ਦਾਦੂਵਾਲ ਵੱਲੋਂ ਡੇਰਾ ਬਿਆਸ ਮੁੱਖੀ ਨੂੰ Clean Chit ?

Поділитися
Вставка
  • Опубліковано 29 сер 2024
  • Clean chit by Baljit Singh Daduwal to Dera beas Head !
    #baljitsinghdaduwal #derabeas
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    UA-cam :- goo.gl/EYvzFR

КОМЕНТАРІ • 1,8 тис.

  • @gurnamsahal1802
    @gurnamsahal1802 4 роки тому +350

    ਜਿੰਨਾ ਕੁ ਸਿੱਖੀ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਡੇਰਾ ਬਿਆਸ ਕਰ ਰਿਹੈ ਸ਼ਾਇਦ ਹੀ ਕੋਈ ਗੁਰਦੁਆਰਾ,ਸਿੱਖ ਪ੍ਰਚਾਰਕ ਜਾਂ ਕੋਈ ਹੋਰ ਸਿੱਖ ਜਥੇਬੰਦੀ ਕਰ ਰਹੀ ਹੋਵੇ,
    ਰਾਧਾ ਸੁਆਮੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਆਪਣੇ ਸਤਿਸੰਗਾਂ ਦੌਰਾਨ ਸਾਰੇ ਹੀ ਸਿੱਖ ਗੁਰੂ ਸਹਿਬਾਨਾਂ ਵੱਲੋਂ ਲਿਖੀ ਗੁਰਬਾਣੀ ਦੀ ਅਸਲੀ ਵਿਚਾਰਧਾਰਾ ਲੱਖਾਂ ਦੀ ਗਿਣਤੀ ਵਿੱਚ ਜੋ ਸੰਗਤਾਂ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਪਹੁੰਚਦੀਆਂ ਹਨ ਉਹਨਾਂ ਦੇ ਸਨਮੁਖ ਕਰਦੇ ਹਨ ਜਿਸ ਕਿਸੇ ਨੂੰ ਵੀ ਕੋਈ ਸ਼ੱਕ ਜਾਂ ਗਲਤ ਫਹਿਮੀ ਹੋਵੇ ਉਹ ਸਤਿਸੰਗ ਸੁਣ ਕੇ ਸਿੱਧਾ ਡੇਰਾ ਮੁਖੀ ਨੂੰ ਸਵਾਲ ਕਰ ਸਕਦਾ ਹੈ ਜਿਸ ਦਾ ਜਵਾਬ ਵੀ ਉਹ ਲੱਖਾਂ ਦੀ ਗਿਣਤੀ ਵਿੱਚ ਬੈਠੀ ਹੋਈ ਸੰਗਤ ਵਿੱਚ ਹੀ ਦੇਂਦੇ ਹਨ।

  • @sukhwantkaur6690
    @sukhwantkaur6690 4 роки тому +77

    Radha swami ji
    Oh bravo radha swami hi eho jihe a jo sab to jiada Guru nanak dev ji nu mande a .

    • @preetbains1329
      @preetbains1329 4 роки тому +3

      pher jo namdan dita jnda ode word kise nu dsde kyu ni hege guru sahib ta kende c k gyan ta vndan nal vd da a ta phr dsde kyu ni 🤔🤔

    • @VinayKumar-op8dh
      @VinayKumar-op8dh 4 роки тому +7

      @@preetbains1329 ji es gal da jabab ta aap ji nu baba ji hi de skde hn ji, Radha soami ji🙏

    • @prabjit7425
      @prabjit7425 4 роки тому +3

      @@preetbains1329 ਨਾਮਦਾਨ ਲੈਣ ਤੋਂ ਬਾਅਦ ਇਹ ਸਭ ਮੰਦਬੁੱਧੀ ਹੋ ਜਾਂਦੇ ਹਨ ਤੇ ਕੁੱਝ ਵੀ ਦੱਸਣ ਤੋਂ ਅਸਮਰੱਥ ਹੋ ਜਾਂਦੇ ਹਨ । ਗੁਰਬਾਣੀ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈ ਜੋ ਕਿਸੇ ਨੂੰ ਦੱਸ ਨਹੀਂ ਸਕਦੇ । ਪਤਾ ਨਹੀਂ ਬਾਬਾ ਨਾਮਦਾਨ ਦੇਣ ਸਮੇਂ ਕੀ ਇਹੋ ਜਿਹਾ ਕਰਦਾ ਹੈ ਕਿ ਇਹ ਮੰਦਬੁੱਧੀ ਕਿਸੇ ਨੂੰ ਦੱਸਣ ਜੋਗੇ ਨਹੀਂ ਰਹਿੰਦੇ 😁😁 ।

    • @mandheermaan
      @mandheermaan 4 роки тому

      Aah bhai @@prabjit7425 kch jada he pyara lagde.. Sache paatshaah es bandhe nu.. chad di kallan ch rakhi.. te bs thodi jhi bhudi davin... te ehdan he khush rakhi.. love u bro 😗😗😗

    • @karan-nv2yt
      @karan-nv2yt 4 роки тому

      Prabjit auh taan nhi dusde tere jiha koi shadai rola paa deve because rab da naam aapne man naal kita janda.

  • @luckychoudhary7939
    @luckychoudhary7939 4 роки тому +63

    Dera beas world no 1

  • @deepikakashyap3790
    @deepikakashyap3790 4 роки тому +19

    Ik Radha swami dera hi hai jithe sb dharam brabar ne har dharam de log othey aande ne.. Radha swami ji 🙏🙏

    • @coffeedential
      @coffeedential 2 роки тому

      Sabko barabr chu**** banaya jata hai no discrimination

  • @dharmaikvicharlalsingh7035
    @dharmaikvicharlalsingh7035 4 роки тому +18

    ਦਾਦੂ ਵਾਲ ਸਾਹਿਬ ਜੀ ਨੇ ਬਿਲਕੁਲ ਸਹੀ ਢੰਗ ਨਾਲ ਸਮਝਾਇਆ ਹੈ। ਬੋਹਤ ਬੋਹਤ ਹੀ ਧੰਨਵਾਦ ਜੀ 🙏

  • @zahura79
    @zahura79 4 роки тому +64

    Lots of respect for Daduwal Saheb. Radha Soami ji

    • @prabjit7425
      @prabjit7425 4 роки тому

      ਬਾਬੇ ਦੇ ਮਰਨ ਤੋਂ ਬਾਅਦ ਦਾਦੂਵਾਲ ਵਾਲੇ ਨੂੰ ਰਾਧਾ ਸੁਆਮੀ ਦੀ ਗੱਦੀ ਦਿੱਤੀ ਜਾਵੇ ।

    • @nirbhaunirvair7245
      @nirbhaunirvair7245 4 роки тому +2

      @@prabjit7425 tera baap lgda daaduwal ? 😃😃😃😝

    • @prabjit7425
      @prabjit7425 4 роки тому

      @@nirbhaunirvair7245 ਇਸ ਲਈ ਕਿਹਾ ਹੈ ਕਿ ਦਾਦੂਵਾਲ ਵਿੱਚ ਤੁਹਾਡੇ ਬਾਬੇ ਵਾਲੇ ਸਾਰੇ ਗੁਣ ਮੌਜੂਦ ਹਨ । ਬਾਕੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਦਾਦੂਵਾਲ ਨੂੰ ਮੰਦਬੁੱਧੀ ਸ਼ਰਧਾਲੂਆਂ ਨੇ ਵੀ ਸਵੀਕਾਰ ਵੀ ਕਰ ਲਿਆ ਹੈ । ਇਸ ਲਈ ਦਾਦੂਵਾਲ ਗੱਦੀ ਨਸ਼ੀਨ ਬਣ ਸਕਦਾ ਹੈ 😂😂👌👌 ।

    • @mandheermaan
      @mandheermaan 4 роки тому +4

      Bhai saab@@prabjit7425 gaddi sambhalni koi sokha kamm nai.. hai.. nd Oh khud jaaani jaan ne.. nd ohna te kite agge takk gaddi te pehlan he mohrr layi hoyi hai.. 😎😎🤗🤗

    • @prabjit7425
      @prabjit7425 4 роки тому

      @@mandheermaan ਗੱਦੀ ਸੰਭਾਲਣ ਲਈ ਕੋਈ ਡਿਗਰੀ ਨਹੀਂ ਕਰਨੀ ਪੈਂਦੀ । ਸਿਰਫ ਚਿੱਟੇ ਕਪੜੇ ਤੇ ਕਾਲੀਆਂ ਐਨਕਾਂ ਚਾਹੀਦੀਆਂ ਹਨ । ਸਰਕਾਰ ਨਾਲ ਸਮਝੌਤਾ ਤੇ ਤੁਹਾਡੇ ਵਰਗੇ ਮੰਦਬੁੱਧੀ ਪ੍ਰੇਮੀਆਂ ਦੀ ਲੋੜ ਹੁੰਦੀ ਹੈ, ਜਿਸ ਦੀ ਭਾਰਤ ਵਿੱਚ ਕੋਈ ਘਾਟ ਨਹੀਂ ਹੈ ।

  • @TheSatinderdubb
    @TheSatinderdubb 4 роки тому +149

    ਦੇਹਧਾਰੀ ਗੁਰੂ ਕੌਣ ਨਹੀਂ ਰਿਹਾ ਜੀ ?? ਹਰ ਕੰਮ ਵਿਚ ਦੇਹ ਧਾਰੀ ਇਨਸਾਨ ਨੂੰ ਹੀ ਗੁਰੂ ਬਣਾਇਆ ਜਾਂਦਾ ਹੈ ਜੀ

    • @rooplalrooplal7009
      @rooplalrooplal7009 4 роки тому +5

      Thusi cement belku sahi Keri ha

    • @dhillons1827
      @dhillons1827 4 роки тому +1

      Gurbsni deh taari nhi a veer te oh sikha da guru hay

    • @prabjit7425
      @prabjit7425 4 роки тому +3

      ਤੇਰਾ ਬਾਬਾ ਗੁਰੂਆਂ ਦੀ ਬਰਾਬਰੀ ਨਹੀਂ ਕਰ ਸਕਦਾ । ਤੁਹਾਡੇ ਵਰਗਿਆਂ ਨਾਲ ਬਰਾਬਰੀ ਜਰੂਰ ਕਰ ਸਕਦਾ ਹੈ ।

    • @TheSatinderdubb
      @TheSatinderdubb 4 роки тому

      Tusi kini kini k brabari karde ho ??

    • @KulwinderSingh-tt3xn
      @KulwinderSingh-tt3xn 4 роки тому +3

      Tuhadi knowledge te lahnat aa.radha nu guru sahib de brabar samjde o tusi .

  • @mandipkamboj1484
    @mandipkamboj1484 4 роки тому +204

    ਰਾਧਾ ਸੁਆਮੀ ਜੀ ।
    ਬਾਬਾ ਜੀ ਸਭ ਦਾ ਭਲਾ ਕਰਨ।

    • @RajKumar-kt3zn
      @RajKumar-kt3zn 4 роки тому

      Radha soami baba ji

    • @prabjit7425
      @prabjit7425 4 роки тому +4

      ਰਾਧਾ ਸੁਆਮੀ ਵਾਲੇ ਬਾਬੇ ਜੀ ਦਾ ਦਾਦੂਵਾਲ ਵਾਲੇ ਨੇ ਭਲਾ ਕਰ ਦਿੱਤਾ ਹੈ । ਦਾਦੂਵਾਲ ਨੂੰ ਚੰਗੀ ਰਕਮ ਦੇ ਕੇ ਆਪਣਾ ਸਪੋਕਸਮੈਨ ਬਣਾ ਲਿਆ ਹੈ ।

    • @myworldrecords8044
      @myworldrecords8044 4 роки тому +1

      Hun tc ida i kehna a

    • @harbhajansinghharbhajansin6781
      @harbhajansinghharbhajansin6781 Рік тому

      ਇਥੇ ਫਿਰ ਰਾਧਾ ਸੁਆਮੀ ਬਾਬੇ ਨੂੰ ਗੁਰੂ ਰੂਪ ਆਖਿਆ ਗਿਆ ਹੈ ਅਜੇ ਦਾਦੂਵਾਲ ਕਹਿ ਰਿਹਾ ਕਿ ਬਾਬੇ ਨੇ ਕਿਹਾ ਕਿ ਮੈ ਡੇਰਾ ਮੁਖੀ ਹਾਂ ਗੁਰੂ ਨਹੀ ਸਭ ਤੇ ਵਡਾ ਸਤਿਗੁਰੂ ਨਾਨਕ ਪਰ ਇਹ ਸਭ ਝੂਠ ਆ ਉਹ ਆਪਣੇ ਆਪ ਨੂੰ ਗੁਰੂ ਕਰਾਉਂਦਾ ਹੈ

    • @harbhajansinghharbhajansin6781
      @harbhajansinghharbhajansin6781 Рік тому

      ਦਾਦੂਵਾਲ ਨੂੰ ਬਹੁਤ ਵੱਡਾ ਗਫਾ ਮਿਲਦਾ ਹੈ ਰਾਧਾ ਸੁਆਮੀ ਵਲੋਂ

  • @gurindernath1125
    @gurindernath1125 4 роки тому +40

    "guru na hoty jagat mein, toh jal marta sansaar"
    radha soami ji.

  • @IndianAmerican-de4lc
    @IndianAmerican-de4lc 4 роки тому +121

    ਦੇਹ ਧਾਰੀ 🧐ਸਾਰੇ ਹੀ ਦੇਹ ਜ਼ਰੀਏ ਧਰਤੀ ਤੇ ਆਏ ਨੇ ਕੀ 10 ਗੁਰੂ ਸਾਹਿਬ ਬਿਨਾ ਦੇਹ ਤੋ ਸਨ? ਡੇਰਾ ਬਿਆਸ ਸਿਰਫ ਬਾਣੀ ਦੀ ਗੱਲ ਕਰਦਾ, ਬਾਣੀ ਸਬ ਦੀ ਐ

    • @Wahenoor-Vardaan
      @Wahenoor-Vardaan 4 роки тому +8

      Newyork de punjabi ਨਿਯੂਯਾਰਕ ਦੇ ਪੰਜਾਬੀ veer ji eh gal Ehna nu kde ni samaj aa sakdi 🙏🏻🙏🏻

    • @HARRYSINGH-lt4pk
      @HARRYSINGH-lt4pk 4 роки тому +4

      @@Wahenoor-Vardaan Tuhade varga lallu panjuyaa nu ihhio taa ptaa nee GURU KEHA KIS NU HAIN GURU GRANTH SAHIB VICH.

    • @SAHILGOYAL83
      @SAHILGOYAL83 4 роки тому +2

      @@HARRYSINGH-lt4pk kisnu keha veer g channa pa do

    • @HARRYSINGH-lt4pk
      @HARRYSINGH-lt4pk 4 роки тому +6

      @@SAHILGOYAL83 GYAN GURU, SURAT DHUNN CHELLA. (GYAN GURU HAIN)

    • @AmrikSingh-mp9em
      @AmrikSingh-mp9em 4 роки тому

      Rh lok laker de faqrrr aa

  • @preetam3415
    @preetam3415 4 роки тому +223

    ਸਿੱਖ ਕੌਮ ਨੂੰ ਇੱਕ ਕਰ ਲਓ .. ਅੱਜ 40 ਤੋਂ ਉੱਪਰ ਫਿਰਕੇ ਬਣੇ ਅਾ ਸਿੱਖ ਜਗਤ ਚ।... ਰਾਧਾ ਸੁਆਮੀਆਂ ਦਾ ਮੁੱਦਾ ਬਣਾ ਕੇ ਯੂ ਟੂਬ ਤੋਂ ਪੈਸੇ ਕਮਾਣੇ ਛੱਡੋ... ਅਗਲੇ ਇਕ ਨਾਮ ਨਾਲ ਜੁੜੇ ਅਾ। ਓਹਨਾ ਦੇ ਮੂੰਹ ਤੋਂ ਕਦੇ ਸਿੱਖ ਜਗਤ ਬਾਰੇ ਕੋਈ ਮਾੜਾ ਬੋਲ ਨੀ ਸੁਨਿਆ ਨੈੱਟ ਤੇ।। ਤੇ ਤੁਸੀ ਕਾਲ ਚੈਨਲ ਤੇ ਗੰਦ ਪਾਉਣਾ ਨੀ ਛੱਡਦੇ।...ਗੁਰਬਾਣੀ ਦੇ ਟੋਟੇ ਕਰ ਕੇ ਰੱਖ ਦਿੱਤੇ ਤੁਸੀ ਓਹਦੇ ਬਾਰੇ ਕੋਈ ਵਿਚਾਰ ਨੀ। ਆਪ ਅਕਾਲ ਤਖਤ ਨੇ ਸਿਰਸੇ ਵਾਲੇ ਨੂੰ clean chit ditti oh ni ਦੱਸਣਾ ਤੁਸੀ, ਨਾ ਕਦੇ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਸਵਾਲ ਪੁੱਛਣ ਦਾ ਤੁਹਾਡੇ ਚ ਦੰਮ ਅਾ। ਪਤਾ ਅਾ ਵਈ ਰਾਧਾ ਸਵਾਮੀਆਂ ਨੇ ਕਿਹੜਾ ਕੋਈ reply ਦੇਣਾ ਜੌ ਕੁਸ਼ ਮਰਜੀ ਬੋਲੀ ਜਾਓ ... ???? ਸ਼ਰਮ ਨੂੰ ਹੱਥ ਮਾਰੋ ਕੋਈ

    • @varinderkumar3097
      @varinderkumar3097 4 роки тому +6

      Very good rply bro

    • @manjitsingh6774
      @manjitsingh6774 4 роки тому +4

      Bahut vadiya veer ji. Bahut Sohna reply kita tusi. Radha Soami g. Rabb sade vich hai, Niyat saaf rakho aur samjho k Rabb sade vich hai. kuch v boln to pehla soch samjh k bolo. Ji Shri Guru Nanak dev ji de dse hoye raste te nhi chal rhe ohna bare kuch nhi bolna tusi, Darpok report or oho jehe chair te bitha lende ho. Pta kuch nhi gallan guru sahibaan diya krde ho. Aap da bhog satho chukiya nhi janda duniya da bhog chukn vich lge ha. Aj tak beas walo kdi kise nu bura nhi keha giya. Pr tusi jo mrji bolo, kuch fark nhi penda. Tuhade jehe loka ne ta 10 Guru sahibana nu nhi c bakshiya c ohna de time te. Waheguru ji ka khalsa shri waheguru ji ki Fateh🙏

    • @harbanskaur2955
      @harbanskaur2955 4 роки тому +1

      Pp
      Jn

    • @AmandeepSingh-gq9rs
      @AmandeepSingh-gq9rs 4 роки тому +3

      Ryt bro

    • @nindersinghhosarpurkash8409
      @nindersinghhosarpurkash8409 4 роки тому +3

      Good

  • @bobbyvirdi9491
    @bobbyvirdi9491 4 роки тому +19

    ਇਹ ਹੈ ਗੁਰੂ ਗੌਬਿੰਦ ਸਿੰਘ ਜੀ ਦਾ ਸਹੀ ਸਿੱਖ ।ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿਣ ਵਾਲਾ।

    • @HARRYSINGH-lt4pk
      @HARRYSINGH-lt4pk 4 роки тому +3

      Durr fitaa muhh tairee taa taire hramkhor babe dee.

    • @prabjit7425
      @prabjit7425 4 роки тому

      @@HARRYSINGH-lt4pk ਨਾਮਦਾਨ ਲੈਣ ਤੋਂ ਬਾਅਦ ਇਹ ਸਭ ਮੰਦਬੁੱਧੀ ਹੋ ਜਾਂਦੇ ਹਨ ਤੇ ਫਿਰ ਇਹ ਆਪਣਾ ਦਿਮਾਗ ਵਰਤਣਾ ਛਡ ਦਿੰਦੇ ਹਨ ।

    • @bakshiboys6089
      @bakshiboys6089 4 роки тому

      @@prabjit7425 ਨਾਮਦਾਨ ਲੈਕੇ ਅਸੀ ਤੇਰੀ ਬੁੜੀ ਨੰਗੀ ਕਰਕੇ ਚੋਦ ਚੋਦ ਮਾਰਤੀ ਅਸੀ

  • @nehapahuja9114
    @nehapahuja9114 4 роки тому +10

    Radha soami g
    Baba g kitna smjha te hai but Kai log kbhi bhi nhi smjh sakte, vse ye guru guru krte hai.
    Thanku baba g ap Hmare sath h in logo ki trah to Kam se Kam hmari soch nhi h.... Love u Baba g

  • @jashangaming7579
    @jashangaming7579 4 роки тому +54

    Radha Soami Sanstha Paisa Ikaththa Nahin Kardi. . Purn tor te Santmat da parchar kardi hai. Bahrmukhi Bhagti nahi laonde.

    • @bakhshishsingh4983
      @bakhshishsingh4983 4 роки тому +3

      Radha soami koi dharm Nahi hai eh ik.sarbh.sanjhi.sanstha hai jithe koi v Apne dharm vich parpak rah ke.malik nal Vishal karn de jugti da faida otha sakda hai.radha.sadi ruh.hai te soami Malik parmatma.hai.soami ta ashi am kehande aye hai uch apar Brant soami kaon.jane.gun tere.ik radha.nal laga ke Radha soami.ashin sabh roohan Han sada.nalik Ik hai soami Ik hai.

    • @nikhilsingh3360
      @nikhilsingh3360 4 роки тому

      Hamare Yahan to Radha Swami Satsang ka ek Bhagat logon ko paise dekar ke byaj per paise leta hai aur Luta hai

    • @nikhilsingh3360
      @nikhilsingh3360 4 роки тому

      Yahi Shiksha milati hai ki aapke Radha Swami Satsang bhawan mein

    • @majesticviewtutorial
      @majesticviewtutorial 4 роки тому +2

      @@nikhilsingh3360 wo uske apne karam hai...
      Beas aisa kuch nhee sikhata 🙏🙏

    • @ankitjourasia4544
      @ankitjourasia4544 4 роки тому +1

      @@majesticviewtutorial shi Rply Kiya Bhai

  • @VinodKumar-gd3sx
    @VinodKumar-gd3sx 4 роки тому +7

    ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਭਾਈ ਦਾਦੁਵਾਲ ਸਾਹਿਬ ਵਰਗੇ ਸੁਲਝੇ ਹੋਏ ਆਗੂਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ 🙏

  • @Sukhwindersingh-wk6ox
    @Sukhwindersingh-wk6ox 2 роки тому +8

    ਬਾਬਾ ਜੀ ਦਾ ਵਿਚਾਰ ਬਹੁਤ ਵਧੀਆ ਜੀ

  • @prehladbangar3955
    @prehladbangar3955 4 роки тому +114

    ਨਿੰਦਾ ਭਲੀ ਕਿਸੇ ਕੀ ਨਾਹਿ ਮਨਮੁੱਖ ਮੁਗਧ ਕਰਨ ..
    ਮੂੰਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ

  • @neenacdait1931
    @neenacdait1931 4 роки тому +90

    Radha soami ji is true way🙏

    • @SapnaKumari-uc4ue
      @SapnaKumari-uc4ue 2 роки тому

      Radha swami baba ji
      Bhut yada bakwaas karda ha loki baba g da bara kuta lokh

  • @balbirsingh2724
    @balbirsingh2724 4 роки тому +12

    Beas is truth
    Waheguru ji ka Khalsa waheguru ji ki fteh
    Radha soami ji

    • @coffeedential
      @coffeedential 2 роки тому

      Please dint spoil sikhi its ok that you left sikhism just dont say them together

    • @sssandhu8244
      @sssandhu8244 Рік тому

      @@coffeedential what is the definition of sikhi??

  • @prehladbangar3955
    @prehladbangar3955 4 роки тому +109

    Radha swami ji is way of truth

  • @RupinderKaur-bx3cy
    @RupinderKaur-bx3cy 4 роки тому +28

    Radha Soami Ji 🙏🙏🙏🙏

  • @ramankaur188
    @ramankaur188 2 роки тому

    ਦੋਗਲੀ ਨੀਤੀ ਰੱਖਣ ਵਾਲਿਆਂ ਨੇ ਸਿਖੀ ਨੂੰ ਜ਼ਰੂਰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਦਾਦੂਵਾਲ

  • @gurdialsingh9304
    @gurdialsingh9304 4 роки тому +25

    Love is god
    God is Love

  • @pawnpawn3197
    @pawnpawn3197 4 роки тому +5

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਰਾਧਾ ਸੁਆਮੀ ਇਲਾਜ ਫਰੀ ਕਰਦੇ ੳਸ ਬਾਰੇ ਵੀ ਗੱਲ ਕਰੋ। ਕੋਈ ੳਗਰਾਹੀ ਕਿ ਨਹੀਂ ਕਰਦੇ।

  • @dannym5899
    @dannym5899 4 роки тому +81

    Je Beas wale ehne hi maare hunde tan apne satsang ghar coronavirus de mareejan layi na kholde

  • @heera4377
    @heera4377 4 роки тому +8

    All the best Dera Beas
    Sewa ch sab ton Agge

  • @bhajankaler7396
    @bhajankaler7396 3 роки тому +89

    Radha swami is the most popular in the world he never said he is god he is a teacher he is vary kind he never take any penny from sanget Radha swami baba ji 🙏

    • @swarnjeetkaurkaur7073
      @swarnjeetkaurkaur7073 2 роки тому

      Pl

    • @amarsidhu5128
      @amarsidhu5128 2 роки тому +1

      Ze hunda na Saint Jairnail Singh Ji Khalsa Bhindrawala aj ta dasda

    • @Raman.janjua
      @Raman.janjua 2 роки тому +4

      @@amarsidhu5128 jad si tad vi dere di zameen nu koi hath ni pa paya na he koi hath pavega kise di inni himat ni hegi dere di jameen te hath paa lai. Radha soami 🙏🏻

    • @amarsidhu5128
      @amarsidhu5128 2 роки тому +1

      @@Raman.janjua kadja putt tuda ta banavege nerankariya ala haal

    • @Raman.janjua
      @Raman.janjua 2 роки тому +3

      @@amarsidhu5128 tera na bna deve koi apna dhyaan rakh 😂 kineya ne dere di zameen nu hath pan di koshish kiti ajj nzr ni aande kithe gye. Akal purakh di marji de khilaaf koi jave ga ta ehi haal hou

  • @spmtarsikkas.o3173
    @spmtarsikkas.o3173 4 роки тому +53

    Jitna dimaag babaji ke khilaaf lga rhe ho uska ek parsent v baba nanak ji ki di hui baani te dete to kahan se kahan hote bekyfoo ....yaha ek mint ka bhrosa nahi ...dekho kitni duniya crona se mar rhi hai ....bath ke rab ka naam lo ...shrm kro thodi

  • @gurpreetsinghvlog93
    @gurpreetsinghvlog93 3 роки тому +6

    Dunia ch bhut sant mhatma hoye ne sab nu mera parnam, par baba gurinder singh maharaj ji vrga koi nhi, oh apne aap ch ek vakhri misal ne, mai kise nu chota ja bda ni khnda, sant mhatma prmatma da hi roop hunde,
    Patrkar veer ne dehdhari guru di gal kiti, mai veer ji nu kehna chahunda, guru nanak dev maharaj to le ke guru gobind singh maharaj ji, ki oh dehdhari guru ni hoye,
    dera mukhi baba gurinder singh maharaj ta apne aap nu guru ta kehlaonde ni, o ta apne satsanga ch hmesha eh khnde ne, shabd guru surt dhun chela, sacha guru ta shabad hai,

    • @SahilSingh-kq5zo
      @SahilSingh-kq5zo Рік тому

      Bai lok nii smaj skde baba jii ta baba jii aa jene andro darshan kite hon onu pta nale mera baba ta kamal aa kuj nii krr skda koi ve jeda mrjii hove rab ta rab aa fer ❤️❤️❤️❤️❤️❤️❤️❤️❤️❤️sanu koi drr he hni oh ta rab aa 😘

    • @SahilSingh-kq5zo
      @SahilSingh-kq5zo Рік тому

      Jo dere de nenda krda oh ve par hunda baba jii ne kha sii

  • @ChhayaankBhardwaj
    @ChhayaankBhardwaj 4 роки тому +1

    ਸੱਭ ਤੋੰ ਬਹੁਤਾ ਹੁਣ ਡੇਰਾ ਬਿਆਸ ਈ ਅੱਗੇ ਔਂਦਾ ਏ ਪਿਆ। ਜੇੜੇ ਲੋਕੀ ਨੇੰਦ ਦੇ ਨੇ ਓਹ ਆਪ ਕੇੜਾ ਘੱਟ ਨੇ। ਚਿਢਨ ਵਾਲੇ ਸਿਰਫ਼ ਵੈਰ-ਭਾਵ ਰੱਖ ਦੇ ਨੇ। ਓਹਨਾਂ ਨੂੰ ਆਪਣੇ ਧਰਮਾਂ ਨਾਲ ਵੀ ਕੋਈ ਤੱਲਕ ਨਈੰ ਓਹ ਰੱਤ ਡੋਲਦੇ ਨੇ ਮਜ਼ਲੂਮਾਂ ਦਾ ਬਸ। ਵੈਰ ਰੱਖਣ ਵਾਲਿਓੰ ਸ਼ਰਮ ਹਿਆ ਕਰੋ ਭੈੜੇਓਂ। ਬਿਆਸ ਹਮੇਸ਼ ਤੋੰ ਸੇਵਾ ਕਰਦਾ ਏ ਫੇਰ ਵੇ ਸਾਨੂੰ ਜੁੱਤੀਆਂ ਕਾਹਨੂੰ ਮਾਰਦੇ ਵੋ।

  • @Guri-nu3or
    @Guri-nu3or 3 роки тому +20

    Sade baba ji na kade mada bolde a na he karn nu bolde a o sab nu eko samjdae a tahi sade baba ji sadi jan han Sanu sahi rasta dash dae han Radha soami ji 🙏🏼🙏🏼🙏🏼🙏🏼🙏🏼😘😘😘😘😘😘😘😘

  • @gpbhullar3531
    @gpbhullar3531 4 роки тому +179

    Asi ta aap radha soami aa keoki uthe uch neech nahi oh sach da rah vikhande ne i love guru granth sahib i live sikh guru ji aur i love radha soami ji par i hate media jo ruriwadi soch wale aur firku loka nal

    • @varinder487
      @varinder487 4 роки тому +3

      Veer o jehra raah vikhonda osdi manjil koi nahi. Sirf kudrat hi rabb a. Baaki jinnu marji pooji jayo. Ajkal sikh dharam v nanak ji di soch to bilkul ulat a. Koi shakti nu ni mande c guru ji. Aap hathi kmm krn nu prer de c. Aah ardaas v 1900 to baad aayi. Bhai ranjeet singh dhandrianwala doing aaa baba nanaks work. rabb kre oh 100 saal jeon

    • @varinder487
      @varinder487 4 роки тому +1

      @Ranjeet Singh hadh a yr. Ardass kinnu krni. J rabb hai ta ohnu sab da fiker. Ohnu dasn di lidh ni paini chahidi saanu. Bhavnaava majboot rakhya kr veer

    • @nirbhaunirvair7245
      @nirbhaunirvair7245 4 роки тому +1

      @@varinder487 ਢੱਡਰੀਆਂ ਵਾਲੇ ਤੇ ਯਕੀਨ ਹੈਗਾ ਏ ਤੁਹਾਨੂੰ ,ਜੇ ਬਾਣੀ ਮੰਨਦੀ ਹੈ ਪ੍ਰਮਾਤਮਾ ਹੈਗਾ ਏ ਤੇ ਤੁਸੀ ਉਹ ਨਹੀਂ ਮੰਨਦੇ ,ਵਾਹ ਤੁਹਾਡੇ ,ਔਖਾ ਤੁਹਾਡਾ 😃😝

    • @anjuinsan8011
      @anjuinsan8011 4 роки тому

      Very good media bakbas a puri

    • @prabjit7425
      @prabjit7425 4 роки тому +1

      @@nirbhaunirvair7245 ਸਾਨੂੰ ਦਾਦੂਵਾਲ ਵਾਲੇ ਤੇ ਪੱਕਾ ਯਕੀਨ ਹੈ ਕਿ ਉਹ ਮੰਦਬੁੱਧੀ ਲੋਕਾਂ ਦਾ ਅਗਲਾ ਗੁਰੂ ਮਹਾਰਾਜ ਬਣ ਸਕਦਾ ਹੈ । ਇਹ ਤੁਹਾਡੇ ਲਈ ਵੀ ਖੁਸ਼ੀ ਦੀ ਗੱਲ ਹੈ । 🙌

  • @MohinderSingh-lw6bk
    @MohinderSingh-lw6bk 4 роки тому +18

    Gurbani de updesh di samajh sirf sant mat Dera Beas to mildi hai. Dera Beas di sikheya to bina kisay nu pta nahin lagna si ke Guru Granth sahib vich ki likheya hai. Dera Beas di badaulat hi sant mat da parchar Bharat vich hi nahin balke sari duniya vich pahuncheya hai.
    The anchor must show some respect.

  • @jassbhankar3295
    @jassbhankar3295 4 роки тому +15

    ਮੇਰੇ ਵਡੇ ਵੀਰ ਜੀ ਸਾਰੇ ਗੁਰੂ ਦੇਹ ਥਾਰਕੇ ਹੀ ਆਏ ਸੀ

    • @desigabru861
      @desigabru861 3 роки тому

      guru gobind singh ji ne joti jot smaon to pehlan guru granth sahib nu guru keh k gye c osto badh koi deh dhari guru nhi bn skda

  • @deendaas8559
    @deendaas8559 4 роки тому +59

    Lokki Dehdhari Guru to kinna sad dey ne.....Bhalley lokko....10 Guru Deh Dhari san....jey oh na hondey taa Granth Sahib kitho janam lendey.....Eh daduwal kinna Anjaan h....Kull Malik Radhasoami Dayal di hzuri ch vi Satgur ni vekh na paaya......Satsang ch vi shi kehndey ne....jihnu BabaJi ne darshan dena h sat samundar paar vi de dena h, jihnu ni dena kol bethey hoye nu vi ni Dena.....10 Guru vi Aad granth nu matha tekdey si taa ki oh Guru nahi san......10 guru Mandir Maseeta ch vi jandey c......balki Guru Hargobind ne taa Masjid da nirman vi kraya c.....Ki oh Guru ni......Babey Nanak ne kadi apney nu Guru ni akhwaya...tey tussi kyo Guru aakdey o??.....hun Satgur Sachey paatshah BabaJi maharaj gurdware ho aaye, Gurdwara bna Ditta, apne aap ni Guru ni keha....Isda matalab ehi h ki oh Puran Sant Satguru han...onhaa dey andar Nanak Kabir GuruRavidas jegey mahatmava vargi nimrata h....Oh Puran Purakh, Partakh Satgur sujan han lekin tuhadey kol oh vekhan wali akkh ni h....tuhanu dhuro hukam ni h k tuhanu Satgur di Sharan naseeb vi hovey...tussi nigurey Jammey si tey Gurumukha di ninda krdeya krdeya NIGUREY hi marr jogey....

    • @varinderkumar3097
      @varinderkumar3097 4 роки тому +1

      Right..rs g

    • @prabjit7425
      @prabjit7425 4 роки тому +1

      ਰੰਡਾ ਸੁਆਮੀ ।

    • @deendaas8559
      @deendaas8559 4 роки тому

      "Mera Radhasoami param dayala, jin kinha mohey NIHAALA"

    • @varinderkumar3097
      @varinderkumar3097 4 роки тому +6

      @@prabjit7425 na galt bol veere ohna kehda tuhade nal kush mada kita..rab dya ranga da koi pta ni hunda kdo ki kar dve..is lai kise nu eda na bolo..k sanu baad vich pashtona pve

    • @anujkumar763
      @anujkumar763 4 роки тому +2

      @@varinderkumar3097
      koi fayda ni veer ina mandbudi naal behas karan da...
      eh taa guru granth saab di baani utte amal ni karde ......bas ladan layi aa jaande ne butha chuk ke....

  • @honeybatthjatt7508
    @honeybatthjatt7508 4 роки тому +8

    Radha swami Baba Ji guru Nanak Ji nu Mande as ...kade Radha swami galta nhi bolda kisse bare main beas toh haa...I am Sikh
    Good interview daduwaal

  • @aksahidbin5737
    @aksahidbin5737 4 роки тому +9

    Babaji ta always kehde ne sabto wadda satguru nanak . Gal he khatam ho jandi ethye . Sabka malik ekk

  • @manveetmanjana8282
    @manveetmanjana8282 4 роки тому +13

    Sìkh sikh nhi reha ..ajj da sikh draunda hai...granth sahib ji ik paviter maha shabad sagar hai jis nu deh dhari gurua de anubhava nal hond ch leyanda geya hai....guru ohhi hai jo deh sroopi hove te jo pyar nl appne marg te chlave ....glt hon te draunda nhi sgo daya krda hai ...

  • @mosmisharma6139
    @mosmisharma6139 4 роки тому +11

    I love Radha swami ji 🙏🌹 Karne parne sab atha

  • @balwinderkumar7683
    @balwinderkumar7683 4 роки тому +3

    Good work ji Rada swamiji dera

  • @chetansingh8533
    @chetansingh8533 4 роки тому +10

    Ikk vaar dera beas aake vekho otthe ta jannat to vi zayada jannat vasi hoi aa, dera vich enter karan Naal hi mann cho maafi word nikluga

  • @Mack_057x
    @Mack_057x 2 роки тому +2

    Perfect Daduwal sahib. Thanks.

  • @ManinderSingh-nn4kg
    @ManinderSingh-nn4kg 3 роки тому +10

    Radha Swami ji🙏🙏
    Shabad Guru

  • @vishnu.comadigitalstudio6294
    @vishnu.comadigitalstudio6294 4 роки тому +5

    इस तरह दे चैनल ने ब्लॉक ही कर देना चाहिदा है।

  • @punjab06tv44
    @punjab06tv44 4 роки тому +4

    ਜੇਕਰ ਡੇਰਾ ਬਿਆਸ ਦਾ ਅਗਲਾ ਮੁਖੀ ਦਾਦੂਵਾਲ ਹੋਵੇ ਤਾਂ ਕਿਸੇ ਨੂੰ ਹੈਰਾਨੀ ਨਹੀ ਹੋਣੀ ਚਾਹੀਦੀ

  • @vishalgomra8190
    @vishalgomra8190 4 роки тому +8

    Radha Soami ji

  • @bhawanaheer8075
    @bhawanaheer8075 4 роки тому +10

    Radha soami g to all sangat..... Sbi ko Ek Dusre mai burai nazar aati hai........ Ek dear beas.. Ke baba g jo hain..... Jo sbko respect dete hain.... Unhone Kb kisko galat bola...... Jo Unke piche Pd gye hain... Yr media wale.... Radha soami dere ki Koi Ek glt baat bta do... Jo psnd na aai Ho......
    Is dere ki to Jitni tareef Ho utni hi km hai....
    Am I right.... My dear brothers and sisters...

  • @bhupindersandhu5777
    @bhupindersandhu5777 4 роки тому +21

    ਦਾਦੂ ਵਾਲ ਇਕ ਬਹੁਤ ਵਧੀਆ ਇਨਸਾਨ ਹਨ

    • @prabjit7425
      @prabjit7425 4 роки тому

      ਤੁਸੀਂ ਬਿੱਲਕੁਲ ਸਹੀ ਕਿਹਾ ਹੈ । ਬਾਬੇ ਦੇ ਮਰਨ ਤੋਂ ਬਾਅਦ ਦਾਦੂਵਾਲ ਨੇ ਮੰਦਬੁੱਧੀ ਰਾਧਾ ਸੁਆਮੀ ਵਾਲੇ ਪ੍ਰੇਮੀਆਂ ਦਾ ਗੱਦੀ ਨਸ਼ੀਨ ਬਣੇਗਾ ਹੈ ।
      ਵਧਾਈਆਂ ਹੋਣ ਨਵੇਂ ਬਾਬਾ ਦਾਦੂਵਾਲ ਰਾਧਾ ਸੁਆਮੀ ਦੇ ਗੁਰੂ ਬਣਨ ਦੀਆਂ ।

    • @anmolbabber544
      @anmolbabber544 4 роки тому

      @@prabjit7425 tere Bond peer

  • @JatinderSingh-cv1lc
    @JatinderSingh-cv1lc 4 роки тому +19

    Sirf dera beas khilaaf hi kiu jalan h media walya nu, guru diya golka lut K kha gye akali, gurdwarya diya jamina hadap gye ehna to darde ho ya ehna de chele ho ki, ehna khilaaf J himat h ta bol K vikhao

  • @bhaviksachdeva3429
    @bhaviksachdeva3429 4 роки тому +12

    RSSB has always priest the true teachings of Guru Nanak.... Whatsoever is Granth Sahib...RSSB with full transparency and spirituality is preaching that....if someone wants to know and someone has a problem then one should visit and hero the spiritual discourse of Our Beloved Master, Our Murshid...Our Satguru...
    then analysed clearly and think about about the great teachings of Guru Nanak Dev ji...what he preached...he taught Love & Unity... Those who are fighting in the name of Gurus...are not following their teachings...
    "Jin Prem Kiyo , tin hi Prabh payo-" Guru Gobind Singh ji...think about this...
    Radha Soami ji....Satnaam Waheguru

    • @HARRYSINGH-lt4pk
      @HARRYSINGH-lt4pk 4 роки тому +3

      People like you are true dumb..

    • @bhaviksachdeva3429
      @bhaviksachdeva3429 4 роки тому +1

      @@HARRYSINGH-lt4pk thanks veer...Acc to Gurbaani...we can get something I'm spirituality by becoming dumb...as Guru Nanak Dev ji has written: Having ears you hear not , having eyes you see not...Akhaan baajoon vejhna, bin kanna Sunna....but I don't think whether you have read Bani & understood it...

    • @vineysagar7902
      @vineysagar7902 4 роки тому +2

      @@HARRYSINGH-lt4pk then u explain what is right.. U explain who will be nearest to u during ur death?? U explain where mentioned guru manyo granth.. Do u have answers of my question then explain..... Come with proof

    • @HARRYSINGH-lt4pk
      @HARRYSINGH-lt4pk 4 роки тому +3

      @@vineysagar7902 where's mentioned radha soami is a guru?? Your guru taking sroopa from drug addict person he has relationships with government too. And stupid people's saw him as a guru. That's why I called you dumb people

    • @HARRYSINGH-lt4pk
      @HARRYSINGH-lt4pk 4 роки тому +1

      @@bhaviksachdeva3429 stupid baba,s use guru bani acc to himself. You didn't know about these lines even your dumb baba.

  • @Navroopsinghbhagat
    @Navroopsinghbhagat 4 роки тому +11

    RADHA SWAMI Ji

  • @navneetkaur6484
    @navneetkaur6484 4 роки тому +5

    Rada sowami ji 💖💗💯

  • @nareshsethi609
    @nareshsethi609 4 роки тому +3

    Good Great Thanks Radha Swami ji

  • @pmkcamritsar142
    @pmkcamritsar142 3 роки тому +12

    ਦਾਦੂਵਾਲ ਸਾਹਿਬ ਸਹੀ ਕਹਿ ਰਹੇ ਆ ਕਿਉਂਕਿ ਹਰੇਕ ਗੁਰਮੁੱਖ ਨੂੰ ਆਪਾਂ ਪ੍ਰੇਮ ਨਾਲ ਜੋੜਣਾ ਵਾ ਨਾ ਕੀ ਤੋੜਣਾ ਵਾ। ਪਿਆਰ ਨਾਲ ਹਰੇਕ ਨੂੰ ਜੋੜ ਸਕਦੇ ਆ।🌹🌹🌹🌹🌹🌹🌹🌻🌻🌻🙏

  • @Amritpalpalsinghsangrur
    @Amritpalpalsinghsangrur 3 роки тому

    ਦਾਦੂਵਾਲ ਜੀ ਸਹਿਮਤ ਹਾਂ ਮੈਂ ਤੁਹਾਡੇ ਨਾਲ ਬਾਕੀ ਦੁਨੀਆਂ ਦੇ ਦੋਵੇਂ ਪਾਸੇ ਦੰਦੇ ਹਨ

  • @reshamjassal2940
    @reshamjassal2940 2 роки тому +3

    ਦਾਦੂਵਾਲ ਸਾਭ ਜੀ ਨੇ ਇਕ ਇਕ ਗਲ਼ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ,, ਧੰਨਵਾਦ ਹੈ ਦਾਦੂਵਾਲ ਸਾਭ ਜੀ ਦਾ 🌹🙏🌹

  • @mrnyce2277
    @mrnyce2277 4 роки тому +35

    ਇਹ ਸਿਰਫ ਗਲਾ ਹੀ ਕਰਦੇ ਰਹਿ ਜਾਂਦੇ ਅ। ਜਿੱਥੇ ਸਚਾਈ ਹੁੰਦੀ ਹੈ ਉੱਥੇ ਕੋਈ ਕੁੱਝ ਨਹੀਂ ਕਰ ਸਕਦਾ। ਅਜਤਕ ਕੋਈ v ਡੇਰਾ ਬਿਆਸ ਨੂੰ ਹਿੱਲਾ ਨਹੀਂ ਸਕਿਆ। ਕਿਉਕਿ ਡੇਰਾ ਬਿਆਸ ਸਚਾਈ ਦਾ ਪ੍ਰਤੀਕ ਹੈ ਜਿੰਨੀ ਬਾਣੀ ਦਾ ਵਿਸਥਾਰ ਤੇ ਪਰਚਾਰ ਇੱਥੇ ਕਿੱਤਾ ਜਾਂਦਾ ਹੈ ਉਨ੍ਹਾਂ ਕਿਤੇ ਹੋਰ ਨਹੀਂ ਕੀਤਾ ਜਾਂਦਾ। ਅਜਕਲ ਸਿੱਖ ਧਰਮ ਗੁਰਬਾਣੀ ਦਾ ਅਮਲ ਨਹੀਂ ਕਰਦਾ ਹੋਵੇਗਾ ਪੂਰਾ। ਬਸ ਸਭਦਾ ਜ਼ੋਰ ਆਪਣੀ ਗਿਣਤੀਆਂ ਵਧਾਉਣ ਲਈ ਲੱਗਾ ਹੋਇਆ ਹੈ।। ਭਾਈ ਸਚਾਈ ਨਾਲ ਚੱਲੋ । ਅਮਲ ਕਦੀ ਬਾਣੀ ਦਾ ਕੀਤਾ ਨਹੀਂ ਤੇ ਆਪਣੇ ਆਪਨੂੰ ਗੁਰੂ ਦਾ ਯਾ ਸਿੱਖ ਦਾਸਨਾ ਗਲਤ ਹੈ। ਗੁਰੂਆ ਨੇ ਕੁਰਬਾਨੀਆਂ ਇਸ ਕੰਮ ਲਈ ਨਹੀਂ ਦਿੱਤੀਆਂ ਕੇ ਅੱਗੇ ਤੁਸੀ ਅਕੇ ਦੁਨੀਆ ਵਿਚ ਨਿੰਦਾ ਚੁਗਲੀ ਕਰੋ ਤੇ ਨਫ਼ਰਤ ਫਿਲਾਉ । ਸੋਚ ਨੂੰ ਬਦਲੋ ਤੇ ਗਲਾ ਕਰਨ ਨਾਲੋ ਚੰਗਾ ਅਮਲ ਕਰੋ ਜੀ।

    • @HARRYSINGH-lt4pk
      @HARRYSINGH-lt4pk 4 роки тому +2

      Dera beas de fitaa muhh kraa ditti hain saree duniya vich. Tuu kithaa ghumm rihaa 😃😄

    • @Fly_more473
      @Fly_more473 4 роки тому +1

      @@HARRYSINGH-lt4pk achaa 22 appa nu aapne aap nu sambhalna chahida dujiya nu ki khiye

    • @prabjit7425
      @prabjit7425 4 роки тому

      ਇੰਟਰਨੈੱਟ ਤੇ ਬਾਬੇ ਦੀ ਚੰਗੀ ਤਰ੍ਹਾਂ ਮਿੱਟੀ ਪੱਟ ਹੋਈ ਹੈ । ਬਾਬੇ ਦੇ ਸਾਰੇ ਕਾਰਨਾਮਿਆਂ ਦੀ ਵਿਆਖਿਆ ਕਰਕੇ ਦੱਸਿਆ ਹੋਇਆ ਆ । ਇਸ ਵਕਤ ਮੌਤ ਤੋਂ ਡਰਦਾ ਆਪਣੇ ਆਪ ਨੂੰ ਜਿੰਦਰੇ ਲਾਕੇ ਲੁੱਕ ਕੇ ਬਹਿ ਗਿਆ ਆ ।

    • @anmolbabber544
      @anmolbabber544 4 роки тому

      @@HARRYSINGH-lt4pk tera bond peer

    • @anmolbabber544
      @anmolbabber544 4 роки тому

      @@prabjit7425 tera warge vehle lok paledhe sade badnami tu

  • @godlybanana2756
    @godlybanana2756 4 роки тому +5

    Absolutely true I like and agree with your views 👍🙏🙏

  • @cheemastudio4617
    @cheemastudio4617 4 роки тому +1

    ਸਤਿਕਾਰਯੋਗ ਵੀਰ ਜੀ ਬਾਬਾ ਜੀ ਨੇ ਕਿਤੇ ਵੀ ਕਦੀ ਵੀ ਆਪਣੇ ਆਪ ਨੂੰ ਗੁਰੂ ਜੀ ਆਖਰ ਬਾਰੇ ਕਿਹਾ ਹੈ ਜਾਂ ਉਨ੍ਹਾਂ ਨੂੰ ਕਦੀ ਉਨ੍ਹਾਂ ਨੇ ਤੇ ਕਦੀ ਕਿਸਨੂੰ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਸਤੇ ਕਦੇ ਵੀ ਸੰਗਤ ਨੂੰ ਪ੍ਰੇਰਿਤ ਨਹੀਂ ਕੀਤਾ ਅਗਰ ਤੁਹਾਡੇ ਕੋਲ ਸਬੰਧਤ ਨਾਲ ਹੈ ਤਾਂ ਕ੍ਰਿਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਉਹ ਕਦੋਂ ਤੇ ਕਿਸ ਟੈਮ ਬਾਬਾ ਜੀ ਨੇ ਇਹ ਵਚਨ ਕੀਤੇ ਸਨ ਮੇਰੀ ਉਮਰ ਲਗਭਗ ਪੰਜਾਹ ਸਾਲ ਹੋ ਗਈ ਹੈ ਤਾਂ ਮੈਂ

  • @sahils2983
    @sahils2983 4 роки тому +131

    Radha swami ji 🙏🙏 plzz galat na bolo mere baba ji ko ❤️

    • @karanjotsingh4684
      @karanjotsingh4684 4 роки тому +1

      Koi galat nhi bolra bhai. Jo galat bolega uski gaand faadenge.

    • @prabjit7425
      @prabjit7425 4 роки тому +4

      @@karanjotsingh4684 fir to aap ki or babe ki pakka fategi 😁 .

    • @karanjotsingh4684
      @karanjotsingh4684 4 роки тому

      @@prabjit7425 ok bro

    • @gaganbajaj4717
      @gaganbajaj4717 4 роки тому +1

      Kyo tera baba bhi vhi se aya hai jha se tu aya hai
      Baba g asmaan se nhi tapke smjhe

    • @bhartipalpal7860
      @bhartipalpal7860 4 роки тому +4

      Love you baba ji

  • @reshamjassal2940
    @reshamjassal2940 2 роки тому

    ਡੇਰਾ ਬਿਆਸ ਵਾਲੇ ਬਾਬਾ ਜੀ,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚੋਂ ਸ਼ਬਦ ਲੈ ਕੇ ਹੀ ਬਚਨ ਬਿਲਾਸ ਕਰਦੇ ਹਨ। ਕੋਈ ਕਿਸੇ ਨੂੰ ਕੁਰਾਹੇ ਨਹੀਂ ਪਾਉਂਦੇ।ਬਾਕੀ ਜੇ ਕਰ ਕੋਈ ਜੀਵ ਨੱਸਿਆਂ ਤੋਂ ਹਟ ਜਾਵੇ,, ਕਿਸੇ ਦਾ ਘਰ ਉਜੜਨ ਤੋ ਬੱਚ ਜਾਵੇ।ਇਸ ਤੋਂ ਵੱਧੀਆ ਹੋਰ ਕੀ ਹੋ ਸਕਦਾ ਹੈ। ਦਾਦੂਵਾਲ ਸਾਭ ਜੀ ਦੀ ਇਕ ਇਕ ਗਲ ਸਹੀ ਤੇ ਵਿਚਾਰਨ ਯੋਗ ਹੈ।
    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🌹🙏🌹

  • @jatinkumar-tg6jz
    @jatinkumar-tg6jz 4 роки тому +7

    Radha swami Baba ji sab dharma da satkar krde ne,

  • @RameshChand-sx1if
    @RameshChand-sx1if 4 роки тому +4

    Radha Swami ji Dera Beas ek spiritual Kendre hai koi bhi guru kisi ke personal jaydad nahin hoti Mahapursh to Atma se Parmatma ko milane ki Baat karte hain Baba guru Nanak ji Rabb rup they aur dusre utradhikari bhi spiritual guru they hamen kisi ko chota bara nahin samjhna chahiye aur sant hamari atma ko Parmatma se milane ke liye ate hain. Hamen apna bhaichara banaye rakhna chahiye Gurbani me bataya gaya hai ki mera updesh char varno ko sanjha.

  • @mangatrai391
    @mangatrai391 4 роки тому +5

    ਰਾਧਾ ਸੁਆਮੀ ਜੀ

  • @prabjit7425
    @prabjit7425 4 роки тому +1

    ਇਸ ਨੂੰ ਡੇਰੇ ਦਾ ਮੁੱਖੀ ਬਣ ਜਾਣਾ ਚਾਹੀਦਾ ਹੈ ਜਾਂ ਬਾਬੇ ਨੂੰ ਜਥੇਦਾਰ ਬਣਾ ਦੇਵੇ । ਚਵਲ ਵੇਖ ਲਵੋ ਇਹੋ ਜਿਹੇ ਹੁੰਦੇ ਹਨ ।

  • @shindaikwan1113
    @shindaikwan1113 4 роки тому +8

    Radha Swami Ji Maharaj

  • @rajendersingh9496
    @rajendersingh9496 2 роки тому +1

    बिल्कुल सही बात है टेबल पर बैठकर बात की जा सकती है लोकतंत्र का जमाना है डेरा भी इसी के अधीन आता है

  • @spmtarsikkas.o3173
    @spmtarsikkas.o3173 4 роки тому +70

    Radha swami ji 🙏🙏

  • @Jagvindergoldy
    @Jagvindergoldy 4 роки тому +1

    ਗੁਰਦੁਆਰਿਆਂ ਦਾ ਪੈਸਾ ਕਿੱਥੇ ਖਰਚਿਆ ਜਾਂਦਾ ਕਦੀ ਪੱਤਰਕਾਰਾਂ ਨੇ ਸ਼੍ਰੋਮਣੀ ਕਮੇਟੀ ਤੋ ਪੁੱਛਿਆ ? ਕਿੰਨੇ ਸਕੂਲ ਕਾਲਜ ਯੂਨੀਵਰਸਟੀ ਹਸਪਤਾਲ ਡਿਸਪੈਰੀਆਂ ਲਾਇਬਰੇਰੀਆਂ ਬਣਾਏ ਗੁਰਦੁਆਰਿਆਂ ਦੇ ਪੈਸੇ ਤੋਂ ??

  • @ManjeetKaur-kt4hf
    @ManjeetKaur-kt4hf 4 роки тому +5

    Radha swami babaji babaji had provided many facilities to people

  • @karamjeetkaur3119
    @karamjeetkaur3119 3 роки тому +1

    Oh bhaii koi virla jane Akaal purkhji di wadyaaii... Beas wale babaji poorn sant han eh bilkul sch te sahi han bhaii tusi aaps na jgrho....... Eh uchi avstha di gl ha..... Koi virla hi smj skda jis de mn ch sacha pyaar Akaal purkhji laii hove.... Sadhsangtji🙏🙏

  • @kavitagulati3837
    @kavitagulati3837 4 роки тому +7

    Sticking to just panth is not dharam. Panth was made only to safeguard dharam which every human being is supposed to follow. Radhaswami ji🙏

  • @jeetsingh6664
    @jeetsingh6664 3 роки тому

    ਭਾਈ ਦੂਕੀ ਚੰਦ ਜੀ ਕਿਸੇ ਤੇ ਉਂਗਲ ਉਠਾਉਣ ਤੌ ਪਹਿਲਾ ਆਪਣੇ-ਆਪ ਵਿੱਚ ਝਾਤੀ ਮਾਰੋ ਵਾਹਿਗੁਰੂ ਜੀ ਵਾਹਿਗੁਰੂ ਜੀ

  • @billusaini1572
    @billusaini1572 4 роки тому +5

    Radha soami wale like kri🙏🙏🙏🙏🙏

  • @KulwinderKaur-nv6qy
    @KulwinderKaur-nv6qy 4 роки тому +7

    Sade Baba ji naal kise daa koi vivaad nhi aa ji 🙏🙏

  • @satwinderkaur7983
    @satwinderkaur7983 4 роки тому +7

    O rab aa ji Mara satguru

  • @Bhagbani
    @Bhagbani 4 роки тому +2

    ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ।

  • @vijayinsha8334
    @vijayinsha8334 4 роки тому +6

    ਤੁਸੀ ਲੋਕ ਕੁਜ ਨਹੀ ਕਰ ਸਕਦੇ ਨਾਲੇ ਗੁਰੂ ਦੇਹ ਧਆਰੀ ਹੀ ਹੁਦੇ ਨੇ ਬਾਬਾ ਨਾਨਕ ਵੀ ਤੇ ਦਸੇ ਗੁਰੂ ਸਾਹਿਬਾਨ ਵੀ ਤਾ ਦੇਹ ਧਾਰੀ ਹੀ ਸਨ ਤੁਸੀ ਲੋਕ ਆਪ ਹੀ ਬੁਰੇ ਹੋ ਤੁਸੀ ਧਰਮ ਦੇ ਨਾਮ ਤੇ ਲੜਦੇ ਰਿਹਦੇ ਹੋ ਕੋਇ ਕਿਸੇ ਨੂੰ ਵਿ ਮੰਨਦਾ ਹੈ ਤੁਸਿ ਕਿ ਲੇਨਾ ਜਿਨਿ ਕੰਮ ਡੇਰੇ ਵਾਲੇ ਕਰਦੇ ਨੇ ਓਨੇ ਤੁਸੀ ਕਰਦੇ ਹੋ ਨਹੀ ਤੁਸੀ ਲੋਕ ਤਾ ਬਸ ਲੜਨ ਨੂੰ ਤਿਆਰ ਰਿਹਦੇ ਹੋ ਤੁਸਿ ਕਿਤੇ ਸਫਾਇ ਨਹੀ ਕਰਦੇ ਕਿਸੇ ਨੂੰ ਮਕਾਨ ਨਹੀ ਬਣਵਾ ਕੇ ਦਿਦੇ ਬਾਕੀ ਬਾਬਾ ਜਿ ਤੁਸੀ ਗੁਰੂ ਬਾਨੀ ਪੜਦੇ ਹੋ ਤਾ ਇਕ ਲਾਇਨ ਦਾ ਮਤਲਬ ਦਸ ਦੋ ਸੰਤ ਭਜਨ ਪਏ ਸਰਸੇ ਪੂਰੇ ਗੁਰੂ ਤੇ ਜਾਣੀ!!!ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਨਾਲੇ ਗੁਰੂ ਬਾਨੀ ਵੀ ਦਸਦਿ ਹੈ ਕਿ ਮੁਕਤੀ ਕਿਸੇ ਪੂਰਨ ਗੁਰੂ ਤੋ ਹੀ ਮਿਲ ਸਕਦੀ ਆਸਿ ਗੂਰੁ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਾ

    • @GagandeepSingh-vt5zv
      @GagandeepSingh-vt5zv 4 роки тому

      ਸਰਸੇ ਦਾ ਮਤਲਵ ਖੁਸੀ ਮਹਿਸੂਸ ਕਰਨੀ
      ਹੋਰ ਵੀ ਸਬਦ ਨੇ ਓਨਾ ਦੇ ਅੰਤਰੀਵ ਭਾਵ ਦੇਖ

    • @vijayinsha8334
      @vijayinsha8334 4 роки тому

      @@GagandeepSingh-vt5zv नही भाई जे कोई जवाब नही हुआ पूरा बतायो

    • @Unknown-ow9kr
      @Unknown-ow9kr 3 роки тому

      ਸੋਈ ਸੁਗਿਆਨਾ ਸੋ ਪ੍ਰਧਾਨਾ ਜੋ ਪ੍ਹਭ ਅਪਣਾ ਕੀਤਾ ਕਹ ਨਾਨਕ ਜਾਂ ਵਲ ਸਵਾਮੀ ਤਾ ਸਰਸੇ ਭਾਈ ਮੀਤਾll
      ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ
      ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ ||

  • @kamleshsandhu4724
    @kamleshsandhu4724 3 роки тому +1

    Rhadaswam Ji.Satsang mai Ruahniat ke bare mai bataya jata hai.🙏🙏👍

  • @navdeepsingh6670
    @navdeepsingh6670 4 роки тому +61

    Fuddu reporter shame on you sharm auni chahidi thanu

  • @maninderkaurmeena1359
    @maninderkaurmeena1359 3 роки тому

    ਭਾਈ ਸਾਹਿਬ ਜੀ ਤੁਸੀਂ ਸਹੀ ਹੋ ਕਿ ਪਿਆਰ ਨਾਲ ਨੇੜਤਾ ਵਧਾਈ ਜਾਵੇ। ਪਰ ਉਨ੍ਹਾਂ ਨੇ ਕਿਸੇ ਵੀ ਖਾਸ ਚਿੰਨ੍ਹ ਨੂੰ ਨਾ ਕਦੀ ਆਪ ਧਾਰਨ ਕਰਨਾ ਹੈ ਨਾ ਕਰਵਾਉਣਾ ਹੈ ਕਿਉਂਕਿ ਤੁਸੀਂ ਆਪ ਹੀ ਦੱਸਿਆ ਕਿ ਉਨ੍ਹਾਂ ਕਿਹਾ ਸੀ ਕਿ ਸਭ ਤੇ ਵੱਡਾ ਸਤਿਗੁਰ ਨਾਨਕ, ਇਸ ਲਈ ਉਨ੍ਹਾਂ ਨੇ ਬਾਬਾ ਨਾਨਕ ਵਾਂਗੂੰ ਸਤਿਗੁਰ ਦੇ ਉਪਦੇਸ਼ ਨੂੰ ਹੀ ਵੱਡਾ ਮੰਨਣਾ ਹੈ ਤੇ ਸਾਂਝੇ ਹੀ ਰਹਿਣਾ ਹੈ।

  • @mehak5558
    @mehak5558 4 роки тому +6

    Pls tusi dera bea
    S na jaao je tuhanu deh dhari guru ton takleef hai...baba ji ne kade kisi di burayee nai kitti...mainu taan baba ji de satsang ton hi baani da pataa challya...nai taan ajj tk anparh hundi...pls dont say anything to baba ji....radha soami ji

  • @lakshay1625
    @lakshay1625 4 роки тому +6

    SBB nu Radha soami ji 🙏🙏🙏🙏🙏

  • @chemlearn4xm698
    @chemlearn4xm698 4 роки тому +6

    Radha Soami Ji 🙏

  • @paramjitkaur3266
    @paramjitkaur3266 4 роки тому +55

    kul malik radhaswami ji guru nanak ji da srup🙏🙏

    • @prabjit7425
      @prabjit7425 4 роки тому +2

      ਸ਼ਰਮ ਕਰ ਇੱਕ ਚਵਲ , ਰੰਡਾ ਸੁਆਮੀ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਕਦੀ ਨਹੀਂ ਹੋ ਸਕਦਾ ।

    • @prabjit7425
      @prabjit7425 4 роки тому +1

      @Ranjeet Singh ਇਹ ਮੰਦਬੁੱਧੀ ਹੋ ਚੁੱਕੇ ਲੋਕਾਂ ਦੀ ਸੋਚ ਹੈ ।

    • @spmtarsikkas.o3173
      @spmtarsikkas.o3173 4 роки тому +5

      Radha swami ji sahi bola aapne paramjit ji guru humesha roop badal kar aate hai ....

    • @spmtarsikkas.o3173
      @spmtarsikkas.o3173 4 роки тому +2

      Prabjit ji aap kuch galt na bole ...sab apne guru ko apna pita parmeshwar maante hai aap agar babaji se shmat nhi ho to aap apni jubaan bhi gandi na kre ....kam se kam baba nanak dev ji ki boli gyi baat par pair na rakhe nimarta laao ....achaa nahi bolna to bura bhi na bole plz ...babaji sab ko sukh de ...khushiya de ...tandrusti de...ye ardaas kro 🙏🙏

    • @amandeepsinghaman6131
      @amandeepsinghaman6131 4 роки тому +4

      ਪਰਮਜੀਤ ਭੈਣ ਜੀ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਤੁਹਾਡੀ ਭਾਵਨਾ ਕਦਰ ਹੈ ਪਰ ਸਾਨੂੰ ਬਾਬਾ ਜੀ ਦੀ ਤੁਲਨਾ ਕਿਸੇ ਵੀ ਮਹਾਂਪੁਰਖਾਂ ਨਾਲ ਨਹੀਂ ਕਰਨੀ ਚਾਹੀਦੀ। ਸਾਨੂੰ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚੇ ਅਤੇ ਬੇਲੋੜੇ ਵੇਵਾਦ ਪੈਂਦਾ ਹੋਣ, ਇਹ ਸੰਤਮੱਤ ਨਹੀਂ ਹੈ। ਭੈਣ ਜੀ ਬਾਬਾ ਜੀ ਵੀ ਬਾਰ-ਬਾਰ ਸਾਨੂੰ ਇਹ ਸਮਝਾਉਂਦੇ ਹਨ। ਰਾਧਾ ਸੁਆਮੀ ਜੀ।

  • @deendaas8559
    @deendaas8559 4 роки тому +20

    Kisey Sikh Satsangi ne Dera Beas Ques Ans ch Satgur BabaJi nu puccheya ki Guru gobind singh ne apney to baad Granth nu Guru thaappeya c, "sab sikhan ko hukam h Guru maneya Granth"?.....Ki hun Dehdhari Guru ni hovega? Ki eh sach h?.....BabaJi ne ohnu puccheya ki eh kithey hukam kitta h? Kehdi bani ch likheya h?.....Ohdey kol koi jawaab ni c....naa hi tuhadey kol ya kissey Sikh buddhijeevi kol hovega...... Appo apni Gall jorrh k granth nu guru manni jaa rhey o.....jey Granth Guru da darja lai sakda taa Grantha di taa Bharmar c .....Geeta, Ramayan ,ved, bible , quran nu Guru mann laindey.....Babe Nanak nu kyu Guru maneya?????Jivey pandta ne lokka nu bharmaaun waastey tey apni rozi roti chlaan vaastey bahari karamkaand teerth, moorti, vrat, ishnan naal jodeya...tussi lokka nu Guru to bemukh krkey Grantha, sarovra naal jorrh rhey ho...lekin Granth atey Gyaan Guru to upjda h....Dehdhari Guru to bger oh Gyaan vi ni ho sakda.....esi krkey har koi apna arth krkey Granth Sahib nu varti jaa reha h....sach ki h Isda kisey nu pta vi ni....Sirf Dehdhari Guru de Sikh nu pata h

    • @CJ21605
      @CJ21605 4 роки тому +4

      I agree with u bro...
      Ehi kam muslim karde aa jado oh kainde ki muhammad sahib hi akhiri pegambar c. Musalmana de hisab naal tan fe baki rabb de payare kise darje de v nai aa...
      Same hi gal chirtians di aa.. O kainde ke parmatama ne apna iko ik putar (jesus) dunia nu de ditta... Unha to baad koi v paramatama da putar ni aa........
      Eh sab dharma de chalaye mahajaal ne. Eh sab bheda vaangu bheed khati kar k lokan nu una de asli maksad to meheoom rkhna chaunde aa.. Asli maksad kujj hor aa te dharam sanu hor hi bhambalbusse ch payi jande aa...
      Asli maksad insaan da bas eh aa
      '' Eko hukam Naam hai Nanak, Satgur diya bhujaye jiyo''

    • @deendaas8559
      @deendaas8559 4 роки тому +1

      @@CJ21605 bilkul sahi, Jivey eh Babaji nu keh rhey h inhanu samjhna chahida h ki ovey hi Christians or musalman babe nanak nu kehndey h...inhanu jey takkra marnia ne taa onhaa naal maran.

    • @CJ21605
      @CJ21605 4 роки тому +2

      @@deendaas8559 Paji, ਮੂਰਖੁ ਅੰਧਾ ਤਤੁ ਨ ਪਛਾਣੈ ॥:
      Paji, har religion ida hi krda aa,
      Jewish log christian nu ni kuj mande
      Christians log musalmana nu ni mande,
      Te musalmaana de hisaab na baki sarey hi kaafir aa, chahe hindu hove ya Sikh..
      Bas ik oh Naam hi hai jihde lai sab ik barabar hai..
      Naam hi insaan da asli dhram hai..
      Is lai Guru Arjan dev ji sukmani sahib ch likhya
      '' Sukhmani Sukh Amrit Prabh Naam''

    • @arshsingh2937
      @arshsingh2937 4 роки тому +2

      Right ji

    • @prabjit7425
      @prabjit7425 4 роки тому +1

      ਰੰਡੇ ਸੁਆਮੀ ਦੇ ਮੰਦਬੁੱਧੀ ।

  • @paramjitsinghkholi4075
    @paramjitsinghkholi4075 4 роки тому +1

    ਸਭ ਤੋ ਵੱਡਾ ਸਤਿਗੁਰੂ ਨਾਨਕ ਸਾਹਿਬ ਜੀ। ਰਾਧਾ ਸੁਆਮੀ ਜੀ।

  • @MaricrisDC5
    @MaricrisDC5 4 роки тому +3

    Without Baba ji Sikh Dharma is incomplete

    • @HARRYSINGH-lt4pk
      @HARRYSINGH-lt4pk 4 роки тому

      Durr fitaa muhh taire taa taire babe dee

    • @MaricrisDC5
      @MaricrisDC5 4 роки тому +3

      @@HARRYSINGH-lt4pkyou are bad spot on Sikhism, must remove Singh from your name

    • @HARRYSINGH-lt4pk
      @HARRYSINGH-lt4pk 4 роки тому

      @@MaricrisDC5 i must add KHALSA with my name. Who gonna kill your dumb baba soon

    • @Raman.janjua
      @Raman.janjua 2 роки тому

      @@HARRYSINGH-lt4pk Tu sikhi te ik kalnak aa veere. Apne naam to khalsa te singh hta de dur fite muh tere varge de

    • @HARRYSINGH-lt4pk
      @HARRYSINGH-lt4pk 2 роки тому

      @@Raman.janjua taire varge lallu panju dukee de bandaa deriya de babee nu rabb mandee hee changaa lagdaa naa.. landu babe de landu bhagatt..lakhh dee lahntaa tuhade tee..

  • @healthcare9417
    @healthcare9417 3 роки тому +2

    Jo man sache guru ke baare mai ek lafaj bi galat bolta hai to vo moorakh har janam batakta hi rhta hai my love my Beas jatt

  • @balvinderkour6618
    @balvinderkour6618 4 роки тому +32

    Radha swami je 🙏

  • @SukhdevSingh-kl9gj
    @SukhdevSingh-kl9gj 4 роки тому +1

    ਮੱਥਾ ਟੇਕਣ ਨਾਲ ,ਜਪ ਜੀ ਪੜਣ ਨਾਲ ਕੋਈ ਗੁਰੂ ਘਰ ਨਾਲ ਜੁੜ ਜਾਂਦਾ, ਕੀ ਗੱਲ ਕਰ ਰਹੇ ਹੋ ਭਾੲੀ ਸਾਹਿਬ
    ਬਾਅਦ ਵਿੱਚ ੲਿਹ ਲੋਕ ਸਿੱਖੀ ਦੇ ਸਿਧਾਂਤ ਤੇ, ਅਰਦਾਸ ਅਤੇ ਸੇਵਾਂਵਾਂ ਤੇ ਤਰਕ ਕਰਦੇ ਹਨ।

  • @harpalsingh2560
    @harpalsingh2560 4 роки тому +8

    Beer Daduwal ji good great

  • @KulwinderSingh-wb8iw
    @KulwinderSingh-wb8iw 4 роки тому +1

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਬਿਆਸ ਡੇਰੇ ਦੇ ਵਰਖਲਾਪ ਸੀ ਕਿਉਂਕਿ ਦੇਹ ਧਾਰੀ ਤਾ ਦੇਹ ਧਾਰੀ ਹੀ ਹੈ ਦਾਦੂਵਾਲ ਜੀ ਦੇਹ ਧਾਰੀ ਦਾ ਪਖ ਨਾ ਪੂਰੋ ਠੀਕ ਨਹੀਂ

  • @user-ho8jw5kc4b
    @user-ho8jw5kc4b 4 роки тому +10

    ਡਰਾਮੇ ਬਾਜ ਦਾਦੂਵਾਲ ਬਿਆਸ ਵਾਲੇ ਦਾ ਅਸਲੀ ਯਾਰ।

  • @derabeasofficialderabeas8515
    @derabeasofficialderabeas8515 4 роки тому +5

    Radha Soami is good

  • @rajbahadurrana8874
    @rajbahadurrana8874 4 роки тому +17

    पत्थर और कागज भक्ति दोनो केकार। देहधारी गुरु भक्ति श्रेष्ठ है।

    • @harmindersingh9219
      @harmindersingh9219 3 роки тому

      आपके बाबा खुद गुरु ग्रंथ साहिब जी को माथा टेकते रहे हैं, टेकते हैं और टेकते रहेंगे.

    • @Raman.janjua
      @Raman.janjua 2 роки тому

      @@harmindersingh9219 Haan kyunki ek sant ka dil bhot nirmal hota ha usko frk nai pdta vo kiske aage sheesh zhuka rhe ha kyunki sab he us ek malik ki santan ha. Babaji khud he apne app me pura granth ha. Jaise nanak saab ne kaha ha apne app ko nanak garib deh peya daware jo malik ke bhgt or pyare hote ha unko is cheez se kuch frk ni pdta Radha soami ji 🙏🏻

  • @NareshKumar-wb4eg
    @NareshKumar-wb4eg 3 роки тому +19

    I am a radha soami follower and my guru doesn't stop us of going anywhere. I do go to Harimandir Sahib very often to seek blesses of guru granth sahib. Such discussions can't connect and rather disconnect societies at large.

    • @preetpreet6793
      @preetpreet6793 2 роки тому +1

      Sanu guru granth shieab di samj dera beas valo esily samj aii

  • @rajeshsangwan2420
    @rajeshsangwan2420 4 роки тому +6

    Radha Swami ji

  • @hardialsingh9326
    @hardialsingh9326 4 роки тому +1

    ਮੂਰਖਾ ਸਾਰੇ ਗੁਰੂ ਪੀਰ ਦੇਹਧਾਰੀ ਈ ਹੋਏ ਆ ਦੇਹ ਈ ਦੇਹ ਨੂੰ ਸਮਝਾ ਪੜਾ ਸਕਦੀ ਵਾ

  • @luckychoudhary7939
    @luckychoudhary7939 4 роки тому +29

    RADHA SWAMI JI waheguru Mehar kare thode te