1 BANDA 2 GHARWALIYA | Part - 2 New Punjabi Comedy Videos 2022 | New punjabi Movie 2022

Поділитися
Вставка
  • Опубліковано 6 вер 2024
  • Join 👇🏻
    Facebook page ;- / dharnatjhinjer001
    instgram:- www.instagram....
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :-1 BNDA 2 GHARWALIYA | New Punjabi Comedy Videos 2022 | New punjabi Movie 2022
    --------------------------------------------------------------------------------
    staring :-Dharnat Jhinjer , Babaldeep Jhinjer , satta maan , Kuldeep dosanjh , Tari , Lovepreet ghumaan, preet ghumaan
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer , Anmol Jhinjer
    Story writer :- Taini Kotkapura 9988105100
    Poster work :- satta Maan

КОМЕНТАРІ • 376

  • @jashan.pb51
    @jashan.pb51 2 роки тому +8

    ਅਗਲਾ ਪਾਰਟ ਲੇ ਕੇ ਆਓ ਜੀ 👌🏻👌🏻👌🏻👌🏻👌🏻👌🏻🔥🔥🔥🔥🔥

  • @bipandeepsingh890
    @bipandeepsingh890 2 роки тому +7

    ਬਾਈ ਮੈਂ ਵੀਡੀਓ ਦੇਖਣ ਤੋ
    ਪਹਿਲਾਂ ਹੀ ਕਮੈਟ ਕਰਨ
    ਲੱਗਾ ਮੈਂਨੂੰ ਪਤਾ ਤੂੰ ਵੀਡੀਓ
    ਵਿੱਚ ਸਿਰਾ ਹੀ ਲਾਈ ਹੋਉ❤❤❤❤😘😘😘😘

  • @manindermaan3701
    @manindermaan3701 2 роки тому +6

    ਬੇਬੇ ਦੀ ਐਕਟਿੰਗ ਘੈਂਟ 😂😂

  • @gurdevsingh161
    @gurdevsingh161 2 роки тому +12

    ਬਹੁਤ ਵਧੀਆ ਵੀਡੀਓ ਹਾਸਾ ਬਹੁਤ ਆੲਿਆ ਅਨੰਦ ਆ ਗਿਆ

  • @amarjitsingh1946
    @amarjitsingh1946 2 роки тому +12

    ਬਹੁਤ ਵਧੀਆ ਵੀਡਿਓ ਆ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌🔥

  • @rachhpalsingh78466
    @rachhpalsingh78466 8 місяців тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @kuldeeppatto1865
    @kuldeeppatto1865 2 роки тому +7

    ਬੇਬੇ ਦੀ ਐਕਟਿੰਗ ਬਹੁਤ ਵਧੀਆ ਜਦੋਂ ਲੜਾਈ ਸ਼ੁਰੂ ਹੁੰਦੀ ਆ ਉਸੇ ਟਾਇਮ ਮੇਂ ਤਾਂ ਚੱਲੀ ਗੁਰਦੁਆਰੇ 😂😂😂

  • @sukhwindersidhu9105
    @sukhwindersidhu9105 2 роки тому +4

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਘੈਂਟ ਜੀ ਲਵਪ੍ਰੀਤ ਹੋਵੇ ਅਤੇ ਸੈਂਡੀ ਉਰਫ ਪ੍ਰੀਤੋ ਹੋਵੇ ਫਿਰ ਵੀਡੀਓ ਤਾ ਅੱਤ ਹੁੰਦੀ ਹੈ। ਇੱਕ ਵਾਰੀ ਤਾਂ ਮਨ ਉਦਾਸ ਹੋ ਗਿਆ ਪਰ ਐਡ ਤਾ ਦੋਨਾਂ ਨੂੰ ਇਕੱਠੀਆ ਵੇਖ ਮਨ ਖ਼ੁਸ਼ ਹੋ ਗਿਆ। ਬਹੁਤ ਵਧੀਆ ਜੀ

  • @aartidevi7746
    @aartidevi7746 2 роки тому

    ਬਾਈ ਧਰਨਾਟ ਦੋ ਵਿਆਹਾਂ ਦੇ ਹੋਣ ਬਹੁਤ ਪਸੰਦ ਕੀਤਾ ਪਰ ਇਸ ਦੇ ਉਲਟ ਨਤੀਜੇ ਤਾਂ ਦੋ ਵਿਆਹਾਂ ਦੇ ਭੁਗਤਨੇ ਤਾਂ ਪੈਂਦੇ ਨੇ ਧਰਨਾਟ ਭਰਾ ਬੱਲੇ ਬੱਲੇ ਹੋ ਗਈ ਤੇਰੀ ਪਰ ਇਹ ਹਾਲ ਤਾਂ ਘੁਮਿਆਰ ਗਧੇ ਨਾਲ ਨੀ ਕਰਦਾ ਜੋ ਤੇਰੇ ਨਾਲ ਹੋ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਧਰਨਾਟ ਦੋ ਵਿਆਹਾਂ ਦੇ ਸਵਾਦ ਦਾ ਹਾਲ ਇਹ ਹੀ ਹੁੰਦਾ Very nice Dharnat

  • @pargatsidhu3459
    @pargatsidhu3459 Рік тому +1

    Very nice video good Ji dharant Ji nu admission test result published very soon as you video good Ji dharant Ji nu

  • @ranjitkaur6272
    @ranjitkaur6272 2 роки тому +1

    Bahut bahut vadhiaa acting hai ji sareya di.. Bebe di acting bahut vadhiaa lgi

  • @ABIkumar-iz4sy
    @ABIkumar-iz4sy 2 роки тому +19

    Very nice video 👌 love you all team members ❤️ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ 🙏

  • @harshvir3982
    @harshvir3982 2 роки тому +3

    Very nice 👍👌
    Bebe di acting so nyc 😹😹

  • @harmandeepsingh8164
    @harmandeepsingh8164 2 роки тому +1

    ਜੇਕਰ ਸੱਚਮੁਚ ਹੀ ਕਿਸੇ ਬੰਦੇ ਨਾਲ ਇਸ ਕੀ ਬਨੁ ਸੋਚਣ ਵਾਲੀ ਗੱਲ ਆ🙄🙄🙄 love 💕 you ਧਰਨਾਟ 👍👍👍

  • @AMAN-ln9sz
    @AMAN-ln9sz 2 роки тому +6

    ਧਰਨਾਟ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਜੀ ਜੇ ਸੱਚ ਮੁੱਚ ਜਿੰਦਗੀ ਵਿੱਚ ਇੱਦਾ ਕਿਸੇ ਨਾਲ ਹੋ ਜਾਵੇ ਫਿਰ ਕੀ ਬਣੂ 🌹🌹🌹ਸਿੰਕਦਰ ਵੀਰ ਜੀ ਬਹੁਤ ਟਾਈਮ ਬਾਅਦ ਵੀਡੀਓ ਦੇ ਵਿੱਚ ਆਏ ਨੇ ਸਿੰਕਦਰ ਵੀਰ ਜੀ ਤੁਸੀਂ ਵੀ ਹਰੇਕ ਵੀਡੀਓ ਦੇ ਵਿੱਚ ਆਈਆ ਕਰੋ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manreetkaur2393
    @manreetkaur2393 Рік тому +1

    👍👍👍 ਬਾਈ ਜਲਦੀ ਲੈ ਕੇ ਆਉ ਆਗਲਾ ਬਾਗ

  • @pavitarsingh8008
    @pavitarsingh8008 2 роки тому +17

    ਬਹੁਤ ਵਧੀਆ ਕਹਾਣੀ ਐ ਬਾਈ ਧਨਾਟ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @manjindersinghbhullar8221
    @manjindersinghbhullar8221 2 роки тому +5

    ਧਰਨਾਟ ਬਾਈ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ 👍🏻👍🏻👍🏻👍🏻 ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @satish.surjan.satish.surja4310
    @satish.surjan.satish.surja4310 2 роки тому

    Ghumaan sisters.very.very.good.acting.beautiful.movie all.the.best.god.bless.you

  • @gulbaharsinghshahpuria3682
    @gulbaharsinghshahpuria3682 3 місяці тому +1

    Very very good Movie 🎉🎉🎉🎉🎉🎉🎉🎉🎉🎉🎉

  • @rameshthind2842
    @rameshthind2842 2 роки тому +13

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ‌ ਦੀ ਧੰਨਵਾਦ ਜੀ 👍👍👍👍👍👍👍👍👍👍👌👌👌👌👌👌👌👌👌👌

  • @satveersingh5438
    @satveersingh5438 2 роки тому +1

    ਨਾਈਸ ਵੀਡੀਓ ਵੀਰ ਧਰਨਾਟ

  • @sandeepsinghdeep6761
    @sandeepsinghdeep6761 2 роки тому

    ਬਹੁਤ ਵਧੀਆ ਚਾਰ ਦਿਨ ਬਾਕੀ ਹੈ ਇਹ ਗੱਲ ਸੱਸ ਨਾਲ ਹੋਈ ਹਨ

  • @vikramjeetsingh3297
    @vikramjeetsingh3297 2 роки тому

    Very nice Thanks Dernat veer ji Salout

  • @kuldeepdhillon5272
    @kuldeepdhillon5272 2 роки тому +2

    ਬਾਈ ਧਰਨਾਟ ਤੁਹਾਡੀਆਂ ਵੀਡੀਓ ਤਾਂ ਬਹੁਤ ਵਧੀਆ ਹੁੰਦੀਆਂ,ਪਰ ਆਵਾਜ਼ ਉੱਚੀ ਰੱਖਿਆ ਕਰੋ

  • @buntypatiala8221
    @buntypatiala8221 2 роки тому +2

    ਬਹੁਤ ਵਧੀਆ 👌👌👌👌

  • @ManpreetSingh-nq7zk
    @ManpreetSingh-nq7zk Рік тому +1

    Very nice video 👍👍

  • @atmahanda2418
    @atmahanda2418 2 роки тому +1

    ਬਹੁਤ ਵਧੀਆ ਵੀਡਿਉ ਹੈ darnat ਭਾਈ ਜੀ

  • @rajwantsingh9738
    @rajwantsingh9738 2 роки тому

    Very Very nice videoਬਹੁਤ ਹਾਸੀ ਆਉਦੀ ਆ

  • @surjeetandsukhdeep526
    @surjeetandsukhdeep526 2 роки тому +1

    sirra video dharnat

  • @manksingh350
    @manksingh350 2 роки тому +1

    Very nice and beautiful g

  • @MakhanSingh-xq4ch
    @MakhanSingh-xq4ch 2 роки тому +1

    very nice MAKHAN SINGH

  • @naibsingh6767
    @naibsingh6767 2 роки тому +6

    Nice video bro 🤘🤘😂😂😂😂

  • @deepusingh6552
    @deepusingh6552 Рік тому

    ਧਰਨਾਤ 22 ਸਿਰਾ ਜਮਾਂ ❤❤❤❤❤
    ਮੇਰੇ ਵੱਲੋਂ ਪਿਆਰ ❤❤❤❤❤❤

  • @JagtarSingh-ex5sv
    @JagtarSingh-ex5sv 2 роки тому

    ਘੈਂਟ ਵਿਡੀਓ

  • @lalitsharma8832
    @lalitsharma8832 2 роки тому +2

    Very good job👍👍👍👍

  • @HardeepSingh-ti6hf
    @HardeepSingh-ti6hf 2 роки тому +1

    ਇੱਕ ਸੀਨ ਵਾਲਾ ਵਧੀਆ ਸੀ ਵੀ ਨੀ ਮੇਰਾ ਚੂੱਗਾ ਪਾੜ ਤਾ ਬੋਦਾ ਹੋ ਰਿਹਾ ਸੀ ❤️

  • @satkartarsingh3901
    @satkartarsingh3901 2 роки тому

    Very nice video god,bless you all teem

  • @gaviustad5342
    @gaviustad5342 2 роки тому +1

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ👌🏻👌🏻👌🏻👌🏻❤️❤️❤️❤️❤️❤️

  • @boharsingh7725
    @boharsingh7725 2 роки тому +2

    ਬਹੁਤ ਵਧੀਆ ਬਾਈਁ

  • @kalasgajs5692
    @kalasgajs5692 2 роки тому

    ਬਹੁਤ ਬਹੁਤ ਸੋਹਣੀ ਵੀਡੀਓ ਆ ਜੀ

  • @sukhwarianch4014
    @sukhwarianch4014 2 роки тому

    ਕਰਮਾ ਦੇ ਗੱਪੇ ਨੇ ਬਹੁਤ ਨਜਾਰਾ ਆਉਂਦਾ ਹੋਵੇਗਾ ਦੋ ਘਰ ਵਾਲੀਆਂ ਨਾਲ ਯਾਰ

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @lyricsdrkammidhaliwalbams5961
    @lyricsdrkammidhaliwalbams5961 2 роки тому +3

    Bahut hi vadiya concept hai kuldeep doosanjh di acting da aapna hi sirra hai har pattar ne aapne aapne role naal poora poora insaaf kriya hai good luck sari team nu

  • @LakhwinderSingh-rt4mo
    @LakhwinderSingh-rt4mo 2 роки тому

    ਨਾਇਸ ਵੀਡੀਓ ਬਾਈ ਜੀ

  • @harpreetkaur-ip1sn
    @harpreetkaur-ip1sn 2 роки тому +1

    Hlo dharnat baii ajj baii m thunu Sare nu dekhea c Bhai k pishour tuc othe Aya hoya c te tuc mnu bye v Kita. And m ohii aw jis nu tuc first seat te Bethe Hoya nu bye Kita c te baii mnu ehna chnga lgye kii thunu dekhn da mokka jindgii Ch milgye so baii luv u support eve tarkiaa krde rhu hamesha thude nll aw baii m apdi sis tu eh msg krvae hehh thank you so much baii ❤️❤️❤️❤️❤️❤️❤️

  • @AmandeepSingh-ul9mz
    @AmandeepSingh-ul9mz 2 роки тому +2

    ਬਹੁਤ ਵਧੀਆ

  • @JASWINDERSINGH-iv3yv
    @JASWINDERSINGH-iv3yv 2 роки тому +1

    ਮੇਰੇ ਬਾਪੂ ਨੇ ਦੋ ਵਿਆਹ ਕਰਵਾਏ ਸੀ
    ਓਹਨੂੰ ਤਾਂ ਕਦੇ ਕੋਈ ਪਰਸ਼ਾਨੀ ਆਈ ਨੀ
    40 ਸਾਲ ਤੱਕ ਦੋਨੋਂ ਮੇਰੀਆਂ ਮਾਵਾਂ ਇਕੱਠਿਆਂ ਰਹੀਆਂ ਨੇ ਹੁਣ ਅੱਡ ਹੋਏ ਹਾਂ

  • @nindinawab1168
    @nindinawab1168 2 роки тому +2

    Hahaha Nyc vdo Babe ji Gurughare jana pena fer hun ta Hahaha Kuldeep.dosanjh Mam ji 😄

  • @majerkhan7529
    @majerkhan7529 2 роки тому +1

    Very. nice

  • @gulshanpreet2016
    @gulshanpreet2016 2 роки тому +1

    Wmk ji 🙏🙏🏻 thode sare videos Ncy & kaint

  • @taradevi2001
    @taradevi2001 2 роки тому

    Very good topik and msg for two wife's husband

  • @jasvinder.singhkala4039
    @jasvinder.singhkala4039 2 роки тому +1

    Siraa story

  • @sukhjitsingh1916
    @sukhjitsingh1916 2 роки тому +1

    ਬੋਤ ਵਦੀਅਾ ਧਰਨਾਟ ਵੀਰ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ

  • @arvindsaini2716
    @arvindsaini2716 2 роки тому +2

    Very nyc vdo, sari team nu sat shri aakal, waheguru mehar kre...

  • @teacher3279
    @teacher3279 2 роки тому

    Bhout wadia

  • @vadethanduramsarpunchghuna4625
    @vadethanduramsarpunchghuna4625 2 роки тому

    ਬਹੁਤ ਵਧੀਆ ਵੀਡਿਉ ਹੈ ਧਰਨਾਟ ਵੀਰ ਜੀ
    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @singhjagjeet6171
    @singhjagjeet6171 2 роки тому

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @santasingh9062
    @santasingh9062 2 роки тому

    Very nice video

  • @khushisandhu5856
    @khushisandhu5856 Рік тому

    Tarnatt vir ji ty bda taras aa rhya ga ty hasa ve aa raby ga😅😅😅🤣🤣

  • @gurdeepjohal2420
    @gurdeepjohal2420 2 роки тому +1

    Bhut vadia aa video tarnat brother ❤️❤️❤️❤️ rab hamesa khus rekhe

  • @amanrandhawa7900
    @amanrandhawa7900 2 роки тому +3

    Vedio bht vdia bhai ji 🥰 ok thanks Bhai ji sari team daa 😍😍😍 acting bht jadya vdiaa y ji sari team daa 😍🙏🙏 waheguru ji Meher kre sodi sari team te 🙏🙏 god bless you

  • @babybansal7679
    @babybansal7679 2 роки тому

    Bhut vadia video aa nest video jaldi aawaye

  • @sukhbitkaursukhbitkaur4113
    @sukhbitkaursukhbitkaur4113 2 роки тому

    Bhut vadhia video ji

  • @GurpreetSingh-fq7di
    @GurpreetSingh-fq7di 2 роки тому +1

    Very very nice video your all team members work awesome 👍🙏🙏

  • @kaursukhidhillon9272
    @kaursukhidhillon9272 2 роки тому +2

    Very nice video ji ❤

  • @37records99
    @37records99 2 роки тому

    ਬਹੁਤ ਵਧੀਆ ਧਰਨਾਟ

  • @sunnysunny8735
    @sunnysunny8735 2 роки тому +1

    V nice video dharnat veer it's family drama super hai lovpreet to vadia acting c doosri kudi di baki teri acting ta supr duper hundi hi hai god bless u

  • @amansarwara1029
    @amansarwara1029 2 роки тому

    Bhut vdia video h ji next part v bnado 👌👌👌👌👌

  • @palkhehra3850
    @palkhehra3850 2 роки тому

    Very nice vedio dharnat bi dona ਹਥਾ ਚ ਲੱਡੂ ਨੇ

  • @gurjeetsingh5877
    @gurjeetsingh5877 2 роки тому

    ਵਧੀਆ

  • @palpatrewala
    @palpatrewala 2 роки тому

    sirra e laata,good,

  • @satpalkhurana4445
    @satpalkhurana4445 2 роки тому

    Bahut wadiya ji

  • @manvirpandher9231
    @manvirpandher9231 2 роки тому +1

    Very very very very very very very very very very very very very nice ji ♥️❤️

  • @preetbhullarelection4841
    @preetbhullarelection4841 2 роки тому

    ਬਹੂਤ ਬਦੀਆ ਵੀਡੀਓ

  • @sidhubraramana5339
    @sidhubraramana5339 2 роки тому +1

    Nice ji

  • @Virk-2022
    @Virk-2022 2 роки тому +1

    Ghaint story a 👍👍🤣🤣🤣🤣🤣

  • @SukhwinderSingh-qt3cp
    @SukhwinderSingh-qt3cp 2 роки тому

    Very great full video 👌👌👌👌👌👌👌👌

  • @khushwantsethi5479
    @khushwantsethi5479 2 роки тому +2

    Dharnaat tere v kamaal nay bari hansi aa rahi hai. Nice team

  • @lakhveersinghdhaliwal8924
    @lakhveersinghdhaliwal8924 Рік тому

    Satsry akal Ji Mubarak Ji sary team noo dharnat da ta jhotty datt pwa rakhia

  • @gurjansingh7224
    @gurjansingh7224 2 роки тому

    Very nice ji

  • @preetboparai3653
    @preetboparai3653 2 роки тому +1

    Bhut vdhia videos pone o tuc ure great and my favorite 💞

  • @deepdeep5689
    @deepdeep5689 2 роки тому

    Love you ਟਰਾਲੀ ਬਰਕੇ ਸਾਰਿਆ ਨੂੰ

  • @jagsirmann4426
    @jagsirmann4426 2 роки тому

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

  • @jasvinder.singhkala4039
    @jasvinder.singhkala4039 2 роки тому +1

    Nice movie

  • @jass7132
    @jass7132 2 роки тому

    Very nice

  • @user-tc3su8fx9u
    @user-tc3su8fx9u 3 місяці тому

    ਮੇਸ਼ਾ ਨੇ😂😂😂😂😂

  • @mohanjhutty1271
    @mohanjhutty1271 2 роки тому

    Dharnat veer kammal......... Kammal........ Kammal😂😂🤣🤣😃😃😃😅😅😅😜💖U all🌹🌹🌹

  • @Jatt695
    @Jatt695 2 роки тому

    Dharnat best Good video

  • @rupindersingh1059
    @rupindersingh1059 2 роки тому

    Sira

  • @GurtejSingh-ni8sz
    @GurtejSingh-ni8sz 2 роки тому

    Very nice veer ji

  • @akashdeepsingh5903
    @akashdeepsingh5903 2 роки тому +1

    Next part

  • @bhadarsingh1871
    @bhadarsingh1871 2 роки тому

    Very nice video thanks all team

  • @babybansal7679
    @babybansal7679 2 роки тому

    Good job

  • @harjotmaur2946
    @harjotmaur2946 2 роки тому

    Sira y

  • @amandeepsidhu2548
    @amandeepsidhu2548 2 роки тому +1

    Bahut vadia ji ❤️❤️❤️❤️💞😂❤️

  • @yadwindersingh1477
    @yadwindersingh1477 2 роки тому +1

    Nice 22 🥰❤️👌👌👌💯💯

  • @jaggajak5576
    @jaggajak5576 2 роки тому

    Very nice videosend me 3part

  • @sukhdeepsidhu2342
    @sukhdeepsidhu2342 Рік тому

    Very nice video bro 👍👍👍

  • @jassijassi5613
    @jassijassi5613 2 роки тому

    Nice video