🎶KUJH NAWA KAR GEYA AE 🎶 || NEKVIR MINISTRIES || NEW MASIHI GEET 2022 || DINESH DK ||

Поділитися
Вставка
  • Опубліковано 18 жов 2024
  • This is a PROPHETIC SONG. As you listen to this, we believe something will take place in your life. The WORD of GOD has power in it. As HE said in ❝𝐑𝐞𝐯𝐞𝐥𝐚𝐭𝐢𝐨𝐧 𝟐𝟏: 𝟓 𝐀𝐧𝐝 𝐡𝐞 𝐭𝐡𝐚𝐭 𝐬𝐚𝐭 𝐮𝐩𝐨𝐧 𝐭𝐡𝐞 𝐭𝐡𝐫𝐨𝐧𝐞 𝐬𝐚𝐢𝐝, 𝐁𝐞𝐡𝐨𝐥𝐝, 𝐈 𝐦𝐚𝐤𝐞 𝐚𝐥𝐥 𝐭𝐡𝐢𝐧𝐠𝐬 𝐧𝐞𝐰. 𝐀𝐧𝐝 𝐡𝐞 𝐬𝐚𝐢𝐝 𝐮𝐧𝐭𝐨 𝐦𝐞, 𝐖𝐫𝐢𝐭𝐞: 𝐟𝐨𝐫 𝐭𝐡𝐞𝐬𝐞 𝐰𝐨𝐫𝐝𝐬 𝐚𝐫𝐞 𝐭𝐫𝐮𝐞 𝐚𝐧𝐝 𝐟𝐚𝐢𝐭𝐡𝐟𝐮𝐥.❞
    Believe today that HE is making ALL THINGS NEW.... SHOUT AMEEEENNNNNN..........
    We know that you are coming back with testimony. Please contact us on following numbers to share what God has done through this song in your life. +1 (705) 790-1624; +91 79018 46771.
    ਇਹ ਇੱਕ ਭਵਿੱਖਬਾਣੀ ਗੀਤ ਹੈ। ਜਿਵੇਂ ਹੀ ਤੁਸੀਂ ਇਹ ਸੁਣਦੇ ਹੋ, ਸਾਨੂੰ ਵਿਸ਼ਵਾਸ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਝ ਵਾਪਰੇਗਾ। ਪ੍ਰਭੂ ਦੇ ਬਚਨ ਵਿੱਚ ਸ਼ਕਤੀ ਹੈ।
    ਜਿਵੇਂ ਕਿ ਉਸਨੇ ਕਿਹਾ,❝ਪਰਕਾਸ਼ ਦੀ ਪੋਥੀ 𝟐𝟏 : 𝟓 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ ਹਾਂ।” ਫ਼ੇਰ ਉਸ ਨੇ ਆਖਿਆ, “ਇਸ ਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸੱਕਦਾ ਹੈ।”❞
    ਅੱਜ ਵਿਸ਼ਵਾਸ ਕਰੋ ਕਿ ਉਹ ਸਭ ਕੁਝ ਨਵਾਂ ਕਰ ਰਿਹਾ ਹੈ | ਉੱਚੀ ਆਵਾਜ਼ ਵਿੱਚ ਬੋਲੋ - ਆਮੀਨ |
    ਅਸੀਂ ਜਾਣਦੇ ਹਾਂ ਕਿ ਤੁਸੀਂ ਗਵਾਹੀ ਦੇ ਨਾਲ ਵਾਪਸ ਆ ਰਹੇ ਹੋ। ਇਸ ਗੀਤ ਰਾਹੀਂ ਪ੍ਰਭੂ ਨੇ ਤੁਹਾਡੀ ਜ਼ਿੰਦਗੀ ਵਿਚ ਕੀ ਕੀਤਾ ਹੈ, ਇਸ ਨੂੰ ਸਾਂਝਾ ਕਰਨ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰੋ। +1 (705) 790-1624; +91 79018 46771.
    #nekvirministries
    #ankurnarulaministries #son #jesus #livesundaymeeting #masihigeet #gospel #shorts #godisgood #reels #testimony #jesus #poojamasih #fujifilm #newmasihigeet #romikamasih #worship #worshipsongs #hallelujah #Pastor #apostle #shepherd #4k #4kvideo #4kvideostatus #video #videos #videoshow #lord #holyspirit #livesundaymeeting #anugrahtv #apostleankuryosephnarula #pastorsoniayosephnarula #pastorsonianarula #ankurnarula #holyspirit #livethursdaymeeting #jesus #jesussaves

КОМЕНТАРІ • 1,4 тис.

  • @nekvirministries
    @nekvirministries  9 місяців тому +93

    Jai Masih ki sb ko, jldi se yeh song bhi suno aur enjoy kro. Prabu Yeshu Masih ki mahima ho. God bless you..
    🎶MAINE SADA TERA NAAM LIYA🎶 || MASIHI GEET 2023/2024 || NEKVIR MINISTRIES || ☑️☑️ WORSHIP SONG ||
    ua-cam.com/video/Bt0ECN5hL-g/v-deo.html

  • @sukhahans1616
    @sukhahans1616 Рік тому +12

    ਬਹੁਤ,ਬਹੁਤ,ਵਧਿਆ,ਧਨਵਾਦ

  • @RajSingh-p7q9f
    @RajSingh-p7q9f 9 місяців тому +8

    ਸੱਚ ਮੁੱਚ ਮੇਰਾ ਯਿਸੂ ਮੇਰੀ ਜ਼ਿੰਦਗੀ ਵਿੱਚ ਕੁਝ ਨਵਾਂ ਕਰ ਗਿਆ ਹੈ

  • @sumanbhatti7259
    @sumanbhatti7259 7 місяців тому +5

    Khuda Fazal ho gya aa thank you Jesus Christ amen amen amen amen amen amen amen 🙌🙏🙏🙏🙏🙏

  • @sonuintertenmentmusic31
    @sonuintertenmentmusic31 Рік тому +10

    Hallelujah hallelujah hallelujah hallelujah hallelujah hallelujah hallelujah hallelujah hallelujah hallelujah 🙏🙏🤗🙏🤗🤗 yeshu ji sach much nawa kar gaya hai sab life vich agga v karo ida nawa amen amen amen

  • @anjalibhatti7243
    @anjalibhatti7243 Рік тому +31

    ਪਰਭੁ ਯਿਸ਼ੂ ਮਸੀਹ ਨੇ ਸਭ ਕੁੱਝ ਨਵਾਂ ਕਰ ਦਿੱਤਾ ਹੈ

  • @luckyaprilia4413
    @luckyaprilia4413 Рік тому +12

    ✝️👑ਹੋਸਨਾ ਹੋਸਨਾ ਹੱਲੇਲੂਈਆ 🙌

  • @harmanbhatti1916
    @harmanbhatti1916 Рік тому +4

    Sach much kuj nva kargiya 🙏🙏🙏🙏🙏🙏🙏🙏⛪🤲🤲🤲

  • @yeshuislife171
    @yeshuislife171 Рік тому +8

    god bless you brother and sister 🙌 ਅਮੀਨ

  • @PremSingh-vn4qd
    @PremSingh-vn4qd Рік тому +26

    ਪ੍ਰਭੂ ਨੂੰ ਮਹਿਮਾ ਮਿਲੇ❤

  • @rajpuar8434
    @rajpuar8434 Рік тому +39

    ਕੁਝ ਨਵਾਂ ਕਰ ਦਿੱਤਾ ਪ੍ਰਭੂ ਨੇ ਮੇਰੀ ਜਿੰਦਗੀ ਦੇ ਵਿੱਚ 😊

  • @PritamSingh-gw1iq
    @PritamSingh-gw1iq 8 місяців тому +13

    ਯਹੋਵਾਹ ਅਕਾਲ ਪੁਰਖ ਪਰਮੇਸ਼ਵਰ ਧੰਨ ਹੈ ਆਮੀਨ

  • @BaljeetKaur-g7b
    @BaljeetKaur-g7b 10 місяців тому +2

    Bhut bhut Thnku JESUS papa ji

  • @darshanmasihladder7733
    @darshanmasihladder7733 Рік тому +12

    ਬਹੁਤ ਹੀ ਸੁਰੀਲੀ ਅਤੇ ਮਿਠੀ ਸੁਗੰਧ ਭਰੀ ਆਵਾਜ਼ ਹੈ ਭਜਨ ਦੇ ਬੋਲ ਬੇਮਿਸਾਲ ਹਨ

  • @gurpreetsinghrai1758
    @gurpreetsinghrai1758 Рік тому +1

    ਬਹੁਤ ਬਹੁਤ ਮੁਬਾਰਕਾਂ 🕊️

  • @maniheer2585
    @maniheer2585 10 місяців тому +13

    Hallelujah ਇਸ song ਨਾਲ ਸੱਚੀ ਮੇਰੀ ਜ਼ਿੰਦਗੀ ਵਿਚ ਬਹੁਤ ਕੁਜ ਨਵਾਂ ਹੋਇਆ ....jesus thanku for this song.hallelujah🙌🙌

  • @ashishmasih2538
    @ashishmasih2538 7 місяців тому +6

    God bless you hallelujah Ashish mashi guraspur Amen Rani mom Jas mashi di

  • @jamesmasih9841
    @jamesmasih9841 Рік тому +7

    Very very blessed song
    God bless you sisters and brother. Amen🙏

  • @SunnyRai.u.s.a
    @SunnyRai.u.s.a Рік тому +14

    ✝️🙏 ਕੁਝ ਨਵਾਂ ਕਰ ਗਿਆ ਏ ਓ ਮੇਰੀ ਜ਼ਿੰਦਗੀ ਦੇ ਵਿੱਚ 🙏✝️🙏 ਅਮੀਨ 🙏✝️🙏 ਅਮੀਨ 🙏✝️🙏 ਔਰ ਅਮੀਨ 🙏✝️🙏✝️🌴🪴💐🙏✝️🌴🪴💐🙏✝️🌴🪴🙏✝️🙏✝️🙏

  • @simranjeetsingh5289
    @simranjeetsingh5289 9 місяців тому +3

    Thank you Jesus ❤ Dhanwad dhanwad you Jesus 🙏 Amem Hallelujah 🙏🙌🙏🙌

  • @Mohit-sd2if
    @Mohit-sd2if Місяць тому +1

    Hallelujah ❤❤

  • @rituranigohar8734
    @rituranigohar8734 Рік тому +9

    Thanku Jesus Christ such much tusi Mera jivan NVA kar ta Parise the lord 🙏

  • @ff_jashan
    @ff_jashan 5 місяців тому +1

    Jai masih ke

  • @SurajKumar_73409
    @SurajKumar_73409 Рік тому +19

    Mere ਜ਼ਿੰਦਗੀ ਦੇ ਵਿੱਚ song kam ਕੀਤਾ ਹੈ Jesus ap bless kra a ji or ap family bless you

  • @darshanmasihladder7733
    @darshanmasihladder7733 Рік тому +1

    ਹੋਂਸਲੇ ਬੁਲੰਦ ਸਾਡੇ ਹੋਂਸਲੇ ਬੁਲੰਦ,,,,,,,,,ਅਸੀਂ ਯਿਸੂ ਨੂੰਧਿਆਕੇਲੜਨੀ ਹਰ ਜੰਗ,,,,,ਅਸੀਂ ਲੜਨਾ ਸ਼ੈਤਾਨ ਨਾਲ ਕਦੇ ਨਹੀਂ ਬੋਲਣਾ,,,,,, ਆਪਣੀ ਜ਼ਬਾਨੋਂ ਨਾਰਾਂ ਹਲੈਲੂਈਆ ਬੋਲਣਾ,,,,,, ਸਾਨੂੰ ਚੜੀਆ ਮਸੀਹ ਦੇ ਪਿਆਰ ਵਾਲਾ ਰੰਗ ,,, ਹੋਂਸਲੇ,,,,

  • @rajdeep-426
    @rajdeep-426 Рік тому +38

    ਕੁੱਝ ਨਵਾਂ ਕਰ ਗਿਆ ਊ ਮੇਰੀ ਜ਼ਿੰਦਗੀ ਦੇ ਵਿਚ Thank you jesus Hallelujah hallelujah

  • @JassaSingh-p2v
    @JassaSingh-p2v 7 місяців тому +1

    Jai mashi ❤❤❤❤

  • @officialsidhu390
    @officialsidhu390 Рік тому +41

    ਸੱਚ ਮੁੱਚ ਯਿਸ਼ੂ ਹਰ ਰੋਜ ਸਾਡੀ ਜਿੰਦਗੀ ਵਿੱਚ ਕੁਛ ਨਾ ਕੁਛ ਨਵਾਂ ਕਰਦਾ ਹੈ ਆਮੀਨ 🙏🙏

  • @sukhisukhi5387
    @sukhisukhi5387 Рік тому +2

    ਬਹੁਤ ਵਧੀਆ ਗੀਤ ਏ
    ਮੇਰੀ ਜਿੰਦਗੀ ਵਿੱਚ ਬਹੁਤ ਕੁਝ ਨਵਾਂ ਕੀਤਾ ਅਤੇ ਕਰਦਾ ਹੈ ਅਤੇ ਕਰਦਾ ਰਹੇਗਾ

  • @wayofheavenchurch8062
    @wayofheavenchurch8062 Рік тому +42

    ਕੁਝ ਨਵਾਂ ਕਰਗਿਆ ਏ ਤੂੰ ਮੇਰੀ ਜਿੰਦਗੀ ਦੇ ਵਿਚ.... ਵਾਹ..... ਸੱਚੀ ਬਹੁਤ ਕੁਝ ਨਵਾਂ ਕਰਗਿਆ ਏ ਉਹ ਮੇਰੀ ਜਿੰਦਗੀ ਦੇ ਵਿਚ.. Praise God 🙌🙌🙌🙌

  • @powerofjesus-r
    @powerofjesus-r 6 місяців тому +1

    Hallelujah

  • @yeshumasih3034
    @yeshumasih3034 2 роки тому +16

    Amen i receive these prophetic words in jesus name......God bless u all

  • @Kashmir856
    @Kashmir856 8 місяців тому +2

    Thanks..Jesus...life...change...krdi....meri.. Hallelujah..✝️🙏💪🕊️🕯️

  • @swarnjeetsingh9320
    @swarnjeetsingh9320 Рік тому +3

    ਨਾਈਸ ਸੌਂਗ ਅਮੀਨ

  • @rosewin_roza
    @rosewin_roza 5 місяців тому

    Praise the lord
    Hallelujah hallelujah hallelujah hallelujah hallelujah hallelujah hallelujah hallelujah

  • @manishasahota-ve4dn
    @manishasahota-ve4dn Рік тому +10

    ✝️✝️Je sach ha ki parmeshwar hamari zindagi badal deta ha 🙏🙏

  • @RajenderKumar-d9m
    @RajenderKumar-d9m Місяць тому

    Praise the lord ✝️ halleluyah ✝️ Amen ✝️🛐🛐🙏🙏✝️🛐🛐 halleluyah ✝️🙏✝️✝️🛐✝️🛐

  • @gurpreetsinghrai1758
    @gurpreetsinghrai1758 Рік тому +3

    ਮੈਨੂੰ ਤਾਂ ਕੋਈ ਵੀ ਨਹੀਂ ਸਮਝ ਆ ਰਿਹਾ ਕਿ ਮੈਂ ਕੀ ਇਥੇ ਲਿਖਾਂ ਆਨੰਦ ਆ ਗਿਆ ਹੈ ਗੀਤ ਏ ਸੂਣ ਕੇ ⛪✝️♥️⛪⛪⛪

    • @BabalDeep-h2o
      @BabalDeep-h2o День тому

      🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🖐️🖐️🎂🎂🎂🎂🎂🎂🎂🎂🎂🎂

  • @MANAV989
    @MANAV989 Рік тому +1

    ਸੱਚੀ ਬੁਹਤ vdiaa song ਖੁਦਾ ਦੀ tariff hove ❤🎉

  • @abrahimx3748
    @abrahimx3748 Рік тому +6

    Super bless song....and lyrics... all glory to God 🙏😇❤️

  • @IbrahimKalyan
    @IbrahimKalyan Рік тому +2

    Sach much meri life change hogi jesus christ 👏👏🤗🤗🇪🇺

  • @supriyagill5609
    @supriyagill5609 2 роки тому +17

    Glory to Lord Jesus papa✝️✝️✝️✝️

  • @GoriKumar-w5s
    @GoriKumar-w5s Місяць тому

    Yes amen g thanks jisus g halejuha halejuha g i received it ..sach m kuch nva kr geya meri zindagi vich ...

  • @angrejlovejesus3756
    @angrejlovejesus3756 2 роки тому +24

    Hallelujah Prabhu di mehma hove 🙏🙏🙏🙏🙏

  • @abhihans5010
    @abhihans5010 Рік тому +2

    Very nice mashia song

  • @jeetjagjit1858
    @jeetjagjit1858 Рік тому +12

    Sachmuch khudaya... Ajj hi pehli var a song subha sunya or ajj hi ik bht vddi blessing khudawand ne de ditti sham nu..kuj Nwa kr gya a oh meri zindgi de vich ajj .praise the Lord Hallelujah 🙌🏻🙌🏻🙌🏻🥰🥰

  • @SunitaGill-vv2sm
    @SunitaGill-vv2sm 29 днів тому +1

    Thankyou Jesus

  • @sharmaabhi8399
    @sharmaabhi8399 2 роки тому +22

    Hallelujah Praise be to most high

  • @sukhdeepsukhdeep2672
    @sukhdeepsukhdeep2672 5 місяців тому +1

    Yes halleluiah

  • @worshiperbrothergopalmasih193
    @worshiperbrothergopalmasih193 Рік тому +23

    Praise the lord 🙌🙌❤

    • @HardeepSingh-jl3tn
      @HardeepSingh-jl3tn Рік тому

      Praise the lord,🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🤚🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌👍👍👍👍👍👍👍👍👍👍👍👊👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🏻👍👍👍👍👍👍👍👍👍👍👍👍👍👍👍👍👍👍👍bleßssßsßßsssssssssssssssssssssssssssssss

  • @rajeshmasih6498
    @rajeshmasih6498 Рік тому +1

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਏਦਾਂ ਦੇ ਗੀਤ ਹੋਰ ਵੀ ਲਿਖੋ ਅਤੇ ਗਾਉ ਵੀਰ ਜੀ God bless u brother and sister g 🙏🙏

  • @gsm2994
    @gsm2994 2 роки тому +21

    Lots of love and blessings team ❤️💯

  • @shamoonyounas4226
    @shamoonyounas4226 Рік тому

    Hallelujah hallelujah hallelujah hallelujah hallelujah hallelujah hallelujah praise the Lord

  • @princellb6235
    @princellb6235 Рік тому +5

    Nice masihi song Praise the lord

  • @JivanSingh-j6m
    @JivanSingh-j6m 14 днів тому

    ਬੁਹਤ , ਬਹੁਤ, ਵਧੀਆ, ਸ਼ਬਦ ❤❤❤❤❤❤❤❤❤💕🫂💕💕💕💕🫂🫂💕💕💕💕💕💕💕💕🌹🌈

  • @priyasodhi9164
    @priyasodhi9164 2 роки тому +82

    ਕੁਝ ਨਵਾਂ ਕਰ ਗਿਆ ਹੈ ਉਹ ਮੇਰੀ ਜ਼ਿੰਦਗੀ ਦੇ ਵਿਚ 🙌🏻 😇 Amen amen 🙏🏻 Thanku jesus ♥️

  • @jaskarnsingh3610
    @jaskarnsingh3610 6 місяців тому +1

    Amen hallelujah

  • @ajitshah8967
    @ajitshah8967 Рік тому +4

    Beautiful song Amen Hallelujah 🙏🙏

  • @hardepdeep6790
    @hardepdeep6790 7 місяців тому +1

    Jesus 🙏 sachi nawa krda mera lyi ❤

  • @kamaljitkaur6930
    @kamaljitkaur6930 2 роки тому +11

    God bless you pastor ji
    Super blessed song 🙏🙏🙏🙏🙏🙏🙏🙏

  • @MangalSingh-hl3fu
    @MangalSingh-hl3fu 5 місяців тому

    ਸੱਚ ਵਿੱਚ ਯਿਸੂ ਨੇ ਮੇਰੀ ਜਿੰਦਗੀ ਵਿੱਚ ਬੁਹਤ ਕੁਝ ਕੀਤਾ ਹੈ❤❤❤❤❤

  • @mehrasaab9595
    @mehrasaab9595 Рік тому

    Praise the lord hallelujah hallelujah hallelujah hallelujah hallelujah hallelujah amen 🙏🙏

  • @Jesus-thekingofkings
    @Jesus-thekingofkings Рік тому +32

    Beautiful song 🙌🏻 Glory to the highest ✝️

  • @jagindersing675
    @jagindersing675 3 місяці тому

    Amen hallelujah kya awaaz hai ,kya geet hai heart ❤ touching

  • @yeshuislife171
    @yeshuislife171 Рік тому +18

    ਧੰਨਵਾਦ ਖੁਦਾ ਦਾ ਅਮੀਨ ਆਮੀਨ blessing song ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ
    ਮਹਿਮਾ ਦੇ ਜੋਗ ਮੇਰਾ ਪ੍ਰੇਮੀ ਪਿਤਾ

  • @gurdassbhatti2540
    @gurdassbhatti2540 Рік тому

    Amin amin haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya haleluya

  • @vijayalisha
    @vijayalisha Рік тому +13

    Praise Praise Praise Jesus
    I’m so blessed
    God Bless You All ❤❤❤

  • @akashmasih4210
    @akashmasih4210 Рік тому +4

    Jai masih ki nice 👍👍👍👍 song

  • @lovegill6910
    @lovegill6910 2 роки тому +16

    Hallelujah Hallelujah hallelujah glory to god bhut vdia anointed song god bless you

  • @manishsandhu9624
    @manishsandhu9624 Рік тому +6

    Wow so beautiful song 🙏🙏👌👌

  • @HarpreetKaur-zu6bw
    @HarpreetKaur-zu6bw 2 роки тому +23

    Sach me bahut blessed song, God is powerful, God bless you brother and sisters

  • @GopalSingh-wl4bn
    @GopalSingh-wl4bn 5 місяців тому +1

    Yes Amen

  • @RakeshSingh-tv7gc
    @RakeshSingh-tv7gc 9 місяців тому +29

    ਮੈਨੂੰ ਇਹ ਗੀਤ ਬਹੁਤ ਹੀ ਵਧੀਆ ਲੱਗਾ ਹੈ ❤❤❤❤✝️✝️✝️✝️🙏🙏⛪⛪⛪⛪💝💝🌹

  • @Neet_19may
    @Neet_19may Рік тому

    Bahut sohni worship hai...nek veer.....sachi muchi nava Kar Gaya MERI Zindagi

  • @taranpreetbadesha7516
    @taranpreetbadesha7516 2 роки тому +8

    Blessed song praise God ✝️ Hallelujah

  • @Jaswinder-wy7vl
    @Jaswinder-wy7vl 7 місяців тому +1

    ਕੁੱਝ ਨਵਾਂ ਕਰ ਗਿਆ ਏ ਉਹ ਮੇਰੀ ਜ਼ਿੰਦਗੀ ਦੇ ਵਿਚ ਸੱਚੇ ਤੇ ਸਾਮਰਥੀ ਪ੍ਰਮੇਸ਼ਵਰ ਜੀ,ਪ੍ਰਭੂ ਜੀ ਮੈ ਤੁਹਾਡਾ ਧੰਨਵਾਦ ਕਰਦਾ

  • @shergill7378
    @shergill7378 2 роки тому +7

    Hallelujah 🙌 lovely song

  • @godgrace6242
    @godgrace6242 Рік тому

    Superb blessed song 🙇‍♀️🙇‍♀️🙇‍♀️🙇‍♀️👏👏👏👏🙌🏻🙌🏻🙌🏻🙌🏻

  • @rahulmasih340
    @rahulmasih340 Рік тому +5

    JESUS ✝Super blessed worship song ✝✝🙏🙏🙏

  • @jesusgiveslife.9520
    @jesusgiveslife.9520 15 днів тому +1

    Yes Thank you Lord Jesus Christ and thank you brother and sister god bless you all Amen

  • @kamalkhokhar1774
    @kamalkhokhar1774 Рік тому +9

    ਕੁਝ ਨਵਾਂ ਕਰ ਗਿਆ ਮੇਰੀ ਜਿੰਦਗੀ ਦੇ ਵਿਚ ਬਹੁਤ ਵਧੀਆ ਮਸੀਹ ਗੀਤ God bless you bro and sister ji 🙏

  • @VasuMaseeh-lx8vs
    @VasuMaseeh-lx8vs 11 місяців тому

    Hallelujah Full anointed song God bless you more

  • @AshaDevi-hv2kv
    @AshaDevi-hv2kv 2 роки тому +10

    He make my new life Thnku jesus christ amennnnn hallelujah 🙌🏻🙌🏻🙌🏻

  • @happykalyan7013
    @happykalyan7013 Рік тому +1

    Hallelueiaaa

  • @preetchahal174
    @preetchahal174 Рік тому +18

    Nice masih song ❤❤

  • @NareshKumar-p2q
    @NareshKumar-p2q 2 місяці тому

    Jai mashi de bhota Suno geet veer ji ❤❤ good bless you 🥰🥰

  • @AnmolsekhwanHowworshpers
    @AnmolsekhwanHowworshpers 2 роки тому +21

    Woow What A Revelation in Lyrics...We Thank God For Everything ❤️❤️❤️❤️❤️

  • @guribloger5239
    @guribloger5239 Рік тому

    Bhut bdiya song hai paster ji and sisters 😊😊😊

  • @billa4276
    @billa4276 2 роки тому +7

    Bhut Maza aaya bhut sohna bhajan Amen hallelujah ❤️

  • @maniharttv3104
    @maniharttv3104 Місяць тому

    ਸੱਚੀ ਮੇਰੀ ਜਿੰਦਗੀ ਚ ਉਥਲ ਪੁਥਲ ਸੀ। ਪਰ ਫਿਰ ਯਿਸ਼ੂ ਆਇਆ ਤੇ ਸਭ ਕੁਝ ਨਵਾਂ ਹੀ ਕਰ ਗਿਆ। Hallelujah 🙌🏻✝️

  • @stephencheeda8036
    @stephencheeda8036 2 роки тому +12

    ਬਹੁਤ ਹੀ ਸੋਹਣਾ ਗੀਤ ❤️❤️God Bless you All

  • @mattusabb6217
    @mattusabb6217 Рік тому +2

    Yes amen amen amen amen amen amen amen hallelujah hallelujah hallelujah hallelujah hallelujah hallelujah hallelujah hallelujah

  • @BittuSingh-s2u
    @BittuSingh-s2u 5 місяців тому +3

    Jai mashe ji God bless you sis bro bhut khush rakhe tuhanu prbhu Jesus mashe ji 🎉🎉🎉🎉🎉

  • @Sumeetsingh-u1y
    @Sumeetsingh-u1y 5 годин тому

    god bless u brro sdda parmesgae tunu bless krn❤❤

  • @Sac-fh2rx
    @Sac-fh2rx 2 роки тому +9

    Very anointed song👏👏👏
    All Glory To Our Living Father
    🌷JESUS CHRIST🌷

  • @rimpiarsh123
    @rimpiarsh123 Рік тому +2

    13amen thanku jejus 🙏

  • @samsonmessey4388
    @samsonmessey4388 2 роки тому +59

    ਪ੍ਰੱਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਸਲਾਮ ਪਾਸਟਰ ਜੀ।
    ਬਹੁਤ ਆਨੰਦ ਆਇਆ ਤੁਹਾਡੇ ਗਾਏ ਗੀਤ ਨੂੰ ਸੁਣ ਕੇ, ਪ੍ਰੱਭੂ ਤੁਹਾਨੂੰ ਹੋਰ ਵੀ ਆਪਣੀ ਸਾਮਰਥ ਨਾਲ ਇਸਤੇਮਾਲ ਕਰਨ।
    ( Samson from shahkot ALBERT BHAJI USA is my cousin)

  • @GulshaanSab
    @GulshaanSab 2 місяці тому

    Praise the lord

  • @rrrihanjoy235
    @rrrihanjoy235 2 роки тому +32

    ਵੀਰ ਜੀ ਬਹੁਤ ਹੀ ਸੋਹਣਾ ਮਸੀਹ ਗੀਤ ਆ God bless you

  • @buggamasih-bv6jp
    @buggamasih-bv6jp Рік тому +1

    Bast lack