Sukhpal Khaira ਨੇ ਕੱਟੀ Congress ਦੇ ਇਸ Leader ਦੀ ਟਿਕਟ, ਹੁਣ ਖਹਿਰੇ ਖਿਲਾਫ ਲੜੂ ਚੋਣ

Поділитися
Вставка
  • Опубліковано 9 жов 2024
  • Ranjit Singh Rana
    Sukhpal Khaira
    Elections 2022
    Bholath
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    Ranjit Singh Rana, Sukhpal Khaira, Congress, Khiara Join Congress, Elections 2022, Punjab Govt, Punjab Elections, Bholath, TV Punjab, Manpreet Kahlon, CM Amarinder Singh, Punjab chief Minister , Punjab Congress, Sukhpal Khaira In Congress, Khaira in Congress,
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #RanjitSinghRana #SukhpalKhaira #Congress #KhiaraJoinCongress #Elections2022 #PunjabGovt #PunjabElections #Bholath #TVPunjab #ManpreetKahlon

КОМЕНТАРІ • 117

  • @gursimran6795
    @gursimran6795 3 роки тому +26

    ਤੁਸੀਂ ਸਾਰੇ ਇੱਕ ਜਹੇ ਹੋ ਅਸੀਂ ਖਹਿਰਾ ਨੂੰ ਬਹੁਤ ਚੰਗਾ ਸਮਝਦੇ ਸੀ ਦਿਲ ਤੋੜ ਦਿੱਤਾ ਇੰਨਾ ਨੇ

  • @bantychahal4677
    @bantychahal4677 3 роки тому +8

    ਕੋਈ ਘੱਟ ਨੀ ਕੋਈ ਇਮਾਨਦਾਰ ਤਾਂ ਰੱਬ ਦਾ ਨਾਮ ਹੈ

  • @havensss6343
    @havensss6343 3 роки тому +5

    ਹੁਣ ਯਾਰ ਤੁਸੀਂ ਕਾਂਗਰਸ ਪਾਰਟੀ ਨੂੰ ਤਿਆਗ ਦਿਉ।

  • @TheHindri
    @TheHindri 3 роки тому +25

    ਰਾਣਾ ਸਾਬ ਕਾਂਗਰਸ ਅਤੇ ਅਕਾਲੀ ਕਿਹੜੇ ਇਤਬਾਰ ਵਾਲੇ ਬੰਦੇ ਹਨ

  • @SatnamSingh-qq2dw
    @SatnamSingh-qq2dw 3 роки тому +20

    AAP party join karo y ji

  • @Aman52320
    @Aman52320 3 роки тому +15

    ਕੁਰਸੀ ਕੁਰਸੀ ਕੁਰਸੀ ਕੁਰਸੀ ਕੁਰਸੀ ਕੁਰਸੀ ਕੁਰਸੀ ਕੁਰਸੀ
    Only ਕੁਰਸੀ
    ਲੋਕ ਜਾਣ ਢੱਠੇ ਖੂਹ ਚ

  • @satpreetsinghbhandohal2690
    @satpreetsinghbhandohal2690 3 роки тому +13

    ਹਾਈ ਕਮਾਂਡ ਵੱਲੋਂ ਇਸ ਨੂੰ ਬੋਲਣ ਦੀ ਹਰੀ ਝੰਡੀ ਮਿਲੀ ਹੈ ਖਹਿਰੇ ਨੂੰ ਸਮੇਟਣ ਲਈ

  • @AmandeepSingh-ze9cb
    @AmandeepSingh-ze9cb 3 роки тому +11

    ਵੀਰੋ ਬਹੁਤ ਗੁੰਝਲਦਾਰ ਸਿਸਟਮ ਆ। ਆਪਣੇ ਹੀ ਆਪਣਿਆਂ ਨੂੰ ਮਾਰਦੇ ਆ

  • @ManbirMaan1980
    @ManbirMaan1980 3 роки тому +4

    ਸਾਰੇ ਇਕੋ ਥਾਲੀ ਦੇ ਚੱਟੇ ਪੱਟੇ ਆ, ਚੋਰ ਚੋਰ ਮਸੇਰੇ ਭਾਈ, ਇਹ ਕਹਾਵਤ ਅੱਜ ਦੇ ਲੀਡਰਾਂ ਤੇ ਬਿਲਕੁਲ ਸਹੀ ਢੁਕਦੀ ਆ

  • @sahibsingh3837
    @sahibsingh3837 3 роки тому +17

    ਧੋਬੀ ਦਾ ਖਹਿਰਾ ਨਾ ਘਰ ਦਾ ਨਾ ਘਾਟ ਦਾ

  • @sahibsingh3837
    @sahibsingh3837 3 роки тому +17

    ਜਿੱਥੇ ਸ਼ਰਾਬ ਪੀਂਦਾ ਬੋਤਲ ਵੀ ਚੁੱਕ ਕੇ ਲੈ ਜਾਂਦਾ ਸਰਦਾਰ ਸਾਹਿਬ ਸੁਆਦ ਈ ਆ ਗਿਆ

  • @sahibsingh3837
    @sahibsingh3837 3 роки тому +7

    ਰਾਣਾ ਜੀ ਮੈਂ ਤੁਹਾਨੂੰ ਪਹਿਲੀ ਵਾਰ ਵੇਖਿਆ ਬਹੁਤ ਵਧੀਆ ਲਗਿਆਂ

  • @jogasingh2145
    @jogasingh2145 3 роки тому +11

    ਕਾਂਗਰਸ ਤਾਂ ਭੁੱਲ ਹੀ ਜਾਏ ਭੁਲੱਥ ਸੀਟ ਜਿੱਤਣਾ, ਇਹ ਤੈਅ ਆ

  • @gurtejsingh4055
    @gurtejsingh4055 3 роки тому +3

    You are right sir

  • @gursimran6795
    @gursimran6795 3 роки тому +16

    ਉਹ ਟਾਈਮ ਤਾਂ ਆ ਹੀ ਗਿਆ ਸਿਆਸੀ ਬੰਦੇ ਤੇ ਇਤਬਾਰ ਨਹੀ ਰਿਹਾ

  • @sahibsingh3837
    @sahibsingh3837 3 роки тому +11

    ਨਾਲ ਕੈਪਟਨ ਨੂੰ ਵੀ ਲੈ ਜਾਣਾ ਸਹੀ ਕਿਹਾ ਤੁਸੀਂ

  • @satpalgujjarpb3847
    @satpalgujjarpb3847 3 роки тому +4

    ਸੁਖਪਾਲ ਸਿੰਘ ਖਹਿਰਾ ਨੇ ਬਹੁਤ ਹੀ ਘਟੀਆਂ ਕੰਮ ਕੀਤਾ ਹੈ

  • @sahibsingh3837
    @sahibsingh3837 3 роки тому +8

    ਤੁਸੀਂ ਜਿਤੋਗੇ ਸਰਦਾਰ ਸਾਹਿਬ ਸੁਖਪਾਲ ਵੀ ਹਾਰੁਗਾ ਕੈਪਟਨ ਅਮਰਿੰਦਰ ਸਿੰਘ ਵੀ

  • @sahibsingh868
    @sahibsingh868 3 роки тому +2

    Akali.congriess.bhul.jaan.2022.ok

  • @sahibsingh3837
    @sahibsingh3837 3 роки тому +7

    ਰਣਜੀਤ ਸਿੰਘ ਰਾਣਾ ਜੀ ਨੇ ਬਿਲਕੁਲ ਸਹੀ ਕਿਹਾ

  • @BABAL07860
    @BABAL07860 3 роки тому +1

    Says True

  • @ਜੈਲਾਫੋਜੀ
    @ਜੈਲਾਫੋਜੀ 3 роки тому +2

    ਅਸੀ ਰਣਜੀਤ ਰਾਣਾ ਪਾਜੀ ਦੇ ਨਾਲ ਹਾਂ। ਭੁੱਲਥ ਹਲਕੇ ਵਿੱਚੋਂ ਰਣਜੀਤ ਸਿੰਘ ਰਾਣਾ ਹੀ ਜਿੱਤਣਗੇ,।

  • @pritpalsingh5160
    @pritpalsingh5160 3 роки тому

    ਖਹਿਰਾ ਸਾਹਿਬ ਨੇ ਕਾਂਗਰਸ ਵਿੱਚ ਸਾਮਲ ਹੋ ਕੋਈ ਚੰਗਾ ਕੰਮ ਨਹੀਂ ਕੀਤਾ ਹੈ।

  • @DR_JASS
    @DR_JASS 3 роки тому

    ਕਾਂਗਰਸ ਪੰਜਾਬ ਵਿੱਚ ਖਤਮ

  • @gurdevsingh580
    @gurdevsingh580 3 роки тому +3

    Aap good

  • @Sher.singhpress
    @Sher.singhpress 3 роки тому +5

    It's true khaira grab crores from nri

  • @SatpalSingh-rb9re
    @SatpalSingh-rb9re 3 роки тому +7

    ਉਹ ਜਾ ਕੇ ਟਰੱਕ ਡਰਾਈਵਰ ਕਰ

  • @kulwindersingh-du6lt
    @kulwindersingh-du6lt 3 роки тому +5

    ਤੈਨੂੰ ਪੂਰਾ ਨਾਂ ਰਣਜੀਤ ਸਿੰਘ ਰਾਣਾ ਲੈਣ ਤੋ ਸ਼ਰਮ ਆਓਂਦੀ ਆ।

  • @Khalsa-kf3wt
    @Khalsa-kf3wt 3 роки тому +4

    ਸੁਖਪਾਲ ਸਿੰਘ ਖਹਿਰਾ ਇਕ ਇਮਾਨਦਾਰ ਆਦਮੀ ਹੈ ਪਾਰਟੀ ਜ਼ਰੂਰ ਬਦਲੀ ਰਾਣਾ ਜੀ ਹੁਣ ਤੁਹਾਨੂੰ ਆਪਣਾ ਫਿਕਰ ਕਰਨਾ ਚਾਹੀਦਾ ਇਲੈਕਸਨ ਲੜ ਕੇ ਪੈ ਸੇ। ਨਾਂ ਖ਼ਰਾਬ ਕਰਾਉ

  • @avvisingh8772
    @avvisingh8772 3 роки тому +7

    ਪੰਜਾਬ ਵਿੱਚ ਸਿਰਫ ਭਗਵੰਤ ਮਾਨ ਆ ਜਿਸ ਤੇ ਪੰਜਾਬੀ ਵਿਸਵਾਸ ਕਰ ਸਕਦੇ ਨੇ ਬਾਕੀ ਸਾਰੇ ਚੋਰ ਠੱਗ ਨੇ ਸਲੇ

  • @MANJITSINGH-md1np
    @MANJITSINGH-md1np 3 роки тому +5

    Captain is just trying to neutralize Sidhu & Pargat .

    • @dawindersingg747
      @dawindersingg747 3 роки тому

      सारे कांग्रेसी कंजरी कंजरी या सारे एक पार्टी कांग्रेस में शामिल हो गए हम

  • @HappySingh-ro6ep
    @HappySingh-ro6ep 3 роки тому

    ਸੱਪ ਤੇ ਜਕੀਨ ਕਰ ਲੋ ਪਰ ਕਿਸੀ ਲੀਡਰ ਤੇ ਨਹੀਂ

  • @hanifgujar8479
    @hanifgujar8479 3 роки тому

    ਵਧੀਆ ਲੀਡਰ ਹੈ ਖਹਿਰਾ ਸਾਹਿਬ

  • @paramjitpadda5358
    @paramjitpadda5358 3 роки тому

    Rana ji how many you got vote last Election
    Please let people know
    From padda

  • @ajitsingh7079
    @ajitsingh7079 3 роки тому +9

    Eah esa unth a jehde tent ch wad da tent naal le janda 😂😂 👌👌👌

  • @mannsinghj
    @mannsinghj 3 роки тому +5

    Join AAP

  • @JaswinderSingh-jz7ss
    @JaswinderSingh-jz7ss 3 роки тому

    Good baat

  • @maninder1960
    @maninder1960 3 роки тому +1

    Good

  • @onkardhillon3092
    @onkardhillon3092 3 роки тому +3

    Punjab wich sare hi imandar han.
    Chor ko-ee nahi. All are dudh de dhote like Akali, Congress.....etc.etc

  • @suratsingh463
    @suratsingh463 3 роки тому +1

    Very good rana SAAB

  • @SALMAN_KHANasli
    @SALMAN_KHANasli 3 роки тому +1

    Join aap

  • @rashpalkaur7708
    @rashpalkaur7708 3 роки тому +3

    Khira sir why did you do it if you need money n r i people got lot money please ask for it but we sikh how can be forget 84

  • @Sher.singhpress
    @Sher.singhpress 3 роки тому +7

    Bainses, khaira, Dhindsa, badals, captain, Sidhu all new free kapil Sharma show for punjab But all media against aap

    • @dawindersingg747
      @dawindersingg747 3 роки тому

      कौन सी कली करा लो कोई प्रभाव नहीं जद्दा दी मरे क्या है कि वे पैसा ही पैसा चाहिदा

    • @dawindersingg747
      @dawindersingg747 3 роки тому

      तू कजरा कांग्रेसमें के फंदा है

  • @kulwinderjasvir110
    @kulwinderjasvir110 3 роки тому +1

    SahiKiha

  • @swaranverygoodsingh8501
    @swaranverygoodsingh8501 3 роки тому +1

    Aap zindabad

  • @bahadarsingh8098
    @bahadarsingh8098 3 роки тому

    ਇਹਨੂੰ ਪਹਿਲਾ ਵੀ 5000 ਕੁ ਹੀ ਵੋਟ ਪੲੀ ਸੀ ਕਾਂਗਰਸ ਤੋਂ

  • @darbariangural8928
    @darbariangural8928 3 роки тому +1

    ਆਪਣੀ ਖੈਹਰਾ ਸਿਆਸਤ ਗਵਾ ਛਕਾ ਹੈ

  • @AvtarSingh-xx4if
    @AvtarSingh-xx4if 3 роки тому

    ਲੳ ਜੀ ਇਮਾਨਦਾਰ ਬੰਦਾ ਤੇ ਲੱਗਦਾ ਬਹੁਤ ਵੱਡਾ ਚਵਲ ਲੱਗਦਾ

  • @sahibsingh3837
    @sahibsingh3837 3 роки тому +8

    ਸਰਦਾਰ ਤੁਸੀਂ ਜਿਤੋਗੇ

  • @RANJEETSINGH-kr3sz
    @RANJEETSINGH-kr3sz 3 роки тому

    Rana is best leader 👍👍

  • @SatpalSingh-rb9re
    @SatpalSingh-rb9re 3 роки тому +5

    ਜਾਕੇ ਟਰੱਕ ਯੂਨੀਅਨ ਫਟੇ ਤੇ ਬਹਿ

  • @gurdeepsingh9693
    @gurdeepsingh9693 3 роки тому +7

    Thanu ta 5000 vote nhi pani

    • @sursirtaz9506
      @sursirtaz9506 3 роки тому +1

      Hun khare nu vi ni pani .oh aap parti karke paiya si.hun vi aap nu pavange

    • @gurdeepsingh9693
      @gurdeepsingh9693 3 роки тому

      @@sursirtaz9506 mLa paka far

    • @gurdeepsingh9693
      @gurdeepsingh9693 3 роки тому

      @@sursirtaz9506 app nu kon pushda a

    • @simranpharmacy1883
      @simranpharmacy1883 3 роки тому

      @@gurdeepsingh9693 sahi keya aap nu kinne pushna khane te chitar aa khayi jane akali congress too ,aap nu sahi keya koi ni pushda

  • @ajaibsingh9738
    @ajaibsingh9738 3 роки тому +3

    ਕਾਗਰਸ ਨੂੰ ਬਹੁਤਾ ਬੋਲਣ ਦੀ ਲੋੜ ਨਹੀ ਖੈਰਾ ਨੂੰ ਚਾਬੀ ਦਿਓ ਸੲਰੇ ਲਿਡਰਾ ਦੇ ਪੜਦੇ ਫੋਲਦਿਉ ਕਾਗਰਸ ਨੂੰ ਬਹੁਤ ਲਕੀ ਬੰਦਾ ਮਿਲ ਗਿਆ ਕਾਗਰਸ ਦੀ ਬੇੜੀ ਚ ਬਾਦਰ ਬੈਠ ਗਿਆ

  • @kamaldeepsingh9131
    @kamaldeepsingh9131 3 роки тому +1

    1984 de Baad Punjab ch Congress da Rehna punjabian de muh te ek chpped vanger hai.

  • @jatinderhans4252
    @jatinderhans4252 3 роки тому +2

    ਰਾਣਾ ਰਣਜੀਤ ਸਿੰਘ ਜਿਤੁਗਾ

  • @bhupinderkaurdhaliwal
    @bhupinderkaurdhaliwal 3 роки тому +4

    ਬਕਬਾਸ ਘੱਟ ਕਰ ਕੇਜਰੀਵਾਲ ਨੇ ਖ਼ੁਦ ਇਸ ਨੂੰ ਬਾਹਰ ਕੀਤਾ ਸੀ ਸਾਰੇ ਹੀ ਠੱਗ ਹਨ ਘੱਟ ਕੋਈ ਨਹੀਂ ਹੈ ਤੁਸੀਂ ਲੋਕ ਆਪਣੀ ਕੁਰਸੀ ਦੀਲੜਾਈ ਲੜਦੇ ਹਨ ਤੇਰੇ ਵਰਗੇ ਬਹੁਤ ਲੋਕ ਹਨ ਜੋ ਬਹੁਤ ਹੀ ਬਕਬਾਸ ਕਰਦੇ ਹਨ ਤੂੰ ਵੀ ਇਹਨਾਂ ਵਿੱਚੋਂ ਹੀ ਇਕ ਹੈ

    • @lakhvirkalyan9556
      @lakhvirkalyan9556 3 роки тому

      👍

    • @Tstarmusic
      @Tstarmusic 3 роки тому

      ਰਾਣਾ ਜੀ ਪਹਿਲਾਂ ਤੁਹਾਨੂੰ ਗਰੀਬ ਲੋਕਾਂ ਨੇ ਜਤਾਇਆ ਸੀ,, ਹੁਣ ਤੁਸੀਂ ਬਹੁਜਨ ਸਮਾਜ ਨੂੰ ਜਿਤਾ ਦਿਓ

  • @bhullarkandhola1658
    @bhullarkandhola1658 3 роки тому

    AAP 2022

  • @SALMAN_KHANasli
    @SALMAN_KHANasli 3 роки тому

    From begowal

  • @amanpreetsingh-ko8ks
    @amanpreetsingh-ko8ks 3 роки тому

    Bhagwant maan zindawad

  • @sukhdeepdeepa6399
    @sukhdeepdeepa6399 3 роки тому +1

    Sab chor ne sale

  • @desrajdav1622
    @desrajdav1622 3 роки тому

    Khera willi with big margin .

  • @jaspinderdhami1297
    @jaspinderdhami1297 3 роки тому +5

    ਤੂੰ ਵੀ ਠੱਗ ਲਗਦਾ ਅਕਲ ਨਾਲ ਬੋਲੀਦਾ ਖਹਿਰਾ ਇਕ ਇਮਾਨਦਾਰ ਬੰਦਾ ਹੈ

  • @gurdeepsingh9693
    @gurdeepsingh9693 3 роки тому +5

    Thanu kon pushda a

  • @lovepreetsandhu8889
    @lovepreetsandhu8889 3 роки тому

    Yaar aapa bjp nu kina bura bolde ha ohna ne farmers naal bahut bura kita but ik gal nh samj ayi apni sab ton paviter place Shri harmander sahib te congress ne 1984 ch attack krwaya but aapa govt congress di le aandi 2007 ch te 2017 ch aapa oh bhul gye te hun asi kive beleive kr layie k bjp kdi na kdi Punjab ch aau gi ja nh kyu k ehna naalo ta bura saade naal congress ne kita sirf apni chodar lyi asi sab bhul jaane aa

    • @lakhvirkalyan9556
      @lakhvirkalyan9556 3 роки тому +1

      Ryt bro

    • @simranpharmacy1883
      @simranpharmacy1883 3 роки тому

      Kyuki aap kolo moka sambeya ni gya ,akali ne apne guru nal buhat madda kitta ta karke option na hon karke congress da dah lag gya

    • @lovepreetsandhu8889
      @lovepreetsandhu8889 3 роки тому

      @@simranpharmacy1883 yr congress ne ta iis ton v bura kita c ohnu ta Punjab ch enter v nh c hon dena chahida m ta ohnu sikh hi nh mnda jo congress nu vote paave nd hun jo akaaliya de raaj ch hoya c ta hi ta ohna di government nh c ayi apne kol hun ta auction c but aapa phir ehna Dona piche

  • @gogisingh5111
    @gogisingh5111 3 роки тому

    Who this person full of hatred His language bad. I don't think people gonna vote for him. He' has no comparison with khaira. Sukhpal intellual smart and highly educated.

  • @bhuphindersinghsingh3106
    @bhuphindersinghsingh3106 3 роки тому +5

    Khira hun 1001/ hare gaa

  • @tanvirsinghsandhu2125
    @tanvirsinghsandhu2125 3 роки тому

    Khera is like a lady Mardy ne akk chhabia har ke jath nal laian Pannu 77

  • @ashishbhatti3394
    @ashishbhatti3394 3 роки тому

    Nice leader khaira landu niklaya

  • @gaurav7270
    @gaurav7270 3 роки тому +1

    Khera Bohut Ganda banda

  • @RavinderSinghPB50
    @RavinderSinghPB50 2 роки тому

    Kon puchda tenu khch saali

  • @DavinderSingh-jm7qj
    @DavinderSingh-jm7qj 3 роки тому

    Kalan track driver rana

  • @rajwantkaur241
    @rajwantkaur241 3 роки тому

    Bibi da ajant

  • @gurdipsingh4229
    @gurdipsingh4229 3 роки тому

    Tera ta pehla hi muh kala e

  • @gurmitsingh573
    @gurmitsingh573 3 роки тому

    5900 votes milla app ko 2017 vich

  • @singking7672
    @singking7672 3 роки тому +2

    Sukhpal singh khara strong leader 💪

  • @shinderpalmaan9917
    @shinderpalmaan9917 3 роки тому

    Que gup mare Jana kise nu
    Ta suleha de veer ji

  • @rajwantkaur241
    @rajwantkaur241 3 роки тому

    Sir ji o sab nu pta jo tuci karna

  • @sukhjitmalhi4377
    @sukhjitmalhi4377 3 роки тому

    Chup kar salyaa

  • @rajwantkaur241
    @rajwantkaur241 3 роки тому +1

    Tuci khaire di Rees nai kar sakde

  • @SatpalSingh-rb9re
    @SatpalSingh-rb9re 3 роки тому +1

    ਤੈਨੂੰ ਕੋਣ ਪੁਛਦਾ ਸਕਿਉਰਟੀ ਜਬਤ ਹੋਵੇਗੀ

  • @Gagansingh05
    @Gagansingh05 3 роки тому

    🤣

  • @KulwinderSingh-zg8vb
    @KulwinderSingh-zg8vb 3 роки тому

    😂🤭