੋਇਆ ਉਹ ਸਿੱਖ ਕੌਮ ਦਾ ਤੇ ਪੰਜਾਬ ਦਾ ਕਿਵੇਂ ਹੋ ਸਕਦਾ 22

  • @JaswantKahlon-bg6zd
    @JaswantKahlon-bg6zd 4 місяці тому +92

    ਅਗੇ ਤੈਨੂ ਵੋਟਾ ਪਾਈਐ ਸੀ ਹੁਣ ਨਹੀ
    ਅਮ੍ਰਿਤਪਾਲ ਸਿੰਘ ਜਿਦਾਬਾਦ NSA ਲਾਉਣ ਵਾਲਾ ਜਿਹੜਾ ਆਪਣੇ ਪਰਿਵਾਰ ਦਾ ਨਹੀ ਬਣਿਆ ਪੰਜਾਬ ਦਾ ਕੀ ਬਣੇਗਾ

  • @satwindersingh4727
    @satwindersingh4727 3 місяці тому +9

    ਭਗਵੰਤ ਮਾਨ ਸਰਕਾਰ ਅਮਰਤਪਾਲ ਸਿੰਘ ਜਿੱਤ ਦਰਜ ਕਰਨ ਬਾਦ ਐਨ ਐਸ ਏ ਹੱਟਣ ਜਰੂਰਤ ਹੈ

  • @balbirkaur5818
    @balbirkaur5818 Рік тому +123

    ਵਾਹਿਗੁਰੂ ਸਿੱਖ ਕੌਮ ਨੂੰ ਚੜਦੀਕਲਾ ਵਿੱਚ ਰੱਖਣ

  • @infohpreet
    @infohpreet 3 місяці тому +10

    ਮਾਨ ਸਾਬ ਧਮਕੀਆਂ ਨਾ ਦੇਵੋ ਸਿੱਖ ਕੌਮ ਨੂੰ

  • @Parmjitsinghsidhu-z3t
    @Parmjitsinghsidhu-z3t 3 місяці тому +13

    ਭਗਤ ਮਾਨ ਚਾਹੇ ਤਾ ਬੰਦੀ ਸਿੰਘ ਚਾਰ ਘੰਟਿਆ ਚੋ ਰਿਹਾਅ ਹੋ ਸਕਦੇ ਹਨ,,,,

  • @balbirkaur5818
    @balbirkaur5818 Рік тому +134

    ਵਾਹਿਗੁਰੂ ਸਾਰੇ ਫੜੇ ਗਏ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਸਰਕਾਰਾਂ ਕੋਲੋਂ ਕੋਈ ਇੰਨਸਾਫ ਨਹੀਂ ਮਿਲਿਆ

  • @lakhwinderkaur8326
    @lakhwinderkaur8326 Рік тому +210

    ਭਗਵੰਤ ਮਾਨਾ ਤੈਨੂੰ ਕੌਮ ਮੁਆਫ ਨਹੀਂ ਕਰੇਗੀ

  • @Parmjitsinghsidhu-z3t
    @Parmjitsinghsidhu-z3t 4 місяці тому +11

    ਐਵੇਂ ਝੂਠੀ ਦਾ ਕੁਫ਼ਰ ਬੋਲਦਾ ਪੰਜਾਬ ਦਾ ਮੁੱਖ ਮੰਤਰੀ ,,

  • @Sukhwinderpannu2883
    @Sukhwinderpannu2883 4 місяці тому +12

    ਆਉਣ ਵਾਲੀ 4 ਜੂਨ ਦੱਸੂ ਬਈ ਅੰਮਿ੍ਤਪਾਲ ਸਿੰਘ ਸਹੀ ਸੀ ਜਾਂ ਗਲਤ ਸੀ ਜੇ ਲੋਕਾਂ ਨੇ ਅੰਮਿ੍ਤਪਾਲ ਸਿੰਘ ਦੇ ਹੱਕ ਵਿੱਚ ਫਤਵਾ ਦੇ ਦਿੱਤਾ ਫੇਰ ਲੋਕੋ ਭਗਵੰਤ ਮਾਨ ਨੂੰ ਅੰਮਿ੍ਤਪਾਲ ਸਿੰਘ ਤੋਂ ਮਾਫੀ ਮੰਗਣੀ ਪੳ ਅਤੇ ਅਸਤੀਫਾ ਦੇਣਾ ਪੳ

  • @gurtejsingh5383
    @gurtejsingh5383 Рік тому +161

    ਨਚਾਰ ਨੇ ਨਚਾਰਾਂ ਵਾਲੀ ਕਰਤੀ

  • @waheguruji55
    @waheguruji55 Рік тому +70

    ਝਾੜੂ ਵਾਲੀ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਇਹੋ ਜਿਹਾਂ ਕੌਈ ਕੰਮ ਨਹੀਂ ਕੀਤਾ ਨੌਜਵਾਨਾਂ ਨੂੰ ਨਸੇ ਤੋ ਛੁਟਕਾਰਾ ਦਿਵਾਉਦਾ ਸੀ ਅੰਮ੍ਰਿਤਪਾਲ ਗੁਰਬਾਣੀ ਨਾਲ ਜੋੜ ਰਿਹਾਂ ਕੋਈ ਮਾੜਾ ਕੰਮ ਹੀ 🙏🏽

    • @Pajsjnananan
      @Pajsjnananan Рік тому +1

      ਸਿੱਖ ਭਰਾਵੋ, ਅੰਮ੍ਰਿਤਪਾਲ ਸਿੱਖ ਦੇ ਰੂਪ ਵਿੱਚ ਪਾਕਿਸਤਾਨੀ ਏਜੰਟ ਹੈ, ਜੇਕਰ ਉਹ ਪਾਕਿਸਤਾਨੀ ਏਜੰਟ ਨਹੀਂ ਸੀ ਤਾਂ ਉਹ ਜ਼ਿਆਦਾਤਰ ਪੰਜਾਬ ਜੋ ਪਾਕਿਸਤਾਨ ਦੇ ਨਾਲ ਹੈ, ਉਹ ਕਿਉਂ ਨਹੀਂ ਪੁੱਛਦਾ, ਪਾਕਿਸਤਾਨ ਵਿੱਚ ਕਿੰਨੀਆਂ ਸਿੱਖ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ, ਅਜੇ ਵੀ ਕੀਤਾ ਜਾ ਰਿਹਾ ਹੈ ਪਰ ਪਾਕਿਸਤਾਨ ਕੁਝ ਕਿਉਂ ਨਹੀਂ ਕਹਿੰਦਾ, ਪੰਜਾਬ ਦੇ ਸਿੱਖ ਕਿੱਥੇ ਸਨ, ਇਸ ਬਾਰੇ ਕੁਝ ਕਿਉਂ ਨਹੀਂ ਕਹਿੰਦਾ।

    • @DiljitSingh-ez8tj
      @DiljitSingh-ez8tj Рік тому +3

      ​@@Pajsjnanananਵੀਰ ਬੜੀ ਛੇਤੀ ਹੀ ਕਿਹ ਤਾਂ ਕੇ ਪਾਕਸਤਾਨੀ ਸੀ ਤੁਸੀ ਕੋਈ ਵਿੱਚ ਗੱਲ ਬਾਤ ਕਰਾਈ ਸੀ

    • @DiljitSingh-ez8tj
      @DiljitSingh-ez8tj Рік тому +4

      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🙏

    • @SODHIGAMER69
      @SODHIGAMER69 3 місяці тому

      ​@@Pajsjnananan bhrawa Pakistan naal harek sikh dillo juddya kyuki sada virsa Pakistan ch aa khalsa raaj aun dyo asi India de border band krke Pakistan da border khol Lena sada hissa Pakistan sikh community da

    • @bhullarmk
      @bhullarmk 3 місяці тому

      ​@@Pajsjnanananਤੂੰ ਮੈਨੂੰ rss da ejant ਲੱਗਦਾ

  • @samshersinghsamshersingh4267
    @samshersinghsamshersingh4267 Рік тому +115

    ਲੱਖ ਲਹਾਨਤ ਹੈ ਭੰਡਾਂ ਤੇਰੇ ਤੇ

  • @laddasingh8335
    @laddasingh8335 Рік тому +11

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 🙏🙏🙏🙏🙏❤️❤️❤️🙏❤️❤️🙏🙏🙏🙏

  • @rajmohindersingh2869
    @rajmohindersingh2869 Рік тому +35

    ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ

  • @lakhwinderkaur8326
    @lakhwinderkaur8326 Рік тому +76

    ਕੌਮ ਦੇ ਬੱਬਰ ਸ਼ੇਰ ਤੇ ਕਹਿਰ ਕੀਤਾ ਤੂੰ

  • @KashmirSingh-ps7rd
    @KashmirSingh-ps7rd 4 місяці тому +43

    ਭਗਵੰਤ ਮਾਨਾ ਸਿੱਖ ਕੌਮ ਤੈਨੂੰ ਜਰੂਰ ਸਬਕ ਸਿਖਾਉਣਗੇ ਇਹ ਪੰਥ ਗੁਰੂ ਗੋਬਿੰਦ ਸਿੰਘ ਜੀ ਦਾ ਹੈ।

  • @AmandeepSingh-ul9mz
    @AmandeepSingh-ul9mz Рік тому +76

    ਬਹੁਤ ਮਾੜੀ ਸਰਕਾਰ

  • @indarjitsingh1228
    @indarjitsingh1228 4 місяці тому +4

    We support amritpal Singh Bhai ji in vote Will win 101%in Punjab 👍🚩🌷🌹🙏🙏🙏🙏🙏🙏🙏❤♥🚩🌷🌹👍👍

  • @whalasaabsaab-9478
    @whalasaabsaab-9478 Рік тому +35

    Full support bhai Amritpal Singh ji khalsa Jindabaad hai te rahega

  • @JasveerSingh-n2p
    @JasveerSingh-n2p 4 місяці тому +14

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹਨ ਅਤੇ ਰਹਿਣਗੇ ਹੁਣ ਜਿੱਤ ਰਹੇ ਹਨ ਸਾਰੇ ਘਬਰਾਹਟ ਮਹਿਸੂਸ ਕਰ ਰਹੇ ਹਨ ਜਿੱਤ ਕੇ ਬਾਹਰ ਆਉਣ ਗੇ ਭਾਈ ਅੰਮ੍ਰਿਤਪਾਲ ਸਿੰਘ ਕਿਨਾ ਕੁ ਚਿਰ ਜੇਲਾਂ ਵਿੱਚ ਬੰਦ ਰਖਲੋ ਗੇ ਜੇ ਐਨਾ ਫਿਕਰ ਸੀ ਪੰਜਾਬ ਤੋਂ ਬਾਹਰ ਕਿਉ ਭੇਜੇ

  • @balvirsingh5810
    @balvirsingh5810 7 місяців тому +12

    ਭਾਈ ਚਾਰਕ ਸਾਂਝ ਜਦ ਅਗਲੇ ਨਹੀ ਮੰਨਦੇ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਹੋਣ ਤੇ ਛੱਡ ਨਹੀਂ ਰਹੇ ,ਜੁਲਮ ਸਿੱਖ ਕੌਮ ਤੇ ਕਰਦੇ ਆ

  • @JaspalSingh-oc8vk
    @JaspalSingh-oc8vk 4 місяці тому +4

    ਸਮੇਂ ਦੀਆਂ ਸਰਕਾਰਾਂ ਨੂੰ ਸਿਖਾਂ ਦੇ ਪੁਰਾਤਨ ਵੀਰ ਇਤਿਹਾਸ ਨੂੰ ਬਾਰ ਬਾਰ ਪੜ ਲੈਣਾਂ ਚਾਹੀਦਾ ਹੈ ਅਤੇ ਉਸ ਤੋਂ ਸਬਕ਼ ਸਿਖਣਾਂ ਚਾਹੀਦਾ ਹੈ। ਕਿਉਂਕਿ ਰਾਜ ਭਾਗ ਸਮਾਂ ਆਉਣ ਤੇ ਖ਼ਤਮ ਹੋ ਜਾਂਦੇ ਹਨ। ਇਤਿਹਾਸ ਬਣ ਜਾਂਦੇ ਹਨ ਤੁਹਾਡੇ ਕੀਤੇ ਕਰਮ ਤੇ ਕੰਮਾ ਦਾ।

  • @ricksingh9501
    @ricksingh9501 Рік тому +14

    Bhai amritpal singh ji will with us in August 💯💯🦅🦅⚔️🦾🗡Waheguru ji

  • @HardeepSingh-yx6we
    @HardeepSingh-yx6we 4 місяці тому +12

    ਲਖ ਲਾਹਨਤਾਂ ਭੰਡ ਨੂੰ ਅਤੇ ਭੰਡ ਨੂੰ ਜੰਮਣ ਵਾਲਿਆਂ ਦੇ

  • @HardeepSingh-yx6we
    @HardeepSingh-yx6we 4 місяці тому +6

    ਭੰਡ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @AmarjeetSingh-hx2ik
    @AmarjeetSingh-hx2ik 4 місяці тому +5

    ਅਮਲੀ ਭਗਵੰਤੇ ਤੇ ਗੰਦਾ ਮੀਡੀਆ
    ਭਗਵੰਤੇ ਦਾ ਪਿਓ ਕੇਦਰੀ ਵਾਲ ਭਗਵੰਤੇ ਨੂੰ ਇਹ ਨਹੀਂ ਪਤਾ ਸਾਡੇ ਨਾਲ ਕਿਸੀ ਪਾਰਟੀ ਨਾਲ ਕੋਈ ਸਾਂਝ ਨਹੀ,ਸਾਡਾ ਰਾਜਾ ਮਾਹਾਰਾਜਾ ਰਣਜੀਤ ਸਿੰਘ ਹੈ

  • @dakshpreet112
    @dakshpreet112 3 місяці тому +2

    ਇਹਨੂੰ ਵੀ ਆ ਮੈਨੂੰ ਕਿਹੜਾ ਪੁੱਛੂ ਗਾ ਜੇ ਅੰਮ੍ਰਿਤਪਾਲ ਆ ਗਿਆ

  • @gillprabhj4500
    @gillprabhj4500 4 місяці тому +5

    ਮਾਨ ਜੀ ਗੈਂਗਸਟਰ ਅਤੇ ਨਸ਼ਾ ਸਮੱਗਲਰ ਤਾਂ ਆਜਾਦ ਘੁੰਮ ਰਹੇ ਨੇ ਉਨਾਂ ਬਾਰੀ ਕਨੁੰਨ ਵਿਵਸਥਾ ਕਿੱਥੇ ਚਲੀ ਜਾਂਦੀ ਹੈ

  • @SukhjeetKaur-kj7fm
    @SukhjeetKaur-kj7fm 4 місяці тому +4

    ਖਾਲਸੇ ਜਾਣਦੇ ਆ ਕੇ ਕਿਵੇਂ ਤਰੱਕੀ ਹੁੰਦੀ ਆ ਹੁਣ ਤੁਹਾਨੂੰ ਪਤਾ ਲੱਗ ਹੀ ਰਿਹਾ ਏ ਕੇ ਇਹ ਕੌਮ ਕੀ ਆ

  • @balbirkaur5818
    @balbirkaur5818 Рік тому +102

    ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ

    • @Pajsjnananan
      @Pajsjnananan Рік тому

      ਸਿੱਖ ਭਰਾਵੋ, ਅੰਮ੍ਰਿਤਪਾਲ ਸਿੱਖ ਦੇ ਰੂਪ ਵਿੱਚ ਪਾਕਿਸਤਾਨੀ ਏਜੰਟ ਹੈ, ਜੇਕਰ ਉਹ ਪਾਕਿਸਤਾਨੀ ਏਜੰਟ ਨਹੀਂ ਸੀ ਤਾਂ ਉਹ ਜ਼ਿਆਦਾਤਰ ਪੰਜਾਬ ਜੋ ਪਾਕਿਸਤਾਨ ਦੇ ਨਾਲ ਹੈ, ਉਹ ਕਿਉਂ ਨਹੀਂ ਪੁੱਛਦਾ, ਪਾਕਿਸਤਾਨ ਵਿੱਚ ਕਿੰਨੀਆਂ ਸਿੱਖ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ, ਅਜੇ ਵੀ ਕੀਤਾ ਜਾ ਰਿਹਾ ਹੈ ਪਰ ਪਾਕਿਸਤਾਨ ਕੁਝ ਕਿਉਂ ਨਹੀਂ ਕਹਿੰਦਾ, ਪੰਜਾਬ ਦੇ ਸਿੱਖ ਕਿੱਥੇ ਸਨ, ਇਸ ਬਾਰੇ ਕੁਝ ਕਿਉਂ ਨਹੀਂ ਕਹਿੰਦਾ।

    • @jeet027
      @jeet027 Рік тому +3

      @@Pajsjnananan tuade Buddi ki RAW di Agent ya jis ney dasiya tenu Ki Amritpal Sikh dey ropp ch Pakstani agent ya ?? band kardo fake propaganda karna Sharm nahi aundi Jhuth boldiya nu Lakhant ya tuade warge Jo gussiya bhorde rehnde hor koi kam dhunda nahi .

    • @fussikor5488
      @fussikor5488 Рік тому

      puddu banda amripal..juak

    • @GhummanSaab-f7w
      @GhummanSaab-f7w 3 місяці тому +1

      Vaa tere😂

    • @vinylRECORDS0522
      @vinylRECORDS0522 3 місяці тому +1

      ਤੂੰ ਕਿੱਧਰੋਂ ਆ ਗਿਆ ਤਫਤੀਸ਼ੀ,ਬਕਵਾਸ ਕਰ ਰਿਹਾ।ਜਿਵੇਂ ਪਾਕਿਸਤਾਨ ਨਾਲ ਗੱਲ ਕਰਵਾ ਕੇ ਆਇਆ ਹੋਵੇ।ਤੇਰੇ ਵਰਗੇ ਮਗਰ ਘਰ ਦੇ ਚਾਰ ਜੀਅ ਨਹੀਂ ਹੁੰਦੇ।ਅਗਲਾ ਲੱਖਾਂ ਵੋਟਾਂ ਨਾਲ ਜਿੱਤਿਆ।ਮਲੰਗਾਂ ਕੋਲ ਬਕਵਾਸ ਹੀ ਹੋ ਸਕਦਾ।​@@Pajsjnananan

  • @sandhu1689
    @sandhu1689 Рік тому +18

    ਸਿਰ ਕਰ ਰਹੇ ਸੀ ਇਹਨਾਂ ਦਾ

  • @rajinderpunia8353
    @rajinderpunia8353 3 місяці тому +2

    ਭੰਡ ਨੂੰ ਕਿ ਲੋੜ ਹੈ ਇਹ ਆਪਣੇ ਨਾਲ ਸਕਿਉਰਿਟੀ ਰੱਖਦਾ ਹੈ

  • @MRMKhalsa
    @MRMKhalsa 4 місяці тому +4

    ਕਿਉਂ ਇਨਾ ਵੱਡਾ ਮਗਰ ਲੱਗੀ ਏ ਇਹ ਭਗਵੰਤ ਤਾਂ ਝੂਠ ਦੀ ਦੁਕਾਨ ਹ ਸਿੰਘਾਂ ਉੱਤੇ ਤਾਂ ਹਮੇਸ਼ਾ ਹੀ ਝੂਠੇ ਪਰਚੇ ਕਰਦਾ ਰਹਿੰਦਾ

  • @Sukhphotogahunia48
    @Sukhphotogahunia48 4 місяці тому +4

    ਫਿਰ ਦਸ ਤਾਂ ਦੇ ਕਿ ਭਾਈ ਅਮ੍ਰਿਤਪਾਲ ਸਿੰਘ ਤੇ ਕਿਹੜਾ ਪਰਚਾ ਪਾਇਆ

  • @mankiratsingh-mp1iq
    @mankiratsingh-mp1iq 4 місяці тому +11

    ਭਗਵੰਤਿਆ ਤੇਨੂੰ ਵੋਟਾਂ ਕਿਸੇ ਨੀਂ ਪਾਉਣੀ ਆ ਇੱਕ ਵਰੀ ਗਲਤੀ ਕਰ ਬੇਠੈ ਹੁੱਣ ਵੌਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harshbhangu1612
    @harshbhangu1612 6 місяців тому +12

    ਮਾਨ ਸਾਹਿਬ ਜੀ ਮੰਨ ਲਿਆ ਕਿ ਤੁਹਾਡੀ ਗੱਲ ਠੀਕ ਹੋਵੇਗੀ। ਪਰ ਇਹਨਾਂ ਨੂੰ ਰੱਖੋ ਤਾਂ ਪੰਜਾਬ ਦੀਆਂ ਜੇਲਾਂ ਵਿੱਚ ਤਾਂ ਕਿ ਮਾਂ ਬਾਪ ਟਾਈਮ ਟੂ ਟਾਈਮ ਮਿਲ ਸਕਣ।

  • @GillsaabKhanowal
    @GillsaabKhanowal Рік тому +24

    ਏ ਤਾ ਸਰਕਾਰ ਨਸ਼ਿਆਂ ਤੇ ਲਾ ਰਹਿ ਆ

  • @MalkeetSingh-qr4jr
    @MalkeetSingh-qr4jr 4 місяці тому +5

    ਭਗਵੰਤ ਚੰਗਾ ਇਹ ਗਲ ਕਰ ਕੇ ਪਤਾ ਲੰਗ ਗਿਅਰ ਦੋਸ਼ੀ ਤੂੰ

  • @rajsandhu4219
    @rajsandhu4219 3 місяці тому +2

    ਭਾਈ ਅੰਮ੍ਰਿਤਪਾਲ ਸਿੰਘ ਜੀ

  • @GurtekSinghmaan
    @GurtekSinghmaan 4 місяці тому +3

    ਬਣਦੀ ਸਿੰਘਾ ਰਹਿਆ ਕਰੋ

  • @whalasaabsaab-9478
    @whalasaabsaab-9478 Рік тому +19

    Putt time ni kishe da hoya

  • @GurbhejsinghCheema-cc4xs
    @GurbhejsinghCheema-cc4xs Рік тому +5

    Amrit pal singh khalsa zindabaad 💖🙏

  • @jigardeep3590
    @jigardeep3590 3 місяці тому +7

    ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਨਹੀਂ ਨਸ਼ਾ ਦਿੱਤਾ ਤੁਸਾਂ

  • @HarminderSingh-cj9yz
    @HarminderSingh-cj9yz 6 місяців тому +7

    ਬੁੱਚੜ !
    ਦੱਲਾ ਦਿੱਲੀ ਦਾ ।

  • @vivekarora4033
    @vivekarora4033 3 місяці тому +2

    Right ji

  • @RAJINDERSINGH-ux6zr
    @RAJINDERSINGH-ux6zr 6 місяців тому +27

    ਕਲੰਨ ਬੰਦਾ ਸੀ ਐਮ ਬਣਾਤਾ ਹੁਣ ਭੁਗਤੋ ਸਜਾ

  • @manjitkaur9448
    @manjitkaur9448 Рік тому +27

    Bhagwant and Beanta sikha dushaman

  • @SandeepSingh-wr3sr
    @SandeepSingh-wr3sr 4 місяці тому +3

    Bhagwant Mann jindabad

  • @karanrandhawa9354
    @karanrandhawa9354 Рік тому +7

    ua-cam.com/video/ws1PTeyTdVw/v-deo.html
    ਜੀਵਨ ਅਕਾਲੀ ਫੂਲਾ ਸਿੰਘ ਜੀ

  • @KuldeepSingh-lv6nj
    @KuldeepSingh-lv6nj 3 місяці тому +2

    ਜੈਕਟਾ ਵੀ ਦੇਖੁਗਾ ਤੇ ਖਾਲਿਸਤਾਨ ਦਾ ਝੰਡਾ ਵੀ ।ਜ਼ੋ ਤੁਸੀਂ ਦਿਖਾਇਆ

  • @GurmeetSingh-xs2fr
    @GurmeetSingh-xs2fr 3 місяці тому

    ਬਹੁਤ ਵਧੀਆ👍💯 ਸ ਅੰਮਿ੍ਤਪਾਲ ਸਿੰਘ ਨੂੰ ਬਚਾਉਣ ਵਾਲਾ ਵੀ ਭਗਵੰਤ ਸਿੰਘ ਮਾਨ ਹੈ।

  • @Ranjeet536
    @Ranjeet536 2 місяці тому

    2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਓ

  • @jantydhaliwal3592
    @jantydhaliwal3592 4 місяці тому +2

    ਬੇਅੰਤ ਦਾ ਚਿੱਤੜ ਨੀ ਲੱਭਾ ਸੀ

  • @jaspaskaurjaspalkaur9417
    @jaspaskaurjaspalkaur9417 Рік тому +11

    Nasha khatam kro

  • @MohanSingh-tk1fz
    @MohanSingh-tk1fz 3 місяці тому

    ਭਾਈ ਅੰਮਿਤਪਾਲ ਸਿੰਘ ਖਾਲਸਾ ਜੀ🙏 ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਜੀ🙏

  • @SurindeeSingh-o9s
    @SurindeeSingh-o9s 4 місяці тому +2

    ਬਚ ਜਾਏਗਾ ਕਿਹੜਾ ਮੰਤਰੀ ਵਿਚਾਰਾ ਡੈਡ ਕੈਦ ਸੀ ਜਿਹਦੇ ਤੇ ਪਰਚੇ ਪਾ ਕੇ ਅੰਦਰ ਭੇਜ ਤਾ

  • @mehakkhatra
    @mehakkhatra 10 місяців тому +4

    ਇਹ ਤਾ ਸਰਕਾਰ ਥੱਕ ਹੀ ਕਰਦੀ

  • @whalasaabsaab-9478
    @whalasaabsaab-9478 Рік тому +18

    Beante buchar da dooja roop bhagwant bhand

  • @AmritpalSingh-vb7wz
    @AmritpalSingh-vb7wz 2 місяці тому +1

    ਬੁੱਚੜ ਸਰਕਾਰ ਮੁਰਦਾਬਾਦ ❤❤❤❤❤

  • @AmrikSingh-t3b
    @AmrikSingh-t3b 4 місяці тому +1

    ਭਗਵੰਤ ਮਾਨ ਦੀ ਫੱਟੀ ਪੋਚ ਦਿਉ

  • @satishghoga
    @satishghoga 3 місяці тому +1

    ਫੇਰ ਸਸਤੀ ਸ਼ਰਾਬ ਕੀਤੀ,ਸਿਖਿਆ ਕਿਊ ਨਹੀਂ

  • @manjitkooner9307
    @manjitkooner9307 2 місяці тому

    Waheguru ji bless you 🙏
    Amrtpal singh jindabad 🙏

  • @gurdevsingh3103
    @gurdevsingh3103 4 місяці тому

    ਹੁਣ ਗਲਤ ਸਹੀ ਦਾ ਫ਼ੈਸਲਾ ਲੋਕ ਵੋਟਾ ਰਾਹੀ ਲਿਆ ਕਰਣ ਗੇ

    • @SuratKhehra
      @SuratKhehra 3 місяці тому

      ਬੱਸ ਹੋ ਗਿਆ ਹੁਣ ਪਤਾ ਲੱਗ ਗਿਆ ਝਾੜੂ ਤਾਂ ਸਾਰਾ ਖਿਲਰਿਆ ਪਿਐ ,ਜੇਕਰ ਇਹ ਸ਼ਰਾਬੀ ਸ਼ੇਖਚਿੱਲੀ ਅਜੇ ਵੀ ਅੰਮ੍ਰਿਤਪਾਲ ਨੂੰ ਰਿਹਾ ਨਾ ਕਰੇ ਤਾਂ ਫੇਰ ਆਉਣ ਵਾਲੀਆਂ ਵੋਟਾਂ ਚ ਇਹਨਾਂ ਨੇ ਪੰਜਾਬ ਚ ਵੀ ਨਹੀਂ ਲੱਭਣਾ ,ਜਿਹੜੇ ਗੁਜਰਾਤ ਜਾਕੇ ਚੋਣ ਲੜਦੇ ਸੀ

  • @9501252046
    @9501252046 Рік тому +2

    Bhai amritpal singh jindabaad

  • @GuriBrar-gd9dn
    @GuriBrar-gd9dn 2 місяці тому

    ਭਗਵੰਤ ਮਾਨ ਜੀ ਕਮੈਟ ਪੜ੍ਹ ਲਿਆ ਕਰੋ ਪਤਾ ਲੱਗਦਾ ਰਹਿੰਦਾ ਲੋਕ ਤੁਹਾਡੀ ਕਿੰਨੀਂ ਇਜ਼ਤ ਕਰਦੇ ਨੇ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਤੇ ਮਾਨ ਸਰਕਾਰ ਮੁਰਦਾਬਾਦ ਕੋਈ ਦਿਨ ਐਸ਼ਾਂ ਆਊਗਾ ਇਹ Nsa ਤੇਰੇ ਤੇ ਵੀ ਲੱਗੂਗੀ ਭਗਵੰਤ ਮਾਨ ਜੀ

  • @BaljeetSingh-bl4pl
    @BaljeetSingh-bl4pl 3 місяці тому

    Bilkul sahi

  • @GorimrarGorimrar
    @GorimrarGorimrar Рік тому +1

    bhai Amirpal singh ji jindabad jindabad jindabad ❤

  • @NavjotKaur-hb6et
    @NavjotKaur-hb6et Рік тому +4

    ਤਾਂ ਅਲੱਗ ਕੀਤਾ ਏ ਕੇ ਸਰਕਾਰ ਦਾ ਨਸਾ ਨਹੀਂ ਵਿਕਣਾ

    • @Pajsjnananan
      @Pajsjnananan Рік тому

      ਸਿੱਖ ਭਰਾਵੋ, ਅੰਮ੍ਰਿਤਪਾਲ ਸਿੱਖ ਦੇ ਰੂਪ ਵਿੱਚ ਪਾਕਿਸਤਾਨੀ ਏਜੰਟ ਹੈ, ਜੇਕਰ ਉਹ ਪਾਕਿਸਤਾਨੀ ਏਜੰਟ ਨਹੀਂ ਸੀ ਤਾਂ ਉਹ ਜ਼ਿਆਦਾਤਰ ਪੰਜਾਬ ਜੋ ਪਾਕਿਸਤਾਨ ਦੇ ਨਾਲ ਹੈ, ਉਹ ਕਿਉਂ ਨਹੀਂ ਪੁੱਛਦਾ, ਪਾਕਿਸਤਾਨ ਵਿੱਚ ਕਿੰਨੀਆਂ ਸਿੱਖ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ, ਅਜੇ ਵੀ ਕੀਤਾ ਜਾ ਰਿਹਾ ਹੈ ਪਰ ਪਾਕਿਸਤਾਨ ਕੁਝ ਕਿਉਂ ਨਹੀਂ ਕਹਿੰਦਾ, ਪੰਜਾਬ ਦੇ ਸਿੱਖ ਕਿੱਥੇ ਸਨ, ਇਸ ਬਾਰੇ ਕੁਝ ਕਿਉਂ ਨਹੀਂ ਕਹਿੰਦਾ।

    • @MandeepKaur-vy7cb
      @MandeepKaur-vy7cb Рік тому +1

      ਭਾਈ ਅਮਿਰਤਪਾਲ ਸਿੰਘ ਜੀ ਬਿਲਕੁਲ ਸਹੀ ਸੱਚ ਦੀ ਗੱਲ ਕਰਨ ਵਾਲੇ ਜੋਹਦੇ ਹੈ ਤੁਸੀਂ ਲੋਕ ਸਰਕਾਰੀ ਟੁੱਕੜ ਬੋਚ ਬੰਦਾ ਹੈ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਸਰਕਾਰ ਤੋਂ ਪੈਸੇ ਲੈਂਦੇ ਹੈ

    • @balvirsingh5810
      @balvirsingh5810 7 місяців тому +1

      ਭੰਡ ਅਸਲ ਚ ਆਰ ਐਸ ਐਸ ਦਾ ਦਲਾਲ ਦਿੱਲੀ ਅੱਗੇ ਕੋਡਾ ਹੁੰਦਾ

  • @guneetsingh690
    @guneetsingh690 3 місяці тому

    People should remember in 2027

  • @JagdevsinghJagdev-r5b
    @JagdevsinghJagdev-r5b 3 місяці тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੀ ਜਿੱਤ ਪੱਕੀ

  • @JagtarSingh-wg6wb
    @JagtarSingh-wg6wb Рік тому +1

    Waheguru ji

  • @Jarmanjeetsingh-q8j
    @Jarmanjeetsingh-q8j 3 місяці тому

    Very good

  • @Lakha-ov5mr
    @Lakha-ov5mr 2 місяці тому

    ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅੰਮ੍ਰਿਤ ਪਾਲ ਦਾ ਸਮਰਥਨ ਕਿਉਂ ਨਹੀਂ ਕਰਦੀਆਂ ਹੁਣ ਤਾਂ ਅੰਮ੍ਰਿਤ ਪਾਲ ਨੇ ਸੰਵਿਧਾਨ ਦੀ ਸੋਹ ਵੀ ਚੱਕ ਲਈ ਆ ਹੁਣ ਸਾਨੂੰ ਕੋਈ ਡਰ ਨਹੀਂ ਹੈ ਅੰਮ੍ਰਿਤ ਪਾਲ ਦੀ ਸਪੋਰਟ ਕਰਨ ਲੱਗਿਆਂ ਅਸੀਂ ਖੁੱਲ ਕੇ ਬੋਲਾਂਗੇ

  • @123_Nishan
    @123_Nishan 3 місяці тому

    Good 👍

  • @sukhbirbhangu3226
    @sukhbirbhangu3226 4 місяці тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @Sidhu25371
    @Sidhu25371 4 місяці тому

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @GurpreetSingh-tg3vk
    @GurpreetSingh-tg3vk 3 місяці тому

    ਜਦੋਂ ਭਾਈ ਸਾਬ ਬਾਹਰ ਸੀ ਉਸ ਵੇਲੇ ਭੰਗਵੰਤੇ ਨੂੰ ਕੋਈ ਨੀ ਸੀ ਪੁੱਛਦਾ ਏਹੀ ਗੱਲ ਓਹਨੂੰ ਰੜਕਦੀ ਆ ਵੀ ਜੇ ਫੇਰ ਬਾਹਰ ਆ ਗਿਆ ਮੈਨੂੰ ਕਿਸੇ ਨੇ ਨੀ ਪੁੱਛਣਾ

  • @sukhbeerbrar5423
    @sukhbeerbrar5423 2 місяці тому

    ਸਰਕਾਰ ਸਭ ਬਕਵਾਸ ਕਰਨ ਲਈ ਮਾਹਰ ਨੇ ਇਹ ਤਾਂ ਸਮਾਂ ਆਉਣ ਤੇ ਲੋਕ ਤੈਨੂੰ ਦੱਸਣਗੇ ਕਾਉਣ ਸਹੀ ਏ ਤੇ ਕਾਉਣ ਗ਼ਲਤ ਏ

  • @swarnkour3404
    @swarnkour3404 4 місяці тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ❤❤

  • @kulwantkaur-zy4eo
    @kulwantkaur-zy4eo 3 місяці тому

    Bhagwant Man ji di soch bilkul thik h Eh sab jando Sahmne aavega ta sab nu pta chaega kis di Soch thik h kis di Galat h waheguru ji Sab janda h waheguru ji 🙏 Sach da Sath dena waheguru ji tuhade te umeed h tuc Sach ki h tuc jande ho 🙏🙏

  • @SukhdevSingh-h9t
    @SukhdevSingh-h9t 3 місяці тому

    2027 ਵਿੱਚ ਮੁੱਖਮੰਤਰੀ ਬਣੇਗਾ ਭਾਊ

  • @shindas4282
    @shindas4282 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sodhisingh4892
    @sodhisingh4892 4 місяці тому +3

    ਲਖ ਲਹਾਨਤ ਹੈ ਭੰਡਾਂ ਤੇਰੀ ਸੋਚ ਤੇ

  • @ballasingh5538
    @ballasingh5538 3 місяці тому

    Amritpal singh jindabad jindabad jindabad jindabad jindabad

  • @AmrikSingh-t3b
    @AmrikSingh-t3b 4 місяці тому

    ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @SukhchainSingh-kx6tm
    @SukhchainSingh-kx6tm 4 місяці тому

    ਮੰਤਰੀ ਸਾਹਿਬ ਜੀ ਤੁਹਾਡੇ ਨਾਲ ਸੈਂਕੜੇ ਬਾਂਡੀ ਗਾਰਡ ਹਨ ਤੁਹਾਨੂੰ ਕੀ ਲੋੜ ਹੈ ਸਾਡੀਆਂ ਵੋਟਾਂ ਤੇ ਰਾਜ ਤੂੰ ਕਰਦਾ ਹੈ ਅਗਰ ਸਿਧੂ ਮੂਸੇ ਵਾਲੇ ਦੇ ਜੇ ਬੁਲਟ ਪਰੂਫ ਜੈਕਟ ਪਾਈ ਹੁੰਦੀ ਤਾਂ ਅੱਜ ਜਿਉਂਦੇ ਹੁੰਦੇ

  • @AbhimanyuSingh-vg9cl
    @AbhimanyuSingh-vg9cl Рік тому +1

    Kudos to Punjab Goverment.Handelled the case really well.

    • @sonofpanjab8367
      @sonofpanjab8367 Рік тому

      By force. Not very human way.

    • @AbhimanyuSingh-vg9cl
      @AbhimanyuSingh-vg9cl Рік тому

      @@sonofpanjab8367 Then how would they tackle a person who is separatist attacked a police station, Got training from ISI,Gives provocking speeches, Use Religion for his agenda.

    • @sonofpanjab8367
      @sonofpanjab8367 Рік тому

      @@AbhimanyuSingh-vg9cl how do you tackle right wing Hindu nationalists who give provocative speeches, incites religious based violence, cow vigilantes, biased on development of states where they win and not non BJP states. Constant calls are being made against minorities. Why are these nationalists roaming free? No NSA against them? Amritpal Singh merely spoke didn’t commit any crime. FYI there has been no link established between Amritpal and ISI. Guess ur mind is it’s own investigator. Facts can prove you wrong on multiple levels. Not that I am siding with separatist movement. Let he people decide if they want it or not. One man cannot drive all. The country’s PM is openly campaigning election based on religious chants. Ain’t that wrong? If u think it’s not, steer clear of any response. It will be a complete waste of time. In a democracy everyone should have the right to speech. Actions go wrong arrest them within the purview of law. Na ki taake nal arrest karke jail vich sitdo.

    • @AbhimanyuSingh-vg9cl
      @AbhimanyuSingh-vg9cl Рік тому

      @@sonofpanjab8367 Apne mere naam se samja ki main BJP suppporter hu.Bilkul galat.BJP bhi bahut galat kar rahi hai.Extremist koi bhi ho hindu, Muslim,Sikh sab par karayvahi banti hai.Amritpal did commit crime he attacked a police station taking law in his hand.Wo do desh todne ki baatain, Hinsa ki baatain kar raha hai, CM,PM ko dhamki de raha hai.Karyavahi to banti hai.ISI ke links amritpal ki ghar mile whatsapp,laptop ke documents se pata laga rahe hain.Democracy me bolne ka right hai badkau bhashan dene ka nahi.Aur din khulla rehta amritpal to phir se kaale daur me punjab chala jata.Religion based ek barbad desh pakistan pehle hi dekh chuke hain.Pakistan hi kyu afganistan bhi hai.Khalistan ka solution bilkul bhi practical nahi lagta.Pehle India se lado phir pakistan afganistan se.Ek war ke kaaran aam admi kitna bhugtta hai Ukraine Russsia hi dekh lo.

    • @AbhimanyuSingh-vg9cl
      @AbhimanyuSingh-vg9cl Рік тому

      @@sonofpanjab8367 Muje kafi dukh hota hi ki hamane Gurus ki bajaye in jaise Farzi logo ko apna Adarsh maan liya hai.

  • @SukhpreetKaur-pn1be
    @SukhpreetKaur-pn1be 3 місяці тому

    ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਕੇ ਸੁਖਬੀਰ ਗਿਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲੇ ਬੰਦਿਆਂ ਤੇ ਐਨਐਸਏ ਲਾਉਣ ਦੀ ਵਜਹਾ ਨਾਲ ਭਗਵੰਤ ਮਾਨ ਦੀ ਸਰਕਾਰ ਜਾਵੇਗੀ ਜਿਸ ਤਰ੍ਹਾਂ ਸੁਖਬੀਰ ਬਾਦਲ ਦੀ ਸਰਕਾਰ ਗਈ ਉਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚੋਂ ਦੁਬਾਰਾ ਨਹੀਂ ਆਵੇਗੀ ਲੋਕ ਬਦਲਾਅ ਚਾਹੁੰਦੇ ਸੀ ਤੁਸੀਂ ਤਾਂ ਉਦੋਂ ਵੀ ਪੰਜਾਬ ਨੂੰ ਪੁੱਠੇ ਰਸਤੇ ਤੋਰਤਾ ਪੰਜਾਬੀਆਂ ਤੇ ਇੰਨੇ ਸੇ ਲਾ ਕੇ

  • @sukhnirmalsingh6364
    @sukhnirmalsingh6364 3 місяці тому

    Bhagwant mann ji, it is not good to send them in Dibrugarh jail. There are so many SHIV SENA members
    In punjab , they are always speaking against sikh community, but you are not taking any action against them. Why?

  • @SukhaVelly-pr4rw
    @SukhaVelly-pr4rw 2 місяці тому

    ਭਗਵਾਨਤ ਮਾਨਨਾ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਛੱਡਣਾ ਤਾਂ ਦੋ ਸਾਲ ਨਜਾਰੇ ਲੇਲਾ 27 ਵਿੱਚ ਤੈਨੂੰ ਇੰਡੀਆ ਛੱਡ ਕੇ ਹੋਰ ਕਿਤੇ ਜਾਣਾ ਪਊਗਾ ਜੇ ਜਾਣ ਪਚਾਉਣੀ ਉਤੇ

  • @davinderkaur5095
    @davinderkaur5095 Рік тому +1

    ਆਪ ਪਾਰਟੀ ਨਾਲ ਜੁੜਨ ਸਭ। ਬਕਵਾਸ

  • @HarpreetSingh-v8z
    @HarpreetSingh-v8z 4 місяці тому

    I Give changai...

  • @BalwantSingh-bm4wz
    @BalwantSingh-bm4wz 4 місяці тому

    Nice job mann shaib

  • @SukhwantKaur-sn3zr
    @SukhwantKaur-sn3zr 4 місяці тому

    Bhai Amrit pal Singh ji jindabad

  • @DalwaraSingh-h9x
    @DalwaraSingh-h9x 4 місяці тому

    Cm rabb tu dro tusi 22 ji

  • @lovelysinghjk1827
    @lovelysinghjk1827 4 місяці тому

    Bhai amritpal singh zindabad zindabad zindabad