ਜਿੱਥੇ ਕਵਾਰੀਆਂ ਕੁੜੀਆਂ ਨੂੰ ਮਾਰਨ ਲਈ ਛੱਡਦੇ ਸੀ। Punishment island in UGANDA 🇺🇬

Поділитися
Вставка
  • Опубліковано 23 січ 2025

КОМЕНТАРІ • 488

  • @JagdevSinghSamra
    @JagdevSinghSamra 10 годин тому +8

    ਬਿੱਲਕੁਲ ਮਹਾਂਰਾਸਟਰ ਦੀ ਯਾਦ ਤਾਜਾ ਕਰਾਂਤੀ ਇਸ ਇਲਾਕੇ ਨੇ। ਪਹਾੜੀ ਇਲਾਕਾ ਤੇ ਦੋਨੋ ਸਾਈਡ ਕੇਲਾ 👌👌ਬਹੁਤ ਹੀ ਸੁੰਦਰ ਨਜਾਰੇ 👌👌।

  • @balrajsandhu6161
    @balrajsandhu6161 12 годин тому +15

    ਇਸ ਸਫਰ ਦੋਰਾਨ ਬਹੁਤ ਸਾਰੇ ਗੂਰੁ ਘਰਾ ਦੇ ਦਰਸ਼ਨ ਕੀਤੇ ਹਨ ਚੰਗਾ ਹੂੰਦਾ ਜੇ ਹਰ ਗੂਰੁ ਘਰ ਇਕ ਬੁਟਾ ਜਰੂਰ ਲਾਉਦੇ ਬੰਦੇ ਦੀ ਨਿਸ਼ਾਨੀ ਹੀ ਹੂੰਦੀ ਹੈ

  • @GurmeetSingh-ue8md
    @GurmeetSingh-ue8md 8 годин тому +4

    ਅੰਮ੍ਰਿਤਪਾਲ ਸਿਆਂ ਸਭ ਤੋਂ ਵਧੀਆ ਲੱਗਿਆ ਬਾਬੇ ਕੀਨੀਆਂ, ਯੁਗਾਂਡਾ ਦੇ ਪੰਜਾਬੀ ਬਾਈ ਤੇਰਾ ਬਹੁਤ ਸਤਿਕਾਰ ਕਰਦੇ ਨੇ ਬਾਬੇ, ਬਾਈ ਤੇਰੇ ਪਿੱਛੇ ਰੋਟੀ ਪਾਣੀ, ਪੰਜੀਰੀ, ਪਿੰਨੀਆਂ ਸਭ ਪਹੁੰਚਾ ਰਹੇ ਆ ਬਾਬੇ, ਧੰਨਵਾਦ ਪੰਜਾਬੀਓ

  • @b.s.dhillon7515
    @b.s.dhillon7515 10 годин тому +5

    ਅੰਮ੍ਰਿਤਪਾਲ ਸਿੰਘ ਬਹੁਤ ਖੂਬਸੂਰਤ ਝੀਲ ਦਿਖਾਈ ਤੁਸਾਂ,ਵਾਹਿਗੁਰੂ ਜੀ ਦਾ ਹਮੇਸ਼ਾ ਮਿਹਰ ਭਰਿਆ ਹੱਥ ਰਹੇ ਤੁਹਾਡੇ ਤੇ ।

  • @gurdeepsidhu4216
    @gurdeepsidhu4216 12 годин тому +30

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਅੱਜ ਮੈਂ ਸਕੂਲ ਬੱਚੇ ਲੈਣ ਗਿਆ ਤਾਂ ਕਈਆਂ ਨੂੰ ਤੁਹਾਡੇ ਚੈਨਲ ਬਾਰੇ ਦੱਸਿਆ ਅਤੇ ਕਿਹਾ ਬਹੁਤ ਵਧੀਆ ਘੁਦੇ ਆਲੇ ਦਾ ਚੈਨਲ ਦੇਖਿਆ ਕਰੋ ਬਾਕੀ ਇੰਨਾ ਲੋਕਾਂ ਨੂੰ ਆਪਣੀ ਪਹਿਚਾਣ ਤੋਂ ਜਾਣੂ ਕਰਾ ਦਿਆ ਕੋਰੋ ਸਤਿ ਸ੍ਰੀ ਅਕਾਲ ਕਹਿ ਕੇ।

    • @manjitsingh132
      @manjitsingh132 9 годин тому +1

      ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਬਲੋਗ ਬਹੁਤ ਵਧੀਆ ਲੱਗਿਆ ਹੈ ਝੀਲ ਦੇ ਜੋੜਣ ਜਾਰੇ ਦਵਾਏ ਬਹੁਤ ਵਧੀਆ ਸਨ ਜੋ ਟਾਪੂ ਆਪ ਨੇ ਦਿਖਾਏ ਬਹੁਤ ਵਧੀਆ ਲੱਗੇ ਯੁਗਾਂਡਾ ਦਾ ਰਾਸਟਰੀ ਪੰਛੀ ਵੀ ਬਹੁਤ ਸੋਹਣਾ ਸੀ ਤੇ ਤੁਹਾਡੀ ਰੋਟੀ ਦੇ ਕੇ ਮੇਰੇ ਮੂੰਹ ਵਿੱਚ ਪਾਣੀ ਆ ਹੀ ਗਿਆ ਸੀ ਸਤਿ ਸ੍ਰੀ ਅਕਾਲ

    • @bhagsingh5831
      @bhagsingh5831 8 годин тому

      ਬਾਈ ਜੀ ਇਹ ਸਾਈਕਲ ਕਿਰਾਏ ਤੇ ਲੈਂਦੇ ਹੋ ਇਸ ਬਾਰੇ ਦਸਣਾ ਵੀਰ ਜੀ

    • @jagsirsran7403
      @jagsirsran7403 8 годин тому

      ਸਤਿ ਸ੍ਰੀ ਆਕਾਲ ਵੀਰ ਜੀ, ਸਾਈਕਲ ਪੰਜਾਬ ਤੋਂ ਨਾਲ ਲੈ ਕੇ ਗੲਏ ਵੀਰ ਜੀ​@@bhagsingh5831

    • @Malikmarjide
      @Malikmarjide 7 годин тому

      @@bhagsingh5831ਨਹੀ ਵੀਰ ਜੀ ਆਪਣਾ ਸਾਈਕਲ ਆ ਵੀਰ ਦਾ ਜਹਾਜ਼ ਰਾਹੀ ਨਾਲ ਲੈ ਕੇ ਗਿਆ ਨਾਲ ਆਪਣੇ ਬੈਗ ਤੇ ਜਰੂਰੀ ਵਸਤਾ 🙏🏻🙏🏻

    • @SatpalSharma-y5q
      @SatpalSharma-y5q 7 годин тому

      ​@@manjitsingh132ਹਾਂ ਵੀਰ ਰੋਟੀ ਦੇਖ ਕੇ ਮੇਰਾ ਵੀ ਮਨ ਜਾ ਡੋਲ ਗਿਆ ਸੀ

  • @PreetKaurBrar777
    @PreetKaurBrar777 11 годин тому +9

    ਥੋੜਾ ਵਕਤ ਹੀ ਸਹੀ ਖੁੱਦ ਦੇ ,
    ਮੁਤਾਬਿਕ ਜੀਅ ਲਿਆ ਜਾਵੇ
    ਖੁਸ਼ੀ ਮਿਲ ਰਹੀ ਏ ਯਾਦਾਂ ਚੋਂ,
    ਮਿੱਠਾ ਘੁੱਟ ਪੀ ਲਿਆ ਜਾਵੇ
    ਝੀਲ ਦੀ ਰਵਾਨਗੀ ਦੱਸਦੀ,
    ਕਿਵੇਂ ਇਹ ਵੇਖਦੀ ਮੈੰਨੂੰ।
    ਭਲਾ ਇਸਦੀ ਅਦਾ ਨੂੰ ਹੁਣ ,ਦੱਸੋ ਜੀ ਕੀ ਕਿਹਾ ਜਾਵੇ ,ਕੀ ਕਿਹਾ ਜਾਵੇ 🙏🏻🙏🏻
    ਬਹੁਤ ਹੀ ਦਿਲ ਖੁਸ਼ ਕਰਨ ਵਾਲਾ ਅੱਜ ਦਾ ਬਲੌਗ ਬਨਿਆਨੀ ਦੀ ਝੀਲ ਬਹੁਤ ਹੀ ਸੋਹਣੀ ,ਕੁਦਰਤ ਦੀ ਸ਼ਾਨਦਾਰ ਕਾਰੀਗਿਰੀ ਤੇ ਰੋਟੀ ਵੇਖ ਕੇ ਹੀ ਭੁੱਖ ਦਾ ਕੋਲ ਆ ਕੇ ਬਹਿ ਜਾਣਾ ਬਾ ਕਮਾਲ ਗੱਲਾਂ। ਵੀਰ ਜੀ ਸਦਾ ਚੜਦੀਆਂ ਕਲਾਂ ਚ ਰਹੋ ਜੀ🙏🏻🙏🏻

  • @ranjeetsinghsingh9248
    @ranjeetsinghsingh9248 12 годин тому +12

    ਜਿਉਂਦਾ ਰਹਿ ਵੀਰ ❤❤❤

  • @sukhdipsingh6912
    @sukhdipsingh6912 10 годин тому +3

    ਬਹੁਤ ਵਧੀਆ ਵੀਰ ਤੁਹਾਡੀ ਇਸ ਯਾਤਰਾ ਨੂੰ ਦੇਖ ਕੇ ਇਨ੍ਹਾਂ ਕੰਟਰੀਆ ਵਾਰੇ ਪਤਾ ਲੱਗਾ ਪਹਿਲਾਂ ਲੋਕਾਂ ਕੋਲੋਂ ਸੁਣ ਕੇ ਵਿਚਾਰ ਹੋਰ ਸੀ ਪਰ ਬਹੁਤ ਰੁਮਾਚਿਕ ਰਿਹਾ ਤੁਹਾਡਾ ਸਫ਼ਰ

  • @majorsingh2132
    @majorsingh2132 12 годин тому +12

    ਨਵੇਂ ਰਾਹ ਨਵੀਂ ਸਵੇਰ ਸਤਿ ਸ੍ਰੀ ਆਕਾਲ ਬਾਈ ਜੀ

  • @SukhwinderSingh-wq5ip
    @SukhwinderSingh-wq5ip 8 годин тому +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sattysatnam3604
    @sattysatnam3604 10 годин тому +2

    ਜਿਹੜਾ ਵੀਰ ਰੋਟੀ ਦੇਕੇ ਗਿਆ ਬਹੁਤ ਵਧੀਆ ਜੀ

  • @gursingh-hm3wu
    @gursingh-hm3wu 8 годин тому +3

    ਬਹੁਤ ਸੋਹਣੀ ਵੀਡੀਓ ਵੱਡੇ ਵੀਰ ਜੀ, ਆਪਣੀ ਸਿਹਤ ਤੇ ਖਾਣ ਪੀਣ ਦਾ ਧਿਆਨ ਰੱਖੋ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਚੜਦੀਕਲਾ ਵਿੱਚ ਰੱਖਣ ਜੀ 🙏🥰ਲਵ ਯੂ ਵੱਡੇ ਵੀਰ ਅੰਮ੍ਰਿਤਪਾਲ ਸਿੰਘ ਜੀ ❤️।
    ਗੁਰਕੀਰਤ ਸਿੰਘ ਦੁਬਈ ਤੋਂ ਜੀ 🙏

  • @HarpreetSingh-ux1ex
    @HarpreetSingh-ux1ex 12 годин тому +10

    ਸਤਿ ਸ੍ਰੀ ਆਕਾਲ ਵੀਰ 🙏

  • @HarjitSingh-mb1ej
    @HarjitSingh-mb1ej 10 годин тому +3

    ਸਤਿ ਸੀ੍ ਅਕਾਲ ਜੀ । ਹਸਦੇ ਵਸਦੇ ਰਹੋ ਦੋਸਤ । ਪ੍ਮਾਤਮਾ ਜੀ ਚੜਦੀ ਕਲਾ ਕਰਨ । 🎉👍

  • @KirpalSingh-zj7et
    @KirpalSingh-zj7et 11 годин тому +3

    ਸਤਿ ਸ੍ਰੀ ਆਕਾਲ ਜੀ ਅੱਜ ਦੀ ਬਿਲਾਨੀ ਝੀਲ ਦੀ ਸੈਰ ਬਹੁਤ ਹੀ ਖੂਬਸੂਰਤ ਹੈ ਇਹ ਝੀਲ ਸੁੰਦਰ ਸੁੰਦਰ ਟਾਪੂ ਇੰਡੀਆ ਦੀ ਤਰ੍ਹਾਂ ਸਜਾ ਦੇਣ ਵਾਲਾ ਟਾਪੂ ਜਾਣੀਕਿ ਇੱਥੇ ਦਾ ਕਾਲਾ ਪਾਣੀ ਬਹੂਤ ਹੀ ਖੂਬਸੂਰਤ ਹੈ ਜੀ ਦਿਖਾਉਣ ਲਈ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ

  • @GurmeetSingh-ue8md
    @GurmeetSingh-ue8md 8 годин тому +1

    ਅੰਮ੍ਰਿਤਪਾਲ ਸਿਆਂ ਬਹੁਤ ਹੀ ਸੋਹਣਾ ਏਰੀਆ ਹੈ, ਝੀਲਾਂ, ਪਹਾੜ ਵਗੈਰਾ ਸੋਹਣਾ ਏਰੀਆ ਹੈ ਬਾਈ ਜੀ ਗੁਰੂ ਮਹਾਰਾਜ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ

  • @baljitsingh6957
    @baljitsingh6957 12 годин тому +4

    ਅੰਮ੍ਰਿਤਪਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।

  • @MohinderSingh-y4g
    @MohinderSingh-y4g 10 годин тому +2

    ਬੁਨਿਆਨੀ ਝੀਲ ਵਿੱਚ ਬਣੇ ਟਾਪੂਆਂ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ

  • @sukhpalsingh8637
    @sukhpalsingh8637 9 годин тому +1

    ਬਹੁਤ ਹੀ ਵਧੀਆ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੁਹਾਡੀ ਵੀਡੀਓ ਤੋਂ ਛੋਟੇ ਵੀਰ

  • @ArjunSingh-100
    @ArjunSingh-100 10 годин тому +2

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਝੀਲ ਦੇ ਵਿੱਚੋ ਬੋਹੁਤ ਸ਼ਾਨਦਾਰ ਝਾਕੇ ਆਏ ਆ, ਸ਼ਾਨਦਾਰ ਜਗਹ, ਪਿਆਰ ਤੇ ਸਤਿਕਾਰ 🙏

  • @ManjeetSingh-vj5ox
    @ManjeetSingh-vj5ox 8 годин тому +1

    ਬਹੁਤ ਸ਼ਾਨਦਾਰ ਏਰੀਆ। ਬਹੁਤ ਬਹੁਤ ਧੰਨਵਾਦ ਜੀ ਐਨੀਆਂ ਸੋਹਣੀਆਂ ਸੋਹਣੀਆਂ ਥਾਵਾਂ ਦਖਾਉਣ ਲਈ।

  • @sarajmanes4505
    @sarajmanes4505 8 годин тому +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏❤❤

  • @GurmeetSingh-rt6or
    @GurmeetSingh-rt6or 10 годин тому +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੀ ਝੀਲ ਦੇ 29 ਟਾਪੂ ਸੋਹਣੀ ਗੱਲ ਬਾਤ ਤੇ ਘਰ ਬੈਠਾ ਨੂੰ ਸੋਹਣੀ ਜਾਣਕਾਰੀ 🙏🙏🙏

  • @jaswindersinghdhillon45
    @jaswindersinghdhillon45 8 годин тому +1

    ਤੁਹਾਡਾ ਅੱਜ ਤਕ ਦਾ ਸਬ ਤੋਂ ਸੋਹਣਾ ਵੀਡੀਓ

  • @sukhjitsinghthekedar
    @sukhjitsinghthekedar 10 годин тому +2

    ਸੋਹਣੇ ਰਾਹਾਂ ਦੇ ਸੋਹਣੇ ਜਵਾਨਾਂ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉💐

  • @ranjitsingh_
    @ranjitsingh_ 12 годин тому +12

    ਪਿਆਰ ਸਤਿਕਾਰ 🙏❤️🌹👌ਧੰਨਵਾਦ ਜੀ 🌹❤️🙏👌🙏

    • @rajinderpalsingh632
      @rajinderpalsingh632 12 годин тому

      Valle oe sehra nahi ressa teariea

    • @dalbagsingh4181
      @dalbagsingh4181 12 годин тому +1

      ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ਣ ਜੀ

    • @Takdir-Singh_Gill
      @Takdir-Singh_Gill 11 годин тому

      Excellent blog good luck.

  • @BalwantSingh-wm6zy
    @BalwantSingh-wm6zy 9 годин тому +1

    ਬਹੁਤ ਸੁੰਦਰ ਝੀਲ ਦਾ ਨਜ਼ਾਰਾ ਬਾਈ ਜੀ 36:40

  • @Pgrewak
    @Pgrewak 10 годин тому +2

    ਬੇਟਾ ਅੰਮ੍ਰਿਤਪਾਲ ਸਿੰਘ
    Very beautiful island and Lake Banani. Very beautiful scenery. Thank you and May Waheguru ji bless you.
    ਪਰਮਜੀਤ ਕੌਰ ਟਰੌਂਟੋ

  • @singhdhaliwal6483
    @singhdhaliwal6483 10 годин тому +1

    ਬਹੁਤ ਵਧੀਆ ਬਾਈ ਚੜ੍ਹਦੀ ਕਲਾ ❤

  • @sidhupb13vala78
    @sidhupb13vala78 9 годин тому +1

    ਬਹੁਤ ਬਹੁਤ ਪਿਆਰ ਤੇ ਸਤਿਕਾਰ ਘੁੱਦੇ ਵੀਰ ❤

  • @TheUrbanGuy1
    @TheUrbanGuy1 Годину тому

    Bahut wadhiya vir. Video ch entertainment te information dowe ne. Tuhade vlog 3-4 saal to dekh rahe aa. Dhabwad ❤

  • @RajaSingh-sd6uk
    @RajaSingh-sd6uk 12 годин тому +5

    ਮਹੂ ਚ ਪਾਣੀ ❤❤❤❤

  • @amarjitgill5848
    @amarjitgill5848 8 годин тому +1

    ਬਹੁਤ ਵਧੀਆ ਬਾਈ ਜੀ ਸਿਰਾਂ ਬਾਈ ਜੀ 👍👌

  • @bhindajand3960
    @bhindajand3960 7 годин тому

    ਬਹੁਤ ਸ਼ਾਨਦਾਰ ਸਫ਼ਰ ਵੀਰੇ ਤੇ ਸਫ਼ਰ ਦਾ ਹਰ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @JasvirSingh-gf7im
    @JasvirSingh-gf7im 8 годин тому +1

    ਬਹੁਤ ❤ਹੀ ਸ਼ਾਨਦਾਰ ਵੀਡੀਓ ਅਸੀ ਵੀ ਸਾਰਾ ਯੁਗਾਂਡਾ ਦੇਖ ਲੈਣਾ ਵੀਰ ਤੇਰੇ ਨਾਲ ਜੁੜ ਕੇ।

  • @khokharvlogs4732
    @khokharvlogs4732 10 годин тому +3

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @JasbirSingh-y8p
    @JasbirSingh-y8p 9 годин тому +1

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਬਹੁਤ ਵਧੀਆ ਝਾਕੇ❤

  • @sukhdebgill4016
    @sukhdebgill4016 9 годин тому +1

    ❤❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਬਹੁਤ ਹੀ ਸੋਹਣਾ ਏਰੀਆ ਦੇਖਣ ਯੋਗ ਯੁਗਾਂਢਾ ਦੇਸ਼ ਦਾ ਝੀਲ ਦੇ ਨਜ਼ਾਰੇ ਬਹੁਤ ਵਧੀਆ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਘੁੱਦੇ ਵੀਰੇ ਤੈਨੂੰ❤❤❤❤

  • @SinghRanjit-l9y
    @SinghRanjit-l9y 12 годин тому +7

    ਵਾਹਿਗੁਰੂ ਜੀ 🙏🙏🙏

  • @KuldeepSingh-zq8zn
    @KuldeepSingh-zq8zn 12 годин тому +6

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅਕਾਲ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @SherSingh-vs9jd
    @SherSingh-vs9jd 9 годин тому +1

    ਰਾਸ਼ਟਰੀ ਪੰਛੀ ਬਹੁਤ ਸੋਹਣਾ ਘੁੱਦੇ ਵੀਰ ❤

  • @barmadhaliwal8407
    @barmadhaliwal8407 12 годин тому +5

    ❤❤❤❤🎉🎉🎉 very nice bro parmatma thinnu hamesha khush rakh ❤️🔥 sirrrrrrr bro 🎉🎉👏🎉

  • @pushpinder074
    @pushpinder074 5 годин тому

    ਇੱਕਲੇ ਘੁੰਮਣਾ ਵੀ ਇਕ ਕਲਾ ਹੈ ਤੇ ਘੁੱਦੇ ਬਾਈ ਨੂੰ ਆਪਾ ਇਸ ਕਲਾ ਦਾ ਮਾਹਿਰ ਕਹਿ ਸਕਦੇ ਆ
    ਸਬਰ ਸੰਤੋਖ ਤੇ ਨਿਡਰਤਾ ਦਾ ਭੰਡਾਰ ਆ ਘੁੱਦਾ ਬਾਈ
    ਆਪਾ ਬਹੂਤ ਘਟ ਘੁਮੇ ਆ ਬਾਹਰ ਦੇ ਮੂਲਕ ਕਦੇ ਵੀ ਨਹੀਂ ਗਏ ਪਰ ਘੁੱਦੇ ਦੇ ਬਲੋਗਾ ਰਾਹੀਂ ਆਪਾ ਵੀ ਦੁਨਿਆ ਘੁੰਮ ਚੁੱਕੇ ਆ ਅਸੀਂ
    ਇਹ ਕਹਿ ਸਕਦੇ ਆ ❤❤❤❤❤

  • @Seerat1213
    @Seerat1213 7 годин тому

    ਬਹੁਤ ਵਧੀਆਂ ਵਿਲੋਗ ਰਿਹਾ ਵੀਰੇ ਖੁਸ਼ ਰਹੋ ਆਪਣਾ ਧਿਆਨ ਰੱਖੋ ਵਾਹਿਗੁਰੂ ਜੀ ਅੰਗਸੰਗ ਸਹਾਈ ਹੋਣ ਵੀਰ ਦੇ🙏

  • @Khalsaraj35
    @Khalsaraj35 7 годин тому

    ਬਾਈ ਤੇਰਾ ਦੇਸੀ ਤਰੀਕੇ ਨਾਲ ਗੱਲਾਂ ਕਰਨ ਦਾ ਲਹਿਜਾ ਮੋਹ ਲਹਿੰਦਾ❤❤

  • @GurmukhSingh-t1s
    @GurmukhSingh-t1s 9 годин тому +4

    ਅੱਜ ਤਾਂ ਵੀਰ ਦੀ ਰੋਟੀ ਇੰਝ ਆਈ ਜਿਵੇਂ ਛੋਟਾ ਵੀਰ ਸਕੂਲੋਂ ਆ ਕੇ ਖੇਤ ਰੋਟੀ ਲੈਕੇ ਆਇਆ ਹੋਵੇ,,,,, ਫੀਲਿੰਗ ਆ ਵੈਸੇ ਬਾਕੀ ਮੇਰੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਨੂੰ ਪਤਾ❤❤❤❤ਮੈਂ ਢੁੱਡੀਕੇ ਤੋਂ ❤❤❤❤

    • @Ravinder324R
      @Ravinder324R 8 годин тому +1

      ਵਾਹ ਬਈ ਵਾਹ ।ਕਿਆ ਬਾਤ ਹੈ? 🎉ਵਿਨੀਪੈਗ ਤੋਂ

  • @amriksingh6828
    @amriksingh6828 11 годин тому +1

    ਵੀਡੀਓ ਵਧੀਆ ਸੀ ਇਸ ਵੀਡੀਓ ਵਿੱਚ ਝੀਲ ਦਾ ਨਜ਼ਾਰਾ ਲਿਆ ਬਾਈ ਜੀ ਆਪ ਵੱਲੋਂ ਕਰੇਨ ਦੀ ਤਸਵੀਰ ਕਾਰੀ ਬਹੁਤ ਵਧੀਆ ਕੀਤੀ ਗਈ ਹੈ

  • @kuljitmallah4873
    @kuljitmallah4873 12 годин тому +5

    ਸਤਿ ਸ਼੍ਰੀ ਅਕਾਲ ਜੀ ❤

  • @RanjitKaur-no6iq
    @RanjitKaur-no6iq 6 годин тому

    ਅੰਮ੍ਰਿਤਪਾਲ ਸਿੰਘ ਪੁੱਤਰ ਜੀ,ਕਦੇ ਸੋਚਿਆ ਨਹੀਂ ਕੇ ਅਫਰੀਕਾ , ਜੁਗੰਡਾ ਵਿੱਚ ਵੀ ਇਹੋ ਜੇਹੀਆਂ ਜਗ੍ਹਾ ਹੋਣਗੀਆਂ,ਬਹੁਤ ਬਹੁਤ ਧੰਨਵਾਦ,ਤੁਹਾਡੇ ਸਦਕਾ ਅਸੀਂ ਏਨੀਆਂ ਸੋਹਣੀਆ ਜਗ੍ਹਾ ਦੇਖ ਲਈਆਂ ❤ਯੁੱਗ ਯੁੱਗ ਜੀਓ ਪੁੱਤਰ ਜੀ,ਸਦਾ ਚੜ੍ਹਦੀ ਕਲਾ ਹੋਵੇ,, ਢੇਰ ਸਾਰਾ ਪਿਆਰ 🥰💖❤️

  • @manjeetsinghmann3592
    @manjeetsinghmann3592 11 годин тому +1

    ਬਹੁਤ ਸੁੰਦਰ ਦਿੱਖ ਹੈ, ਝੀਲ ਦਾ। ਕੂਦਰਤ ਦਾ ਅਦਭੁੱਤ ਨਜਾਰਾ।❤❤❤🎉🎉

  • @bhavneetbhangu1248
    @bhavneetbhangu1248 7 годин тому

    ਵਾਹ ਬਹੁਤ ਸੋਹਣਾ ਦਰਿਆ ਅਤੇ ਨਜ਼ਾਰਾ ਪਾਜੀ। ਯੂਗਾਂਡਾ ਦੇ ਇਤਿਹਾਸ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਬਹੁਤ ਸਾਰਾ ਪਿਆਰ ਭਰਾ

  • @sikandarmann796
    @sikandarmann796 6 годин тому +1

    Thanks Ghudda veer showing us very beautiful place on this mother earth what beautiful lake in Uganda

  • @manohardirbadirba8710
    @manohardirbadirba8710 12 годин тому +5

    Sat Sri akal bro ❤❤waheguru ji mehar karan ❤❤lock sunyaa sidhu ❤

  • @harrydhesi7388
    @harrydhesi7388 2 години тому

    ਅੱਜ ਦਾ ਝਾਕਾ ਬਾਕਾ ਵੀ ਬਹੁਤ ਵਧੀਆ ਸੀ ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @KamaljitsinghKamaljitsingh-h3k
    @KamaljitsinghKamaljitsingh-h3k 9 годин тому

    ਘੁਦੇ ਵੀਰ ਪੰਛੀ ਬਹੁਤ ਹੀ ਸੋਹਣਾ ਸੀ🌹👌🌹

  • @FatehSidhu3876
    @FatehSidhu3876 8 годин тому

    ਬਹੁਤ ਸੋਹਣਾ ਬਾਈ ਸਿਆਂ ਖਿੱਚ ਕੇ ਰੱਖੋ ਕੰਮ ਨੂੰ ❤❤❤❤❤

  • @m.goodengumman3941
    @m.goodengumman3941 53 хвилини тому +1

    Thanks for sharing this video Paji Amritpal Singh Ji, you make the impossible seem possible, given us motivation, thanks 🙏 Wahaguru Chardikala Rekha ji 🙏🪯🧡🚩🇬🇧

  • @kanwarjeetsingh3495
    @kanwarjeetsingh3495 7 годин тому

    ਸਤਿ ਸ਼੍ਰੀ ਅਕਾਲ
    ਬਲੋਗ ਦੇ ਸੁਰੂ ਵਿੱਚ ਸਤਿ ਸ਼੍ਰੀ ਅਕਾਲ ਬੋਲਣੀ ਅਤੇ ਤਰੀਕ ਦੱਸਣੀ ਚੰਗੀ ਗੱਲ ਹੈ । ਤੁਸੀਂ ਘਰ ਤੋ ਕਾਫ਼ੀ ਲੰਮਾ ਸਮਾਂ ਬਾਹਰ ਰਹਿੰਦੇ ਹੋ ਕੀ ਘਰ ਦੀ ਯਾਦ ਨਹੀਂ ਆਉਂਦੀ । ਬਲੋਗ ਵਿੱਚ ਦਿਖਾਏ ਗਏ ਨਜ਼ਾਰੇ ਬਹੁਤ ਹੀ ਵਧੀਆ ਹੈ। ਅਚਾਰ ਨਾਲ ਪਰਾਉਂਠੇ ਵਾਹ ਕਿਆ ਗੱਲਬਾਤ ਹੈ

  • @Malikmarjide
    @Malikmarjide 7 годин тому

    ਅੰਮ੍ਰਿਤ ਵੀਰ ਹਰ ਰੋਜ਼ ਸ਼ਾਮ ਨੂੰ ਤੁਹਾਡੀ ਵੀਡੀਓ ਦਾ ਇੰਤਜ਼ਾਰ ਹੁੰਦਾ ਫਿਰ ਮੈਂ ਵੱਡੀ ਸਕਰੀਨ ਤੇ ਚਲਾਉਣਾ ਬਹੁਤ ਨਜ਼ਾਰਾ ਆਉਂਦਾ ਟੀਵੀ ਤੇ ਦੇਖਣ ਦਾ ਵੀ ਧੰਨਵਾਦ ਇੰਨੇ ਸੋਹਣੇ ਲੋਕ ਦਿਖਾਉਣ ਲਈ love you ਬਾਈ, from ਫਰੀਦਕੋਟ ❤❤❤

  • @gsidhu7779
    @gsidhu7779 8 годин тому +2

    ਵੀਰੇ ਪੰਜਾਬੀ ਵਾਲਾ ਤਾ ਇਕ ਹੀ ਵਧੀਆ ਚੈਨਲ ਆ unconventionals podcast ਵਾਲਾ ਬਾਕੀ ਤਾ ਇੰਟਰਵਿਊਜ਼ ਨੂੰ ਹੀ ਪੌਡਕਾਸਟ ਕਹਿ ਜਾਂਦੇ ਨੇ

  • @jagsirsran7403
    @jagsirsran7403 8 годин тому

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @simarsandhu4657
    @simarsandhu4657 3 години тому

    ਬਾਈ ਦੇ ਹਰ ਬਲੋਗ ਵਿੱਚ ਅਫਰੀਕਾ ਅਤੇ ਕੁਦਰਤ ਰੰਗ 💯❤️👌

  • @SukhwinderSingh-rx6bn
    @SukhwinderSingh-rx6bn 9 годин тому

    ਵੀਰ ਜੀ ਤੁਹਾਡੀ ਦੱਸੀ ਹੋਈ ਇੱਕ ਫਿਲਮ ਦੇਖੀ,, *ਲਾਪਤਾ ਔਰਤ* ਬਹੁਤ ਹੀ ਵਧੀਆ ਮੂਵੀ ਸੀ ਵੀਰ ਜੀ👍👍👍👍

  • @Manjinder.Singh.Seehra
    @Manjinder.Singh.Seehra 9 годин тому

    ਬਾਈ ਜੀ ਸਤਿ ਸ਼੍ਰੀ ਅਕਾਲ🙏🙏 ਵਾਹਲਾ ਘੈਂਟ ਮੌਸਮ, ਘੈਂਟ vlog ਤੇ ਘੈਂਟ ਏਰੀਆ, ਤੇ ਸਭ ਤੋਂ ਘੈਂਟ ਘੁੱਦਾ ਬਾਈ ,,,,,ਨਜ਼ਾਰਾ ਆ ਗਿਆ

  • @MastLalijatt
    @MastLalijatt 4 години тому

    ਕਿੰਨਾ ਖੂਬਸੂਰਤ ਵਾਹ 🎉🎉❤❤❤

  • @sukhpaldarya6306
    @sukhpaldarya6306 12 хвилин тому

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏

  • @mandeepkaurgilljharsahib3543
    @mandeepkaurgilljharsahib3543 8 годин тому

    ਵਾਹ ਵਾਹ ਨਜ਼ਾਰਾ ਆ ਗਿਆ ❤❤❤❤
    ਇਹੋ ਜਿਹੀ ਥਾਂ ਤੇ ਘੁੰਮਣ ਲਈ 2-4 ਜਣਿਆਂ ਤੋਂ ਵੱਧ ਨੀ ਹੋਣੇ ਚਾਹੀਦੇ , ਹੋਣੇ ਵੀ ਨੀਚੋ ਭਾ ਆਲੇ ਚਾਹੀਦੇ ਕਾਹਲੀ ਆਲਾ ਕੰਮ ਨੀ ਹੋਣਾ ਚਾਹੀਦਾ 🎉🎉

  • @Khalsaraj35
    @Khalsaraj35 7 годин тому +1

    ਬਹੁਤ ਸੋਹਣੇ ਦੇਸ਼ ਤੇ ਬਹੁਤ ਵਧੀਆ ਲੋਕ ਆ ਮੈਂ ਸੋਚਦਾ ਸੀ ਅਫਰੀਕਾ ਦੇਸ਼ ਦੇ ਮਾੜੇ ਹਾਲ ਹੋਣੇ ਆ ਪਰ ਮੇਰੀ ਸੋਚ ਤੋਂ ਕਿਤੇ ਪਰੇ ਦੀਆਂ ਗੱਲਾ ਨੇ

  • @GurmukhSingh-t1s
    @GurmukhSingh-t1s 9 годин тому +1

    ਸਤਿ ਸ੍ਰੀ ਅਕਾਲ ਜੀ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਆਓ ਭਗਤ ਕਰਨ ਵਾਲੇ ਵੀਰ ਚਰਨਜੋਤ ਹੋਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸੀਲਿੰਗ ਨੂੰ ਅਮਰੀਕੀ🇺🇸🗽 ਡਾਲਰਾਂ ਚ' ਬਦਲ ਦੇਵੇ,,, ਵਾਹਿਗੁਰੂ ਭੰਡਾਰੇ ਭਰਪੂਰ ਕਰਨ ਜੀ🙏🙏🙏🙏

  • @SantoshSingh-xp8cl
    @SantoshSingh-xp8cl 7 годин тому +1

    ਬਹੁਤ ਵਧੀਆ ਵਡਿਊ ਬਾਈ ਘੁੱਦਾ ਸਾਬ ਜੀ
    ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @SatpalSharma-y5q
    @SatpalSharma-y5q 7 годин тому

    ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਸਿੰਘ ਘੁੱਦਾ ਵੀਰ ❤ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ

  • @charanjotsingh9184
    @charanjotsingh9184 11 годин тому

    ਬਹੁਤ ਸੋਹਣਾ ਦੱਸਿਆ ਝੀਲ ਵਾਰੇ।

  • @PardeepGhuman-w1h
    @PardeepGhuman-w1h 12 годин тому +3

    Bhot vadea vlog bi ji❤❤❤❤❤❤❤

  • @staycool9049
    @staycool9049 7 годин тому

    ਵਾਹ ਜੀ ਵਾਹ ਬਹੁਤ ਵਧੀਆ ਜੀ ………🙏

  • @pinderdhillon8046
    @pinderdhillon8046 7 годин тому

    👍❤️🙏 9:40 ਸਹੀ ਗੱਲ ਆ ਬਾਈ 😂

  • @RanjitKaur-no6iq
    @RanjitKaur-no6iq 7 годин тому

    ਸੱਚੀ ਪੁੱਤਰ ,ਮੂੰਹ ਵਿੱਚ ਪਾਣੀ ਆ ਗਿਆ 🥰💖❤️

  • @ManjeetVinayak
    @ManjeetVinayak 8 годин тому

    ਬੋਹਤ ਸੋਹਨਾ ਵੀਰ ਸ਼ਾਨਦਾਰ ਗੱਲ ਬਾਤ

  • @jagroopsingh5686
    @jagroopsingh5686 11 годин тому +1

    ਬਹੂਤ ਵਧੀਅਾ ਵੀਰ

  • @montytnda2287
    @montytnda2287 9 годин тому

    Very good comedy bro 😂 in previous video ਨੰਗਾ ਕੇਲਾ 😂😂😂

  • @jaswinderjassi6023
    @jaswinderjassi6023 8 годин тому

    ਸਤਿ ਸ੍ਰੀ ਅਕਾਲ ਵੀਰ ਜੀ ਖਿੱਚੀ ਰੱਖੋ ਕੰਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @kanwalshergarh
    @kanwalshergarh 10 годин тому

    👌❤️🙏🌹 ਚੜ੍ਹਦੀਕਲਾ ਬਾਈ ਜੀ 🙏🌹

  • @KulwinderSingh-fm5hu
    @KulwinderSingh-fm5hu 9 годин тому

    ਨਿਰਾ ਪਿਆਰ ਬਾਈ ਘੁੱਦੇ ❤❤❤

  • @gurpalsingh7037
    @gurpalsingh7037 8 годин тому +1

    ਘੁੱਦੇ ਵੀਰ ਵਾਕੇ ਰੋਟੀ ਵੇਖ ਕੇ ਮੂੰਹ ਵਿੱਚ ਪਾਣੀ ਆ ਗਈ, ਕਾਬਲਾ ਦੀ ਝੀਲ ਬਨਾਨੀ ਬਹੁਤ ਵਧੀਆ ਸੀ, ਟਾਪੂ ਪੈਨਸ਼ਮੈਂਟ ਦੀ ਜਾਣਕਾਰੀ ਦਿਤੀ, ਧੰਨਵਾਦ

  • @gaurishanker6201
    @gaurishanker6201 8 годин тому +1

    ਸੱਚੀ ਗੱਲ ਹੈ ਰੋਟੀ ਵੇਖ ਮੂੰਹ ਵਿੱਚ ਪਾਣੀ ਆ ਗਿਆ 😊

  • @sukhbirjhinjer9837
    @sukhbirjhinjer9837 10 годин тому

    ਬਹੁਤ ਸਾਰਾ ਪਿਆਰ ਸਤਿਕਾਰ ❤️

  • @beantkaurvirk3507
    @beantkaurvirk3507 10 годин тому

    ਵਾ ਬੀ ਵਾ ਕਿੰਨਾਂ ਸੋਹਣਾ ਇਲਾਕਾ❤❤❤❤🎉🎉🎉

  • @hundalharinder8975
    @hundalharinder8975 10 годин тому

    ਚੜ੍ਹਦੀ ਕਲਾ 🎉🎉❤❤❤❤❤❤

  • @JashmeetSidhu
    @JashmeetSidhu 8 годин тому +2

    Very nice vlog bro ❤❤

  • @AmarjitDhaliwal-e6n
    @AmarjitDhaliwal-e6n 11 годин тому

    ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖਤੂਪੁਰਾ ਸਹਿਬ

  • @pargatSingh-cr4uk
    @pargatSingh-cr4uk 12 годин тому +2

    ਸਤਿ ਸ਼੍ਰੀ ਆਕਾਲ ਵੀਰ ਜੀ ❤❤❤❤

  • @sushilgarggarg1478
    @sushilgarggarg1478 12 годин тому +3

    Ist looking 👀 👌 🤔 😀

  • @sonusidhu4155
    @sonusidhu4155 8 хвилин тому

    ਬਹੁਤ ਵਧੀਆ ਜੀ 🙏🏻

  • @harchandsingh4040
    @harchandsingh4040 10 годин тому

    ਨਵੇਂ ਰਾਹ ਤੇ ਨਵੀਂ ਜਾਣਕਾਰੀ ਲਈ ਸ਼ੁਕਰੀਆ ਬੇਟਾ ਜੀ

  • @Sidhu-fy4if
    @Sidhu-fy4if 9 годин тому +2

    ਮੂੰਹ ਚ ਪਾਣੀ ਵਾਲੀ ਗੱਲ ੧੦੦% ਸੱਚ❤❤❤

  • @AkaalOldCycle
    @AkaalOldCycle 11 годин тому

    ਚੜ੍ਹਦੀਕਲਾ ਵੀਰ 🙌🏼🙌🏼🙌🏼

  • @karanjit2010
    @karanjit2010 Годину тому

    ਚੜ੍ਹਦੀਕਲਾ ਵੀਰ❤

  • @VeenaRani-w9v
    @VeenaRani-w9v 6 годин тому

    ਸਤਿ ਸ੍ਰੀ ਆਕਾਲ ਵੀਰ ਜੀ ,ਤੁਸੀ ਬਹੁਤ ਵੱਡੀ ਹਿੰਮਤ ਦਾ ਕੰਮ ਕਰ ਰਹਿ ਹੋ,ਤੁਸੀ ਆਪਣੇ ਇਸ ਸਫ਼ਰਨਾਮੇ ਨੂੰ ਜੇ ਇਕ ਕਿਤਾਬ ਵਿਚ ਲਿਖ ਦੇਵੋ ਤਾਂ ਪੰਜਾਬੀ ਸਾਹਿਤ ਵਿੱਚ ਵੀ ਵਾਧਾ ਹੋ ਜਾਵੇਗਾ

  • @BalkarSingh-dc1oq
    @BalkarSingh-dc1oq 10 годин тому

    ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ

  • @a.psingh396
    @a.psingh396 11 годин тому

    ਸੋਹਣਾ ਲੱਗਿਆ ਸਫ਼ਰ ਬਾਈ ਜੀ। ਕੰਮ ਖਿੱਚ ਕੇ ਰੱਖ।

  • @chanansingh7180
    @chanansingh7180 9 годин тому

    Bahut vadia
    Bahut hee vadia
    Ghudha pins da Soorma
    ❤❤❤❤❤