Waheguru Ji. As usual top quality Kirtan. When ever I listen to Bhai sahib Kirtan his composition remains in my mind. Jin Prem kio tin he Prabh piyao. Waheguru waheguru Ji.
Bhai sahab waheguru ji ka khalsa waheguru ji ki fateh bhai saahab ji hun takk de jinne shabad main tuhade sune san ohna vicho eh shabad menu sareya naalo vdia lggya eh nhi k horna shabad sohne nhi baani saari nirmolak hai lekin eh composition and shabad mere heart nu touch hoea hai tuc bahut vdia kirtan krdr ho menu tuc ragi vicho bahut pasand ho bahut sweet vocal hai tuhadi waheguru agge ardass hai ke ede trha tuhadi chardi kla rkhe waheguru ji ka khalsa waheguru ji ki fateh
Superb what a controlled with great pramaans and mixture of compositions bhai sahib ji plz load some latest diwaans recording ji you r great sewaa of waheguru ji
Sab to favrate keertaniye bhai nirmal singh ji .bachpan vich mere pind fatehgarh gandhua vich rahe ne sanu te sade pind nu maan hai.ehna de father saab teja singh da dhaba hunda c sade pind fatehgarh bhai saab nu yaad hovega pka je bhai saab msg padan ta reply jarror karan ji plz waheguru ji.
🙏👏
ਭਾਈ ਨਿਰੰਜਨ ਸਿੰਘ ਜੀ , ਮਹਾਨ ਕੀਰਤਨੀਏ ਹਨ , ਗੁਰੂ ਮਹਾਰਾਜ ਹਮੇਸ਼ਾ ਸੇਵਾ ਲੈੰਦੇ ਰਹਿਣ ।
ਕੀਰਤਨ ਦਾ ਮਹਾਤਮ ਦੁੱਗਣਾ ਹੋ ਜਾਂਵਦਾ ਜੇ ਕੀਰਤਨੀਆ ਸਿੰਘ ਭੀ ਭਿੱਜ ਕੇ ਗਾਵੈ। ਭਾਈ ਨਿਰੰਜਨ ਸਿੰਘ ਜੀ ਵਾਂਗ।
ਭਾਈ ਸਾਹਿਬ ਜੀ ਬਹੁਤ ਨਿੱਘੇ ਸੁਭਾਅ ਵਾਲੇ ਹਨ ।।।। ਬਖ਼ਸ਼ਿਸ਼ ਬਹੁਤ ਵੱਡੀ ਹੈ ਕੀਰਤਨ ।।।।।ਔਰ ਇਹਨਾਂ ਵਾਂਗ ਜੁੜਕੇ ਕਰਨਾ,,,,,ਬਹੁਤ ਮੁਸ਼ਕਲ ਹੈ।।।।।
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
ਹਰਿ ਜੀਉ ਨਿਮਾਣਿਆ ਤੂ ਮਾਣੁ ॥
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ
॥ ਰਹਾਉ ॥
ਪਉੜੀ ॥
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥
ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥
ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥
ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥
ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥
ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥
ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥
ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥ {ਪੰਨਾ 1096}
ਅਰਥ: ਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ (ਖ਼ਾਸ) ਜਾਤਿ ਨਹੀਂ, (ਬ੍ਰਾਹਮਣ ਖਤ੍ਰੀ ਆਦਿ) ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ। ਇਹ ਮਨੁੱਖ ਤੈਨੂੰ ਕਿਤੇ ਦੂਰ ਥਾਂ ਵੱਸਦਾ ਸਮਝਦੇ ਹਨ, ਤੂੰ ਹਰ ਥਾਂ ਮੌਜੂਦ ਹੈਂ, ਸਭ ਜੀਵਾਂ ਵਿਚ ਵਿਆਪਕ ਹੋ ਕੇ ਪਦਾਰਥ ਭੋਗ ਰਿਹਾ ਹੈਂ, (ਫਿਰ ਭੀ) ਤੈਨੂੰ ਮਾਇਆ ਦਾ ਅਸਰ ਪੋਹ ਨਹੀਂ ਸਕਦਾ। ਤੂੰ ਸਦਾ ਅਨੰਦ ਰਹਿਣ ਵਾਲਾ ਹੈਂ, ਬੇਅੰਤ ਹੈਂ, ਸਭ ਵਿਚ ਵਿਆਪਕ ਹੈਂ, ਸਭਨਾਂ ਵਿਚ ਤੇਰੀ ਜੋਤਿ ਟਿਕੀ ਹੋਈ ਹੈ।
ਹੇ ਸਿਰਜਣਹਾਰ! ਹੇ ਪਰਮਾਤਮਾ! ਸਾਰੇ ਦੇਵਤਿਆਂ ਵਿਚ ਤੂੰ ਆਪ ਹੀ ਦੇਵਤਾ (ਪ੍ਰਕਾਸ਼ ਕਰਨ ਵਾਲਾ) ਹੈਂ। ਤੂੰ ਪਰੇ ਤੋਂ ਪਰੇ ਹੈਂ, ਤੂੰ ਨਾਸ-ਰਹਿਤ ਹੈਂ, ਮੇਰੀ ਇਕ ਜੀਭ ਤੇਰੀ ਅਰਾਧਨਾ ਕਰਨ ਦੇ ਸਮਰੱਥ ਨਹੀਂ ਹੈ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਮਿਲਾ ਦੇਂਦਾ ਹੈਂ, ਉਸ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ, ਤੇਰੇ ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ, ਮੈਂ ਤੇਰਾ ਦਾਸ ਨਾਨਕ (ਭੀ ਤੇਰੇ ਹੀ) ਦਰ ਤੇ (ਪਿਆ ਹਾਂ) ।5।
ਬਹੁਤ ਵਾਧਇਆ ਅਰਥ ਕੀਤੇ ਹੋਏ ਨੇ ਜੀ
Thank you for posting this Guruji's complete Shabad with 'Punah Number' also. May Guruji's Blessings always be with you.
ਗੁਰਮਤਿ ਕੀਰਤਨ ਮਨੁੱਖਤਾ ਉਤੇ ਸਤਿਗੁਰਾਂ ਦੀ ਸਰਬੋਤਮ ਬਖਸ਼ਿਸ਼ ਹੈ। ਤੇ ਭਾਈ ਨਿਰੰਜਨ ਸਿੰਘ ਜੀ ਵਰਗੇ ਕੀਰਤਨੀਏ ਕੀਰਤਨ ਪ੍ਰੰਪਰਾ ਦੇ ਸਰਬੋਤਮ ਦੂਤ ਹਨ
Waheguru ji, everytime I listen to bhai saabji song it touches my heart so much that I cant control tears in my eyes.... My most favourite singer....
ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ👏👏👏👏👏
ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ👏👏👏👏👏
Wah ji wah bittu ustad ji mere wargeyan noo v sikha ke gaye je ke kirtan ch tabla kis tra play kari da
Ustad ji Diya tabla video upload kro ji hor v
My inspiration of tabla bittu ustad ji
ਵਾਹ ਕਿਅਾ ਖੂਬ ਗਾਵਤਾ ਹੈ.....
🙏🙏🙏🙏🙏🙏🙏🙏 ਬਹੁਤ ਸੁੰਦਰ ਗਾਇਨ ਕੀਤਾ ਗਿਆਨੀ ਜੀ 🙏
ਵਾਹ ਵਾਹ ਕਿਨਾ ਸੋਹਣਾ ਕੀਰਤਨ ਗਾਇਆ
ਵਾਹਿਗੁਰੂ ਆਪਦਾ ਭਲਾ ਕਰੇ good ਬਾਬਾ ਹਰਪਾਲ ਸਿੰਘ ਗਿੱਲ right
ਬਹੁਤ ਅਨੰਦਮਈ ਕੀਰਤਨ
Waheguru Ji. As usual top quality Kirtan. When ever I listen to Bhai sahib Kirtan his composition remains in my mind. Jin Prem kio tin he Prabh piyao. Waheguru waheguru Ji.
ਵਾਹਿਗੁਰੂ ਵਾਹਿਗੁਰੂ ਅਨੰਦ ਮਈ ਕੀਰਤਨ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਜੀ ਤੇ
Narinjain Singh g warga koi nhi
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
Bhut sohna keertan krde bhai sahib ji , ehi sade mann d khuraak a 🤲🏻
"Naam tera Aadhar mera"
Dhan Guru Nanak ji sanu vi kirtan di daat baksho ji taras karo ji
Bhai harjit singh bittu ji Tabla ustad 🙏🙏🙏🙏🙏
ਸੰਤ ਨਿਰੰਜਨ ਸਿੰਘ ਜੀ ਜਵੱਦੀ ਵਾਲੇ
No.1 raggi
Bohot sohna 🙏
ਵਾਹ ਵਾਹ ਕਿਆ ਖੂਬ ਗਾਵਤਾ ਹੈ।।
My All time favourite kirtaniye bhai saab ji
ਅਕਾਲ ਪੁਰਖ ਸਦਾ ਈ ਚੜ੍ਹਦੀ ਕਲਾ ਨਾਲ ਸੇਵਾ ਕਰਨ ਦਾ ਬਲ ਬਖਸ਼ੀ ਰੱਖੇ।
Waheguru ji 😢❤
Awaj ate tune or ohde te sabd awesome Bhai sahb Wah ji Wah
Waheguru ji waheguru ji waheguru ji waheguru ji waheguru ji waheguru ji
Vaheguru ji gurbani he antim saach hai
Mahan kirtaniye Bhai niranjan Singh ji
Nice kirtan 🙏🙏
🙏🤗🙏✨✨🙏🤗🙏
ਵਾਹਿਗੁਰੂ ਜੀ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏♥️♥️🙏🙏
Heart touching voice ❤️
Beautiful Shabad & beautifully recited.May Waheguru ji Bless you with Long & Healthy Life.🙏🏻
Wahhhh beautiful shabad & beautifully compsed by baba ji. 🙏🏾🙏🏾 Waheguru ji 🙏🏾🙏🏾❤❤❤
O My God starting ""Dandot Bandana""very best wonderful and amazing composition Guru Ramdaas ji Thanks for upload Gurbani kirtan❤❤❤❤❤
Ji bilkul
😊🙏❤️❤️❤️❤️❤️❤️
ua-cam.com/video/UIsC7KARUXo/v-deo.html
Only one legend bahi sahib g
Waheguru ji 🙏🙏🙏🙏🙏🙏🙏
Sangeet k badshah Bhai Saahb ji
Mera and mere relatives da favorite sabad hai asi is sabad nu 80 90 vaar sun Lia hona hai Anand hi Anand hai 🙏🙏🌹🌹💐💐🌹🌹
Bhai sahab waheguru ji ka khalsa waheguru ji ki fateh bhai saahab ji hun takk de jinne shabad main tuhade sune san ohna vicho eh shabad menu sareya naalo vdia lggya eh nhi k horna shabad sohne nhi baani saari nirmolak hai lekin eh composition and shabad mere heart nu touch hoea hai tuc bahut vdia kirtan krdr ho menu tuc ragi vicho bahut pasand ho bahut sweet vocal hai tuhadi waheguru agge ardass hai ke ede trha tuhadi chardi kla rkhe waheguru ji ka khalsa waheguru ji ki fateh
Dil to dil tak asar hunda
Waheguru ji 🙏🙏
Kya bat hai ji bhai sahib ji bhut kirpa hai satgur ji di anand aa gya sun k
very nice voice
Love u bahi sahib g
Very very sweet ❤❤❤❤❤
Heart touching voice.iam. fan of his voice
waheguru g bahut hi sweet voice
Waah ..Beautiful Shabad and Lovely Kirtan Waheguru ji❤🙇🏻♂️❤
.
Great tabla vadak 🙏
waheguru ji
Always a joy to hear Bhai Sahib ... Blessings and respect from Canada 🙏🏽🇨🇦
ਧੰਨੁਧੰਨੁਸ੍ਰੀਗੁਰੂਰਾਮਦਾਸਸਾਹਿਬਜੀਮਹਾਰਾਜ।।🌹🙏🏻🌹
Esi Bakshi sh hr kise te ni hundi
Waheguru ji
Vary nice kirtan
Waheguru g waheguru g waheguru g waheguru g waheguru g waheguru g waheguru
Wah ji wah dhan gurbani
kehat mat jasot jis dahi bhat khaye diyo dhabad bahut sunfer hei abhi is title ko type karne se ye shabad nhi aa raha please is shabad ko prrsent kare
❤❤❤❤❤
❤❤❤❤❤❤❤❤❤❤❤❤❤❤
Vaheguru ✨
Great bhai sahib
Wah wah wah
waheguru waheguru ,niraa ee nasha hai eh kirtan
kamal ah bhai sahab ji
Superb what a controlled with great pramaans and mixture of compositions bhai sahib ji plz load some latest diwaans recording ji you r great sewaa of waheguru ji
Bhot vadiya
🙏🙏So beautiful shabad! Listened first time!nicely rendered!! Thanks a lot for sharing this graceful upload 🌷🌷
All the best wishes!!!
👍👍👍
Waheguru waheguru ji bhut hi bakhshish he
Beauuuuutiful g
Sab to favrate keertaniye bhai nirmal singh ji .bachpan vich mere pind fatehgarh gandhua vich rahe ne sanu te sade pind nu maan hai.ehna de father saab teja singh da dhaba hunda c sade pind fatehgarh bhai saab nu yaad hovega pka je bhai saab msg padan ta reply jarror karan ji plz waheguru ji.
Veere eh lohian gidderpindi laage aa na
Dislike ਕਰਕੇ ਕੀ ਪ੍ਰਾਪਤ ਹੋ ਜਾਵੇਗਾ ਸਾਕਤ ਲੋਕਾਂ ਨੂੰ
This shabd ❤️❤️
So beautiful oice
ਵਾਹਿਗੁਰੂ ਜੀ 🙏🙏🙏🙏🙏
Waheguru ji ❤️🙏❤️
Blissful ♥️
Waheguru ji hor kirpa krn ji
ਬਹੁਤ ਬਹੁਤ ਧੰਨਵਾਦ ਜੀ viedo upload ਕਰਨ ਲਈ
waheguru g
💫✨⭐️✨💫
Bhut vdiya veer g...ess shabad di notttetion v upload krdo🙏 bddi kirpalta hovegi g
ਆਨੰਦ ਮਹਾ ਆਨੰਦ
🌹 🌹 🌹 🌹
Blissful. ❤️
Nic
Bakamal!🌺❤
Dhan guru nanak
Anand
❤️❤️❤️❤️❤️❤️
🙏🙏🙏🙏🙏🙏
🙏🙏🙏🙏🙏🙏🙏🙏🙏🙏
🙏
Kya sur hai
Eh recording kis san di hovegi
Waheguru ji waheguru ji
A hunda hai kirten kina tekha hai
nyc👌👌
Very good
साॐ र् ध
ਵਾਹਿਗੁਰੂ ਜੀ