Farmers start direct sowing of paddy at Punjab CM Bhagwant Mann’s village Satoj in Sangrur

Поділитися
Вставка
  • Опубліковано 2 жов 2024

КОМЕНТАРІ • 175

  • @balwindersingh2041
    @balwindersingh2041 2 роки тому +27

    ਵਾਹੇਗੁਰੂ ਜੀਉ ਮੇਰੀ ਬੇਨਤੀ ਮਾਨ ਸਾਹਿਬ ਤੱਕ ਪਹੁੰਚ ਕੀਤੀ ਜਾਵੇ
    ਮੈਂ ਆਖਾਂ ਗਾ ਸਰਕਾਰ ਨੂੰ ਚਾਹੀਦਾ ਹੈ ਦਰਿਆਵਾਂ ਦੇ ਨਾਲ ਨਾਲ ਵੱਡੇ ਬੋਰ ਕਰਕੇ ਪਾਣੀ ਡੂੰਘਾ ਜ਼ਮੀਨ ਵਿਚ ਸੁਟਿਆ ਜਾਵੇ ਆਪਣੇ ਆਪ ਪਾਣੀ ਦਾ ਪੱਧਰ ਉੱਚਾ ਆ ਜਾਵੇ ਗਾ

    • @deepkulana944
      @deepkulana944 2 роки тому +1

      ਬਾਈ ਇੰਨਾ ਕੰਮ ਨੀ ਕਰ ਸਕਦੇ ਇਹ ਇਨਾ ਨੂੰ ਸਾਲਿਆ ਨੂੰ ਮੌਤ ਨੀ ਆਜੂ

    • @BalwinderSingh-st3xr
      @BalwinderSingh-st3xr 2 роки тому

      ਬਹੁਤ👍💯 ਵਧੀਆ ਸਲਾਹ ਹੈ

  • @pritamnirmal4342
    @pritamnirmal4342 2 роки тому +66

    माता जी सरदार जी बहुत अच्छी बात कर रहे हैं, पानी है तो जमीन है, बगैर पानी के जमीन खत्म है।
    Well done 👍

  • @gurdevsingh3957
    @gurdevsingh3957 2 роки тому +42

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜ਼ਿੰਦਾਬਾਦ 🎉 ਜੀ

  • @kamaldeepdhillon8487
    @kamaldeepdhillon8487 2 роки тому +50

    Thanks to all village (SATOJ) THEY START NEW GREEN REVOLUTION IN PUNJAB, LONG LIVE OUR PUNJAB, BEST WISHES FROM TORONTO (CANADA)

  • @GurpreetSingh-pz3rv
    @GurpreetSingh-pz3rv 2 роки тому +20

    ਪਿੰਡ ਸਤੌਜ ਦੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ

  • @bhagsingh9639
    @bhagsingh9639 2 роки тому +23

    ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਸੀ ਐਮ ਦੀ ਮਾਤਾ ਲੋਕਾਂ ਦਾ ਸਹਿਯੋਗ ਕਰ ਰਹੀ ਆ।

  • @September13
    @September13 2 роки тому +6

    ਸ਼੍ਰੀ ਮਾਨਜੀ ਪੰਜਾਬ ਦੇ ਸਿਰਫ਼ 31% ਰੱਕਬੇ ਨੂੰ ਹੀ ਨਹਿਰੀ ਪਾਣੀ ਪਹੁੰਚ ਰਿਹਾ, ਕੀ ਇਹ ਨੀ ਹੋ ਸਕਦਾ ਪੰਜਾਬ ਦੇ ਹਰ ਖ਼ੇਤ ਤੱਕ ਨਹਿਰੀ ਪਾਣੀ ਪਹੁੰਚੇ ਨਵੇਂ ਸੂਏ ਕੱਢੇ ਜਾਣ, ਜੀਰੀ ਦੀ ਫ਼ਸਲ ਸਿੱਧੀ ਬਿਜਾਈ ਨਾਲ ਨਦੀਨਾਂ ਦੀ ਭੇਂਟ ਚੜ ਜਾਂਦੀ ਹੈ। ਜੇ ਆਪਾਂ ਆਪਣੀਆਂ ਨਹਿਰਾਂ ਆਪਣੇ ਸੂਬੇ ਲਈ ਨਹੀ ਵਰਤਾਂਗੇ ਤਾਂ ਦਿੱਲੀ ਨੇ SYL ਕੱਢ ਕੇ ਤਾਂ ਆਪਣੀ ਭਾਖ਼ੜਾ ਤੇ ਡਾਕਾ ਮਾਰਨਾ ਹੀ ਹੈ। ਜੀਰੀ/ਝੋਨਾ ਪਾਣੀ ਚ ਹੋਣ ਵਾਲੀ ਫਸਲ ਹੈ ਇਹਦੀ ਬਿਜਾਈ ਦੇ ਤਰੀਕੇ ਬੱਦਲਣ ਦੀ ਜਗ੍ਹਾ ਤੁਸੀਂ ਪੰਜਾਬ ਦਾ ਹਰ ਖ਼ੇਤ ਨਹਿਰੀ ਪਾਣੀ ਨਾਲ ਜਿਉਂਦਾ ਕਰੋ ਜਨਾਬ। ਧਰਤ ਦਾ ਪਾਣੀ ਬਚਾਲੋ, ਪੰਜਾਬ ਦੇ ਕਿਸਾਨ ਨੂੰ ਬਚਾਲੋ ਤੇ ਪੰਜਾਬ ਬਚਾ ਲਓ ਜੀ ਹੱਥ ਬਨ ਕੇ ਬੇਨਤੀ ਆ ਗੌਰ ਕਰੋ ਨਵੇਂ ਸੂਏ ਕੱਢੋ ਤੇ ਕਈ ਤਾਂ ਪੁਰਾਣੇ ਵੀ ਲੋਕਾਂ ਨੇ ਵਾਹ ਲਏ ਨੇ । ਕਿਤੇ ਮੈਂ ਗੱਲਤ ਕਿਹਾ ਤਾਂ ਮਾਫ਼ੀ... ਧੰਨਵਾਦ

    • @rajux1963
      @rajux1963 2 роки тому +1

      Sir m v ehi sochda k Punjab da panni Punjab De khetan nu kyu ni mil reha?

  • @mandysandhu6439
    @mandysandhu6439 2 роки тому +19

    ਹਰ ਪਿੰਡ ਵਿੱਚ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਜਾ ਕੇ ਜਾਣਕਾਰੀ ਦੇਣ ਤਾਂ ਕਿ ਲੋਕਾਂ ਦੇ ਸ਼ੱਕੇ ਦੂਰ ਕੀਤੇ ਜਾ ਸਕਣ ।

  • @inderveerbachhal4884
    @inderveerbachhal4884 2 роки тому +20

    Mr. CM has really been doing so great. We Punjabis are so proud of your work. If he's concerned that's why he initiated it in his own land. It will slowly bring a positive change. Damn i hope they would have won 2017 elections

  • @ssasingh8984
    @ssasingh8984 2 роки тому +32

    Other farmes should learn and follow good practice

  • @hareshkumardesai3978
    @hareshkumardesai3978 2 роки тому +8

    .... good sign of CHANGING "RANGLA PUNJAB" ..... VERY GOOD .... JANTA DA CM .... Bhagwant Mann Saab ..... GOD bless us all ....

  • @dev197919
    @dev197919 2 роки тому +24

    Mata ji ko Sat shri akal

  • @manvirsekhon6598
    @manvirsekhon6598 2 роки тому +2

    ਬਹੁਤ ਵਧੀਅਾ ੳੁਪਰਾਲਾ ਹੈ। ਕਿਸਾਨਾ ਨੂੰ ਜਰੂਰ ਅਪਣਾੳੁਣਾ ਚਾਹੀਦਾ ਹੈਧਰਨੇ ਲਾਓਣ ਤੋਂ ਪਹਿਲਾਂ ਕੋਸ਼ਿਸ਼ ਕਰੋ ੲਿਮਾਨਦਾਰ ,ਸਚਾ ,ਸਮਝਦਾਰ ਮੁਖ ਮੰਤਰੀ ਬਹੁਤ ਸਮੇ ਤੋਂ ਬਾਅਦ ਤੁਹਾਨੂੰ ਮਿਲਿਅਾ ਹੈ।ਮਿਲਕੇ ਚਲਣਾ ਚਾਹਿਦਾ ਹੈ। ਬੇਨਤੀ ਹੈ।

  • @seewancheema5899
    @seewancheema5899 2 роки тому +26

    GOD bless AAP Govt!

  • @BobbyChauhan-drifter
    @BobbyChauhan-drifter 2 роки тому +30

    way to go maan saab ! bahut badhiya ! PUNJAB RISING !

  • @maan5794
    @maan5794 2 роки тому +6

    ਮੈਂ ਮਸ਼ੀਨ ਲੈਣੀ ਹੈ ਜੀ ਨਵੀਂ ਨੰਬਰ ਦੱਸਿਉ ਕਿੱਥੋਂ ਇਹ ਮਸ਼ੀਨ ਮਿਲੂਗੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਲੰਬੀ

  • @ManpreetKaur-vo5cx
    @ManpreetKaur-vo5cx 2 роки тому +4

    ਸਾਡੇ ਕੋਲ ਦੋ ਕਿਲੇ ਨੇ ਇਹ ਜੀਰੀ ਘੱਟ ਨਿਕਲਦੀ ਆ ਜੇ ਘੱਟ ਹੋਈ ਤਾ ਅਸੀ ਕੀ ਕਰਾਗੇ ਮਹਿੰਗਾਈ ਘਟਾਉ ਜੀ

  • @vridhiacademy2509
    @vridhiacademy2509 2 роки тому +5

    Awesome Bhagwant Mann🙏👍👌

  • @gurbhejsingh9995
    @gurbhejsingh9995 2 роки тому +16

    Good ji

  • @gurwantsinghgurwant4544
    @gurwantsinghgurwant4544 2 роки тому +18

    Singh blessed with king..👑

  • @rajvirsingh8094
    @rajvirsingh8094 2 роки тому +2

    Bhut vadia gal aa apne jwaak pani nu nhiii tarshnge

  • @rampaldass4946
    @rampaldass4946 2 роки тому +7

    Bahut zbardast fesla kyon ke pehla hi dhrti to jyada pani Nikal karn bahut Garmi ho chukki aa

  • @gur47
    @gur47 2 роки тому +6

    ਪਿਛਲੇ 3 ਸਾਲ ਤੋ ਲੱਗਾ ਰਹੇ ਜੋ ਰਾਸ਼ੀ ਆਉਂਦੀ ਸੀ ਉਹ ਅਧਿਕਾਰੀ ਖਾ ਜਾਂਦੇ ਸੀ ਇਸ ਬਾਰ ਵੀ 10 ਕਿਲੇ ਬੀਜੀ ਹੈ ਵੇਖੋ ਇਸ ਬਾਰ ਕੌਣ ਖਾਂਦਾ ਏ ਕਿਸਾਨ ਤਕ ਪਾਉਂਚਾ ਸਕਣ ਗੇਂ ਜਾ ਨਹੀਂ
    ਸਾਡਾ ਪਿੰਡ ਸਤੋਜ ਤੋ 5 ਕਿਲੋਮੀਟਰ ਤੇ ਹੈ

  • @jonjones1943
    @jonjones1943 2 роки тому +9

    It's is good, people will save lots of expenses , labour to plant paddy even not same production

  • @mohanlal6975
    @mohanlal6975 2 роки тому +13

    Good job 🙏🙏🙏

  • @jsksingh88
    @jsksingh88 2 роки тому +12

    Finally !! A solution that can probably save our ground water.

  • @zaqs1970
    @zaqs1970 2 роки тому +5

    good thing....

  • @robysingh4214
    @robysingh4214 2 роки тому +9

    Sahi gal hai aunty ji di... Mann sab jindabad

  • @BigBangLovers
    @BigBangLovers 2 роки тому +2

    ਕੋਈ ਹੋਰ ਫਸਲ ਵੀ ਦੱਸ ਸਕਦੇ ਓ ਜੋ ਇਹ ਪਾਣੀ ਦੀ ਦੁਸ਼ਮਨ ਜੀਰੀ ਦੀ ਫਸਲ ਬੰਦ ਹੀ ਹੋ ਜਾਵੇ🙏

  • @harpreetdeol2999
    @harpreetdeol2999 2 роки тому +6

    Panchayat Jameen compulsory sede Bajai make law

  • @BigBangLovers
    @BigBangLovers 2 роки тому +1

    ਗਰੀਬ ਕਿਸਾਨ ਤਾ ਸਮਝ ਜਾਣਗੇ ਪਾਣੀ ਦੀ ਕੀਮਤ, ਪਰ ਆਹ 40-40 ਕਿੱਲਿਆ ਵਾਲੇ ਆ ਕੁਝ ਕੁ ਇਨਾਂ ਨੇ ਕੰਮ ਖਰਾਬ ਕੀਤਾ.. ਸਰ ਮੁੱਖ ਤੌਰ ਤੇ ਇਹਨਾਂ ਤੇ ਐਕਸ਼ਨ ਲਉ ਪਾਣੀ ਬਚਾਉਣ ਲਈ 🙏🙏🙏

  • @girishdesai9999
    @girishdesai9999 2 роки тому +7

    AAP in Right Direction ✅

  • @Indian_Jatt
    @Indian_Jatt 2 роки тому +2

    ਪਾਣੀ ਨਾਲ ਦੁਸ਼ਮਣੀ ਬਹੁਤ ਸਾਲਾਂ ਤੋ ਨਿਭਾਹ ਰਿਹਾ ਪੰਜਾਬ.. ਅਜੇ ਵੀ ਸੁਧਰ ਜਾਣਾ ਚਾਹੀਦਾ ਨਹੀ .. ਆਣ ਵਾਲੀਆਂ ਪੀੜੀਆਂ ਕਿਲੋ ਕਿਲੋ ਦੀ ਗਾਲ਼ਾਂ ਕਢਨਗੀਆ।

  • @pinkihanda5308
    @pinkihanda5308 2 роки тому +1

    ਸਹੀ ਹੇ ਵਿਰੇ ਕੱਲਾ ਮਾਨ ਸਾਬ ਕੁੱਛ ਨਹੀ ਕਰ ਸਕਦਾ ਉਹਦਾ ਸਾਥ ਦਿਊ ਲੋਕਾ ਨੂੰ ਇਹੋ ਬੈਨਥੀ ਹੈ

  • @balwindersingh2041
    @balwindersingh2041 2 роки тому

    ਗੁਰਮੁਖੋ ਤੁਹਾਡੇ ਚੈਨਲ ਦੇ ਰਾਹੀਂ ਮੈਂ ਮਾਨ ਸਾਹਿਬ ਨੁੰ
    ਬੇਨਤੀ ਕਰਦਾ ਹਾਂ ਕਿ ਤੁਸੀਂ ਪੰਜ ਦਰਿਆਵਾਂ ਦੇ ਪਾਣੀਆਂ ਦੇ
    ਮਾਲਕ ਹੋ ਫਿਰ ਵੀ ਆਖ ਰਹੇ ਹੋ ਕਿ ਪਾਣੀ ਦਾ ਪੱਧਰ ਨੀਵਾ

  • @fojiram730
    @fojiram730 2 роки тому +1

    ਭਗਵੰਤ ਮਾਨ ਜੀ ਪੰਜਾਬ ਦੇ ਗਰੀਬ ਮਜ਼ਦੂਰ ਦਿਹਾੜੀਦਾਰਾਂ ਲੋਕਾਂ ਵਾਰੇ ਵੀ ਕੋਈ ਸੋਚਿਆ ਜਾਵੇ ਵੋਟਾਂ ਪਾਈਆਂ ਨੇ

    • @JagtarSingh-ep6mg
      @JagtarSingh-ep6mg 2 роки тому

      ਮਾਨ ਦੀ ਮਾਤਾ ਜੀ ਵੀ ਮਜਦੂਰਾ ਦਾ ਗਲਾ ਘੁੱਟ ਰਹੇ ਨੇ

  • @siftisaabsifti
    @siftisaabsifti 2 роки тому +7

    👌🏻👌🏻👍🏻👍🏻💐💐

  • @mrsingh3362
    @mrsingh3362 2 роки тому +4

    Great Decision Taken by Bhagwant Maan 🚩

  • @punjabvillagemajha
    @punjabvillagemajha 2 роки тому +1

    ਸਰ ਪੰਜਾਬ ਚ ਬਿਜਲੀ ਕਿਦੋ ਫਰੀ ਹੋਵੋ ਗੀ🙏 ਸਰ ਪੰਜਾਬ ਚ ਹੋਰ ਚੀਜ਼ਾਂ ਵੀ ਬਹੁਤ ਜੈਰ ਹਨ ਕਿਦੋ ਠੀਕ ਹੋਣ ਗੇ ਪੰਜਾਬ ਦੇ ਹਲਾਤ🙏 ਆਮ ਜਨਤਾ ਨੇ ਝਾੜੂ ਵਾਲੇ ਬਟਨ ਖਰਾਬ ਕਰਤੇ ਵੋਟਾਂ ਪਾ ਪਾ ਕੇ

    • @deepkulana944
      @deepkulana944 2 роки тому

      ਇਨਾ ਤੋ ਕੁਝ ਨੀ ਹੁੰਦਾ ਚਿੱਟਾ ਤਾ ਹਜੇ ਤੱਕ ਖਤਮ ਨੀ ਕੀਤਾ

    • @punjabvillagemajha
      @punjabvillagemajha 2 роки тому

      @@deepkulana944 ਸਹੀ ਗੱਲ ਵੀਰ ਕੱਲ ਖਬਰ ਵੇਖਣ ਦੀਆਂ ਸੀ ਭਾਨਾ ਸਿੱਧੂ ਇੱਕ ਹੋਰ ਪੱਤਰ ਕਾਰ ਸੀ ਮੁੰਡਾ ਆਪਣੇ ਮਾ ਪਿਉਂ ਨੂੰ ਕੁੱਟਮਾਰ ਕਰਦਾ ਸੀ ਚਿੱਟੇ ਕਰਕੇ🙏🙏

    • @deepkulana944
      @deepkulana944 2 роки тому +1

      @@punjabvillagemajha ਹਾਜੀ ਬਾਈ ਜਿੰਨੀ ਆਸ ਲੋਕਾ ਨੇ ਇਸਤੋ ਰੱਖੀ ਸਭ ਖਤਮ ਹੋ ਗਈ ਅਸਲ ਚ ਇਹ ਕੁਰਸੀ ਨੀ ਚਲਾ ਰਿਹਾ ਇਹਦੀ ਕੁਰਸੀ ਕੇਜਰੀਵਾਲ ਚਲਾ ਰਿਹਾ ਜਿਹੜੀ ਦਿੱਲੀ ਪੰਜਾਬ ਦੇ ਹੱਥ ਚ ਸੀ ਉਹ ਪੰਜਾਬ ਅੱਜ ਦਿੱਲੀ ਦੀ ਮੁੱਠੀ ਚ ਆ

  • @SurjeetSingh-hl6jp
    @SurjeetSingh-hl6jp 2 роки тому +7

    Good

  • @harnekmalhans7783
    @harnekmalhans7783 2 роки тому +5

    Agrri scientists should guide also the farmers who have experience in direct sowing of paddy should guide farmers so that it proves useful

  • @sarbjeetkaur2816
    @sarbjeetkaur2816 2 роки тому +9

    🙏🙏

  • @narinderkaur2798
    @narinderkaur2798 2 роки тому

    ਇਹਦਾ ਝਾੜ ਕਿੰਨਾ ਨਿਕਲਦਾ ਇਹ ਵੀ ਜਰੂਰ ਦਸਿਓ

  • @MrSingh-hq5zd
    @MrSingh-hq5zd 2 роки тому +2

    Bahut vadia ji
    Aapna nu vadh jahr da lalch chadh k gahtdey pani dey level nu serious le laina chai da aa tey joh lok zameena theyke dey dindey aa ohna nu v theyka ghat laina chai da hai ji. Tanh he sab da bahla hoh sakda hai

  • @hardialsingh1052
    @hardialsingh1052 2 роки тому +5

    Very good Job

  • @ManishKumar-bf7nt
    @ManishKumar-bf7nt 2 роки тому

    Pani.Bachao.vruksh.Bachao.Bhagwant man Di Mata atah Bhagwant Manjhi the बहुत-बहुत dhanyvad yah upralay Lai. Jila Barnala

  • @balwindersingh2041
    @balwindersingh2041 2 роки тому

    ਚਲਾ ਗਿਆ ਹੈ ਪੰਜ ਦਰਿਆ ਤੁਹਾਨੂੰ ਪੁੱਛ ਕੇ ਹੀ ਅਗੇ ਦੁਜੇ
    ਸੁਬਿਆਂ ਵਲ ਜਾਂਦੇ ਹਨ ਤੁਸੀਂ ਤਾਂ ਜਿਨਾਂ ਜੀ ਚਾਹੇ ਪਾਣੀ ਦਾ ਪੱਧਰ ਉੱਚਾ ਚੁੱਕ ਸਕਦੇ ਹੋ ਫਿਰ ਕਿਉਂ ਪੈ ਤਰਲੇ ਮਾਰਦੇ ਹੋ
    ਦਰਿਆਵਾਂ ਦੇ ਨਾਲ ਨਾਲ ਵੱਡੇ ਬੋਰ ਕਰਕੇ ਪਾਣੀ ਡੂੰਘਾ ਜ਼ਮੀਨ ਵਿਚ ਸੁਟਿਆ ਜਾਵੇ ਤਾਂ ਜਿਨਾਂ ਜੀ ਚਾਹੇ ਪਾਣੀ ਦਾ ਪੱਧਰ ਉੱਚਾ ਚੁੱਕ ਸਕਦੇ ਹੋ ਅਤੇ ਦੁਜਾ ਜੋ ਭਾਖੜਾ ਨਹਿਰ ਦੇ ਕਿਨਾਰੇ ਤੇ ਵਡੇ ਵਡੇ ਬੋਰ ਕਰਕੇ ਪਾਣੀ ਰਾਜਸਥਾਨ ਵਲ ਨੂੰ ਭੇਜਿਆ ਜਾਂਦਾ ਹੈ ਉਹ ਬੰਦ ਕਰੋ ਤੁਹਾਡੇ ਨਾਲ ਦਾ ਕੋਈ ਵੀ ਸੁਬਾ ਨਹੀਂ ਹੈ

  • @princesingh3248
    @princesingh3248 2 роки тому +4

    Great cm

  • @balwindersingh2041
    @balwindersingh2041 2 роки тому

    ਮੈਂ ਮਾਨ ਸਾਹਿਬ ਦੇ ਮਾਤਾ ਜੀ ਨੂੰ ਬੇਨਤੀ ਕਰਦਾ ਹਾਂ ਕਿ
    ਜੋ ਪੰਚਾਇਤ ਦੀ ਜ਼ਮੀਨ ਵਾਲੇ ਛੋਟੇ ਜ਼ਿਮੀਂਦਾਰਾਂ ਨੂੰ ਉਜਾੜਨ
    ਤੇ ਟੁਰ ਪਿਆ ਹੈ ਬੰਦ ਕਰ ਦੇ ਕਿਸੇ ਗਰੀਬ ਦੀ ਹਾਅ ਪੈ
    ਜਾਵੇ ਗੀ

  • @paramjitkahlon2432
    @paramjitkahlon2432 2 роки тому +3

    ਬਹੁਤ ਵਧੀਆ ਜੀ 🙏🙏

  • @tarunjassal9338
    @tarunjassal9338 2 роки тому +6

    👍🏼👍🏼

  • @hardeepsingh6201
    @hardeepsingh6201 2 роки тому +4

    Har ghr vich water tank vich auto water closure ball v lgne chahide as ... Pani waste ni kauga...

  • @ranbirsran4101
    @ranbirsran4101 2 роки тому

    4 ਘੰਟੇ ਬਿਜਲੀ ਨਾਲ ਦੋ ਰੋਣੀਆ ਕਿੰਨੇ ਦਿਨਾਂ ਵਿੱਚ ਹੋ ਜਾਣਗੀਆ

  • @kulardairyfarmbarnala7799
    @kulardairyfarmbarnala7799 2 роки тому

    Good

  • @harwindersian4635
    @harwindersian4635 2 роки тому

    ਬਾਈ ਜੀ ਮੈਂ ਪਿੱਛਲੀ ਵਾਰ ਵੀ ਬਿਜਾਈ ਕੀਤੀ ਸੀ ਇਸ ਵਾਰ ਵੀ ਕਰਤੀ

  • @balwindersingh2041
    @balwindersingh2041 2 роки тому

    ਮੇਰੇ ਨਾਲ ਸੰਪਰਕ ਕਰੋ ਮਾਨ ਸਾਹਿਬ ਮੇਰਾ ਨੰਬਰ ਹੈ
    ਸਤਾਸੀ ਜ਼ੀਰੋ ਸੱਤਾਸੀ ਚਾਲੀ ਪੰਜ ਸੌ ਚਾਲ਼ੀ

  • @jaswindersinghbahga2340
    @jaswindersinghbahga2340 2 роки тому +3

    Well done 👍 great starting

  • @princesingh3248
    @princesingh3248 2 роки тому +3

    Waheguru ji marh karn

  • @beproudusa4734
    @beproudusa4734 2 роки тому +3

    Good 👍

  • @gursharanjitgoraya2968
    @gursharanjitgoraya2968 2 роки тому +1

    Very good

  • @Simranpal2009
    @Simranpal2009 2 роки тому +2

    Good

  • @ranbirsran4101
    @ranbirsran4101 2 роки тому

    ਦੋ ਰੋਣੀਆ ਨਾਲ ਪਾਣੀ ਦਾ ਲੇਵਲ ੳੁੱਚਾ ਆ ਜਾਵੇਗਾ

  • @jagseersingh7289
    @jagseersingh7289 2 роки тому +2

    Aam Kisan... kisan lidra da khehda shado

  • @KUNAL9216796374
    @KUNAL9216796374 2 роки тому +1

    Most of the farmers in Punjab are still using traditional method because they are saying they incur expense of more than 7000 rs per acre by using new method so they are using old method 1500 rs very low for them ye sab Punjab ka paisa waste ho raha hai advertisement par

  • @preetjuvraj
    @preetjuvraj 2 роки тому +1

    Mahine nu waah k beejde dekhi😆
    Sade pind v beejea si.
    Waah waah k beeje fer
    Ik ne nahi beejea kehnda houga
    Ohne baaad vich wadd k dangran nu paya

  • @sarabxyz
    @sarabxyz 2 роки тому +6

    👏👌🙏

  • @Truth_seeker_24
    @Truth_seeker_24 2 роки тому +1

    What is this solution about? Can anyone translate? Can’t understand punjabi. Thank you

  • @realisbest3263
    @realisbest3263 2 роки тому

    Mata je tusi babe nanak nu mnde fir dso ,,2kile vala kisaan greeb kida h,,,

  • @Akash_011
    @Akash_011 2 роки тому

    😍😍😍😍😍😍😍

  • @sambhavjain5314
    @sambhavjain5314 2 роки тому +1

    Bijli chori karni vi band karo....🙏

  • @ramandeepkaur3886
    @ramandeepkaur3886 2 роки тому +1

    Mann shabb kindly guide the people of Hoshiarpur

  • @husangujjargujjar6031
    @husangujjargujjar6031 2 роки тому +2

    Cm saab good 👍👍👍

  • @jaskiransur
    @jaskiransur 2 роки тому +2

    Bahut hi wadhia faisla!!

  • @AvtarSingh-xi3du
    @AvtarSingh-xi3du 2 роки тому +1

    Government serious a,
    Kisaan te kisaan union serious ni, koi v agge a k kisaana nu nahi samja riha

  • @s.kmuciscenter5777
    @s.kmuciscenter5777 2 роки тому

    Holi holi safal hou pr hle tak ta khnde hn k jhad ght dendi aa ja koi na koi hor probolm rabb kre eh idea safal ho jave munafa hove kissana nu ta k pani bach ske

  • @jass4375
    @jass4375 2 роки тому

    je ਰਿਜਲਟ ਅੱਛੇ ਹਨ ਤਾਂ ਕਰੋ ਕੋਸ਼ਿਸ਼ ਸ਼ਾਇਦ ਬਦਲਾਅ ਆ ਜਾਵੇ👍👍

  • @CH-ng8ei
    @CH-ng8ei 2 роки тому

    ग्रेट सीएम भगवंत मान 🌾🌾

  • @JaspalSingh-ce4dd
    @JaspalSingh-ce4dd 2 роки тому +2

    🙏🙏🙏🙏🙏👍👍👍👍👍

  • @simranrandhawa9037
    @simranrandhawa9037 2 роки тому

    Bahut vadhia government jivean kehndi ovean kro sbh da bhla hovea

  • @Live_to_london
    @Live_to_london 2 роки тому

    Adha pind te piche aw machine de menu nhi lagda ithe jhona ug jau

  • @randeepsinghgrewal7441
    @randeepsinghgrewal7441 2 роки тому

    Pani nehra vcho kaddo kheta vch nu

  • @MandeepSingh-cu1kc
    @MandeepSingh-cu1kc 2 роки тому

    Sidhi bijai ne ik mahina pehla lagna pani kaddu jina hi lagna aa kharcha v jyada aa spray khaad da

  • @satwinderkaur8696
    @satwinderkaur8696 2 роки тому

    Cm sir ur doing great job save water

  • @cheemakawal7278
    @cheemakawal7278 2 роки тому

    Bhut vadiya uaprala he g es de naal saale bhaiya v okaat veech aa jaan ge

  • @delhikissanmorchakarantika9126
    @delhikissanmorchakarantika9126 2 роки тому

    Koi feda ni hona main beejke dekhli pichli baar

  • @karamjitsharma4447
    @karamjitsharma4447 2 роки тому

    Jamen da Thaka v ghat kita javaa g

  • @gazinggame
    @gazinggame 2 роки тому +2

    👍👌👌

  • @babusingh3968
    @babusingh3968 2 роки тому

    Mata zindabad

  • @maansarpanch9900
    @maansarpanch9900 2 роки тому

    20-05-2022 nu start c seeding eh ta Pehla he Kar rhe aa

  • @kuldeepsinghgill2078
    @kuldeepsinghgill2078 2 роки тому

    Weldon dr jasvir singh jassi

  • @GurditSingh-fy7gs
    @GurditSingh-fy7gs 2 роки тому +1

    ਹੁਣ ਸਰਕਾਰ ਇਕ ਕੰਮ ਕਰਾਂ। ਕੀ ਗ਼ਰੀਬ ਲੋਕਾਂ ਨੂੰ ਮਾਰ ਦੇਵੇ ਨਾਲ਼ੇ ਨਵੀਂ ਸਰਕਾਰ ਖੁਸ਼ ਨਾਲੇ ਪੰਜਾਬ ਦੇ ਕਿਸਾਨ ਖੁਸ਼ ਠੀਕ ਆ ਜੀ । ਹੁਣ ਮੈਂ ਇਕ ਗੱਲ ਹੋਰ ਦੱਸ ਦੇਵੇ ਆ ਪੰਜਾਬ ਨੂੰ ਲੁੱਟ ਖਾਂਦੇ ਆ ਕਿਸਾਨਾਂ ਨੇ ਮਹਿੰਗੀ ਗੁੱਡੀ ਆ ਮਹਿੰਗੇ ਫੋਨ ਠੀਕ ।20.25 ਦੀਆਂ ਲੱਮਟਾ ਲੈ ਕੇ ਫਿਰ ਮੂੰਡਾ ਜਾਂ ਫਿਰ ਕੁੜੀ ਵਾਰ ਭੈਜ ਕੇ । ਫਿਰ ਕਿਸਾਨ ਬੋਲਦਾ ਆ ਕੀ ਮੈਂ ਕਰਜ਼ਾਈ ਆ ਆਹ ਹਾਲਤ ਪੰਜਾਬ ਦੇ ਕਿਸਾਨਾਂ ਦੀ । ਭਗਵਾਨ ਸਾਹਿਬ ਨੇ ਕਦੇ ਗ਼ਰੀਬ ਦੇ ਹੱਕ ਵਿੱਚ ਕਦੇ ਵੀ ਨੀਂ ਬੋਲਿਆ ਆ 🙏

  • @LovelyMate
    @LovelyMate 2 роки тому +1

    Bahut vadiya punjab de seyane lokon

  • @balwindersingh2041
    @balwindersingh2041 2 роки тому

    ਮਾਨ ਸਾਹਿਬ ਇਹਨਾਂ ਨਿਕੇ ਜ਼ਿਮੀਂਦਾਰਾਂ ਨੇ ਸਭ ਨੇ ਤਨੋਂ ਮਨੋਂ ਜ਼ੋਰ ਲਾ ਕੇ ਤੈਨੂੰ ਇਥੇ ਪਹੁੰਚਾਇਆ ਹੈ ਇਹਨਾਂ ਨਾਲ ਪਾਪ ਨਾਂ ਕਰ ਰੱਬ ਰੁਸ ਜਾਈ ਗਾ ਅਤੇ ਫਿਰ ਵਕਤ ਹਥ ਨਹੀਂ ਆਉਣਾ

  • @The_UP_Wala_Raj
    @The_UP_Wala_Raj 2 роки тому +1

    Maan Sab The Great

  • @MandeepSingh-fe3ix
    @MandeepSingh-fe3ix 2 роки тому

    bai aap wale v chor wa

  • @rajivkaushal6094
    @rajivkaushal6094 2 роки тому

    excilence work by government for good future of Punjab.

  • @jagdevkalsi6285
    @jagdevkalsi6285 2 роки тому +2

    🙏🙏🙏👌

  • @ManjitKaur-ix6tl
    @ManjitKaur-ix6tl 2 роки тому

    Keep it up

  • @RamSingh-ss1yp
    @RamSingh-ss1yp 2 роки тому

    BIBI MANN JI ZINDABAD SARDAR BHAGWANT SINGH MANN JI ZINDABAD WAHEGURU CHARDI KALA WICH RAKHE JI PUNJAB ZINDABAD SARA PUNJAB TERE NAAL HAI JI

  • @jalorsingh8514
    @jalorsingh8514 2 роки тому

    Y