MASHALLAH bohat yumm... hum jub apny gaun jaty hain taw jub wahan b Boli bunai jaye taw us mein cheeni or ilaechi b zarur add krty hain or MASHALLAH full yummy bun jati hy ... ❤
Very nice baot jada maja anda recipes vekh ke but fr bar bar vekh ke khan da jii krda but me city ch a aithe ta nhi mildi 😂baki beebe nu baot Sara pyar ❤she is such a cutie 🥰🥰
ਹਰਮਨ ਬਾਪੂ ਕਿਹੜੇ ਦੇਸ ਨੂੰ ਤੌਰ ਦਿੱਤਾ ਨਜਰ ਹੀ ਨੀ ਆਉਂਦਾ 🎉🎉🎉🎉🎉❤❤❤❤❤❤
Pind jaad agi vere
Yes i also wanted to know where is baapu ji
❤
Kinni k bar dasn thonu
Already das chuke vlog ch
K bappu ji bimar ne yada bed rest te Rehde ta ni dikhonde ohh
Death ho gye ji ohna di😢
ਬਹੁਤ ਵਧੀਆ ਢੰਗ ਨਾਲ ਬਣਾਇਆ ਵਹਿਗੂਰ ਚੜਦੀ ਕਲਾ ਰਖੈ
ਇਸ ਦਾ ਜਿਉਣਾ ਰੱਖ ਪੁੱਤ ਡੋਗਰ ਤੇ ਜਿਉਣਾ ਮੌੜ ਮੇਰੀ ਤਾਂ ਆਪ ਬਹੁਤ ਵਧੀਆ ਲੱਗਦੀ ਹੈ ਬੌਹਲੀ ਹਰਮਨ ਪੁੱਤ ❤❤
boht peyari video zbardst MashAllah khush raho hmasha ❤
ਬਾਉਲੀ ਤਾਂ ਬਹੁਤ ਸਵਾਦ ਬਣੀ ਹੈ ਪਰ ਇਕ ਗੱਲ ਮੰਮੀ ਤੇ ਬੀਜੀ ਨੂੰ ਕਹਿਣੀ ਹੈ ਕਿ ਹਰਮਨ ਐਨਾ ਸਾਊ ਪੁੱਤ ਹੈ ਬਲਾਗ ਵਿਚ ਝਿੜਕਾਂ ਨਾ ਦੀਆ ਕਰੋ।ਬੋਲੀਆਂ ਸੁਣ ਕੇ ਮਨ ਖੁਸ਼ ਹੋ ਗਿਆ।ਰੱਬ ਮਿਹਰ ਕਰੇ।
ਤੁਹਾਨੂੰ ਦੋਧ ਆਉਣ ਦੀਆਂ ਲੱਖ ਲੱਖ ਵਧਾਈਆਂ ਹੋਣ ਹਰਮਨ ਵੀਰ 🎉🎉 ਵਾਲੋਗ ਬੜਾ ਵਧੀਆ ਬਨਾਇਆ ਹੈ ਫੈਮਲੀ ਵੱਲੋਗ 🎉🎉🎉🎉
MASHALLAH bohat yumm... hum jub apny gaun jaty hain taw jub wahan b Boli bunai jaye taw us mein cheeni or ilaechi b zarur add krty hain or MASHALLAH full yummy bun jati hy ...
❤
Congratulations all family very nice vlog ji ❤❤
Very nice bauli sahi Kia Bebe NE asi tuhanu vekh k hi Khush ho jande aa
Many congratulations and I definitely think you should name him NAUGHTA SINGH after your antics😂😂😂😂😂😂😂👵🏾👵🏾👵🏾
I forgot to ask How is Bapuji now
Very nice baot jada maja anda recipes vekh ke but fr bar bar vekh ke khan da jii krda but me city ch a aithe ta nhi mildi 😂baki beebe nu baot Sara pyar ❤she is such a cutie 🥰🥰
ਸਾਡੇ ਵੀ ਮੱਝ ਨੇ ਮੁੰਡਾ ਦਿੱਤਾ❤ ਥੋਡਾ ਪਰਿਵਾਰ ਹਮੇਸ਼ਾ ਐਂ ਈ ਹੱਸਦਾ ਵੱਸਦਾ ਰਹੇ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ😅😅
Boli bhuat hi testy hundi a😊
pag buli m change ki dal bhagu kr rat Bhar rakhdy or sobah ko pka ker Desi ghi dal kr bhone buht hi mazy da bnda Hy Sachi 😂😂😂
I miss so much voli, my favourite 👌♥️😁
ਸਤਿ ਸ੍ਰੀ ਆਕਾਲ ਜੀ 🙏🙏🙏 ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ🎉🎉🎉🎉🎉
Pahji sare pariwar nuu wadhaiyan hovan ji
Very nice vlog ji.., love you❤ dadi ji & mummy ji... ❤❤☺☺☺🥰🥰🥰🥰🥰
❤Kia hall h yar ma Mustafa Pakistan sa ap sb bot achai family ho yar aur ap ki dadi ki baty both achai hoti h very good ❤
ਤੁਹਾਨੂੰ ਮੱਝ ਸੂਣ ਦੀਆ ਬਹੁਤ-ਬਹੁਤ ਵਧਾਈਆ। ਬਹੁਲਾ ਸਾਨੂੰ ਵੀ ਬਹੁਤ ਪਸੰਦ ਆ। pinky. From- moga.
ਘੈਂਟ ਮਹੌਲ🤟🏻। ਜੀਉਂਦੇ ਵਸਦੇ ਰਹੋ ਵੀਰ ਜੀ🙌🏻🤍
दादी जी बहुत अच्छी है दादीकितनी क्यूट है
Veere thanu sare privar nu bhaut bhaut Mubaraka ji waheguru sab nu tadrustia bakse ji 🙏
Congratulations 🎉🎉and boli mare v fravrit hai
ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ 👍ਜੀ
Ssakal ji Very Congratulations all family name jugnu thik ha
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਬਾਬੇ
Very congratulations all family ❤❤❤
Harman bapu g theek ne ona nu v dekheo jroor ok🙏
😊🙏🏻 ਬੇਬੇ ਜੀ ਭੈਣ ਜੀ ਪੁੱਤ ਜੀ ਬਹੁਤ ਬਹੁਤ ਮੁਬਾਰਕਾਂ ਜੀ 🙏🏻❤️🙏🏻 ਵਾਹਿਗੁਰੂ ਜੀ ਭਲਾ ਕਰਨ ਜੀ 🙏🏻❤️🙏🏻💯👍
ਹਰਮਨ ਬਾਪੂ ਜੀ ਕਿਥੇ ਨੇ । plz reply.❤
"ਸੁਲਤਾਨ "ਰੱਖੋ ਕੱਟੇ ਦਾ ਨਾਮ 😊 ਹਰਮਨ ਬਾਈ
Boli bhuat hi testy hundi a
Kinve din di boli
ਮੈਨੂੰ ਵੀ ਪਹਿਲੀ ਬੋਲੀ ਬਹੁਤ ਪਸੰਦ ਹੈ ਪਰ ਹੁਣ ਤਾਂ ਮਿਲਦੀ ਨਹੀਂ ਜਦੋਂ ਸਾਡੇ ਮੱਝਾਂ ਹੁੰਦੀਆਂ ਸੀ ਉਦੋਂ ਕੋਈ ਪੁੱਛਦਾ ਨਹੀਂ ਹੁੰਦਾ ਸੀ ਤੇ ਹੁਣ ਇਨਾ ਦਿਲ ਕਰਦਾ ਆ ਤੇ ਹੁਣ ਸਾਨੂੰ ਬੋਲੀ ਮਿਲਦੀ ਨਹੀਂ ਹੈਗੀ
ਮੈ ਬਖਸ਼ਿਸ ਸਿੰਘ ਮੱਖੂ ਤੋ 🎉🎉 ਵਲੋਜ ਭੋਅਤ ਵਧੀਆ ਬਨਾਇਆ ਹੈ ਫੈਮਲੀ ਵਾਲ਼ੋਗ 🎉🎉🎉🎉
I love mamy g or beby g i am pakistani anti ap log gurunanak jb ana tb hm ap ko milny aayen gy
Congratulations ji
Congratulations Harman betta bolla sanu v pasand aa
Mashallah mashallah be but Mubarak ho veere ghr ka doodh ho gaya mashallah ❤ boli my favourite
Nice 👍🏻👍🏻👍🏻👍🏻🎉🎉🎉🎉🎉
In USA we don’t have : bouli but long long time. We enjoy this USA
ਹਰਮਨ ਬਾਪੂ ਜੀ ਕੋਲ ਵੀ ਕੈਮਰਾ ਲੈ ਕੇ ਜਾਉ ਕਰੋ ਸਾਨੂੰ ਮਿਲ ਦਿਆਂ ਕਰੋ
ਬਹੁਤ ਹੀ ਵਧੀਆ ਘੈਟ ਘੈਟ ਘੈਟ ਘੈਟ 🎉🎉🎉🎉🎉🎉🎉🎉🎉
MAA SHAA ALLAH ❤❤❤
ਬਾਈ ਬੋਹਲੀ ਲੇਨ ਆਵਾ
Mera naam kousar hai mein Pakistan🇵🇰 se hun mein harman ke vlogs boht pasand karti hun puri family boht achi hai❤
Main apki itni bari fan hun rat ko khwb main ap k sath ghari main b bethi 😂❤ love from Pakistan ❤❤❤
congratulations all family cute baby 🎉🎉
Sade gar vi katta Hoya hai te aci vi baoli banayi hai ❤❤❤
Very nice veer jii ,, jiunde wasde rho
Bhaut bhaut Mubarak. Malik sahib
❤️👌👌asi bauly khaan aa rhe ha
Nice vlog ❤❤
ਬੇਬੇ ਜੀ ਬੋਇਲੀ ਵਿਚ ਵੇਸਣ ਭੁੰਨ ਪਾਲਿਆ ਕਰੋ ਤੇ ਲੱਡੂ ਬਣਾ ਲਿਆ ਕਰੋ ਬਹੁਤ ਸਵਾਦ ਬਣਦੇ ਆ
ਹਰਮਨ ਸਾਰੇ ਪਰਿਵਾਰ ਨੂੰ ਨਵਾਂ ਭੋਲੂ ਕਾਕੇ ਦੀਆਂ ਵਧਾਈਆਂ 🎉🎉🎉🎉❤❤
Mra dil krda khana nu bhut ❤
ਸਾਡੇ ਘਰ ਵੀ ਆਇਆ
ਅਸੀਂ ਵੀ ਬਣਾਈ boli
ਅਸੀਂ ਰਾਜਾ ਰੱਖਿਆ ਨਾਮ
Joravir😂😂😂❤🎉❤🎉 yummy bula buli
Congratulations all family 🎉🎉
Congratulations
Very nice you remember me olden day ❤❤❤❤❤❤❤❤❤
Veryncie❤❤
ਬਹੁਤ ਵਧੀਆ ਪੁੱਤ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Congratulations 🎉🎉🎉🎉🎉🎉🎉🎉🎉🎉🎉🎉
nyc vlog veer ji ❤
Jaggu rakho ji😊
Bahut tasty Honda hai Ji..... Bolli😊
Armaan bola pahunch gaya tha dekh le pahunch gaya bus ok Mubarak Mubarak theek hai❤
Congratulations bro 🎉🌹🌹🌹
Bahut wait rehndi tuhade vlog d bahut
I am coming from America to eat bohli
ਹਰਮਨ ਮੈਨੂ ਵੀਬੋਹਲੀ ਭੇਜ ਦਿੳ
Bahut bahut Mubarak 💞❤️🥰🌹💐🌷👌🙏
Very nice👍👍
My favorite bholi
Nce ❤
❤❤❤dadi amma
Congratulations 👏
Very nice vlogs ❤❤
Harman baby da name jugnu ❤
Congratulations 🎊
Name
Tusi rooj vlog bnaya kro, pls
pag Mubarak ka hon🎉🎉🎉
Congratulations 😕😕
Harman putt bhut vadiey❤
Love from Pakistan.❤❤❤❤❤❤❤❤❤
Congratulations Harman veere
Dollar name rakh lao veere
Raj is so cute name please harman veere naam rakhdo please My self Gurnoor kaur 😢😢
Thank u dasn lyi menu migraine rehnda aa bohla try krke dekhange
Nice video ❤❤
Bauli meri v fav.a
Harman tuc Sanu bauli corriar karva diyo 😂
Very nice..his name is Chober is good aa...Gurdeep Singh Pataria...USA California
Very nice 😊
ਸਾਹਿਰਾ ਵਿਚ ਕਿੱਥੋਂ ਮਿਲਦੇ ਨੇਬੋਹਿਲਾ ਅਸੀ ਤਾਂ ਤਰਸ ਗਏ ਮੱਝਾਂ ਵਾਲੇ ਨਹੀ ਦਿੰਦੇ ਬਚਪਨ ਵਿਚ ਬਹੁਤ ਖਾਂਦਾ ਹੇ
Dadu ji kitha na thik hn nice vlog
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Mera b bhaut favorite hai. Pakistan send karo
ਸਾਡਾ ਮਰ ਗਿਆ👌🏻😂
Manu bahut acha lagda hai per shahar ch mildi nhi