Chajj Da Vichar (2157) || ਐਡਵੋਕੇਟ ਧਾਮੀ ਕਿਵੇਂ ਬਣੇ ਪ੍ਰਧਾਨ

Поділитися
Вставка
  • Опубліковано 27 жов 2024

КОМЕНТАРІ • 63

  • @gurlalvirk9900
    @gurlalvirk9900 Годину тому +6

    ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @ParminderGhuman-j1q
    @ParminderGhuman-j1q 2 години тому +16

    ਲੋਕਾਂ ਦੇ ਬਦਲਣ ਦਾ ਦੁੱਖ ਨਹੀਂ ਮੈਨੂੰ
    .*ਮੈਂ ਬਸ ਆਪਣੇ ਯਕ਼ੀਨ ਤੇ ਸ਼ਰਮਿੰਦਾ ਹਾਂ*

    • @daljitsingh7980
      @daljitsingh7980 Годину тому +2

      ਦੀਪ ਬਰਾੜ 🙏❤️👌👌👍
      😊

  • @daljitsingh7980
    @daljitsingh7980 Годину тому +3

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @SukhwinderSingh-wq5ip
    @SukhwinderSingh-wq5ip 33 хвилини тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @boharsingh7725
    @boharsingh7725 2 години тому +4

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @VarinderSingh-he7wo
    @VarinderSingh-he7wo 3 хвилини тому

    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਜੀ

  • @BalkarSingh-dd4ew
    @BalkarSingh-dd4ew Годину тому +2

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ

  • @palasingh5151
    @palasingh5151 Годину тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @shivcharndhaliwal1702
    @shivcharndhaliwal1702 54 хвилини тому +3

    ਹਰ ਛੋਟੀ ਗੱਲ ਤੇ ਦੰਦ ਖਿਲਾਰਨੇ ਫੱਬਦਾ ਨੀਂ,,, ਦੰਦ ਮੂੰਹ ਵਿੱਚ ਲੁਕੋ ਕੇ ਰੱਖਣਾ ਸਿਆਣਪ ਹੈ,,😢😢😢😢😢😢

  • @ParminderGhuman-j1q
    @ParminderGhuman-j1q 2 години тому +10

    ਪੋਥੀ ਪੜ੍ਹ ਪੜ੍ਹ ਜੱਗ ਮੁਆ, ਪੰਡਤ ਭਯਾ ਨਾ ਕੋਇ
    *ਢਾਈ ਅਕਸ਼ਰ ਪ੍ਰੇਮ ਦੇ, ਪੜ੍ਹੇ ਸੋ ਪੰਡਤ ਹੋਇ*
    ਕਬੀਰ ਜੀ

  • @narinderjeetsingh3994
    @narinderjeetsingh3994 Годину тому +2

    Sat Sri akaal to all 🙏🙏

  • @pskhalsachehal
    @pskhalsachehal 14 хвилин тому

    ਸਤਿ ਸ੍ਰੀ ਅਕਾਲ ਪ੍ਰਾਇਮ ਏਸ਼ੀਆ ਦੀ ਸਾਰੀ ਟੀਮ ਨੂੰ🙏

  • @ParminderGhuman-j1q
    @ParminderGhuman-j1q 2 години тому +9

    ਜ਼ਹਿਰ ਵਰਗੇ ਤਾਂ ਚਹੁੰ ਕ ਨੂੰ ਲੱਗਦੇ ਆ, ਲੱਗੀਏ ਵੀ
    *ਕਿਉਂ ਨਾ ਝੂਠ ਇਹਨਾਂ ਦੇ ਜੋ ਨਿੱਤ ਉਧੇੜ ਦੇ ਹਾਂ*

  • @sukhrajsingh4399
    @sukhrajsingh4399 38 хвилин тому +1

    ਵਿਆਹਾ੍ ਵਾਰੇ ਸਭ ਨੂੰ ਅਕਲ ਹੈ ਹਰ ਇੱਕ ਨੂੰ ਪਤਾ ਐ ,ਤੁਸੀਂ ਖਬਰਾ ਦੀ ਗੱਲ ਕਰੋ ਜੀ

  • @jasbirsingh215
    @jasbirsingh215 57 хвилин тому +2

    ਮਜਾ ਆ ਗਿਆ ਟਹਿਣਾ ਸਾਥ ਤੇ ਹਰਮਨ ਜੀ

  • @BhagSingh-k2d
    @BhagSingh-k2d 2 години тому +3

    ਟਹਿਣਾ ਸਾਹਿਬ ਜਿਹੜਾ ਮਠਿਆਈ ਦਾ ਡੱਬਾ ਨਾ ਸਗਨ ਤਾਂ ਪਾਉਣਾ ਹੀ ਪੈਣਾ

  • @jaswindernamberdar2844
    @jaswindernamberdar2844 40 хвилин тому

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏

  • @GurcharanSingh-es8jr
    @GurcharanSingh-es8jr 38 хвилин тому

    Thenkyou bai Tehna and Thind sister

  • @SatnamSingh-bc5zm
    @SatnamSingh-bc5zm 4 хвилини тому

    ਕੋਈ ਕੀ ਕਹਿੰਦਾ ਕਦੇ ਸੋਚਿਆ ਨਹੀਂ
    ਇੱਜ਼ਤ ਮਾਣ ਕਿਸੇ ਤੋਂ ਕਦੇ ਲੋਚਿਆ ਨਹੀਂ

  • @MewaSingh-gq4bp
    @MewaSingh-gq4bp Годину тому +2

    Sat sri akal swarn singh tehna ji harman kaur thind ji

  • @GuriSingh-mu9be
    @GuriSingh-mu9be 27 хвилин тому

    ❤❤❤

  • @bawadhaliwal47
    @bawadhaliwal47 2 години тому +2

    Good job tehna Sahib and harman ji

  • @tejinderpalsingh7817
    @tejinderpalsingh7817 2 години тому +2

    Sat shri akal Tehna j and Harman Thind j

  • @amanbrar273
    @amanbrar273 53 хвилини тому

    🙏🏻

  • @JasjeetKaur-pv1rc
    @JasjeetKaur-pv1rc Годину тому

    Very glad and amazing to listen all your programme daily myself is retired Bank officer from Ast and in hope to meet both of you with grace request 👍🏻

  • @sukhrajsingh4399
    @sukhrajsingh4399 32 хвилини тому

    ਧਾਮੀ ਦੀ ਅਕਾਲੀ ਦਲ ਹੀ ਨਹੀ ਪੰਜਾਬੀਆਂ ਦੀ ਜਿੱਤ ਬਹੁਤ ਚੰਗਾ ਹੋਈਆ ਨਹੀ ਤਾ ਬੀਬੀ ਨਹੀ ਆ ਸ ਸ ਦੀ ਜਿੱਤ ਹੋ ਜਾਣੀ ਸੀ ,ਬੀਜੇਪੀ ਬੀ ਟੀਮ ਬੀਬੀ ਜਗੀਰ ਕੋਰ ਸੁਧਾਰ ਨਹੀਂ ਪੰਜਾਬ ਵਿਗਾੜ ਲਹਿਰ ਐ ਸੱਚ ਸੋ ਪ੍ਸੈਟ

  • @shivcharndhaliwal1702
    @shivcharndhaliwal1702 52 хвилини тому

    ,,, ਸੱਚ ਹਮੇਸ਼ਾ ਕੌੜਾ ਹੁੰਦਾ ਹੈ,,, ਮੂੰਹ ਵਿੱਚ ਮੱਖੀਆਂ ਵੀ ਪੈ ਸਕਦੀਆਂ ਹਨ,,😮😮

  • @BaldevSingh-nc7wg
    @BaldevSingh-nc7wg Годину тому

    ਮਛਂਰ ਹੁੰਦਾ ਏ ਮਛਰੱ ਦੋਸਤੋ ਮਛਂਰ ਕੱਟ ਹੀ ਜਾਂਦਾਹੈ

  • @SuchasinghSandhu-y3z
    @SuchasinghSandhu-y3z Годину тому

    My favorite program g

  • @shyamshukla2791
    @shyamshukla2791 Годину тому

    Very interesting

  • @gurrajsinghvirk
    @gurrajsinghvirk 2 години тому

    ਟਹਿਣਾ ਸਾਹਿਬ ਸਤਿ ਸਿਰੀ ਅਕਾਲ ਚੱਜ ਦੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਤਾਰੀਖ ਅਤੇ ਦਿਨ ਜ਼ਰੂਰ ਦਸ ਦਿਆ ਕਰੋ ਮਿਹਰਬਾਨੀ

  • @jatendersingh3596
    @jatendersingh3596 Годину тому

    Sat Shri akal 22 ji

  • @HarkrishanLal-f9r
    @HarkrishanLal-f9r Годину тому

    Satshiree akal ji 🙏🌷⚘️🌺❤️👌

  • @gurnamsinghatwal833
    @gurnamsinghatwal833 2 години тому

    ਸਾਊਦੀ ਅਰਬ ਦੇ ਟਾਈਪ ਸ਼ਹਿਰ ਵਿੱਚ ਹਰ ਰੋਜ਼ ਵੀ ਪੈਂਦਾ ਪੰਜ ਦਿਨ ਹੋ ਗਏ ਅੱਜ ਤੇ ਰਿਕਾਰਡ ਹੀ ਟੁੱਟ ਗਿਆ

  • @manindersingh352
    @manindersingh352 Годину тому

    ਮਸਦਾ ਨੂੰ ਹਰਾ ਕੇ ਮਸਦ ਬੀਅਦਬੀਦਲ ਜੇਤੂ ਸਿੰਘ ਕੋਮ ਹਾਰੀ

  • @rajindersingh7894
    @rajindersingh7894 14 хвилин тому

    ਹੈਡਿੰਗ ਤੁਸੀਂ ਵੀ ਤੜਕੇ ਵਾਲਾ ਲਾਉਣ ਲੱਗ ਗਏ

  • @arjansingh980
    @arjansingh980 2 години тому +1

    Ny Chida1100.

  • @daljitsingh8044
    @daljitsingh8044 Годину тому

    ਪੰਜਵੇਂ ਸਾਲ ਵਿੱਚ 48000/- ਦੇਣਗੇ ਏਰੀਅਰ ਹਰ ਮਹੀਨੇ 1000/- ਰੁਪਏ ਵੱਧ ਰਹੇ ਹਨ। ਮੁਲਾਜਮਾਂ ਦਾ ਏਰੀਅਰ ਇਹਨਾਂ ਡਿਕਲੇਰੇਸ਼ਨ ਦਿੱਤੀ ਹੈ 2030 ਵਿੱਚ ਦੇਣਗੇ। ਸਾਰੇ ਲੱਪੇ ਜਾਰੀ।

  • @subhcharanjitsinghnehal9495
    @subhcharanjitsinghnehal9495 Годину тому +11

    ਹਰਮਨ ਦੀ ਸਿਹਤ ਦੇਖ ਕੇ ਲਗਦਾ ਨੀਂ ਵਿਆਹਾਂ ਵਿਚ ਦੋ ਵਾਰ ਪਲੇਟ ਵਿਚ ਥੋੜਾ ਜਿਹਾ ਪਾ ਖਾਧਾ ਜਾਂਦਾ ਹੋਣਾ ਲਗਦੈ ਦੋ ਵਾਰ ਪਲੇਟ ਭਰ ਕੇ ਖਾਧਾ ਜਾਂਦਾ ਹੋਣਾ ਸਮੇਤ ਪਲੇਟ 😂

  • @BhagSingh-k2d
    @BhagSingh-k2d Годину тому

    ਟਹਿਣਾ ਸਾਹਿਬ ਕੱਲ ਵਿਆਹ ਚ ਬੈਠੇ ਸੀ ਇੱਕ ਬੰਦਾ ਨਾਲ ਬੈਠਾ ਦਾਰੂ ਪੀ ਰਿਹਾ ਮੀਟ ਚੱਲ ਰਿਹਾ ਤਾਂ ਮੱਛੀ ਚਲਾਈ ਦੀ ਪਲੇਟ ਚ ਭਰਾ ਕੇ ਛੱਡ ਗਿਆ ਅੱਧਾ ਕੁ ਖਾ ਕੇ ਛੱਡ ਗਿਆ ਦੂਜੇ ਟੇਬਲ ਤੇ ਕਿਸੇ ਨੇ ਆਵਾਜ਼ ਮਾਰੀ ਉਧਰ ਚੱਲ ਗਿਆ ਉਹਦਾ ਜੂਠਾ ਕੌਣ ਖਾਊਗਾ ਫਿਰ ਅਸੀਂ ਬਹਿਰੇ ਨੂੰ ਚੁਕਾਇਆ ਇਸ ਤਰ੍ਹਾਂ ਲੋਕ ਨੁਕਸਾਨ ਕਰਤੇ

  • @gurwindernarla
    @gurwindernarla 40 хвилин тому

    ਹਰਮਨ ਨੂੰ ਪਤਾ ਹੈ ਕਿ, ਮਿਲਣਾ ਹੀ ਨਹੀਂ, ਇਸੇ ਕਰਕੇ ਕਹਿ ਰਹੇ ਆ, ਕਿ ਮੈਂ 1100 ਰੁਪਏ ਨਹੀਂ ਲੈਣਾ?

  • @ShyamJohal
    @ShyamJohal 2 години тому +2

    Tehana sahib they are all.Daley .to get the kursi.

  • @jaibhagawan5158
    @jaibhagawan5158 5 хвилин тому

    Tenna sahib mera name Jai Bhagwan h ik bar apne sho bich mera naam le dyo mera gvan agal ho jauga

  • @SwaranSingh-b6p
    @SwaranSingh-b6p 45 хвилин тому

    Swaran singh aps ex sub

  • @shere-punjabsinghshergill3257
    @shere-punjabsinghshergill3257 47 хвилин тому

    J India ne taraki karni e ta sabh to pehla ih political corruption by law band karo. Mufat paisa, bijli, travel te atta daal den nalo loka nu better education te jobs dio. Loka nu gulam na banao. IMF, SC, World bank should stop this indirect bribe to voters.

  • @jarnailsingh9949
    @jarnailsingh9949 Годину тому +1

    241st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @manjitSingh-yo9fq
    @manjitSingh-yo9fq 2 години тому +1

    Waliea sotia na mareia kero ji please

  • @GurkiratSingh-fu7di
    @GurkiratSingh-fu7di Годину тому

    Raj Khangura

  • @arjansingh980
    @arjansingh980 2 години тому

    Mulajma nu 4 Parsent DA.Diwale to Paila Dio.

  • @mohindersinghtinna4331
    @mohindersinghtinna4331 18 хвилин тому

    Beebian noo benti hai nawen purse kharid lao 😂

  • @manishubachhal122
    @manishubachhal122 55 хвилин тому

    Tera peo. Manpeer. Kade. Kagrs. C. Menu jav breo

  • @lakhwindersinghsarao6696
    @lakhwindersinghsarao6696 32 хвилини тому

    Teri

  • @manishubachhal122
    @manishubachhal122 46 хвилин тому

    Chaja.da.vichar.wat.aap.dar.wad.

  • @ButaKhosa
    @ButaKhosa Годину тому +1

    👍👍