Political Battle : ਵਰ੍ਹਦੇ ਮੀਂਹ ‘ਚ Police ਨੇ ਚੁੱਕੇ Kisan, ‘AAP’ MLA ਦੇ Father ‘ਤੇ ਕਾਰਵਾਈ? | D5 News

Поділитися
Вставка
  • Опубліковано 29 сер 2024
  • Political Battle : ਵਰ੍ਹਦੇ ਮੀਂਹ ‘ਚ Police ਨੇ ਚੁੱਕੇ Kisan, ‘AAP’ MLA ਦੇ Father ‘ਤੇ ਕਾਰਵਾਈ? ਖ਼ਤਰੇ ‘ਚ ਸਰਕਾਰ! ਰਾਜਪਾਲ ਨੂੰ ਮਿਲੇ ਲੀਡਰ | D5 News
    #PoliticalBattle #FarmersProtest2024 #ShambuBorder #AmbalaNews #HaryanaPolice #HaryanaGovernment #DelhiKisanMorcha #AAPMLA #MohinderBhagat #ChunniLalBhagat #BhagwantMann #PunjabGovernor #D5ChannelPunjabi #D5News
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

КОМЕНТАРІ • 18

  • @GurjantSingh-eh6em
    @GurjantSingh-eh6em Місяць тому +4

    ਢਿੱਲੋਂ ਸਾਹਿਬ ਮੈਂ ਮੂਨਕ ਬਲਾਕ ਵਿਚ ਪੇਡੂ ਵਿਕਾਸ ਮਹਿਕਮੇ ਵਿਚ ਨੌਕਰੀ ਕੀਤੀ ਹੈ ਘੱਗਰ ਵਾਸਤੇ ਜਿਨ੍ਹਾਂ ਪੈਸਾ ਗਬਨ ਹੋ ਰਿਹਾ ਹੈ ਜੇ ਕਰ ਘੱਗਰ ਦਾ ਪੈਸਾ ਸਹੀ ਵਰਤੀਆਂ ਜਾਵੇ ਤਾ ਪੰਜਾਬ ਦਾ ਹਿਸਾ ਇਕ ਸਾਲ ਵਿਚ ਪੱਕਾ ਹੋ ਸਕਦਾ ਹੈ ਜੀ।

  • @muratsingh2162
    @muratsingh2162 Місяць тому +9

    ਧਰਮਿੰਦਰ ਸਿੰਘ ਜੀ ਜਸਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਨਵੇ ਕਨੂੰਨ ਲਾਗੂ ਹੋ ਗਏ ਪੁਲਸ ਨੂੰ ਬਹੁਤ ਸਕਤੀਆ ਦੇ ਦਿਤੀਆ ਨੇ ਲੋਕਾ ਨੂੰ ਜਰੂਰ ਦਸਿਓ ਜੀ

  • @ParamjitSingh-vh4yw
    @ParamjitSingh-vh4yw Місяць тому +1

    ਪ੍ਰਾਜੈਕਟ ਹਾਈਵੇ ਬਣਾਉਣ ਤੋਂ ਪਹਿਲਾ ਬਣਨਾ ਚਾਹੀਦਾ ਸੀ

  • @user-lu8hz1kk3h
    @user-lu8hz1kk3h Місяць тому

    ਬਾਈ ਜੀ।
    ਧੰਨਵਾਦ ਜੀਉ।

  • @khushwantdhanesar7885
    @khushwantdhanesar7885 Місяць тому

    ਮੈਂ ਹਰ ਰੋਜ਼ ਦਸ ਪੰਦਰਾਂ ਮਿੰਟ ਇਸ ਚੈਨਲ ਤੇ ਖਬਰਾਂ ਦੀ ਵਿਚਾਰ ਚਰਚਾ ਸੁਣਦਾ ਹਾਂ ਜੀ।

  • @khushwantdhanesar7885
    @khushwantdhanesar7885 Місяць тому

    ਚੈਨਲ ਤਾਂ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੀ ਪਰ ਚੈਨਲ ਤੇ ਮੁੱਖ ਹੈਡਿੰਗਜ ਹੋਰ ਹੁੰਦੀਆਂ ਹਨ ਜੀ ਔਰ ਖਬਰਾਂ ਹੋਰ ਚਲਦੀਆਂ ਹਨ ਜੀ ਜਿਨ੍ਹਾਂ ਦਾ ਮੁੱਖ ਹੈਡਿੰਗਜ ਨਾਲ ਕੋਈ ਮੇਲ ਨਹੀਂ ਹੁੰਦਾ ਹੈ ਜੀ। ਪਲੀਜ਼ ਸਰ ਜੀ, ਮੁੱਖ ਹੈਡਿੰਗਜ ਨਾਲ ਸਬੰਧਤ ਹੀ ਖਬਰਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ, ਬਹੁਤ ਮੇਹਰਬਾਨੀ ਹੋਵੇਗੀ। ਇਸ ਚੈਨਲ ਨੂੰ ਅਸੀਂ ਬਹੁਤ ਪਸੰਦ ਕਰਦੇ ਹਾਂ ਜੀ।

  • @NirmalSingh-fn5py
    @NirmalSingh-fn5py Місяць тому

    ਢਿੱਲੋਂ ਸਾਬ ਜੀ ਗੜ੍ਹਦੀਵਾਲਾ ਕਸਬੇ ਵਿਚ ਤੀਹ ਬੈਂਡ ਦਾ ਮੰਜ਼ੂਰ ਹਸਪਤਾਲ ਨੂੰ ਹੀ ਮੁੱਹਲਾ ਕਲੀਨਿਕ ਬਣਾ ਦਿੱਤਾ ਆਪ ਸਰਕਾਰ ਨੇ।

  • @balkarsingh9325
    @balkarsingh9325 Місяць тому

    Dr sab ehna nu kursi ਬਚਾਉਣ ਦੀ ਪਈ ਆ
    ਲੋਕ ਚਾਹੇ ਡੁੱਬਣ,ਇਹਨਾਂ ਨੂੰ ਕਿ ਫਰਕ ਪੈਂਦਾ😂😂😂😂

  • @sharmatenthouse1848
    @sharmatenthouse1848 Місяць тому +1

    Jaspal Singh dehlloon g sat shri akal

  • @pritamsinghbajaj2866
    @pritamsinghbajaj2866 Місяць тому

    Governor is Titular head appointed by the Rasterpati on the recommendation of the Central Government while Chief Minister is elected by crore of voters.

  • @muratsingh2162
    @muratsingh2162 Місяць тому

    ਸਰਕਾਰ ਨੇ ਰੁੱਖ ਲਾਉਣੇ ਕਿਥੇ ਨੇ ਸੜਕਾ ਦੇ ਆਲੇ ਦੁਵਾਲੇ ਜਗਾ ਹੀ ਨਹੀ

  • @melaram5309
    @melaram5309 Місяць тому

    Weer gurnam Singh aakida sahib ji sti sri akal ji

  • @ajaibsingh4365
    @ajaibsingh4365 Місяць тому

    Main ferojpur ton Sade tan baddal

  • @melaram5309
    @melaram5309 Місяць тому

    Sada weer sidhu moose wala AJ duwara a gia ji

  • @user-bb2hb7fk6s
    @user-bb2hb7fk6s Місяць тому

    Rampura phul ta aya nahi gupi

  • @user-km1xp8di7c
    @user-km1xp8di7c Місяць тому

    बिल्कुल सही बात है प्रदर्शन शांतिपूर्ण ही होना चाहिए

  • @user-sx3jo3ze2f
    @user-sx3jo3ze2f Місяць тому

    Dhilon ji Garhdiwala HSP ch bilkul bhi nahi hoi warish ik boond v nhi digi