ਖੇਤਾਂ 'ਚੋਂ ਹੁੰਦੇ ਹੋਏ Khanauri Border ਪਹੁੰਚੇ ਕਿਸਾਨ,ਬੈਰੀਕੇਡਾਂ ਨੂੰ ਪੁੱਟਣ ਦੀ ਤਿਆਰੀ | Farmers Protest

Поділитися
Вставка
  • Опубліковано 28 лис 2024

КОМЕНТАРІ • 15

  • @jagsirTungwali041
    @jagsirTungwali041 9 місяців тому +4

    ਭਾਰਤੀ ਕਿਸਾਨ ਯੂਨੀਅਨ ਸਿੰਧੁ ਪੂਰ ਜ਼ਿੰਦਾਬਾਦ

  • @harshbhangu1612
    @harshbhangu1612 9 місяців тому +5

    ਜੇਕਰ ਮਹਾਤਮਾ ਗਾਂਧੀ ਜਾਂ ਭਗਤ ਸਿੰਘ ਹੋਣੀ ਅੰਦੋਲਨ ਨਾ ਕਰਦੇ ਤਾਂ ਆਪਣਾ ਦੇਸ਼ ਆਜ਼ਾਦ ਨਾ ਹੁੰਦਾ ਅੱਜ ਆਪਣੇ ਦੇਸ਼ ਵਿੱਚ ਹੀ ਕਿਸਾਨਾਂ ਨਾਲ ਅੰਦੋਲਨ ਕਰਨ ਤੋ ਰੋਕਣ ਲਈ ਪੁਲਿਸ ਅਤੇ ਸਰਕਾਰ ਇਹ ਕੁਝ ਕਰ ਰਹੀ ਹੈ ਇਹ ਆਪਣੇ ਦੇਸ਼ ਦੇ ਭੋਲੇ ਭਾਲੇ ਕਿਸਾਨ ਹਨ ਜੇ ਇਹ ਦਿੱਲੀ ਚਲੇ ਜਾਂਦੇ ਤਾਂ ਆਪਣਾ ਸ਼ਾਂਤੀ ਨਾਲ ਅੰਦੋਲਨ ਕਰਕੇ ਵਾਪਸ ਆ ਜਾਂਦੇ ਪਰ ਇਹਨਾਂ ਨੂੰ ਅੱਤਵਾਦੀ ਬਣਾਉਣ ਤੇ ਤੁਲੀ ਹੋਈ ਹੈ ਸਰਕਾਰ

  • @FilmFlicksEntertainment
    @FilmFlicksEntertainment 9 місяців тому +6

    kisan majdoor ekta zindabaad❤

  • @surinderkaur9310
    @surinderkaur9310 9 місяців тому +2

    ਹਾਏ ਰੱਬਾ ਕੀ ਬਣੂੰ ਸਰਕਾਰਾਂ ਦਾਂ ਇਦਾਂ ਨਹੀਂ ਕਰਨਾਂ ਚਾਹੀਦਾ ਹੈ ਕਿਲ੍ਹਾ ਲਗਾਏ ਗਏ ਹਨ

  • @surinderkaur9310
    @surinderkaur9310 9 місяців тому +2

    ਹੁਣ ਕਿਨਾਂ ਧੂੰਆਂ ਨਿਕਲਦਾ ਹੈ ਪਰਾਲੀ ਸਾੜਨ ਤੇ ਪਾਬੰਦੀ ਲਗਾਂਦੇ ਨੇ ਹੁਣ ਧੂੰਆਂ ਨਿਕਲਦਾ

  • @surinderkaur9310
    @surinderkaur9310 9 місяців тому +1

    ਹੁਣ ਗੋਲੇ ਸੁੱਟੇ ਰਹੇ ਹਨ 😢😢😢😢😢😢😢😢😢😢😢😢

  • @aurkaur389
    @aurkaur389 9 місяців тому

    🙏🙏

  • @SeemaYadav-yj6ow
    @SeemaYadav-yj6ow 9 місяців тому

    ❤❤

  • @harmandeepsandhu8170
    @harmandeepsandhu8170 9 місяців тому +1

    ਮਿੱਟੀ ਦੀਆਂ ਟਰਾਲੀਆਂ ਛੱਰੀਆ ਤੇ ਪਾ ਦਿਉਂ

  • @karamsingh5564
    @karamsingh5564 9 місяців тому +1

    🙏🙏🙏🙏🙏❤️❤️❤️❤️❤️❤️

  • @gaganmahra-vd9cr
    @gaganmahra-vd9cr 9 місяців тому

    Doctor team' sath hone chahiye ji very good keep it up bjp shame on you

  • @simranjeetkaur9637
    @simranjeetkaur9637 9 місяців тому

    Peacefully protest da right aapa nu constitution ne ditta Hoya......eh kon hunde ne rokn wale?????

  • @yourdad-eg9zb
    @yourdad-eg9zb 9 місяців тому

    Doosree turff india hai .visa chahye

  • @yourdad-eg9zb
    @yourdad-eg9zb 9 місяців тому

    HUNN MODI NE DHOOYAN KARTA HUNN KITHE HAI POLLUTION CONTROL