27 ਸਾਲਾਂ ਤੋਂ ਝੋਲਾ ਚੱਕ ਕੇ ਇਨਸਾਫ਼ ਮੰਗ ਰਹੀ ਆ ਗਰੀਬ ਮਾਂ ॥ 1st podcast

Поділитися
Вставка
  • Опубліковано 4 гру 2024

КОМЕНТАРІ • 76

  • @manpreetsingh1971
    @manpreetsingh1971 19 годин тому +5

    ਸਹੀ ਕਿਹਾ ਬੇਟਾ ਜੀ ਗਰੀਬ ਦੀ ਕੋਈ ਨੀ ਸੁਣਦਾ ਸਬ ਮਤਲਬ ਦੇ ਹਨ

  • @KulwinderSingh-ef8iy
    @KulwinderSingh-ef8iy 8 годин тому

    ਜ਼ੁਲਮ ਖਿਲਾਫ ਲੜਨਾ ਵੀ ਧਰਮ ਆ ਭੈਣੇ ਸਭ ਤੋਂ ਵੱਡੀ ਅਦਾਲਤ ਰੱਬ ਦੀ ਅਦਾਲਤ ਆ ਓਥੇ ਸੱਚ ਦੀ ਹੀ ਸੁਣਵਾਈ ਹੁੰਦੀ ਆ ਬਾਕੀ ਹੁਣ ਕਲਯੁੱਗ ਆ ਏਥੇ ਹੀ ਹਿਸਾਬ ਕਿਤਾਬ ਹੋ ਜਾਂਦਾ ਬਦ ਦੁਆ ਜੁਲਮ ਕਰਨ ਵਾਲੇ ਨੂੰ ਤਬਾਹ ਕਰ ਦਿੰਦੀ ਆ ਪਰਮਾਤਮਾ ਮੇਹਰ ਕਰੇ ਕਿਸੇ ਧੀ ਭੈਣ ਨੂੰ ਤੱਤੀ ਵਾਅ ਨਾ ਲੱਗੇ ਜੁਲਮ ਕਰਨ ਵਾਲਿਆਂ ਦਾ ਨਾਸ਼ ਹੋਵੇ🙏

  • @SukhwinderSingh-wq5ip
    @SukhwinderSingh-wq5ip 14 годин тому +1

    ਵਾਹਿਗੁਰੂ ਜੀ ❤

  • @HarpreetKaur-df4ni
    @HarpreetKaur-df4ni 13 хвилин тому

    Waheguru kudi nu tarkiyan bakshe🙏

  • @DilDil-hv5pu
    @DilDil-hv5pu 21 годину тому +4

    ਸਤਿ ਸ਼੍ਰੀ ਅਕਾਲ ਭੈਣ ਜੀ , ਵਾਹਿਗੁਰੂ ਮੇਰੀ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @ParminderKaur-yr9ih
    @ParminderKaur-yr9ih 14 годин тому +1

    ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਕਿਸੇ ਦੀ ਧੀ ਤਾਂ ਦੁਖੀ ਕੀਤੀ ਨਾਲ ਆਪਣੀ ਧੀ ਵੀ ਦੁਖੀ ਕੀਤੀ ਕਿੰਨੇ ਬੇਰਹਿਮ ਨੇ ਲੋਕ ਮਾ ਬਾਪ ਪੁੱਤ ਦਾ ਘਰ ਉਜਾੜ ਕੇ ਕਿਸ ਤਰਾ ਜਿਉਂਦੇ ਨੇ ਪਰਮਾਤਮਾ ਤੁਹਾਨੂੰ ਹੌਸਲਾ ਦੇਵੇ

  • @ManoharLal-ig7ew
    @ManoharLal-ig7ew 2 години тому

    Satt Shri Akkal mam je tuci bhotte strong ho❤

  • @GurcharanSingh-y2w
    @GurcharanSingh-y2w 19 годин тому +1

    Very good beta sari duniya nu pta laggjoo

  • @rajwantkaur1568
    @rajwantkaur1568 20 годин тому +4

    Waheguru ji

  • @HarvinderSingh-bb4mj
    @HarvinderSingh-bb4mj 21 годину тому +5

    Waheguru Teri outt

  • @inderjitkeepitupcheerssing6573
    @inderjitkeepitupcheerssing6573 5 годин тому

    Bhen ji Hunn wehaguru wehaguru krya kro Apne bachea de life Bano

  • @Lakhbirkaur-fw8ku
    @Lakhbirkaur-fw8ku 19 годин тому +3

    Es trah de podcast hor kro dis jina di koi nahi sunda ohna nu mauka mil skda apna dukh share krn da

  • @rajvirkuar7019
    @rajvirkuar7019 15 годин тому +2

    ਜਿਸ ਨਾਲ ਬੀਤਦੀ ਉਹੀ ਸਮਝ ਸਕਦਾ

  • @RupinderKaur-t5c
    @RupinderKaur-t5c 21 годину тому +3

    😢😢waheguru ji

  • @RAJAJATT-hg6uz
    @RAJAJATT-hg6uz 21 годину тому +6

    ਸਤਿ ਸ੍ਰੀ ਆਕਾਲ ਜੀ

  • @KiranpalKaur-k3k
    @KiranpalKaur-k3k 18 годин тому +1

    Waheguru mehar krna🙏

  • @KantaSharma-x2m
    @KantaSharma-x2m 12 годин тому

    Waheguru ji mehar karo

  • @atifatif1172
    @atifatif1172 20 годин тому +2

    Jeeti raho

  • @deepjatt486
    @deepjatt486 19 годин тому +1

    Waheguruji 🙏🙏

  • @Priyanka-ed9ee
    @Priyanka-ed9ee 20 годин тому +3

    🙏

  • @KunwarpuneetsinghBrar
    @KunwarpuneetsinghBrar 17 годин тому +1

    Right ❤❤❤

  • @fiazshahid773
    @fiazshahid773 8 годин тому

    GOD bless you both ❤

  • @KushalDhillon-z5b
    @KushalDhillon-z5b 21 годину тому +3

    ਸ ਿਤ ਸ੍ਰੀ ਅਕਾਲ ਜੀ

  • @Eastwestpunjabicooking
    @Eastwestpunjabicooking 6 годин тому

    ਤੁਸੀ ਇਹੋ ਜਿਹੇ ਪ੍ਰੋਗਰਾਮ ਦੀ ਵੀਡੀਓ ਪਾਇਆ ਕਰੋ।ਚਾਹੀਦਾ ਇਹ ਹੈ ਕਿ ਸਰਕਾਰੀ ਵਕੀਲ ਜਾਂ ਰੱਬ ਦੇ ਬੰਦੇ ਵਕੀਲ ਫ੍ਰੀ ਚ ਇਹੋ ਜਿਹੇ ਕੇਸ ਆਪਣੇ ਹੱਥ ਚ ਲੈ ਕੇ ਕਾਰਵਾਈ ਕਰ ਕੇ ਇਹੋ ਜਿਹੇ ਜੁਲਮ ਤੇ ਜਾਲਮ ਲੋਕਾ ਨੂ ਕਚਿਹਰੀ ਚ ਲਿਆਓ ਜਾਂਚ ਕਰੋ।ਜੇਕਰ ਕੋਈ ਇਨਸਾਨ ਕੋਈ ਧਰਤੀ ਤੇ ਹੈ ਤੇ ਖੜੇ ਹੋ ਕੇ ਆਵਾਜ਼ ਬਣੋ। ਨਹੀ ਤੇ ਪੇਕੇ ਪਿੰਡ ਦੇ ਲੋਕ ਜਿੰਨੇ ਵੀ ਹੈ ਉਹ ਰਲ ਕੇ ਵੀ ਪੰਚਾਇਤ ਨੰਬਰਦਾਰ ਕੇਸ ਦੀ ਪੈਰਵੀ ਕਰਨ।

  • @seeratKaur-nb1le
    @seeratKaur-nb1le 19 годин тому +1

    Aunty g koi na tnsn na lo kus na kus. Ho jayaga trust rakho kina ghatiya log sare zindagi krab kr te and sidhu di hor eda da podcast la kr aya kro bless you stay strong both of you

  • @manjinderkaur2909
    @manjinderkaur2909 19 годин тому +1

    God bless you sister

  • @majoruppal7552
    @majoruppal7552 9 годин тому

    Waheguru mihar kre

  • @kisankaur4459
    @kisankaur4459 20 годин тому +1

    Justice ln India!! No... Never Ever, Good luck, and God Bless u.

  • @randeep3355
    @randeep3355 21 годину тому +2

    God bless you

  • @HarpreetKaur-df4ni
    @HarpreetKaur-df4ni 15 хвилин тому

    💔

  • @harwinderkaursandhu3340
    @harwinderkaursandhu3340 16 годин тому +1

    Very good

  • @gurmitkaur9052
    @gurmitkaur9052 18 годин тому +1

    ❤❤

  • @KamalKaur-wh2kj
    @KamalKaur-wh2kj 18 годин тому +1

    Very good 👍

  • @karmjitmaan322
    @karmjitmaan322 20 годин тому +10

    ਗਰੀਬੀ ਬਹੁਤ ਔਖੀ ਐ ਕੱਢਣੀ ਹਿੰਮਤ ਤੈਅ ਸੱਬਰ ਪ੍ਰਮਾਤਮਾ ਤੇ ਜਕੀਣ ਰੱਹੋੳ ਹੋਰ ਤਾ ਕੋੲਈ ਕੁਝ ਨੀ ਕਰ ਸੱਕਦਾ

  • @JagdishSingh-yr3wo
    @JagdishSingh-yr3wo 15 годин тому +1

    Good girl

  • @KaranBehal-p6x
    @KaranBehal-p6x 13 годин тому

    Very
    Nice.

  • @tinkudube3081
    @tinkudube3081 19 годин тому +1

    Nice

  • @manjinderkaur2909
    @manjinderkaur2909 19 годин тому +1

    Very nice👍

  • @SarbjitKaur-q4y
    @SarbjitKaur-q4y 14 годин тому

    Very nice video ❤❤❤🎉🎉

  • @Boutique_bti_777
    @Boutique_bti_777 13 годин тому

    🎉🎉

  • @Boutique_bti_777
    @Boutique_bti_777 14 годин тому

    ❤❤🎉

  • @KunwarpuneetsinghBrar
    @KunwarpuneetsinghBrar 17 годин тому +1

    V. Sad ❤❤

  • @PreetKaur-kw2dv
    @PreetKaur-kw2dv 16 годин тому

    Good did

  • @pwsnew
    @pwsnew 14 годин тому

    ਮੇਰਾ ਬੇਟਾ ਵੀ ਇਸ ਤਰ੍ਹਾਂ ਦੇ ਕੇਸ ਲੈਂਦਾ ਹੈ

  • @paramjeetkaur107
    @paramjeetkaur107 19 годин тому +1

    Amrit chhakya😢iho je lokan ne

  • @AryanRor-gi9vv
    @AryanRor-gi9vv 18 годин тому +1

    Itna to podcast dakna wala nahi hi jitna bnana wala ho gaya

  • @lovepreetsingh1862
    @lovepreetsingh1862 13 годин тому

    Hello di mera v case chl reha court ch up ch but mainu ta koch samj ni ondi vakila di

  • @karmjitmaan322
    @karmjitmaan322 20 годин тому +8

    ਝੂਠੇ ਲੋਕ ਝੂਠ ਮਾਰ ਕੈ ਨਿਕਲ ਜਾਦੇ ਨੈ ਝੂਠ ਨਾਲ ਬਹੁਤ ਨੈ ਸੱਚ ਨਾਲ ਕੋੲਈ ਨੀ ਖੱਟੜਾ ਬੱਸ ਪ੍ਰਮਾਤਮਾ ਹੀ ਕਰ ਸੱਕਦਾ ਸੱਚ ਝੂਠ ਦਾ ਨਵੋੜਾ ਕਿਸੇ ਨੰ ਚਾਰ ਦਿਨ ਚੋ ਇਨਸਾਫ ਮਿਲ ਜਾਦਾ ਕਿਸੇ ਦੀ ਉਮਰ ਲੱਗ ਜਾਦੀਅ

  • @pwsnew
    @pwsnew 15 годин тому

    ਬੇਟੀ ਦਾ ਕੇਸ ਪਾ ਦਿਓ

  • @pwsnew
    @pwsnew 14 годин тому

    ਬਿਲਕੁੱਲ ਨਹੀਂ , ਜਬਾਬ ਦੇਣਾ ਪੈਦਾ ਹੈ

  • @iambrarvlogger1
    @iambrarvlogger1 14 годин тому

    Kihra pind bhain da ate saura pind kihra

  • @RajveerKaur-s1t
    @RajveerKaur-s1t 21 годину тому +1

    🩷🙏🙏

  • @sarabjitsingh5833
    @sarabjitsingh5833 21 годину тому +1

    Eho jahe pod cast hor karo Sidhu

  • @GurcharanSingh-y2w
    @GurcharanSingh-y2w 19 годин тому

    Beta teannu podcast krna ni ayea

    • @sidhuvloging3842
      @sidhuvloging3842  19 годин тому +3

      mai eh v kiha ki first aa koi kami reh gyi honi aa baki gll dikhawa nalo jyada jroori aa ki gall teh focus kita jawe thx for watching

  • @manjinderkaur2909
    @manjinderkaur2909 19 годин тому

    Sister plz cont number

  • @Eastwestpunjabicooking
    @Eastwestpunjabicooking 6 годин тому

    ਤੁਸੀ ਇਹੋ ਜਿਹੇ ਪ੍ਰੋਗਰਾਮ ਦੀ ਵੀਡੀਓ ਪਾਇਆ ਕਰੋ।ਚਾਹੀਦਾ ਇਹ ਹੈ ਕਿ ਸਰਕਾਰੀ ਵਕੀਲ ਜਾਂ ਰੱਬ ਦੇ ਬੰਦੇ ਵਕੀਲ ਫ੍ਰੀ ਚ ਇਹੋ ਜਿਹੇ ਕੇਸ ਆਪਣੇ ਹੱਥ ਚ ਲੈ ਕੇ ਕਾਰਵਾਈ ਕਰ ਕੇ ਇਹੋ ਜਿਹੇ ਜੁਲਮ ਤੇ ਜਾਲਮ ਲੋਕਾ ਨੂ ਕਚਿਹਰੀ ਚ ਲਿਆਓ ਜਾਂਚ ਕਰੋ।ਜੇਕਰ ਕੋਈ ਇਨਸਾਨ ਕੋਈ ਧਰਤੀ ਤੇ ਹੈ ਤੇ ਖੜੇ ਹੋ ਕੇ ਆਵਾਜ਼ ਬਣੋ। ਨਹੀ ਤੇ ਪੇਕੇ ਪਿੰਡ ਦੇ ਲੋਕ ਜਿੰਨੇ ਵੀ ਹੈ ਉਹ ਰਲ ਕੇ ਵੀ ਪੰਚਾਇਤ ਨੰਬਰਦਾਰ ਕੇਸ ਦੀ ਪੈਰਵੀ ਕਰਨ।

  • @majoruppal7552
    @majoruppal7552 9 годин тому

    God bless you sister

  • @HarjeetKaur-cj2vx
    @HarjeetKaur-cj2vx 20 годин тому

    Waheguru ji

  • @jaswindersinghhansra7382
    @jaswindersinghhansra7382 20 годин тому

    God bless you

  • @manjinderkaur2909
    @manjinderkaur2909 19 годин тому

    Very nice👍

  • @pwsnew
    @pwsnew 16 годин тому

    Very good 👍❤

  • @Jagsirsingh62835
    @Jagsirsingh62835 15 годин тому

    Waheguru Ji

  • @KamalKaur-wh2kj
    @KamalKaur-wh2kj 12 годин тому

    Very nice 👍👍👍👍