1947 Partition Story// Talwandi Bhinder ton Ramdas (Amritsar)/Bhatoya (Gurdaspur/Smt.Dalip kaur ji

Поділитися
Вставка
  • Опубліковано 5 лют 2025

КОМЕНТАРІ • 13

  • @JogaSingh-yv9hj
    @JogaSingh-yv9hj Місяць тому +1

    ❤ਤੋ ਧੰਨਵਾਨ ਸਰ ਜੀ

  • @mnawaznawaz4131
    @mnawaznawaz4131 Місяць тому +1

    ماں جی سلام ستسریکال 🎉🎉❤❤

  • @ManojKumar-if4un
    @ManojKumar-if4un Місяць тому +2

    ਮਾਤਾ ਜੀ ਨੇ 47 ਦੀਆਂ ਯਾਦਾਂ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਸਲਾਮ ਹੈ ਮਾਤਾ ਜੀ ਨੂੰ

  • @mnawaznawaz4131
    @mnawaznawaz4131 Місяць тому +1

    ڈاکٹر صاحب سلام ستسریکال 🎉❤

  • @ustadnama491
    @ustadnama491 Місяць тому +1

    ❤ ਵਿਰਸਾ ਤੇ ਵਰਤਮਾਨ ਚੈਨਲ ਵਾਲ਼ੇ ਪਰਮ ਸਤਿਕਾਰਯੋਗ ਡਾ. ਸੁਰੇਸ਼ ਮਹਿਤਾ ਜੀ,ਆਦਾਬ ਅਰਜ਼! ਤਲਵੰਡੀ ਭਿੰਡਰਾਂ ਦੀ ਜੰਮੀ ਜਾਈ ਧੀ ਹੁਰਾਂ ਨੂੰ ਸਤਿਕਾਰ ਅਤੇ ਸਲਾਮ! ਫ਼ਰੰਗੀ ਦੁਆਰਾ ਉਲੀਕੀ ਮਾਣਸ ਖਾਣੀ ਵੰਡ ਨਿਰੀ ਤ੍ਰਾਸਦੀ ਸੀ। ਡਾ.ਜੀ ! ਬਿਰਧ ਮਾਂ ਹੁਰੀ ਜੇਕਰ ਮੱਠੀ ਅਵਾਜ਼ 'ਚ ਆਪਣਾ ਨਾਂ ਦੱਸਦੇ ਹਨ ਤਾਂ ਕ੍ਰਿਪਿਆ ਤੁਸੀਂ ਦੁਹਰਾ ਦਿਆ ਕਰੋ। ਤੁਸੀਂ
    'ਮਸੀਤ' ਪੁੱਛਦੇ ਤਾਂ ਮਾਂਜੀ ਨੇ ਦੱਸ ਦੇਣਾ ਸੀ ਤੁਹਾਨੂੰ। ਮਾਂਜੀ ਦਾ ਭਰਾ ਕੋਈ ਨ ਸੀ,ਬਾਪ ਬਿਰਧ ਸੀ, ਭਲੇ, ਭੋਲ਼ੇ ਤੇ ਨੇਕ ਸਭਾਅ ਵਾਲ਼ੇ ਲੋਕ ਸਨ ਜੀ। ਕਹਿਰ ਦਾ ਪਹਿਰ ਸੀ ਲੋਕੀ ਘੜੀਆਂ ਪਲਾਂ 'ਚ ਹੀ ਵਤਨੋਂ ਬੇ-ਵਤਨ ਹੋ ਗਏ। ਤਦੋਂ ਸਾਡਾ ਹੁਸ਼ਿਆਰਪੁਰ ਦੀ ਪਾਕ ਸ੍ਰਜ਼ਮੀਨ ਨਾਲ਼ੋਂ ਵਿਛੋੜਾ ਪੈ ਗਿਆ!!! ਲੋਕਾਈ ਦਾ ਜਬਰੀ ਤਬਾਦਲਾ ਨ ਸੀ ਹੋਣਾ ਚਾਹੀਦਾ ਜੀ। ਮੁਹੰਮਦ ਨਈਮ ਪਾਕਿਸਤਨ❤

    • @VirsaTeVartman
      @VirsaTeVartman  Місяць тому

      ਤੁਹਾਡਾ ਸੁਝਾਅ ਦੇਣ ਲਈ ਦਿਲੋਂ ਧੰਨਵਾਦ। ਅੱਗੇ ਤੋਂ ਕੋਸ਼ਿਸ਼ ਕਰਾਂਗਾ ਜੀ

  • @kulvindersingh5512
    @kulvindersingh5512 Місяць тому

    Charke...talwandi bhindran to mere nanke...snn

  • @inderjitsingh8364
    @inderjitsingh8364 26 днів тому

    ਮਾਤਾ ਸਾਡੇ ਸ਼ਰੀਕਾ ਵਿਚ ਭੂਆ ਜੀ ਲਗਦੇ ਨੇ ਸਰਪੰਚ ਇੰਦਰਜੀਤ ਸਿੰਘ ਭਿੰਡਰ ਨਿਸੋਕੇ ਰਮਦਾਸ ਏਰੀਆ ਰਮਦਾਸ ਏਰੀਆ ਅਮ੍ਰਿਤਸਰ ਜਿਲਾ ਅਜਨਾਲਾ ਤਹਿਸੀਲ

  • @MuhammadIdrees-ie3fh
    @MuhammadIdrees-ie3fh Місяць тому +1

    Amman g ki yaddasht bohat kam hae

  • @MuhammadHussain-n9z3v
    @MuhammadHussain-n9z3v Місяць тому

    LAKHON LOGON NY MOUT KO APNY SAMNY DEKHA AOR KHUD GALY LGAIYA LAKHON LOGON NY MOUT KO APNY PEACHY DEKHA LAKHON LOGON NY SANGEEN TREEN JUDAIYAN SANGEEN TREEN ZULAM SANGEEN TREEN DUKHON TAKLIEEFON MASEBTON KA SAMNA KIA ES KA NAME TAQSEEM HIND HY AOR YH HY HMARY AZADY JO HUMIN DALWAIY GIY AOR JIS KO HUM BARY SHOOQ SY MNATY HIN

  • @mnawaznawaz4131
    @mnawaznawaz4131 Місяць тому +1

    ڈاکٹر صاحب ڈلہ پنڈ وچ ایک ماتا جی مہندر کور ،،،اے سیالکوٹی باجوے اے ھے،،،اناں دا انٹرویو کرو،،،، ڈلہ پنڈ تحصیل گورداسپور دے پرانا شالہ ایریا وچ ھے چڑدے پاسے ،،،،ڈلہ پنڈ دے نال جگت پور کلاں خورد کولیاں بھڈانہ میگیاں سندرڑ پنڈ ھے،،،،،،میرے پردادا محمد علی عرف مند گجر نمبردار سی ڈلہ پنڈ دے 47 تک ،،،،،

    • @VirsaTeVartman
      @VirsaTeVartman  Місяць тому +1

      Kehda zila hai te Lagle pind kehde ne

    • @mnawaznawaz4131
      @mnawaznawaz4131 Місяць тому

      @VirsaTeVartman zila tehsil Gurdaspur near puranashalla area beas river,,,, mukerian Gurdaspur highway par ha 4 km East wali side,,,, Dalla pind k Sath jagatpur kalan khurd bhadhana chandar Bhan kolian sunder meghian pind hai,,,,, Dr sahib Tulsi APNA what's up share karo plz,,,,