ਰਾਜੇ ਦੀ ਕੁੜੀ ਨੇ ਵਿਆਹ ਦੀ ਰੱਖੀ ਸ਼ਰਤ ਕਹਿੰਦੀ ਮੈਂ ਤਾਂ ਭਗਵਾਨ ਨਾਲ ਹੀ ਵਿਆਹ ਕਰਾਵਾਂਗੀ ਨਹੀਂ ਮੈਂ ਮਰ ਜਾਵਾਂਗੀ

Поділитися
Вставка

КОМЕНТАРІ • 132

  • @charanjeetgill1708
    @charanjeetgill1708 9 місяців тому +2

    🌹ਬਹੁਤ ਵਧੀਆ ਮਨ ਖ਼ੁਸ਼ ਹੋਇਆ ਜੀ 🙏

  • @sarpanchmedia
    @sarpanchmedia 2 роки тому +3

    ਬਹੁਤ ਵਧਿਆ ਲਗਿਆ ਜੀ ਸੁਣ ਕੇ

  • @sharandeep3886
    @sharandeep3886 10 місяців тому +5

    ਮਨ ਖ਼ੁਸ਼ ਕੀਤਾ ਬਾਬਾ ਜੀ ਜਰੂਰ ਮਿਲਣ ਆਵਾਂਗੇ

  • @MANJITKAUR-hx3qr
    @MANJITKAUR-hx3qr 2 роки тому +4

    Very nice babaji bohut badiya kahani sunaye 🙏🙏🙏

  • @pagal_jeha_mukul6027
    @pagal_jeha_mukul6027 2 роки тому +1

    Bhut Sohni video baba ji,
    Bilkul siyaniya gallan ❤️❤️

  • @gurdeepdhillon9987
    @gurdeepdhillon9987 2 роки тому +2

    ਬਹੁਤ ਵਧੀਆ ਪੰਡਤ 🙏🙏🙏

  • @pallimander4719
    @pallimander4719 2 роки тому +2

    ਬਹੁਤ ਵਧੀਆ ਜੀ

  • @ranibirdi6727
    @ranibirdi6727 2 роки тому +2

    Maza aa gya aidan di kahani sun k Dadi kolo sunde hunde c maa d yaad krwa di

  • @amarjitsinghmavi5084
    @amarjitsinghmavi5084 2 роки тому +8

    ਬਹੁਤ ਵਧੀਆ ਜੀ
    ਅਨੰਦ ਆ ਗਿਆ।

  • @harjindersinghsandhu702
    @harjindersinghsandhu702 2 роки тому +2

    ਸ਼ੁਕਰੀਆ ਜਾਣਕਾਰੀ ਦੇਣ ਵਾਸਤੇ

  • @jasveerkaur5224
    @jasveerkaur5224 2 роки тому +12

    ਬਹੁਤ ਹੀ ਸੋਹਣੀ ਕਹਾਣੀ ਹੈ👌👌👌

  • @jeet9285
    @jeet9285 2 роки тому +6

    ਮੈਨੂੰ ਇਹ ਕਹਾਣੀ ਸਾਰੀਆਂ ਕਹਾਣੀਆਂ ਤੋਂ ਵੱਧ ਵਧੀਆ ਲੱਗੀ
    ਬਾਬਾ ਜੀ ਤੁਹਾਡੀਆਂ ਕਹਾਣੀਆਂ ਬਹੁਤ ਵਧੀਆ ਹੁੰਦੀਆਂ

  • @JasvirSingh-ji3zx
    @JasvirSingh-ji3zx 2 роки тому +2

    ਪੰਡਤ ਦੀ ਕਹਾਣੀ ਦੇ ਸਾਬ ਨਾਲ ਸਿਵਜੀ ਤੇ ਪਾਰਵਤੀ ਦੀ ਲਵ ਮੈਰਿਜ ਸੀ

  • @shivaythesea3719
    @shivaythesea3719 2 роки тому +1

    Baut vdia sakhi c.baba g

  • @nainanaina2742
    @nainanaina2742 2 роки тому +2

    Boht hi wadia baba ji

  • @parmjit9359
    @parmjit9359 2 роки тому +7

    , ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਜੀ ਤੁਹਾਡੀ ਵਿਡੀਉ ਦੇਖ ਕੇ ਬਹੁਤ ਵਧੀਆ ਲੱਗਾ ਬਹੁਤ ਗੱਲਾਂ ਸਿੱਖਣ ਨੂੰ ਮਿਲਿਆ ਧੰਨਵਾਦ ਜੀ ਤੁਹਾਡਾ ਵੀ ਤੇ ਜਿਸ ਨੇ ਵੀਡੀਓ ਬਣਾਈ ਤੇ ਉਹਨਾਂ ਦਾ ਵੀ ਧੰਨਵਾਦ ਜੀ

    • @jaspreetgamer3892
      @jaspreetgamer3892 2 роки тому

      1111111111111111111111111111111111111111111111111111111111111111111111111111111111111111111111111111111111111111

  • @nickbanwait6041
    @nickbanwait6041 2 роки тому +4

    Good story telling 😌 👏 awesome 👌 Thank You Paapa Ji 😍😍😍😍😍

  • @sanjeevsharma1897
    @sanjeevsharma1897 2 роки тому +2

    Bhut e vadia nice ji

  • @pagal_jeha_mukul6027
    @pagal_jeha_mukul6027 2 роки тому +2

    Bhut Vdia lga video dekh ke

  • @tinnaamantinna5540
    @tinnaamantinna5540 2 роки тому +7

    Baba g bahut hi vadhia....rab lambi Umar kre....

  • @GagandeepSingh-qy9tp
    @GagandeepSingh-qy9tp 2 роки тому +27

    ਬਹੁਤ ਵਧੀਆ ਕਹਾਣੀ ਆ ਜੀ ਪੰਡਤ ਜੀ ਨਾਇਸ਼ 🙏🙏🌹

  • @SHIVAM_GARG20119
    @SHIVAM_GARG20119 2 роки тому

    Sira karta baba ji jai bhole nath aasi dhan dhan ho gaye thode mukh ton bhagwan di katha sun ke

  • @pargatsidhu3459
    @pargatsidhu3459 2 роки тому +2

    I love you video good Ji bapu Ji nu

  • @princeludhiana4430
    @princeludhiana4430 2 роки тому +4

    , thank you God bless you baba g🙏🙏

  • @HarpreetKaur-gm2de
    @HarpreetKaur-gm2de Рік тому

    Baba ji story bht sohni aa

  • @satgursinghsatti3904
    @satgursinghsatti3904 2 роки тому

    Vahut vadia shabd hude ne ji baba ji de

  • @badrinath4164
    @badrinath4164 5 місяців тому +2

    Ok

  • @kefigrover8684
    @kefigrover8684 2 роки тому +1

    Very good vee ji story sunai🙏🙏🙏🙏🙏🙏❤❤❤❤💙

  • @Navi-fitness
    @Navi-fitness 2 роки тому +1

    Bhut vadiya dsya baba ji

  • @rajenderahluwalia4954
    @rajenderahluwalia4954 2 роки тому +1

    Very good Bapu ji god bless

  • @surendrarakwal6940
    @surendrarakwal6940 2 роки тому +1

    🙏🏻🙏🏻🙏🏻🙏🏻🙏🏻🙏🏻🌹🌹🌹🌹🌹🌹
    The family whose elders are such
    Are very lucky
    Great 🌹🌹🌹🌹🌹🌹🌹🌹

  • @gurjeetbhullar7419
    @gurjeetbhullar7419 2 роки тому +1

    Very good video 👍

  • @gursharankaur4563
    @gursharankaur4563 2 роки тому +1

    ਬਹੁਤ ਚੰਗਾ ਲਗਾ

  • @parassharma5704
    @parassharma5704 2 роки тому +1

    Ram Ram ji uncle ji bahut badhiya

  • @baljindermanila474
    @baljindermanila474 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaskaransidhu1105
    @jaskaransidhu1105 Рік тому

    Har Har Mahdeev Ji Parmpata 🙌 🙏🏻 Jai Maa Parvati 🙌 🙏🏻 ❤❤❤❤

  • @sumansharma959
    @sumansharma959 2 роки тому +4

    Jai maha kal🙏🙏🙏💕

  • @gurmailsingh9833
    @gurmailsingh9833 2 роки тому +1

    Very good storey baba ji

  • @gurpritkaur8406
    @gurpritkaur8406 2 роки тому +1

    Bapu ji vdiya story

  • @pammkarani5377
    @pammkarani5377 2 роки тому +1

    Bhagh van vali khani vadia hai nice story

  • @kamaljitkaurdhanoa4815
    @kamaljitkaurdhanoa4815 2 роки тому +2

    ਬਹੁਤ ਵਧੀਆ ਹੈ 🙏🙏🌹🌹

  • @SohanLal-gc1bb
    @SohanLal-gc1bb 2 роки тому +17

    ਕਥਾ ਕਾਰ ਜੀ ਸਰਦਾਰ ਜੀ ਰਾਵਣ ਦਾ ਪਿਓ ਕੁਬੇਰ ਦੇਵਤਾ ਸੀ , ਸੋ ਕਛੂ ਜੌ ਸੀ ਓਹ ਕਛਪ ਅਤੇ ਅਵਤਾਰ ਸੀ, ਇਹ ਬੋਲ ਦਿਆ ਕਰੋ ਸਰਦਾਰ ਸਾਹਿਬ ਕਹਾਣੀ ਵਧੀਆ ਸੁਣਾਂਦੇ ਹੋ, ਬਹੁਤ ਵਧੀਆ ਕਥਾ ਕਰਦੇ ਓ ।

    • @khushiramazad
      @khushiramazad 2 роки тому

      ਰਾਵਣ ਦਾ ਪਿਤਾ ਬਿਸਵਰਾ ਮੁਨੀ ਸੀ

    • @khushiramazad
      @khushiramazad 2 роки тому

      ਰਾਵਣ ਦੀ ਮਾਤਾ ਦਾ ਕੇਕਸੀ ਸੀ ਜੋ ਰਾਜਾ ਮਾਲੀਆਂਵਾਨ ਦੀ ਲੜਕੀ ਸੀ

    • @GurpreetSingh-fe9wo
      @GurpreetSingh-fe9wo 3 місяці тому

      Wah sohan g tusi ta jma hi pakke gyani nikle thonu Pura hakk hai kahani ch nuktachini Karan da

    • @GurpreetSingh-fe9wo
      @GurpreetSingh-fe9wo 3 місяці тому

      Vaise kuber ravan da step brother c

    • @GurpreetSingh-fe9wo
      @GurpreetSingh-fe9wo 3 місяці тому

      Keber devta nhi gandgharv c

  • @AjaibSingh-m2r
    @AjaibSingh-m2r 3 місяці тому

    Very good ji

  • @ManjeetSingh-xk4pp
    @ManjeetSingh-xk4pp 2 роки тому +2

    Good

  • @ManjeetSingh-xk4pp
    @ManjeetSingh-xk4pp 2 роки тому

    Bought sohni.kahani.manjeet.singh.purewal

  • @DeepSingh-nx3vb
    @DeepSingh-nx3vb 2 роки тому +1

    Thanks baba ji 🙏

  • @nainanaina2742
    @nainanaina2742 2 роки тому

    Bapuji waheguru ji tuhanu achi sehat den

  • @gursangatsunar5115
    @gursangatsunar5115 2 роки тому +1

    👌👌👌👌

  • @HarpreetKaur-hp2cc
    @HarpreetKaur-hp2cc 2 роки тому +9

    ਸ਼ੁਕਰੀਆ ਪੰਡਤ ਜੀ ਸ਼ਿਵ ਜੀ ਮਹਾਰਾਜ ਬਾਰੇ ਵਿਚ ਜਾਣਕਾਰੀ ਦੇਣ ਲਈ। ਪੰਡਤ ਜੀ ਸ਼ਿਵ ਜੀ ਮਹਾਰਾਜ ਬਾਰੇ ਹੋਰ ਵੀ ਕਥਾ ਸੁਣਾਇਆ ਕਰੋ।🙏🙏

    • @jatindernatt5608
      @jatindernatt5608 2 роки тому

      🙏🙏

    • @baljinderkaur4550
      @baljinderkaur4550 2 роки тому

      @@jatindernatt5608 z

    • @GurdeepSingh-hq2ed
      @GurdeepSingh-hq2ed 2 роки тому

      ਪੰਡਿਤ ਨਹੀਂ ਜੱਟ ਸਿੱਖ ਹਨ ਬਾਬਾ ਜੀ ਨਾਂਮ ਕੋਰ ਆ ਪਤਾ ਨਹੀਂ ਜੱਟ ਸਿੱਖ ਤੇ ਪੰਡਿਤ ਵਿਚ ਵੀ ਫਰਕ ਨਹੀਂ ਪਤਾ

  • @ManjeetSingh-xk4pp
    @ManjeetSingh-xk4pp 2 роки тому

    Buohat.vadia.a.manjeet.singh.Rai.purea

  • @abhideepsingh560
    @abhideepsingh560 2 роки тому +3

    Waheguru ji 🙏🙏🙏🙏🙏

  • @shergill6312
    @shergill6312 2 роки тому +1

    nic g

  • @deepsinghnattsnatts4412
    @deepsinghnattsnatts4412 2 роки тому

    Kenda kehda agla bhaag dekhan aya👍👍👍👍

  • @gursewaksingh9950
    @gursewaksingh9950 2 роки тому +1

    ਬਹੁਤ ਵੀ

  • @HarjinderSingh-xm6pl
    @HarjinderSingh-xm6pl 2 роки тому +1

    Very good story

  • @balbirsingh4913
    @balbirsingh4913 2 роки тому

    Very nice

  • @mangatsinghkularan2031
    @mangatsinghkularan2031 2 роки тому +4

    ਬਾਪੂ ਜੀ ਅਨੰਦ ਆ ਗਿਆਂ ਜੀ ਤੁਹਾਡੇ ਵੱਲੋਂ ਦੋਵੇਂ ਕਥਾ ਕਹਾਣੀਆਂ ਸੁਣ ਕੇ ਬਹੁਤ ਬੁਲੰਦ ਅਵਾਜ਼ ਦੇ ਮਾਲਕ ਹੋ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਵਖਸ਼ਨ ਜੀ ਅੱਗੇ ਬੇਨਤੀ ਕਰਦਾ ਹਾਂ ਵਧੀਆ ਕਹਾਣੀਆਂ ਲੋਕਾਂ ਦੇ ਸਨਮੁੱਖ ਕਰਨ ਦੀ ਮੰਗ ਪੂਰੀ ਕਰੀਆਂ ਕਰੋਂ ਜੀ ਜਿਸ ਨੂੰ ਸੁਣਦਿਆਂ ਹੀ ਲੋਕਾਂ ਨੂੰ ਜਾਗਰੂਕ ਫ਼ੈਲੇ ਜੀ

  • @KuldeepSingh-lp7lc
    @KuldeepSingh-lp7lc 7 місяців тому +1

    Dil lg janda baba ji khani sun

  • @rajbirdi8542
    @rajbirdi8542 Рік тому

    Jai hoo .... SHIVA 🙏

  • @bluepen215
    @bluepen215 2 роки тому +1

    Good a g

  • @shiv3639
    @shiv3639 2 роки тому

    Background nature look very good

  • @bahadursingh9718
    @bahadursingh9718 2 роки тому

    Baba.ji.bat.bahut.sohni.hai.es.tra.diya.bata.jarur.sunaya.karo..

  • @krpubg3024
    @krpubg3024 2 роки тому +1

    Shri lanka samunder ch aa jeh oh mehul wali gal fr sahi a ? Kahani sachi a ?

  • @aman9945
    @aman9945 2 роки тому +1

    Bhut vadia

  • @kakaduggal4573
    @kakaduggal4573 2 роки тому +1

    🙏🙏🙏🙏

  • @bluepen215
    @bluepen215 2 роки тому +1

    God bless 🙌

  • @RupeshLohia
    @RupeshLohia 2 роки тому +2

    🙏ਸਤਿ ਬਚਨ ਬਾਬਾ ਜੀ 🙏

  • @familyyoutuber93
    @familyyoutuber93 2 роки тому +1

    Very nice story

  • @dhillonmandeep89
    @dhillonmandeep89 2 роки тому

    interesting ☺️ mythology Cho phli vaar story suni

  • @RajKumar-bg2dr
    @RajKumar-bg2dr 2 роки тому +1

    🙏🙏Jai jai shiv shankar🙏

  • @sewasingh8167
    @sewasingh8167 2 роки тому +1

    Baba ji

  • @ManjeetSingh-xk4pp
    @ManjeetSingh-xk4pp 2 роки тому +1

    Like to

  • @sukhwantsingh8772
    @sukhwantsingh8772 2 роки тому

    Jai shiv shankar ji

  • @amandeepkaur-tk6ni
    @amandeepkaur-tk6ni 2 роки тому

    Jdo main shotti hundi c odo Meri mummy and mere nana ji ny v eh story sunayi c

  • @jagtarsingh1186
    @jagtarsingh1186 2 роки тому +5

    ਬਹੂਤ ਵਧੀਆ ਜੀ ਅਨੰਦ ਆ ਗਿਆ ਕੀ ਸਿਵਜੀ ਮਹਾਰਾਜ ਵੀ ਇਸੇ ਧਰਤੀ ਤੇ ਰਹਿੰਦੇ ਕਦੋ ਤੇ ਕਿਥੇ ਰਹਿੰਦੇ ਸੀ ਤੇ ਫੇਰ ਕਿਥੇ ਚਲੇ ਗੲਏ ਕਿਉਇ ਸੀ ਤਾ ਉਹ ਅਮਰ

  • @opgamer-lv4cu
    @opgamer-lv4cu 2 роки тому +3

    ♥️♥️♥️♥️♥️

  • @bluepen215
    @bluepen215 2 роки тому +1

    God bless

  • @raviravichouhan5040
    @raviravichouhan5040 2 роки тому +1

    Sahi baat hai

  • @RashpalSingh-pc5gx
    @RashpalSingh-pc5gx 2 роки тому

    Suvas aa gaya bapu ji

  • @RohitKumar-yw6fu
    @RohitKumar-yw6fu 2 роки тому

    Jai shiv shanker ji

  • @Sjconstructionz
    @Sjconstructionz 2 роки тому +2

    ❤❤❤

  • @raviravichouhan5040
    @raviravichouhan5040 2 роки тому +1

    🙏🙏🙏🙏🙏🙏🙏🙏🙏

  • @mander4684
    @mander4684 2 роки тому +1

    🙏🙏🙏🙏🙏🙏

  • @manoharlal623
    @manoharlal623 2 роки тому +1

    ਸਭ ਕੁਝ ਪਾਖੰਡਵਾਦ ਹੈ ਜੀ ਹੋਰ ਕੁਝ ਵੀ ਨਹੀਂ

  • @dimanshusaab9870
    @dimanshusaab9870 2 роки тому +1

    Baba Ji Instagram account hai

  • @advdeeppreet8005
    @advdeeppreet8005 2 роки тому +2

    👌👌👏🙏

  • @bluepen215
    @bluepen215 2 роки тому +1

    Hor v video bnao g

  • @ramneet_kaur24
    @ramneet_kaur24 2 роки тому +2

    Nice story

  • @SohanLal-gc1bb
    @SohanLal-gc1bb 2 роки тому +1

    ਬਾਕੀ ਪ੍ਰਤਿਗਿਆ ਦੀ ਬਜਾਏ ਪ੍ਰੀਕਸ਼ਾ ਕਿਹਾ ਕਰੋ ।

  • @TaraChand-kr8eq
    @TaraChand-kr8eq Рік тому +1

    Hi

  • @NPNAVDEEP_GAMING
    @NPNAVDEEP_GAMING 2 роки тому +1

    vaooo 2 part

    • @ranjeetkaur5372
      @ranjeetkaur5372 2 роки тому

      ਪੁਰਾਣੀਆਂ ਯਾਦਾਂ ਬਾਪੂ ਜੀ ਰੱਬ ਦਾ ਰੂਪ ਏ

  • @Ramandeepkaur-ut6zj
    @Ramandeepkaur-ut6zj 2 роки тому

    Mere

  • @RashpalSingh-pc5gx
    @RashpalSingh-pc5gx 2 роки тому +1

    Baba ji partigya nahi prikhya hundi haa

  • @bluepen215
    @bluepen215 2 роки тому

    Hor v eho jahe bandia nu le k aao g ♥

  • @shamindersinghmehrapb3056
    @shamindersinghmehrapb3056 2 роки тому

    Who

  • @jorasingh9325
    @jorasingh9325 2 роки тому +1

    Mere papa vi mistari aa

  • @GaganSingh-ss1fl
    @GaganSingh-ss1fl 2 роки тому +1

    ਆਪ ਜੀ ਦਾ ਧੰਵਾਦ ਜੀ 🙏

  • @priyachandel3271
    @priyachandel3271 2 роки тому

    Story galt ha parwati mata da veyah ghardea di marji nal hoea shiv ji le k gye galat na sunao ida hi mithyas bnda

  • @parassharma5704
    @parassharma5704 2 роки тому

    Ashwani Sharma

  • @sewasingh8167
    @sewasingh8167 2 роки тому

    Baba ji ik lakh poot sawa lakh nati rawan de si na Ke usde bap de Tusi apni kahani sunao gurbani na vich fit karo