Jagir Kaur| 'ਪ੍ਰਧਾਨ ਸਾਹਬ ਸੁਣਦੇ ਨਹੀਂ, ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ'

Поділитися
Вставка
  • Опубліковано 24 чер 2024
  • Jagir Kaur| 'ਪ੍ਰਧਾਨ ਸਾਹਬ ਸੁਣਦੇ ਨਹੀਂ, ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ'
    #JagirKaur #SukhbirBadal #BikramMajithia #HarsimratBadal #BhagwantMann #cmmann #ABPSanjha #ABPLIVE
    ਬੀਬੀ ਜਗੀਰ ਕੌਰ ਨੇ ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲਾਏ ਨੇ, ਨਤੀਜਾ ਸ਼੍ਰੋਮਣੀ ਅਕਾਲੀ ਦਲ ਦੋਫਾੜ ਐ, ਇੱਕ ਧੜਾ ਸੁਖਬੀਰ ਬਾਦਲ ਦੀ ਅਗਵਾਈ ਚ ਕੰਮ ਕਰਨ ਤੋਂ ਤਿਆਰ ਐ ਅਤੇ ਦੂਜਾ ਧੜਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਲਾਂਭੇ ਹੋਣ ਲਈ ਕਹਿ ਰਿਹੈ, ਅਜਿਹੇ ਚ ਅਕਾਲੀ ਦਲ ਦੇ ਲੀਡਰ ਹੁਣ ਆਹਮੋ-ਸਾਹਮਣੇ ਨੇ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ UA-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

КОМЕНТАРІ • 59

  • @balsingh5965
    @balsingh5965 26 днів тому +2

    ਲੋਕ ਸਕਲ ਨੀ ਦੇਖਣਾ ਚਾਹੁੰਦੇ

  • @lakhwindersingh894
    @lakhwindersingh894 27 днів тому +4

    ੧੦੦ ਸਾਲ ਪੁਰਾਣੀ ਪਾਰਟੀ ਨੂੰ ਖਤਮ ਕਰਨ ਵਾਸਤੇ ਤੁਹਾਨੂੰ ਲੱਖ ਲੱਖ ਵਧਾਈ

  • @gnsingh411
    @gnsingh411 27 днів тому +3

    ਬੀਬਾ ਜੀ ਤੁਸੀਂ ਪ੍ਰਧਾਨਗੀਆਂ ਦੇ ਲਾਲਚ ਨੂੰ ਪਹਿਲਾਂ ਨਹੀਂ ਬੋਲੇ, ਹੁਣ ਪਸ਼ਚਾਤਾਪ ਕਰੋਗੇ ਤਾਂ ਬਾਦਲ ਆਪਣੀਆਂ ਗਲਤੀਆਂ ਦਾ ਪਸ਼ਚਾਤਾਪ ਕਿਉਂ ਨਹੀਂ ਕਰ ਸਕਦਾ?

  • @gurjantaulakh9867
    @gurjantaulakh9867 27 днів тому +4

    ਝਿੰਜਰ ਸਾਹਿਬ ਜੀ ਜਦੋਂ ਸੁਖਬੀਰ ਬਾਦਲ ਅਤੇ ਪ੍ਰਕਾਸ਼ ਬਾਦਲ ਨੇਂ ਘੱਟੋ ਘੱਟ ਵੀਹ ਸਾਲ ਬੀਜੇਪੀ ਦੇ ਨਾਲ ਰਿਹਾ ਉਸ ਬਾਰੇ ਕੀ ਕਹੋਗੇ ਸੁਖਬੀਰ ਤਾਂ ਹੁਣ ਵੀ ਬੀਜੇਪੀ ਨਾਲ ਸਮਝੌਤਾ ਕਰਨ ਨੂੰ ਤਿਆਰ ਸੀ ਲੇਕਿਨ ਕਿਸਾਨਾਂ ਤੋਂ ਡਰਦਿਆਂ ਨਹੀਂ ਕੀਤਾ। ਉਹ ਭਰਾ ਮੱਤਾਂ ਕਿਸ ਨੂੰ ਦਿੰਦੇ ਹੋ ਤੁਸੀ ਤਾਂ ਖੁਦ ਦਿੱਲੀ ਦੇ ਕਾਫੀ ਚਿਰ ਥੱਲੇ ਪਏ ਰਹੇ ਹੋ ਉਸ ਬਾਰੇ ਵੀ ਵਿਸਥਾਰਤ ਜਾਣਕਾਰੀ ਦਿਓ ਨਾਂ ਐਵੇਂ ਲੋਕਾਂ ਨੂੰ ਬੇਵਕੂਫ ਨਾਂ ਬਣਾਓ

  • @Iqbal-cl5mz
    @Iqbal-cl5mz 27 днів тому +6

    ਪੰਜਾਬ ਦੇ ਲੋਕ ਤੁਹਾਡੀਆਂ ਲੁੰਬੜ ਚਾਲਾਂ ਵਿੱਚ ਨਹੀਂ ਆਉਂਦੇ ਬੀਬਾ ਜੀ ਤੁਸੀਂ ਤਾਂ ਚੰਨੀ ਦੀ ਪਾਰਟੀ ਵਿਚ ਜਾਓ

  • @BantaSingh-tt8zt
    @BantaSingh-tt8zt 26 днів тому +1

    ਇਹ ਬੀਬੀ ਪਤਾ ਨਹੀਂ ਕਿੰਨੀ ਵਾਰ ਭਜ ਕੇ ਗਈ ਏ ਫਿਰ ਆ ਜਾਂਦੀ ਏ ਸੁਣਿਆਂ ਏ ਹੁਣ ਫੇਰ ਭੱਜਣ ਨੂੰ ਫਿਰਦੀ ਏ ਅਕਾਲੀ ਦਲ ਵਾਲਿਉ ਖੋਲ ਦਿਉ ਬੀਬੀ ਜਗੀਰ ਕੌਰ ਰੱਸਾ

  • @user-qm2qn4rv1i
    @user-qm2qn4rv1i 27 днів тому +1

    bibi ji mlooke vargia displen ch an ena akali dal viroob ch nu nu chon larhi eh akali dal de nal han dso

  • @GurvinderSingh-cg6cg
    @GurvinderSingh-cg6cg 26 днів тому +1

    ਬੀਬੀ ਜੀ ਕਰਨਗੇ ਸ਼੍ਰੋਮਣੀ ਅਕਾਲੀ ਦਲ ਤਕੜਾ ਸ਼ਰਮ ਦਾ ਘਾਟਾ 😂😂😂😂😂😂😂😂😂😂

  • @bhindermangat2777
    @bhindermangat2777 25 днів тому +1

    Now Biggest sand mafia Biggest land mafia Biggest drug mafia Biggest gunda is now jadhedars

  • @TaljitsinghBoparai
    @TaljitsinghBoparai 8 днів тому

    ਪਹਿਲਾਂ ਧੱਕੇਸ਼ਾਹੀਆਂ ਤੁਸੀਂ ਸਰਪੰਚ ਬਣਾਇਆ ਮੁੜਕੇ ਕਾਂਗਰਸ ਨੇ ਬਣਾ ਤੇ

  • @SandhuBaldev-yq6mz
    @SandhuBaldev-yq6mz 23 дні тому

    ਜਗੀਰੋ ਵਰਗੀਆਂ ਕਮੀਆਂ ਸਭ ਤੋਂ ਪਹਿਲਾਂ ਦੂਰ ਕੀਤੀਆਂ ਜਾਣ॥

  • @JASBIRSINGH-uv8cs
    @JASBIRSINGH-uv8cs 27 днів тому +3

    ਸੁਖਬੀਰ ਜੀ ਬਹੁਤ ਸਮਾ ਪ੍ਧਾਨਗੀ ਕਰ ਲਈ ਹੁਣ ਮਾਫ ਕਰੋ ਤਸੀ ਦੋਸ਼ੀ ਹੋ ਸਰਸੇ ਵਾਲੇ ਨੂੰ ਮਾਫੀ ਦੇਣ ਲਈ ਬੜਗਾੜੀ ਗੋਲੀ ਕਾਡ ਲਈ ਨਿਰਦੋਸ਼ਾ ਨੂੰ ਸਜਾ ਦੇਣ ਲਈ

  • @user-ib6ng7zn3l
    @user-ib6ng7zn3l 27 днів тому +1

    100 chor kha hakk jaan wali gall hogi

  • @TaraSingh-gs2qz
    @TaraSingh-gs2qz 22 дні тому

    ਬਾਬਾ ਨਾਨਕ ਇਹਨਾਂ ਤੋਂ ਬਦਲੇ ਲੈ ਰਿਹਾ ਇਹ ਹਰੇ ਨਹੀਂ ਹੈਗੇ ਇਹ ਪਾਗਲ ਹੋਣਗੇ

  • @ManpreetsinghSandhu-xx2bs
    @ManpreetsinghSandhu-xx2bs 26 днів тому

    Zonjar bai plz akali dal no batch jan do plz

  • @baljinderkaur-ji9sf
    @baljinderkaur-ji9sf 27 днів тому +3

    Bibi Jagir Kaur ji BJP ki Juti mat chato

  • @kuldiplalka9086
    @kuldiplalka9086 25 днів тому

    APP PARTY DY NKSHE KDM CHLO

  • @varindersidhu6219
    @varindersidhu6219 26 днів тому

    ਬੀਬੀ ਜੀ ਆਪ ਨੇ ਬਦਾਲ ਸਰਕਾਰ ਵਿਚ ਬਹੁਤ ਆਨੰਦ ਮਾਣ ਰਹੇ ਬੀਬੀ ਆਪ ਨੂੰ ਪ੍ਰਾਧਨ ਬਣ ਦੇਣ ਫਿਰ ਤਾ ਸੁਖਬੀਰ ਸਿੰਘ ਬਾਦਲ ਚੰਗਾ ਸੀ

  • @chaudharytoka5533
    @chaudharytoka5533 27 днів тому

    Sukhbir should resign himself and force your party's leaders to forcefully pull you down.when people of Punjab wants you to step down and it will be good for the party

  • @gurindersingh3584
    @gurindersingh3584 26 днів тому

    Jagir kaur ji ਸ਼ਰਮ karo ji

  • @JagjitSingh-mn4wv
    @JagjitSingh-mn4wv 26 днів тому

    ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਹੀ ਨਹੀਂ ਹ

  • @charanjeetsingh6137
    @charanjeetsingh6137 26 днів тому

    Yaar banda center naal matha launn aala chaida punjab nu ,,sukhbir tah modi deh pairran ch digda,,, punjabi di SOVEREIGNTY da masla, lokkan neh sukhe nu muaff nhi karna kadde vee, pardhangi chadd deh thikk rahu SAD lai...

  • @ASTeer1699
    @ASTeer1699 26 днів тому

    Delhi te Haryana gurdwara committee bjp rss di control vich hai. Hun gaddara ne sgpc v vech denne.

  • @user-qm2qn4rv1i
    @user-qm2qn4rv1i 27 днів тому

    lok murkh nahi han

  • @lakhbirsingh7774
    @lakhbirsingh7774 27 днів тому

    ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਪਾਰਟੀ ਵਿੱਚ ਕੋਰ ਕਮੇਟੀ ਦੀ ਸ਼ਿਫਾਰਸ਼ ਵੀ ਮੰਨਣ ਲਈ ਤਿਆਰ ਹੀ ਨਹੀਂ ਹਨ
    ਅੱਜ ਜਦੋਂ ਸਭਨਾਂ ਨੂੰ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਨੂੰ ਪਾਰਟੀ ਪਰਧਾਨੁ ਗੀ ਤੋ ਅਸਤੀਫਾ ਦੇਣਾ ਚਾਹੀਦਾ ਹੈ
    ਅਕਾਲੀ ਦਲ ਪਾਰਟੀ ਨੂੰ ਤਰੱਕੀ ਤੇ ਕਾਮਯਾਬੀ ਹਾਸਲ ਫੇਰ ਹੀ ਹੋਵੇਗੀ

  • @MastanSingh-jh8so
    @MastanSingh-jh8so 27 днів тому

    ਬਾਦਲ ਦੀ ਰੰਨ boole dahnvad je ਜੰਗੀਰੋ ਬੇਬੇ je

  • @RajinderSingh-ri3jc
    @RajinderSingh-ri3jc 27 днів тому +3

    ਬਾਦਲ ਤੇ ਬਾਦਲਾਂ ਦੇ ਕੁਝ ਸਾਥੀ ਮੱਗਰਮੱਛ ਪੰਜਾਬ ਨੂੰ ਖਾਣ ਲਈ ਬੈਠੇ ਹਨ ਪਰ ਪੰਜਾਬ ਦੇ ਲੋਕ ਸੁੱਖੇ ਗੱਪੀ ਤੇ ਸੁੱਖੇ ਗੱਪੀ ਦੇ ਕੁਝ ਮਗਰਮੱਛਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਕਦੇ ਨਹੀ ਦੇਣਗੇ

  • @kuldiplalka9086
    @kuldiplalka9086 25 днів тому

    YOUTH NU MOKA DIO .....KISE YOUTH NU PARDHAN BNAAO

  • @bakshishsingh5383
    @bakshishsingh5383 27 днів тому

    Sikha Da Sab Tu Wada Dusman Badal Parvar Ah Jagiru 1 No Di Churni Janani

  • @nishansran7672
    @nishansran7672 27 днів тому

    Saryi kmia he hai beeba ji pb da bera gark karn karta ehna

  • @GurdeepSingh-mz3gc
    @GurdeepSingh-mz3gc 25 днів тому

    Akali dal hun nahi takra hunda sgpc sabh nu presan kardi

  • @balsingh5965
    @balsingh5965 26 днів тому

    ਪ੍ਰਧਾਨ ਕੜਆਹ ਖਾਣ ਚ ਮਸਤ ਆ

  • @gurindersingh3584
    @gurindersingh3584 26 днів тому

    Eh lok hey hi BJP dey

  • @gopydhillon1731
    @gopydhillon1731 27 днів тому

    Jhinger ji tuci Sukhbir badal de veer na bno badal parivar khtm kar ta akali dal

  • @kuldiplalka9086
    @kuldiplalka9086 25 днів тому

    DOVE GROUP BJP CH SHAML HO JAAN

  • @KuldipSingh-ms8kn
    @KuldipSingh-ms8kn 27 днів тому

    ਬੀਬਾ ਜੀ ਤੁਸੀ ਵੀ ਠੀਕ ਨਹੀਂ ਹੋ

  • @anmolsingh1416
    @anmolsingh1416 27 днів тому

    Bebe je tuse v baot sifta karde rahe ho ehna peo puta dea eh jaan k v k eh sikh panth nu dhokhe vich rakh rahe han sirf kurse khatir

  • @SurinderSingh-ce8jz
    @SurinderSingh-ce8jz 27 днів тому

    ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨੂੰ ਬਾਦਲ ਚ ਕੀ ਫ਼ਰਕ ਪੈਂਦਾ ਹੈ ਹਾ
    Sa d ਬਾਦਲ ਦਾ ਹੀ ਸਿੱਟਾ ਹੈ ਹਰ ਦਾ
    ਅਗਰ ਕਿਸੇ ਦੀ ਵਜਾ ਦੇ ਕਰਕੇ sad ਦੀ ਹਾਰ ਹੈ ਸੁਖਬੀਰ ਸਿੰਘ ਬਾਦਲ ਹੀ ਹੈ
    ਵਾਹਿਗੁਰੂ ਭਲੀ ਸਲਾਹ ਦੇਣ ਸੰਗਤਾਂ ਨੂੰ
    ਗੁਰੂ ਕ੍ਰਿਪਾ ਕਰਨ

  • @jagroopsingh5027
    @jagroopsingh5027 27 днів тому

    Gufa ch ja k meeting kro othe koy rah labhu

  • @kuldiplalka9086
    @kuldiplalka9086 25 днів тому

    AKALI DAL NA KHO........KHALI DAL KHO HUN

  • @kuldiplalka9086
    @kuldiplalka9086 25 днів тому

    DFFA KRO FIR V TUSI PUNJAB NU LUTNAA E AA

  • @HarjitSingh-jv6sm
    @HarjitSingh-jv6sm 27 днів тому

    Iss dian mussan kidey a pusho iss nu

  • @GurwinderSingh-gy6mx
    @GurwinderSingh-gy6mx 8 днів тому

    ਤੈਨੂੰ ਵੇਖੀ ਕਿਦਾ ਭਜੌਦੈ

  • @user-ov7nz2bt6l
    @user-ov7nz2bt6l 25 днів тому

    Panth.ar.sangat.nu.dhokha.den.valio.guru.ghar.dia.golka.khan.valio.tusi.beda.garak.karta.punjab.ar.punjabiat.da.loki.tuhadi.sakal.n.dekhna.chahunde

  • @TarsemSingh-wz3wu
    @TarsemSingh-wz3wu 27 днів тому

    ਤੁਸੀਂ ਸਾਰੇ ਚੋਰ ਜੇ ਪੰਜਾਬ ਦੇ ਲੋਕ ਤੁਹਾਨੂੰ ਕਿਸੇ ਨੂੰ ਪਸੰਦ ਨਹੀਂ ਕਰਦੇ

  • @user-or1yf9eb4t
    @user-or1yf9eb4t 27 днів тому

    Pehla 30 saal malai kha Ke BJP nall hun BJP buri ho gayi Badal akali dal 😀😀😀😀😀😀Sukha amli

  • @user-or1yf9eb4t
    @user-or1yf9eb4t 27 днів тому

    Chor party akali dal 😂😂😂😂😂😂😂

  • @BalkarSingh-dc1oq
    @BalkarSingh-dc1oq 27 днів тому +1

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ