Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V

Поділитися
Вставка
  • Опубліковано 1 лип 2024
  • Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V
    #chandigarhnews #himachalnews #news18punjab #punjabnews #himachalvspunjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 242

  • @RanjitSingh-zr6eo
    @RanjitSingh-zr6eo 21 день тому +98

    ਹਿਮਾਚਲ ਦੀਆਂ ਗੱਡੀਆਂ ਵੀ ਪੰਜਾਬ ਵਿੱਚੋ ਰੋਕ ਦੇਣੀਆਂ ਚਾਹੀਦੀਆਂ ਹਨ

  • @apnapunjab2023
    @apnapunjab2023 21 день тому +57

    ਫਿਰ ਹਿਮਾਚਲ ਵਾਲੇ ਪੰਜਾਬ ਵਿੱਚ ਜਮੀਨਾਂ ਕਾਹਨੂੰ ਦੇ ਰਹੇ ਹੋ❤

  • @kashmirsingh9741
    @kashmirsingh9741 21 день тому +64

    ਏ ਪਹਾੜੀਏ ਜੂਤੀ ਤੋਂ ਬਗ਼ੈਰ ਸੂਤ ਨਹੀਂ ਆਉਣੇ

  • @baldevsinghriar4830
    @baldevsinghriar4830 21 день тому +65

    ਨਾ ਹਿਮਾਚਲ ਜਾਉ ਨਾ ਇਨ੍ਹਾਂ ਆਉਣ ਦਿਉ ਆਪੇ ਪਤਾ ਲੱਗ ਜਾਵੇਗਾ

  • @SukhjeetKaur-kj7fm
    @SukhjeetKaur-kj7fm 21 день тому +38

    ਜਾਣਾਂ ਬੰਦ ਕਰੋ

  • @SukhjeetKaur-kj7fm
    @SukhjeetKaur-kj7fm 21 день тому +50

    ਹਿਮਾਚਲ ਜਾਣਾ ਬੰਦ ਕਰ ਦਿਓ ਕਿਉਂ ਛਿੱਤਰ ਪਰੇਡ ਕਰਾਉਂਦੇ ਉਹਨਾਂ ਤੋਂ ਨਾਂ ਜਾਉ

  • @msshergill1112
    @msshergill1112 21 день тому +17

    ਹਿਮਾਚਲ ਦਾ ਮੁਕੰਮਲ ਬਾਈਕਾਟ ਕਰੋ

  • @gaganss8459
    @gaganss8459 21 день тому +20

    ਤੁਸ਼ੀਂ ਵੀਰੇ ਹਿਮਾਚਲ ਮਤ ਜਾਂਣਾ ਿੲਹ ਸਾਲੇ ਭੁਖੇ ਮਰ ਜਾਣ ਗੇ ਮੈਂ ਵੀ ਹਿਮਾਚਲ ਗਿਅਾ ਸ਼ੀ ਸ਼ਾਨੂੰ ਧਕੇ ਨਾਲ ਸੇਬਾਂ ਦੀ ਪੇਟੀ ਮੁਲ ਦਿਁਤੀ ਕਹਿੰਦੇ ਜ਼ੇ ਸ਼ੇਬਾਂ ਦੀ ਪੇਟੀ ਨਾਂ ਲੲੀ ਤਾਂ ਤੁਵਾਡੀ ਗਡੀ ਤੋੜ ਦੇਵਾਂ ਗੇ ਮਤ ਜ਼ਾਓ

  • @mankiratsingh-mp1iq
    @mankiratsingh-mp1iq 21 день тому +17

    ਬਹੁਤ ਵਧੀਆ ਕਿਉਂ ਜਾਂਦੇ

  • @jaswinderjassa2637
    @jaswinderjassa2637 21 день тому +8

    ਹਿਮਾਚਲ ਅਤੇ ਪੰਜਾਬ ਦੇ ਟੈਕਸੀ ਚਾਲਕ ਇੱਕ ਦੁਜੇ ਨੂੰ ਅਪਣਾ ਸਹਾਇਤਾ ਨੰਬਰ ਦੇ ਦੋ , ਜੇ ਕੋਈ ਸ਼ਰਾਰਤੀ ਅਨਸਰ ਹਿਮਾਚਲ ਜਾ ਪੰਜਾਬ ਚ ਟੈਕਸੀ ਨੂੰ ਨੁਕਸਾਨ ਕਰਦਾ ਤਾਂ ਓਸਤੇ ਮਿਲਕੇ ਕਾਰਵਾਈ ਕਰਵਾਓ

  • @BinduMavi-rq8zh
    @BinduMavi-rq8zh 21 день тому +4

    ਸਬਜ਼ੀ ਮੰਡੀਆਂ ਵਿੱਚ ਹਿਮਾਚਲ ਦੀ ਸਬਜ਼ੀ ਖਰੀਦਣੀ ਗੱਡੀਆਂ ਆਪਣੀਆਂ ਬੰਦ ਕਰੋ

  • @kamalsingh-dc1vs
    @kamalsingh-dc1vs 21 день тому +12

    ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ

  • @BalkaranSingh-uq8qs
    @BalkaranSingh-uq8qs 21 день тому +3

    i stand with my Punjab❤

  • @Allriteyeah12
    @Allriteyeah12 21 день тому +12

    2023 vich flood aaye si punjab vich sikhan ne tractor trucka te ration vandeya si…on other hand PAHADI CITIES jive ki Haldwwani te shimla vich pahadi 200₹ di pani di botal bech rahe si jis di videso youtube te search krke miljaangia…es naal farak pta lagda hai

  • @ajaibsingh3873
    @ajaibsingh3873 21 день тому +5

    ਤੁਹਾਡੇ ਹੱਥ ਟੁੱਟੇ ਨੇ, ਉਹ ਤੁਹਾਨੂੰ ਕੁੱਟਦੇ ਨੇ ਤੇ ਤੁਸੀਂ?

  • @soulofgod1721
    @soulofgod1721 21 день тому +7

    Punjabo ekta Rakho

  • @NarvailSingh-qr3dg
    @NarvailSingh-qr3dg 21 день тому +14

    ਹੋਰ। ਲਗਰ। ਖਵਾਉ।

  • @sxndhumehreen
    @sxndhumehreen 14 днів тому

    ਟੈਕਸੀ ਡਰਾਈਵਰ ਪ੍ਰਧਾਨ ਜੀ ਤੁਸੀਂ ਆਪਣੇ ਫੈਸਲੇ ਬਿਲਕੁਲ ਠੀਕ ਲੈ ਰਹੇ ਹੋ

  • @SurinderSingh-wz7sm
    @SurinderSingh-wz7sm 21 день тому +21

    ਤੁਸੀਂ ਬਸ ਭਾਸ਼ਣ ਦੇਣ ਜੋਗੇ ਹੋ

  • @harindersingh1740
    @harindersingh1740 21 день тому +5

    EH SAREY ORDER HIMACHAL PARDESH DE CM DE NE KI PUNJAB DI KOI VI TAXI HIMACHAL PARDESH VICH ENTER NAHIN HONI CHAHIDI OR POLICE VI PUNJAB DIYA TAXIAN NU HIMACHAL VICH ENTER NAHIN HON DEVEYGI TE PUNJAB SARKAR NU VI ISI TARAH DA ACTION LAIANA CHAHIDA HAI JO KHUD HJ PUNJABIAN DI KATTER DUSHMAN HAI TE PATA NAHIN IH KADON HIMACHAL WALEYAN DE KHILAF ACYION LAVEYGI