ਕਰਨੈਲ ਦੇ ਮੁੰਡੇ ਦਾ ਵਿਆਹ 🤣। latest punjabi comedy video 2022. Jatt sauda

Поділитися
Вставка
  • Опубліковано 15 жов 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 392

  • @sukhwindersingh2210
    @sukhwindersingh2210 2 роки тому +4

    ਬਹੁਤ ਵਧੀਆ। ਮਨ ਖ਼ੁਸ਼ ਹੋ ਗਿਆ।ਅਲੱਗ ਅਲੱਗ ਸਥਿਤੀਆਂ ਬਹੁਤ ਵਧੀਆ ਸਿਰਜੀਆਂ ਨੇ।
    ਕਰਨੈਲ ਦਾ ਕੁੜਮਣੀ ਨੂੰ ਕਹਿਣਾ ਕਿ ਆ ਵੀ ਸੋਹਣੀ ਆ ਤੇ ਵਿਚੋਲੇ ਨੂੰ ਕਹਿਣਾ ਕਿ ਰਿਸ਼ਤਾ ਨੀ ਜਾਣਾ ਚਾਹੀਦਾ ਚਾਹੇ ਸੋ ਹੋ ਜਾਵੇ। ਕਰਨੈਲ ਦਾ ਆਪਣੀ ਘਰਵਾਲੀ ਨੂੰ ਕੁੜੀ ਵਾਲਿਆਂ ਸਾਹਮਣੇ ਹੀ ਮਿਹਣੇ ਮਾਰੀ ਜਾਣਾ ਤੇ ਘਰ ਵਾਲੀ ਵੀ ਜੱਗੋਂ ਤੇਰਵੀਂ ਸੁਣਾਉਂਦੀ ਹੈ। ਜਿੰਦਰ ਦਾ ਬਿਨਾਂ ਕੁੜੀ ਵੇਖੇ ਹੀ ਬੁੱਕ ਕਰ ਲੈਣਾ ਅੰਦਰੋਂ ਖੁਸ਼ ਕਰੀ ਜਾਂਦਾ ਹੈ।
    ਕਰਨੈਲ ਦਾ ਘਰਵਾਲੀ ਨਾਲ ਕੁੱਤੇ ਕਲੇਸ਼ ਬੜਾ ਵਧੀਆ।

  • @BaldevSingh-vt9bm
    @BaldevSingh-vt9bm 2 роки тому +8

    ਕਰਨੈਲ ਨੇ ਤਾ ਕਮਾਲ ਹੀ ਕਰਤੀ 😂😂🤣🤣😍

    • @harbhajansingh5390
      @harbhajansingh5390 2 роки тому +1

      👍💝👍💝💋😍💉👍💝👍💝💋😍💉👍💝👍💝💋😍💉👍💝👍💝💋😍💉👍💝👍💝💋😍💉👍💝👍💝💋😍💉👍💝👍💝

  • @ramandeep5809
    @ramandeep5809 2 роки тому +1

    Bhut vadia vadio bai ਨਹੀ ਰੀਸ਼ਾ ਪਗ ਨਾਲ਼ ਦੀ ਚੁੰਨੀ funny dilog all video very funny

  • @swaransingh6918
    @swaransingh6918 2 роки тому +20

    ਬਹੁਤ ਵਧੀਆ ਵੀਰੇ ਸਬਜ਼ੀ ਮੰਡੀ ਵਿੱਚ ਹੋਕਾ ਰੁੱਕ ਜਾਉ ਤੁਹਾਡੇ ਘਰੇ ਰੋਲਾ ਨੀ ਰੁਕਣਾ,😁😃

  • @jsb7660
    @jsb7660 2 роки тому +10

    ਸਿਰਾ actting ਯਾਰ ਸਾਰੇ ਇੱਕ ਤੋਂ ਵੱਧਕੇ ਉਹ ਵਿਚੋਲਾ, ਬੰਤ ਕਰਨੈਲ, ਸੀਰੀ ਸ਼ੇਰਾ ਸਾਰੇ ਬਰੱਬਰ ਦੇ ਹੱਕਦਾਰ ਨੇ ਇਨਾਮ ਦੇ !!

  • @Globalkabbadiupdates
    @Globalkabbadiupdates 2 роки тому +22

    ਘਰ ਤਾਂ ਜਮ੍ਹਾਂ ਬੀਚ ਕਿਨਾਰੇ ਹੈ, ਹਵਾ ਠੰਡੀ ਆਉਂਦੀ ਹੋਵੇਗੀ ਕੁੜਮਣੀ ਦਾ ਸਿਰ ਤਾਂ ਆਉਂਦੇ ਨੇ ਪਲੋਸ ਦਿੱਤਾ ਸੀ🤣🤣

  • @gagandeepkaursandhu7999
    @gagandeepkaursandhu7999 2 роки тому

    ਬਹੁਤ ਵਧੀਆ ਵੀਡੀਓ ਕਰਨੈਲ ਬਾਪੂ ਦਾ ਤਾਂ ਕੋਈ ਜਵਾਬ ਨਹੀਂ

  • @punjabirecords1588
    @punjabirecords1588 2 роки тому +1

    ਨਵੇ ਬੁਢੇ ਦੀ ਐਕਟਿੰਗ 👍👍👍👍👍👍👍👍👍👍👍👍👍👍👍👍👍👍👍👍👍 ਕਿਆ ਬਾਤ ਲਾਲ ਕੁੜਤੇ ਆਲੇ ਦੀ

  • @sukhdhillonpb4671
    @sukhdhillonpb4671 2 роки тому +2

    ਬਹੁਤ ਵਧੀਆ ਕਰਨੈਲ ਬੁੱੜੇ ਤੇ ਬੰਤ ਦਾ ਰੋਲ ਬਹੁਤ ਵਧੀਆ ਵੀਡੀਓ ਵੀ ਵਧੀਆ

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @lakhvirsingh2451
    @lakhvirsingh2451 2 роки тому +3

    ਮੰਜੇ ਤੋਂ ਪੈਰ ਥੱਲੇ ਨਹੀਂ ਲਗਦਾ ਨੂਹ ਨੇ ਪੈਰ ਹੀ ਨਹੀਂ ਲੱਗਣੇ ਦੇਣੇ😂😂😂😂

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rupindersingh7506
    @rupindersingh7506 2 роки тому +10

    ਕਰਨੈਲ ਦਾ ਬੁੱਢੇ ਵਾਲਾ ਰੋਲ ਬਿਲਕੁਲ ਅਸਲੀ ਅਤੇ ਮਨੋਰੰਜਨ ਵਾਲਾ ਹੁੰਦਾ ਹੈ। ਕਮਾਲ ਦਾ ਟੈਲੇਂਟ ਹੈ ।

  • @karamjeetsangha4688
    @karamjeetsangha4688 2 роки тому +4

    ਕਰਨੈਲ ਦੀ ਐਕਟਿੰਗ ਸਿਰਾ ਬਾਈ 💯👍

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @punjabilazami9713
    @punjabilazami9713 Рік тому

    Haye oye raba. Real punjabi Malwa family.. Sebbo bahut vadea.Sab kalakar sira.Sangrur ale kalakar super..Punjabi Maa boli de seva lai thanwad.

  • @balvirsingh9189
    @balvirsingh9189 2 роки тому +1

    ਬੰਤ ਸਿਰਾਂ ਈ ਆ

  • @amanrandhawa7900
    @amanrandhawa7900 2 роки тому +1

    Bht nycc video aa bhai ji sachi maja a gya dakh k vry vry thxx♥️♥️

  • @manjindersinghbhullar8221
    @manjindersinghbhullar8221 2 роки тому +2

    ਜੱਟ ਸੋਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻👍🏻👍🏻👍🏻 ਜਮਾਂ ਸਿਰਾਂ

    • @harbhajansingh5390
      @harbhajansingh5390 2 роки тому

      💝💝👍👍💝💝👍👍💋😑💉💝💝👍👍💝💝👍👍💋😑💉💝💝👍👍💝💝👍👍💋😑💉💝💝👍👍💝💝👍👍💋😑💉💝💝👍👍💝💝👍👍💋😑💉💝💝👍👍💝💝👍👍💋😑💉💝💝👍👍💝💝👍👍💋😑💉💝💝👍👍

  • @rajumander8653
    @rajumander8653 2 роки тому +2

    Hahaha karnail atee ambo puraaa siraaa, lov u bro

  • @ganibaikhan4513
    @ganibaikhan4513 2 роки тому +1

    Lovely vir End a yr 💥🔥❤️👌👌🥰

  • @baljindersingh3440
    @baljindersingh3440 2 роки тому +6

    Boh vadiya ji 👌♥️👍

  • @mandeepchahal7116
    @mandeepchahal7116 2 роки тому +5

    bhai aapki har ek video bahut hi acchi hoti hai bhai aapki har ek video mein aapki acting bahut hi bahut hi acchi hoti hai bhai aapke team Wale bhi bahut hi acchi acting karte ho Dil se support

  • @BaldevSingh-ww5nd
    @BaldevSingh-ww5nd 2 роки тому

    ਬੋਹਤ।
    ਵਧੀਆ ਵਾਹਿਗੁਰੂ ਜੀ ।ਚੜਦੀ ਕਲਾ ਕਰੇ

  • @gurjindersingh1612
    @gurjindersingh1612 2 роки тому +3

    Sat shri akal Jatt sauda g 🙏 bahut vadia video all team good 🙏🥀💖🥀👍

  • @JaspreetSingh-wo4xr
    @JaspreetSingh-wo4xr 8 місяців тому

    ਬਹੁਤ ਘੈਂਟ ਵੀਡੀਓ ਸਨਦੀਪ ਬੇਟਾ

  • @JagtarSingh-ys4xk
    @JagtarSingh-ys4xk 2 роки тому

    ਬਹੁਤ ਵਧੀਆ ਵੀਡੀਓ ਲਾਡੀ ਦਾ ਬੁਢਾ ਵਾਲਾ ਰੋਲ ਵਧੀਆ

  • @GagandeepSingh-qy9tp
    @GagandeepSingh-qy9tp 2 роки тому

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @avtarbhanguavtar1295
    @avtarbhanguavtar1295 2 роки тому +2

    Bai ji Dumna Vedio bahot bast see ji

  • @ganibaikhan4513
    @ganibaikhan4513 2 роки тому +1

    Sari Team nu Good Bless you 🕋🤲🏻😊bhutt vdia video 👌👌😊😊

  • @gagandeepkaur3511
    @gagandeepkaur3511 2 роки тому +3

    Jinder da bike aala scene sirrrraaaaaa 🔥🔥🔥🔥

  • @pargatsinghshergill7468
    @pargatsinghshergill7468 2 роки тому

    ਸੀਬੋ ਬੇਬੇ ਤਾਂ ਮਿਸ ਪੂਜਾ ਵਾਂਗ ਹੀ ਹਰੇਕ ਵੀਡੀਓ ਚ ਮਿਲਦੀ ਆ😆😆😆💯💯💯💯

  • @jaseenkhanrai7918
    @jaseenkhanrai7918 2 роки тому

    Kya baat Hai Ji glass ch aag pwa dinde

  • @sunalisingla9400
    @sunalisingla9400 2 роки тому +1

    Nyc vedioes all team members 👍🙂👍👍👍 good luck 🤞 🤞🤞🤞🤞

  • @jawandhalovey8553
    @jawandhalovey8553 2 роки тому +1

    ਸੀਰੀ ਨੀ ਹਟਦਾ 😂😂😂😂😂😂👌👌👌👌

  • @lakhveersingh9881
    @lakhveersingh9881 2 роки тому

    Karnail Di ecting purri atttt siraaa galwat a

  • @CopycatX01
    @CopycatX01 2 роки тому +1

    Very nice video bi ji Attttttt Karti bi Gulab saini Ratia Fatehbad

  • @nirmaljitkaur3772
    @nirmaljitkaur3772 2 роки тому +1

    Next part v bna dyeo plz,,, vvvvv nice video,,,,, good job 👍👍👍👍👍🙏

  • @malkitsingh2145
    @malkitsingh2145 2 роки тому +1

    Very nice video g siboo mata very nice 🙏🏻🙏🏻🙏🏻🙏🏻🙏🏻🙏🏻

  • @Pandher22g
    @Pandher22g 2 роки тому +1

    Bhut sohni video vre. All team good work 👌👌👍👍

  • @mangatkular5941
    @mangatkular5941 2 роки тому +1

    ਤੁਹਾਡੀ ਟੀਮ ਤੋਂ ਸਭ ਤੋਂ ਵੱਧ ਵਧੀਆ ਬੰਤ ਦਾ ਵਧੀਆ ਲੱਗਿਆ ਬਾਈ ਜੀ

    • @jotsidhu9976
      @jotsidhu9976 2 роки тому

      Kyu tu bant da le ke dekhya c 😅😅

  • @akashdullat5951
    @akashdullat5951 2 роки тому +1

    NYC 😶😑😑😐🤨 the best regards away

  • @sampurangrewal5740
    @sampurangrewal5740 2 роки тому

    ਸੁਨੀਤਾ ਬਣਿਆਨੀ ਵੀ ਸਿਰਾ।ਜੱਟੀ-ਬਣਿਆਣੀ ਆ।

  • @jagpreetsingh6617
    @jagpreetsingh6617 2 роки тому +7

    ਰੱਬ ਚੱੜ੍ਹਦੀਆਂ ਕਲਾ ਚ ਰੱਖੇ ਸਾਰੀ ਟੀਮ ਨੂੰ

  • @Love-h9b4g
    @Love-h9b4g 2 роки тому

    Krate khed da riha katry bnadu siraaa dailog y ji att 🤣🤣🤣🤣

  • @ਸੁਖਪਾਲਸਿੰਘ-ਨ8ਛ

    ਬਾਈ ਜੀ ਬੋਹਤ ਬੰਦੀਆ ਹੈ

  • @studywith_komal
    @studywith_komal 2 роки тому +1

    ਬਹੁਤ ਵਧੀਆ ਵੀਡੀਓ ❤️ great job to all the team members ❤️❤️👍👍👍👍👍👍👍👍👍 yup

    • @harbhajansingh5390
      @harbhajansingh5390 2 роки тому

      💝💝💝😇😟😭👍👍👍💉💉💉💝💝💝😜😛😝👍👍👍💉💉💉💝💝💝😥😅😋👍👍👍💉💉💉💝💝😑😍💉💉👍👍💋

  • @inderjitinderjit3039
    @inderjitinderjit3039 2 роки тому +2

    ਕਰਨੈਲ ਬਾਬਾ ਤਾਂ ਸਿਰਾਂ ਗਾ👌👌👌😂😂😂

  • @AmandeepKaur-eh5tt
    @AmandeepKaur-eh5tt 2 роки тому +2

    Baba di acting bahut vadhy 👍👍👍👍👍

  • @shamshermotorlongowal5050
    @shamshermotorlongowal5050 2 роки тому +2

    Luv from shamsher motors sliet road longowal

  • @gurjantsingh5134
    @gurjantsingh5134 2 роки тому +2

    Lov you bai ji saari team nu God bless you

  • @billa23065
    @billa23065 2 роки тому

    ਜਿੰਦਰ ਛਿਰਾ ਐ ਸਭ ਤੋ❤️😍😍😍🥰🥰🥰

  • @binderdhumisounti1424
    @binderdhumisounti1424 2 роки тому

    ਬਹੁਤ ਵਧੀਆ ਵੀਡੀਓ ਜੀ

  • @sonudanewalamogasonudanewa3759
    @sonudanewalamogasonudanewa3759 2 роки тому

    Ladi da karnail wala roll bhut vdhya

  • @gurisandhu2365
    @gurisandhu2365 2 роки тому +2

    Bhot vadia video bni aa Bai

  • @gurisandhu2365
    @gurisandhu2365 2 роки тому +10

    God bless you all Jatt sauda team members 👍🙏

  • @manbir1887
    @manbir1887 2 роки тому

    ਨਜ਼ਾਰਾ ਆ ਜਾਂਦਾ ਯਾਰ ਵੀਡਿਉ ਦੇਖ ਕੇ

  • @harmindersingh5944
    @harmindersingh5944 2 роки тому +1

    ਸੀਬੋ ਕਰਨੈਲ ਦੀ ਜੋੜੀ ਸਿਰਾਂ

  • @barinderveeru9763
    @barinderveeru9763 2 роки тому

    Bai yrrrr jamaaaaaaaa endddddd👍👍👍👍👍👍😂😂😂😂😂

  • @paramjitkaurjhutty4676
    @paramjitkaurjhutty4676 Рік тому

    Acting is super good , beautiful show , my favorite crater is jinder 😅

  • @kaurpreet-g1w
    @kaurpreet-g1w 2 роки тому +1

    siraaa yrrr baki sari team de acting mind bowling aaaa 👌👌 jinder bro and lady y de acting wonderful aaa

  • @ganibaikhan4513
    @ganibaikhan4513 2 роки тому +1

    Bhutt soni video vir 🔥🔥👌👌👌

  • @pavittarraikoti3131
    @pavittarraikoti3131 2 роки тому +4

    End karva dene ho veere

  • @jatindersingh-dp3df
    @jatindersingh-dp3df 2 роки тому +3

    Butta di acting 👌👌👌

  • @ManpreetSingh-nb1li
    @ManpreetSingh-nb1li 2 роки тому

    Bahut vadia ...saari team nu bahut bahut Mubarakkan

  • @SDeepkamboj
    @SDeepkamboj 2 роки тому +3

    Bott vadiya video bai but ik movie ayi c vakeel kudi da second part nhi aya plz jldi upload krdo ,

    • @kaurpreet-g1w
      @kaurpreet-g1w 2 роки тому

      sahi kaya veera asi ve request send kiti se vakeel , khoji banda and bhukhi bhua da next part nahi aya ji

  • @gurjoshsingh4152
    @gurjoshsingh4152 2 роки тому +3

    Nice video g ❤️

  • @koraladeep
    @koraladeep 2 роки тому +2

    Sachi y sodi video vekhn da njara hi bhut a

  • @tsingh703
    @tsingh703 2 роки тому +1

    Mja a gea

  • @maingalsingh3589
    @maingalsingh3589 2 роки тому

    Bahut vadia video jinder bai

  • @SukhwinderSingh-ls3gh
    @SukhwinderSingh-ls3gh 2 роки тому +9

    ਜਿੰਦਰ ਨਾਲ ਵੀਡੀਓ ਨੂੰ ਚਾਰ ਚੰਨ ਲੱਗ ਜਾਂਦੇ ਹਨ ਵੈਰੀ ਗੁੱਡ ਵੀਡੀਓ

    • @harbhajansingh5390
      @harbhajansingh5390 2 роки тому +1

      💝💝😟😟👍👍💝💝😇😇👍👍💝💝😛😝👍😜

  • @jasveersinghgill23023
    @jasveersinghgill23023 2 роки тому +2

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਾਈ ਜਿੰਦਰ ਸਿੰਘ ਜੀ

  • @jaspreetfojji6721
    @jaspreetfojji6721 2 роки тому

    ਤੀਸਰਾ ਪਰਟ ਵੀ ਬਣਾਓ ਜੀ ਜਲਦੀ

  • @manjindermann2083
    @manjindermann2083 2 роки тому

    ਬੁਹਤ ਸੋਹਣਾ ਕੰਮ ਸਾਰੇ ਕਿਰਦਾਰਾਂ ਬੁਹਤ ਵਧਿਆ ਕੰਮ ਕੀਤਾ।

  • @JagsirSingh-zp4xz
    @JagsirSingh-zp4xz 2 роки тому

    Bhut vdya vdo veer buta v sirra e kronda

  • @ricky5272
    @ricky5272 2 роки тому

    Awesome job
    Keep it up
    God bless you all
    Ricky Brar Hong Kong

  • @NarinderKumar-uz4hy
    @NarinderKumar-uz4hy 2 роки тому +3

    Ram di acting sirra hundi aa yaar !

  • @sandeepaujlaaujla4274
    @sandeepaujlaaujla4274 2 роки тому +3

    Good bai 👍👌🥰

  • @MalkitSingh-rm3xy
    @MalkitSingh-rm3xy 2 роки тому

    ਸਿਰਾ ਬਾਬੇਉ ਸਿਰਾ ਵੀਡੀਓ

  • @jattlife9475
    @jattlife9475 2 роки тому +4

    Very nice video bro

  • @talwinder2935
    @talwinder2935 2 роки тому +1

    Karnal sirra a banda....👍

  • @jaggaaulakh301
    @jaggaaulakh301 2 роки тому +5

    Very nice video

  • @barmasingh5540
    @barmasingh5540 2 роки тому +1

    Jo apni mom dad sa payar
    Karta ha bo like kara

  • @gopycheema3251
    @gopycheema3251 2 роки тому

    Supar bht vdiya

  • @xSIN-NERx
    @xSIN-NERx 2 роки тому

    ਸੱਸ Vs ਨੂੰਹ video bnayo

  • @khushdeepsidhu5418
    @khushdeepsidhu5418 2 роки тому

    👌🏻👌🏻👌🏻👌🏻🙏🏻🙏🏻 bht sohni video Good team work

  • @lakashjandu1972
    @lakashjandu1972 2 роки тому

    Bahut sohni video a ji

  • @talwinder2935
    @talwinder2935 2 роки тому

    Jinder da style motorcycle chlon da sirra....👍

  • @deepchahal8119
    @deepchahal8119 2 роки тому +1

    सारी ऐक्टिंग वदिया कोई किसी तो घट नही

  • @seepsingh4325
    @seepsingh4325 2 роки тому

    Att karnail y sirra tu Teri acting

  • @goragora776
    @goragora776 2 роки тому +3

    Good work gora tungwali

  • @gurtejsinghchhaju6783
    @gurtejsinghchhaju6783 2 роки тому +2

    ਰਾਮ ਸੌ। ਮੇਰਾ ਵੀ ਕਰਵਾ ਦੇ । ਬਾਕੀ ਕਰਨੈਲ ਸਿੰਘ ਨੂੰ ਮੁਬਾਰਕ। ਮੁੰਡਾ ਮੰਗ ਲਿਆ।😄

    • @harbhajansingh5390
      @harbhajansingh5390 2 роки тому +1

      💝💝💝💝👍👍👍👍💋😑💉💝💝💝💝👍👍👍👍💋😑💉💝💝💝💝👍👍👍👍💋😑💉💝💝💝💝👍👍👍👍💋😑💉💝💝💝💝👍👍👍👍💋😑💉💝💝💝💝👍👍👍👍💋😑💉💝💝💝💝👍👍👍👍💋😑💉💝💝💝💝👍👍👍👍💋😑💉💝💝💝💝👍👍👍👍💋😑💉

    • @kddesigner149
      @kddesigner149 9 місяців тому

      😂😂ho gaya bai tera ke na😂😂

    • @gurtejsinghchhaju6783
      @gurtejsinghchhaju6783 9 місяців тому

      @@kddesigner149 ਔਖਾ ਹੁਣ ਨੀ ਹੁੰਦਾ। ਛੜਾ ਟੈਗ ਲਗ ਗਿਆ ਪਿੰਡ ਵਿਚ

    • @kddesigner149
      @kddesigner149 9 місяців тому

      @@gurtejsinghchhaju6783 chal koi na veer azaadi mubarak

  • @preetwraich1195
    @preetwraich1195 2 роки тому

    Kaint video 👌👌👌👌👌👌

  • @charanjeetgill1708
    @charanjeetgill1708 2 роки тому

    ਬਹੁਤ ਵਧੀਆ ਵਾਈ 👍

  • @lakhvirkaurkailalakhvirkau9214
    @lakhvirkaurkailalakhvirkau9214 2 роки тому

    So nice video aw god bless you

  • @gurinderpalsingh1297
    @gurinderpalsingh1297 2 роки тому

    ਬਹੁਤ ਵਧੀਅਾ ਜ਼ੀ

  • @hardeepsinghnehal8977
    @hardeepsinghnehal8977 2 роки тому +1

    Sirra veer

  • @simmudhanoa7703
    @simmudhanoa7703 2 роки тому +9

    Love karnail’s acting 😍❤️

    • @sukhpaldhaliwal3540
      @sukhpaldhaliwal3540 2 роки тому

      ਘੈਂਟ ਹੈ ਬਾਈ ਜੀ ਬਹੁਤ ਬੰਦੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhwindernehal9876
    @sukhwindernehal9876 2 роки тому +1

    Butta siraaa g 🤣🤣🤣🤣

  • @jasjaspreets4502
    @jasjaspreets4502 2 роки тому +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ 🙏🙏