Sukhbir Badal Live Speech Today | Bhagwant Mann | Lok Sabha Elections 2024 | Bolly Fry

Поділитися
Вставка
  • Опубліковано 27 вер 2024
  • Sukhbir Badal Live Speech Today | Bhagwant Mann | Lok Sabha Elections 2024 | Bolly Fry

КОМЕНТАРІ • 4

  • @bhushanbhatti8872
    @bhushanbhatti8872 5 місяців тому

    Punjab da Nelson mandela parkash singh badal saab sun.

  • @GurmeetSingh-yz3jt
    @GurmeetSingh-yz3jt 4 місяці тому

    ਦਿਓ ਅਕਲ ਇਹਨੂੰ ਵੱਡਾ compro mise ਦਸਣ ਵਾਲਾ।ਯਾਦ ਕਰ ਧਰਨੇ ਤੇ ਬੈਠੇ ਮੁੰਡਿਆ ਨੂੰ ਵਿਹਲੜ ਦਸਦਾ ਸੀ।

  • @GurmeetSingh-yz3jt
    @GurmeetSingh-yz3jt 4 місяці тому

    ਲੋਕੋ ਮੇਰੇ ਦੇਸ਼ ਪੰਜਾਬ ਦਿਓ।ਇਕ ਬੇਨਤੀ ਹੈ ਤੁਹਾਡੇ ਅੱਗੇ। ਮਸਾਂ ਮਸਾਂ ਮੌਕਾ ਹੱਥ ਆਇਆ।ਉੱਜ ਤਾਂ 27 ਵਿੱਚ ਵੀ ਆਵੇਗਾ।ਅਸਲੀ ਮੈਚ ਤਾਂ ਹੋਣਾ 2027 ਚ। ਪਰ ਇਕ ਗੱਲ ਹੈ ਸਰਸੇ ਵਾਲੇ ਨੂੰ ਜਥੇਦਾਰ ਘੜੀਸ ਕੇ ਲਿਆ।ਮਾਫ਼ੀ ਦਵਾਈ।ਸਾਡੀ ਜਿੰਦ ਜਾਨ ਗੁਰੂ ਗ੍ਰੰਥ ਦੀ ਬੇਅਦਬੀ ਵਰਕਾ ਵਰਕਾ ਕਰਕੇ ਰੂੜੀਆਂ ਤੇ ਸੁਟਵਾਈ।ਡੀਜੀਪੀ ਸੁਮੇਧ ਸੈਣੀ ਨੂੰ ਲਾਇਆ ਇਜਹਾਰ ਆਲਮ ਨੂੰ ਜਨਰਲ ਸੈਕਟਰੀ ਬਣਾਇਆ।ਉਹਦੀ ਘਰ ਵਾਲੀ ਨੂੰ ਮਲੇਰ ਕੋਟਲੇ।ਕੋਈ ਜ਼ਕਰੀਆ ਖ਼ਾਨ ਕੋਈ ਅਬਦਾਲੀ ਕਰ ਜਾਂਦਾ ।ਭੋਰਾ ਭਰ ਦੁੱਖ ਨਾ ਹੁੰਦਾ।ਜਿਹਨੂੰ ਤੁਸੀਂ ਦਸ ਸਾਲ ਲਈ ਤਾਕਤ ਦਿੱਤੀ।ਉਹਨੇ ਕੀ ਕਦਰ ਪਾਈ। ਹੁਣ ਵੇਲਾ ਹੈ ਬਦਲਾ ਲੈਣ ਦਾ।ਦੇਖੋ ਹੁਣ ਨਾਨੀ ਯਾਦ ਆਈ ਹੋਈ ਹੈ ਇਹਦੀ ਆਂ ਚੀਕਾਂ ਕਢਵਾ ਦਿਓ।

  • @yt_harjinderrinku8667
    @yt_harjinderrinku8667 5 місяців тому

    Greb kesana to 2 lakh la moter de kanaksan dete ne gapa mar reha sukhber Badal