Sanjha Pariwar , ਸਾਂਝਾ ਪਰਿਵਾਰ , Part-30 , VICKY PREET , New Punjabi Video 2024

Поділитися
Вставка
  • Опубліковано 30 вер 2024
  • #sadapunjab #newvideo #vickypreet
    #sanjapariwar
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...

КОМЕНТАРІ • 637

  • @VickyPreetFamilyvlog
    @VickyPreetFamilyvlog 3 місяці тому +229

    Ajj Aa Gia Maja Fir Kutt Dekhan Da 😂😂

  • @karmitakaur3390
    @karmitakaur3390 3 місяці тому +278

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @harpreetkaursandhu7742
    @harpreetkaursandhu7742 3 місяці тому +70

    Me te video dekhn to phla like kr deni aa Video dekhn to phla kon kon like krda hai

    • @sharanjitsingh3428
      @sharanjitsingh3428 3 місяці тому +1

      Mein v har video dekhn to pehla like krdi aa

    • @kavitavij334
      @kavitavij334 3 місяці тому

      Main v kyonki pta hai video shoni hi honi

  • @hk8076
    @hk8076 3 місяці тому +78

    ਸ਼ਿਕੈ ਗਲਵੇ ਨਹੀਂ 😂😂😂😂 ਗਿਲੇ ਸ਼ਿਕਵੇ ਹੁੰਦੇ i🎉🎉🎉

  • @niranjansinghpunni5305
    @niranjansinghpunni5305 3 місяці тому +5

    ਜੇ ਪ੍ਰੀਤ ਇਦਾਂ ਦੀ ਐਕਟਿੰਗ ਨਾ ਕਰੇ ਤਾਂ ਵੀਡੀਓ ਸੁਪਰ ਡੁਪਰ ਨਹੀਂ ਹੋ ਸਕਦੀ ਪ੍ਰੀਤ ਵੀਡੀਓ ਚ ਜਾਨ ਪਾ ਦਿੰਦੀ ਆ 😂😂😂😂❤❤❤❤❤❤

  • @Surinderkaur-zm3db
    @Surinderkaur-zm3db 3 місяці тому +56

    ਧੰਨ ਧੰਨ ਸ਼੍ਵੀ ਗੁਰੂ ਅਰਜੁਨ ਦੇਵ ਜੀ 👌🌹👏🌹

  • @daljitsingh-om5db
    @daljitsingh-om5db 3 місяці тому +2

    Sandeep sachi hi pregnant a

  • @JaswinderSingh-ys8qx
    @JaswinderSingh-ys8qx 3 місяці тому +40

    ਮੇਰੀ ਬੇਟੀ ਆ 6 ਸਾਲ ਦੀ ਪੀਤੀ ਦੇ ਕੁੱਟ ਪੈਦੀ ਵੇਖ ਕੇ ਭੰਗੜਾ ਪਾਉਣ ਲੱਗ ਪਈ ❤❤❤❤❤😂😂

  • @Ravinderjeetkaur-ov6fw
    @Ravinderjeetkaur-ov6fw 3 місяці тому +35

    ਬਹੁਤ ਵਧੀਆ ਐਕਟਿੰਗ ਜੋ ਪਰੀਤ ਕਰ ਲੈਂਦੀ ਆ ਨੈਗੇਟਿਵ ਐਕਟ ਉਹ ਮੈਨੂੰ ਲੱਗਦਾ ਕਿਸੇ ਹੇਰ ਨੂੰ suit ਵੀ ਨਹੀਂ ਕਰਨਾ ਗੁੱਡ ਐਕਟਿੰਗ ਪਰੀਤ nd ਵਿੱਕੀ

  • @jassbrar477
    @jassbrar477 3 місяці тому +44

    Vicky ਵੀਰੇ ਅੱਜ ਛੱਡੀ ਨਾ, ਇਸਨੂੰ ਸਖ਼ਤ ਛਿੱਤਰਾਂ ਦੀ ਲੋੜ ਹੈ, ਇਸਨੇ ਸੰਦੀਪ ਤੇ ਮਾਤਾ ਨੂੰ ਬਹੁਤ ਦੁੱਖ ਦਿੱਤਾ,

  • @GURJANTSHTv
    @GURJANTSHTv 3 місяці тому +67

    ਕਰਨੀ ਆਈਆਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ-ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਵਿੱਕੀ ਵੀਰ ਜੀ ਪ੍ਰੀਤ ਨੂੰ ਮਾਰਨ ਦਾ ਕੋਈ ਫਾਇਦਾ ਨਹੀਂ ਕਲੇਸ ਕਰਨ ਦਾ ਕੀ ਫਾਇਦਾ ਅੱਜ ਕੱਲ ਲੋਕੀ ਕੱਟ ਮਾਸਾ ਹੀ ਦੇਖਦੇ ਨੇ ਗੱਲ ਵਧੀਆ ਲੱਗੀ 😂😂😂😂

  • @Vickyanju435
    @Vickyanju435 3 місяці тому +31

    ਵਿਕੀ ਵੀਰ ਜੀ ਪ੍ਰੀਤ ਦੀਦੀ ਤੋ ਪੈਸਿਆਂ da ਹਿਸਾਬ ਮੰਗੋ ਹੁਣ 😂😂

  • @KulwinderKaur-js6xe
    @KulwinderKaur-js6xe 3 місяці тому +5

    ਬਹੁਤ maza ਆਇਆ preet di ਐਕਟਿੰਗ ਦੇਖ ਕੇ 😅

  • @ravinderkaur9092
    @ravinderkaur9092 3 місяці тому +10

    ਸਾਰੀਆਂ ਬੂੜੀਆ ਨੇ ਮਿਲਕੇ ਪ੍ਰੀਤੀ ਨੂੰਬਚਾਕੇ ਚੰਗਾ ਨਹੀਂ ਕਿੱਤਾ ਏਦੇ ਬਚਣੀਆਂ ਚਾਹੀਦੀਆਂ ਸੀ ਏਹੇ ਅਜੇ ਵੀ ਨਹੀਂ ਸੁਧਰੀ ਵਿਕੀ ਏਨੂੰ ਕਲੀ ਨੂੰਦਰੁਸਤ ਕਰੀ ਕਿਤੇ ਸਿਕਾਈ ਚੰਗੀ ਤਰਾਂ ਕਰਦੇ ਲਾਤੋ ਕੇ ਭੂਤ ਬੀਤੇ ਸੇ ਨਹੀਂ ਮਾਨਤੇ 😂😂😂

  • @Kamladevi-fb9mn
    @Kamladevi-fb9mn 3 місяці тому +25

    ਪ੍ਰੀਤੋਂ ਦੇ ਜਿੰਨੀਆਂ ਜੁਤੀਆਂ ਪੈਣ ਉੱਨੀਆਂ ਹੀ ਘੱਟ ਆ ਇਹ ਨੀ ਸੁਧਰ ਸਕਦੀ ਕਦੀ ਵੀ

    • @HarjeetKaur-qr8ef
      @HarjeetKaur-qr8ef 3 місяці тому +1

      Yess eda diya sudhrdiya nahi jinni marji chittarprade ho jaiye ehde vich v kasoor Jeeta te Sandeep da hi kadhugi ku ki kuch log hunde hi preeti varge ne jehre apna kasoor te mande hi nahi apni kiti Har galti da thikra dujiya de ser te forrde ne 😄 😂 preety varge leecher bande bohat hunde ne sade ghar v heggi ek

    • @niranjansinghpunni5305
      @niranjansinghpunni5305 3 місяці тому

      ਓਦਾਂ ਇੱਕ ਗੱਲ ਆ ਜੇ ਪ੍ਰੀਤ ਇਦਾਂ ਦੀ ਐਕਟਿੰਗ ਨਾ ਕਰੇ ਤਾਂ ਕਿਸੇ ਦਾ ਵੀ ਵੀਡੀਓ ਚ੍ ਇੰਟਰਸਟ ਨਹੀਂ ਰਹਿਣਾ 😂😂😂😂😂

  • @PunjabiKahaniyan1982
    @PunjabiKahaniyan1982 3 місяці тому +1

    Plz ਮੈਨੂੰ ਵੀ ਸਪੋਟ ਕਰੋ ਜੀ 😭😭😭

  • @Parambal5310
    @Parambal5310 3 місяці тому +11

    ਪ੍ਰੀਤ ਨਹੀ ਸੁਧਰ ਦੀ

  • @guripreet0751
    @guripreet0751 3 місяці тому +29

    ਕੋਠੈ ਚੜ੍ਹ ਕੇ ਵੇਖ ਫ਼ਰੀਦਾ ਘਰ ਘਰ ਲੱਗ ਅੱਗ 😢

  • @MahinderSingh-hj8qf
    @MahinderSingh-hj8qf 3 місяці тому +3

    ਤੂੰ ਸ਼ੀਲਾ ਦੀਕਸ਼ਤ ਏਂ ਬਈ ਤੇਰੀਆਂ ਬੌਡੀਗਾਰਡ ਬਣ ਜਾਣ ਗ਼ਲਤ ਕੰਮ ਤੂੰ ਕਰੇਂ ਤੇ ਤੇਰੇ ਨੌਕਰ ਤੇਰੇ ਆਲ਼ੇ ਦੁਆਲ਼ੇ ਰਹਿਣ

  • @baljinderbadhan5680
    @baljinderbadhan5680 3 місяці тому +3

    👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️ ਅੱਜ ਮਜਾ ਆ ਗਿਆ

  • @manjotchahal83
    @manjotchahal83 3 місяці тому +2

    ❤🌹❤️🌹❤️🌹 Dhan Dhan Guru Nanak tu hi Nirankar Sache Patshah Ji ❤️🌹❤️🌹❤️🌹🙏🙏

  • @ranjitkaur1574
    @ranjitkaur1574 3 місяці тому +48

    Ajj phir nhi video i maye main dard kisnu sunava 😮

  • @Maninder_brar
    @Maninder_brar 3 місяці тому +2

    ਕਿਵੇਂ ਨਾਟਕ ਕਰਦੀ ਆ ਪ੍ਰੀਤ ਸਾਰੇ ਪੈਸੇ ਮੁਕਾ ਓਡਾ ਦਿੱਤੇ ,,ਵਿੱਕੀ ਨੇ ਤਾਂ ਚੰਗੀ ਤਰ੍ਹਾਂ ਗੱਲ ਹੀ ਨਹੀਂ ਕੀਤੀ, ਗੁੱਸਾ ਤਾਂ ਬਹੁਤ ਆਇਆ ਸੀ ਪਹਿਲਾ ਵਿੱਕੀ ਨੂੰ

  • @GurjotsinghSingh-cg1qx
    @GurjotsinghSingh-cg1qx 3 місяці тому +5

    ਵਿੱਕੀ ਪ੍ਰੀਤ ਆ ਸੀਨ ਮੈਨੋ ਬਹੁਤ ਵਧਿਆ ਲੱਗਦੈ ਨੇ 🤣🤣

  • @SharanjitKaur-xs2wz
    @SharanjitKaur-xs2wz 3 місяці тому +31

    ਪਰੀਤ ਦੀ ਸਰਵਿਸ ਹੋ ਬਹੁਤ ਮਜਾ ਆ❤❤

  • @AmarbirSingh-ne7kc
    @AmarbirSingh-ne7kc 3 місяці тому +3

    ਕੰਵਲ ਵੀਰ ਜੀ ਮੇਰਾ ਤੇ ਹੁਣ ਦਿਲ ਨਹੀਂ ਕਰਦਾ ਕਮੇਟ ਕਰਨ ਨੂੰ ਤੁਸੀਂ Reed ਨਹੀਂ ਕਰਦੇ

  • @anhadsinghrandhawa312
    @anhadsinghrandhawa312 3 місяці тому +28

    ਸੱਸ ਪ੍ਰਧਾਨ ਦੀ ਧਾਦ ਤਾਜਾ ਹੋਗੀ❤

  • @MahinderSingh-hj8qf
    @MahinderSingh-hj8qf 3 місяці тому +1

    ਇਹ ਐਵੇਂ ਸਰਪੰਚੀ ਬਣੀਂ ਫ਼ਿਰਦੀ ਐਂ ਇਹਨੂੰ ਵੀ ਲਗਦਾ ਛਿਤਰੌਲ ਦੀ ਆਦਤ ਪੈ ਗਈ ਹੈ ਪਹਿਲਾਂ ਪ੍ਰੀਤ ਤੇ ਹੁਣ ਵਿਕੀ ਤੋਂ

  • @ਤੇਰਾਆਮਜਿਹਾ
    @ਤੇਰਾਆਮਜਿਹਾ Місяць тому

    ਦਿਨ ਢਲਦੇ ਨੂੰ ਪਿੰਡ ਹੋਵਾਂ ਤੜਕੇ ਉਠ ਕੈਨੇਡਾ ਨੂੰ ਕੰਮ ਤੇ ਮੈ ਜਾਵਾ

  • @aboutfood3711
    @aboutfood3711 3 місяці тому +2

    Tusi sanjha parivar series vich Sara kuch sanjha dasya par tusi apne chacha ji huns naal ta bolde ni Ovi tade apne aa

    • @Sandeepkaur-v1l
      @Sandeepkaur-v1l 3 місяці тому

      Practical banda sach to door e a.....but video Rani asi siksha de rhe a....tuhada kehra katal hoya a.....ik dhir nu ta jhukna h pana a....pehal tusi Karo.....kawsl fir h siksha denda change lagi da a

  • @HarpalKaur-z7v
    @HarpalKaur-z7v 3 місяці тому +1

    ਪਰੀ੍ਤੋ ਨਾਲ ਕਿੰਨੀ ਕੁੱਤੇ ਖਾਣੀ ਹੋਈ ਆ ਪਰ ਪਰਸ ਨੀ ਲਾਹਿਆ

  • @hardeepkaurgill6633
    @hardeepkaurgill6633 3 місяці тому +7

    ਬੰਦੀ ਬਣਜਾ😂😂

  • @harpreetkaur1785
    @harpreetkaur1785 3 місяці тому

    lo ji wife pregnant or husband nu pta hi nhi or it’s been couple of days 😂😂. Sandeep ne gll hi nhi kiti ohdn di kawal naal

  • @gagan777
    @gagan777 3 місяці тому +16

    Preet ne sachi baala hi hassa paaya. Vicky bai ne pta ni kiwe hssa rokya hona 😂😂😂.

  • @SukhjitKaur-jl7sm
    @SukhjitKaur-jl7sm 3 місяці тому +7

    Preety di acting dekh k bhut hassa aunda aa

  • @baljinderbadhan5680
    @baljinderbadhan5680 3 місяці тому +2

    ਵਿੱਕੀ ਭਾਜੀ ਗੇਟ ਤਾ ਬੰਦ ਕਰ ਲੈਦੇ

  • @parvinderkaur-yz6st
    @parvinderkaur-yz6st 3 місяці тому +2

    Preeti roti pani to siwaye mainu koi gl v andi a

  • @gurdeeprai8412
    @gurdeeprai8412 3 місяці тому +1

    31 part bajo 😊😊

  • @sukhsandhu3287
    @sukhsandhu3287 3 місяці тому

    Aunty ne keha gawandi de kudi nu ਤੇਲ ਚੜਣਾ ehda ke mltv aa

  • @gursewakgill4503
    @gursewakgill4503 3 місяці тому

    ਪ੍ਰੀਤ ਭੈਣ ਬਾਜ਼ਾਰ ਚੱਪਲਾਂ ਪਾ ਕੇ ਨਾ ਜਾਇਆ ਕਰ😂

  • @JyotiKaur-f7u
    @JyotiKaur-f7u 3 місяці тому +17

    😂😂😂😂😂😂😂 ਆਹ ਵਾਲੀ ਆਈਟਮ ਬੜੀ ਸੋਹਣੀ

  • @AmarbirSingh-ne7kc
    @AmarbirSingh-ne7kc 3 місяці тому +2

    ਸਨਦੀਪ ਦੀਦੀ ਕਿੰਨੀ ਜ਼ਿਆਦਾ ਮੋਟੀ ਹੋਗੀ ਆ

  • @Rohanpb06
    @Rohanpb06 3 місяці тому +4

    ਵਿੱਕੀ ਕਹਿੰਦਾ ਪਾਲਰੁ 😂😂😂😂

  • @bhupinderkaur566
    @bhupinderkaur566 3 місяці тому +1

    Chhte hundya jado saanu mummy toh kut paandi se ASI v bathroom vich luk jayida se.

  • @manjeetbrar6805
    @manjeetbrar6805 3 місяці тому +26

    ਵਿਕੀ ਸਿਹਾਂ ਗੇਟ ਬੰਦ ਕਰਲਾ।

  • @anhadsinghrandhawa312
    @anhadsinghrandhawa312 3 місяці тому +2

    ਸ਼ਿਕੇ ਗਿੱਲੇ😂

  • @MandeepKaur-vj2yx
    @MandeepKaur-vj2yx 3 місяці тому

    Waise eh gal ni bni te sehi v ni laggi ki hon waale peo noo hi na dasseya jaawe. Wife sabb ton pehla apne husband naal share karegi eh gal, te ithe inna time go gya te dassi ni, very strange . Ghar ch sabb noo pta te hon waale peo noo ni pta. 🙄

  • @Sandeepkaur-v1l
    @Sandeepkaur-v1l 3 місяці тому +3

    Manu ta hasa auanda a....ik bathroom te uppro preeti da purse

  • @HarrySingh-q5m
    @HarrySingh-q5m 3 місяці тому +1

    Vicky Paji aa video start te jo add lagi aa us da kuch karo main jado video dekhan lagdi aa meri sas ta mere val aukha aukha dekhdi aa😅

  • @Manjeet_virk_saab
    @Manjeet_virk_saab 3 місяці тому +31

    ਅੱਜ ਆਈਆਂ ਮਜ਼ਾ ਪ੍ਰੀਤੋ ਦੀ ਛੱਤਰ ਪਰੇਟ ਦਾ😂😂 ਥੋੜ੍ਹੀ ਹੋਰ ਵੱਜ ਜਾਂਦੀਆਂ ਤਾਂ ਹੋਰ ਬਹੁਤ ਮਜਾ ਆਉਦਾ😂😂😂😂

  • @manjotchahal83
    @manjotchahal83 3 місяці тому +1

    ❤🌹❤️🌹❤️🌹 Dhan Dhan Guru Nanak tu hi Nirankar Sache Patshah Ji ❤️🌹❤️🌹❤️🌹🙏🙏

  • @AmarjeetKaur-xh6xu
    @AmarjeetKaur-xh6xu 3 місяці тому +4

    ਵਿੱਕੀ ਕਹਿੰਦਾ ਸਿਕੇ ਗਿਲਵੇ😅😅😅😅😅

  • @manpreetkaur5902
    @manpreetkaur5902 3 місяці тому +1

    eh preet hata brdi jhuthi kise trh vi nhi drdiha ta beshrm dheeth haje vi kive lambi lambia bawan krdi a pachtava nhi masa vi jo krtuta krdi a

    • @manpreetkaur5902
      @manpreetkaur5902 3 місяці тому

      og hrtly vv thanx ji for ur all precious appreciation ji🙏🏽😬🏓🙏🏻👍🏽

  • @NarinderKaur-y7o
    @NarinderKaur-y7o 3 місяці тому +1

    ਜੀਤਾ ਸੰਦੀਪ ਬੜਾ ਫਰਕ ਪੈਂਦਾ ਅੱਡ ਹੌ ਕੇ ਬਸਰਾਵਾ ਦਿਲ ਬਹੁਤ ਦੁਖੀ ਹੌਇਾ

  • @MeenuRani-ld5js
    @MeenuRani-ld5js 3 місяці тому +24

    ਵੀਡਿਓ ਦੀ ਆਵਾਜ਼ ਬਹੁਤ ਘਟ ਹੈ

  • @KirankaurBhinder
    @KirankaurBhinder 3 місяці тому +1

    Veer ji jina maja ona cheda c ona nhi aaya Aaj preet vali. Ohnu change tara sidda karna c 😢

  • @jagandeepsingh9004
    @jagandeepsingh9004 3 місяці тому

    ਸੱਤਸ਼੍ਰੀਆਕਾਲ ਜੀ,ਮੈਂ ਇਹ ਪੁੱਛਣਾ ਸੀ,ਤੁਸੀਂ ਇਸ ਫ਼ਿਲਮ ਦੀ ਪਰਮੋਸ਼ਨ ਕਰ ਰਹੇ ਹੋ, ਤੁਹਾਨੂੰ ਪਤਾ ਹੀ ਹੋਣਾ ਇਸ ਫ਼ਿਲਮ ਇੰਡਸਟਰੀ ਨੇ ਵੋਟਾਂ ਚ’ ਸਿੱਖ ਕੌਮ ਦੇ ਖ਼ਿਲਾਫ਼ ਆਪਣਾ ਪੂਰਾ ਜ਼ੋਰ ਲਾਇਆ,ਪੰਥ ਨੂੰ ਹਰਾਉਣ ਲਈ.

  • @harbanschhina555
    @harbanschhina555 3 місяці тому +1

    Preet da sach sahmne aa geya ,preet ne appda pekka privarr sara judda judda karr ditta ,preet de acting bilkull normal hai .preet da kesse nall respect te pyear nahi hai .

  • @rajj_4518
    @rajj_4518 3 місяці тому

    Shchi kehndya add pheny add ni shukhaly rehndy hadd ni, nal pheny nal ni mein taber lenndi phala ni

  • @harwinderhehar7039
    @harwinderhehar7039 29 днів тому

    ਕੁੱਟ ਖਾ ਕੇ ਵੀ ਪਰੀਤ ਲਤਰ ਲਤਰ ਬੈਲੀ ਜਾ ਰਹੀ ਆ

  • @Japneetkaur-pz7hg
    @Japneetkaur-pz7hg 3 місяці тому

    Sanjay Parivar the 31 episode bahut let Ho Gaya

  • @GillParam-w1b
    @GillParam-w1b 3 місяці тому +2

    Aaj te ਕਿੱਕਲੀ ਪਾਵਾ diti Preet di 😂😂😂😂 Vicky ne

  • @reetbanger2977
    @reetbanger2977 3 місяці тому +2

    Duji video bht ghat aundi aa

  • @AmandeepSingh-bu4wn
    @AmandeepSingh-bu4wn 3 місяці тому +5

    ਅੱਜ ਬਣੀ ਗੱਲ

  • @reetabhutani7869
    @reetabhutani7869 3 місяці тому

    Ajj Aà gia maja Preeti nu kutt dekhn fa😅😂😂

  • @komalkaur6618
    @komalkaur6618 3 місяці тому +1

    Vicky kehnda 'sikke gilve' Kehna c gille shikve

  • @tarankirat1662
    @tarankirat1662 3 місяці тому +1

    Shike gilve??😂😂

  • @ParminderKaur-cp5gq
    @ParminderKaur-cp5gq 3 місяці тому +3

    Vicky da dialouge shikey gilvey 😊😀😀

  • @manpreetkaur5902
    @manpreetkaur5902 3 місяці тому +1

    eh bala sidhi nhi hon e hje vi dosh dujiyanu dindi a teriyakrtuta hi ehojhyia hor paniyachahidiyasi

  • @SundeepShehbaz2018
    @SundeepShehbaz2018 3 місяці тому

    Kini bakvas gal aa ki Sandeep pregnant aa te Kawal nu daseia hi nhi es gal di koi sence hi nhi bani

  • @balkarsingh-nn5le
    @balkarsingh-nn5le 3 місяці тому +1

    ਪ੍ਰੀਤ ਅਜੇ ਵੀ ਨੀ ਟਲਦੀ ਥੋੜੀਆਂ ਵਜੀਆਂ ਅਜੇ ਨੀ ਸੁੱਧਰੀ ਹੋਰ ਛਿੱਤਰ ਪਰੇਡ ਹੋਣੀ ਚਾਹੀਦੀ ਆ 😂😂😂😂😂😂😂❤

  • @gursewakgill4503
    @gursewakgill4503 3 місяці тому +2

    ਇਹ ਕੀ ਕਰਤਾ ਤੁਸੀ ਕੰਵਲ ਨੂੰ ਪਤਾ ਹੀ ਨਹੀ‌😯😳😳😳ਇਹ ਕਿਵੇਂ ਹੋ ਸਕਦਾ ਪਲੀਜ ਧਰਤੀ ਨਾਲ ਜੁੜੀਆਂ ਗੱਲਾ ਕਰਿਆ ਕਰੋ,ਇੱਕ ਪਤਨੀ ਇਹ ਗੱਲ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਦੱਸਦੀ ਏ ,ਥੋੜ੍ਹਾ ਧਿਆਨ ਰੱਖਿਆ ਕਰੋ।

  • @kulwantsingh1949
    @kulwantsingh1949 3 місяці тому +2

    ਹਾਏ ਪ੍ਰੀਤ ਪਰਸ ਤਾਂ ਰੱਖ ਦੇ 😂😂😂

  • @parmjeetkaur6247
    @parmjeetkaur6247 3 місяці тому +19

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @gurditsingh8282
    @gurditsingh8282 3 місяці тому +1

    🥲🥲🥲🥲

  • @SukhdeepSingh-ub9xl
    @SukhdeepSingh-ub9xl 2 місяці тому

    Vicky wy jada Seana Banda wa prett kolo kott kha leni Vicky ne kise din

  • @AmandeepsidhuSidhu-j3l
    @AmandeepsidhuSidhu-j3l 3 місяці тому

    ਪ੍ਰੀਤੀ ਕਮਲੀ ਜਹੀ ਬਾਥਰੂਮ ਵਿੱਚੋਂ ਬਾਹਰ ਨਿਕਲ ਜਾ ਬੇਹੋਸ਼ ਹੋ ਕੇ ਡਿੱਗ ਜਾਏਗੀ ਗਰਮੀ ਬਹੁਤ ਆ ਬਸ ਕਰ ਹੁਣ ਖਾਲਾ ਛਿੱਤਰ ਚੰਗੀ ਤਰਾਂ😅😅😅😅😅

  • @Maan_panjabi
    @Maan_panjabi 3 місяці тому +1

    ਬਹੁਤ ਵਧੀਆ ਸਟੋਰੀ 👏🏻👏🏻👏🏻👏🏻👏🏻 ਐ

  • @kulveerkaur1993
    @kulveerkaur1993 3 місяці тому +1

    Hor kitna c preet nu ght pyia ne ohnu koi asar hi ni hoya kut da

  • @sandhugurnoor-tc2bo
    @sandhugurnoor-tc2bo 3 місяці тому +2

    ਮਾਰੇ ਕੰਮ ਦਾ ਮਾਰਾ ਹੀ ਨਤੀਜਾ ਹੁੰਦਾ ਹੈ

  • @Samar744pbjatt
    @Samar744pbjatt 3 місяці тому +3

    Preet ala seen dekh hassa ni rukda 😂😂😂😂😂😂😂😂😂

  • @sparshdeepsingh1952
    @sparshdeepsingh1952 3 місяці тому +1

    ਸੋਨੂ veer huna nye bathroom cha vi pakha layaa

  • @lemonboutik
    @lemonboutik 3 місяці тому +2

    ਭੱਜ ਲਾ ਪ੍ਰੀਤ 😅😅

  • @sardarni5353
    @sardarni5353 3 місяці тому +2

    Preeti didi kida bhj k😅😅😅 bathroom ch 😅gyi. Kina dardi kUtt to

  • @anmolkahlon1974
    @anmolkahlon1974 3 місяці тому +2

    Ohooo ajja ta preeti changi pread ho gyi pr preet fr v nai sudhrdi ❤❤❤❤😂

  • @RupinderKaur-sw6rh
    @RupinderKaur-sw6rh 3 місяці тому +2

    ਪਰੀਤ ਦੀ ਸਰਵਿਸ ਹੋ ਗਈ 😂😂😂😂😂😂😂😂😂

  • @dollysingh1014
    @dollysingh1014 3 місяці тому +1

    Preeto kohi Sharm nahi juttiya kha ke vi bolna band nahi hoiya

  • @Amneeksandhu
    @Amneeksandhu 3 місяці тому +1

    Chahe joo marji aa par hath chukna bilkul galt va

  • @bajwaji5171
    @bajwaji5171 3 місяці тому +3

    Wrong episode
    Isdi wari nhi c

  • @RajvirGoraya
    @RajvirGoraya 3 місяці тому +2

    😂😂😂preet bathroom cha war gyi vicky paji 🤣🤣🤣🤣

  • @jassbrar477
    @jassbrar477 3 місяці тому +7

    ਸੰਦੀਪ ਭਾਬੀ ਸਤਿ ਸ੍ਰੀ ਆਕਾਲ ਜੀ, ਕਾਸ਼ ਸੰਦੀਪ ਭਾਬੀ ਮੇਰੀ ਰੀਅਲ ਭਾਬੀ ਹੁੰਦੀ ਤਾਂ ਸਾਡੀ ਫੈਮਲੀ ਇਨਾਂ ਦੀ ਪੂਜਾ ਕਰਿਆ ਕਰਦੇ 😊🥰🥰🙏

  • @manishatejatejasaab6139
    @manishatejatejasaab6139 3 місяці тому +5

    Hae preeti didi hun bnu thuhada

  • @shamtalakhotra1218
    @shamtalakhotra1218 3 місяці тому +2

    Palru 😂😂😂😂😂😂😂

  • @rashmisharma4699
    @rashmisharma4699 3 місяці тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurnoorsingh6366
    @gurnoorsingh6366 3 місяці тому +1

    ਵਿਕੀ ਨੇ ਸਰਪ੍ਰਾਇਜ਼ ਦਿੱਤਾ ਪਰੀਤ ਨੂੰ

  • @gagankaur8227
    @gagankaur8227 3 місяці тому

    Preet chahe video hi aa bt vicky nu galla na kadea kro

  • @kaursingh-m2u
    @kaursingh-m2u 3 місяці тому +2

    sandeep ji tuhadi acting ch kyi baar tusi hasde ho pls serious scene nu seriously bnaya karo ji

  • @balkarsingh-nn5le
    @balkarsingh-nn5le 3 місяці тому

    ਹਾਲ ਚਾਲ ਪੁੱਛਣ ਵਾਲੀ ਜਿੱਨਸ ਹੈਗੀ ਆ ਤੂੰ ਜਿਹੜਾ ਹਾਲ ਚਾਲ ਪੁੱਛਦੀਆਂ ਤੈਨੂੰ 😂😂😂😂😂😡😡😡😡😡

  • @harmankaur4591
    @harmankaur4591 3 місяці тому +3

    😂😂😂😂😂😂😂🎉

  • @ramannahar8428
    @ramannahar8428 3 місяці тому +1

    😂😂😂😂