Sadh De Jass New | ਅਮਲੀ ਦੀ ਫ਼ੀਮ ਨਾਲ ਦੀ | ਪੌਣ ਚੱਲੀ ਸਮਝੋ | ਨਿਰੀ ਅੱਗ | Dilshad Khan Dadu 8059445004
Вставка
- Опубліковано 16 січ 2024
- Sadh De Jass New | ਅਮਲੀ ਦੀ ਫ਼ੀਮ ਨਾਲ ਦੀ | ਪੌਣ ਚੱਲੀ ਸਮਝੋ | ਨਿਰੀ ਅੱਗ | Dilshad Khan Dadu 8059445004
Artist: Dilshad Khan Dadu 80594-45004
About Jass: Gadi Wale Sadh Jass
Produced by : Late Sh. Satpal Bansal
Directed by : Ashok Bansal 94170-32000
********************************************************
Lyrics:-
ਤਨ ਉੱਤੇ ਭਗਵਾ ਤੇ ਕੰਨਾਂ ਵਿੱਚ ਮੁੰਦਰਾਂ
ਨਾਥਾ ਦੇ ਟਿੱਲੇ ਤੋ ਖੈਰ ਮੰਗੇ ਰਾਣੀ ਸੁੰਦਰਾਂ
ਗਲ ਵਿਚ ਪਾਈ ਮਾਲਾ ਚਮਕੇ, ਚਨ ਜਿਵੇਂ ਅੱਧੀ ਰਾਤ ਜੀ
ਲੋਈ ਮੈਨੂੰ ਚੁੱਕ ਕੇ ਫੜਾਈ ਓਏ ਅਮਲੀ ਦੀ ਫ਼ੀਮ ਨਾਲਦੀ
2 ਸਿਗਟਾਂ ਦਾ ਜੋੜਾ ਲਾ ਕੇ ਰੱਖਾਂ ਅੱਗੇ ਸਾਧ ਦੇ
ਹੱਥ ਬੰਨ੍ਹ ਕਰਾ ਸਾਧਾਂ ਤੈਨੂੰ ਫਰਿਆਦ ਓਏ
ਪੈਰਾਂ ਵਿੱਚ ਪਾਂ ਕੇ ਖੇਡਾਂ ਘੁੰਗਰੂ, ਖੁੱਲ ਜਾਣ ਜਦੋਂ ਵਾਲ ਜੀ।
ਲੋਈ ਮੈਨੂੰ ਚੁੱਕ ਕੇ ਫੜਾਈ ਓਏ ਅਮਲੀ ਦੀ ਫ਼ੀਮ ਨਾਲਦੀ
3 ਸੱਜੇ ਖੱਬੇ ਚੱਲਦੀਆਂ ਕਾਲੀਆਂ ਮਸਾਣੀਆਂ
ਜੋੜੀਆ ਨੇ ਸਾਧਾਂ ਇਹ ਤਾਂ ਮੁੱਢ ਤੋ ਪ੍ਰਾਣੀਆਂ
ਸ਼ਮਕੁਰ ਮੋਹਣੀ ਆਵੇ ਖੇਡ ਦੀ, ਦੂਰ ਤੋ ਪਛਾਨਾ ਚਾਲ ਜੀ।
ਲੋਈ ਮੈਨੂੰ ਚੁੱਕ ਕੇ ਫੜਾਈ ਓਏ ਅਮਲੀ ਦੀ ਫ਼ੀਮ ਨਾਲਦੀ
4 ਤਾੜੀਆਂ ਦੇ ਨਾਲ ਐਸਾ, ਬਣਿਆ ਮਾਹੌਲ ਜੀ
ਗੱਦੀ ਵਾਲਾ ਖੂੰਡਾ ਫੜ, ਖੜ ਜਾਂਦਾ ਕੋਲ ਜੀ।
ਅਮਲੀ ਗੱਦੀ ਤੇ ਮੇਰਾ ਖੇਡਦਾ, ਸੁਲਫੇ ਦਾ ਭਰ ਥਾਲ ਜੀ।
ਲੋਈ ਮੈਨੂੰ ਚੁੱਕ ਕੇ ਫੜਾਈ ਓਏ ਅਮਲੀ ਦੀ ਫ਼ੀਮ ਨਾਲਦੀ।
5 ਰੋਕਿਆ ਰੁਕੇ ਨਾ ਮਾਤਾ ਕਾਲਕਾ ਦੀ ਪੌਣ ਜੀ
ਧੜ੍ਹ ਤੋ ਅਲੱਗ ਭਾਵੇਂ, ਹੋ ਜਾਵੇ ਧੋਣ ਜੀ
ਤੁਰਦੀ ਦੇ ਨਾਲ ਹਿੱਲੇ ਧਰਤੀ, ਆਉਂਦਾ ਜਿਵੇਂ ਹੈ ਭੂਚਾਲ ਜੀ।
ਲੋਈ ਮੈਨੂੰ ਚੁੱਕ ਕੇ ਫੜਾਈ ਓਏ ਅਮਲੀ ਦੀ ਫ਼ੀਮ ਨਾਲਦੀ।
6 ਵੱਖਰੀ ਹੁੰਦੀ ਹੈ ਇਹਨਾਂ ਫੱਕਰਾਂ ਦੀ ਲਹਿਰ ਜੀ।
ਕਿਸੇ ਨੂੰ ਖੰਡ ਲੱਗੇ, ਕਿਸੇ ਲਈ ਇਹ ਜਹਿਰ ਜੀ
ਜਿੰਨਾ ਚਿਰ ਸਾਹ ਦਿੱਤੇ ਰੱਬ ਨੇ, ਰਹੂ ਗਾਉਂਦਾ ਦਿਲਸ਼ਾਦ ਜੀ।
ਲੋਈ ਮੈਨੂੰ ਚੁੱਕ ਕੇ ਫੜਾਈ ਓਏ ਅਮਲੀ ਦੀ ਫ਼ੀਮ ਨਾਲਦੀ
==================================================
................................................................................................................
Our Social Links-
UA-cam - . / peeradejass
Facebook- . peeradejass
Twitter- . peeradejass
instagram- / peeradejass
Don't forget to LIKE,COMMENT SHARE & SUBSCRIBE ...
THANKS FOR WATCHING...
#PeeraDeJass #SadhJass #DilshadKhanDadu
jai peer ji🤲🤲
ਜੈ ਹੋ ਬਾਬਾ ਮਸਤ ਰਾਮ ਜੀ ❤❤
ਜੈ ਹੋ ਬਾਬਾ ਸਾੰਮ ਦਾਸ ਜੀ ਦੀ 🙏🙏🌹🌹
Jai peera di 🙏 bohut khub peer kirpa kare tere te
Jai peera di ❤ jai ho🙏🙏
Dilshad saab tusi humesha di tarah kmaal da jass gaya hai❤
Jai peeran di ji 🙏
Jai peera di dilshad date raji rkhe
Jai sadha di ❤ jai santa di❤
आगर आप भी चाहते है की अगला भजन माता शमकोर मोहनि का हो ,,और दिलशाद खान जी की आवाज में तो like करे ❤
Jai peera di🤲
From Malaysia 🤲
Nic ❤❤ji jio Dilshad khan dadu ❤❤
Kya baat a ji ❤ very nice jass ....
Jai Sadhaa santa di ....
ਜੈ ਪੀਰਾਂ ਦੀ ਜੀ ❤
👏👏👏👏👏👏👏👏👏👏👏👏👏👏👏👏👏👏👏🌹🌹🌹🌹
Jai babe rinku sadh di❤
Jai peera de , 🌹🌹🤲🤲🤲🪔🕌🕌
Dilshad khan Dadu atttt ustad bara khan jagmalwali
ਜੈ ਬਾਪੂ ਸਮਝ nat 🙏🙏🙏
Jai ho bapu haider sheikh ji di
Kya beat aa ustad ji❤❤
Jai ho babbu fakir di ji 🙏 sade ta mehar rakhio
😊😊😊Ja pree dii😊😊😊
Bhuht vdiya g ❤
Jai peera di ❤
Bhoot khoob
Kya baat hai dilshad khan dadu ji
बहुत ही सुन्दर प्रस्तुति है जी रुह खुश हो गई सुनके भजन, दिलशाद खान जी का अगला भजन माता शमकोर मोहनी का निकालना जी,,विनती है जी ,,बहुत सुंदर आवाज और साज ❤❤❤❤❤❤❤❤❤❤दिल खुश हो गया जी,,जय साधु संता दी जय माता दी ❤❤❤❤❤
Ja sadha dii
Jai peera di
WA Ji wa ❤❤❤Matta sahm Kaur mohni bhajn poun Lai dilshad Kahn daduu jii awj chhh sunnnoo
Bhut sona jass gaeaa vire
ਬਹੁਤ ਹੀ ਪਿਆਰੀ ਆਵਾਜ਼। ਹਮੇਸ਼ਾ superhit wording।। 👍👍👍👍🥇🥇🥇
❤😂🕉️⛷️🙌🙏🤩😍 2:23
Kea bat aa ji
Jai peera di ji
Wa oye amliyo
Ka bat koka Bai jaan Allah pak lami Omar Kara🎉🎉🎉🎉
WA Ji wa dilshad jiiii ❤❤❤❤❤❤❤❤❤nice voice jiii❤❤❤❤
🙏🙏jai baba di 🤲👏👏🌹🌹👍👍
ਜੈ ਪੀਰਾਂ ਦੀ ਜੀ ❤🎉🙏🎊
So so beautiful jass ❤nice paji
Good morning keya bat ji bhut
Bahut wadia bai Ji ❤❤❤❤❤
Vad ji ❤❤❤❤
Jai peera di 🙏
Shinda Rania Sirsa
Jai Ho
Jai ho baba di❤❤
❤❤❤
Bai ji agla bapu tehal puri ji te gayo
Wha wha ji I like you ❤
❤❤❤❤
Jai ho 🙏
Wah ji wah bhut hi gaint te sirra jass sun ke nazara aa geya
Bhot Vadiaa jass a paji❤Awaj vi bhot Vadiaa a ji
Dhan baba Sheri Chand ji
Khoobsurat jass
❤❤❤ nice
Bhut bdia bai ji amli da hor jass be bnao😊😊😊😊😊😊😊
Jai masta di
Jai Babe di
Ka bat bai ji bahot vadia siraaa
👍👍👍👍👍👍
Jai Santa di ji
Jai peera di 🙏
❤❤❤❤❤❤❤❤❤❤❤❤
❤jai peera di ji ❤
Jai peeran ❤❤
Balle🙏🏻❤
Je pira di ❤❤
Arshdeep ❤❤❤❤❤❤❤🙏🙏🙏🙏
🤲🤲🤲🤲🙏🙏🙏🙏
Ji Mata Kali maa ki
Baba sattu haryau
Jai peera di 🙏🙏
❤❤
Nice voice 🤲🥰🤲
👏👏👏👏👏👏👏👏👏👏👏👏🌹🌹🌹🌹🌹🌹🌹👏🌹👏
ਬਹੁਤ ਵਧੀਆ ਦਾਦੂ ਵੀਰ ਜੀ 🙏🙏🌹🌹❤❤
👌👌👌👌👌
❤❤❤❤❤❤
Very nice jaas
👍👍👍👍👍👍👍
❤❤❤❤❤❤❤
❤❤❤❤❤🎉🎉🎉🎉🎉
❤❤❤❤🎉🎉🎉🎉🎉🎉🎉🎉
🎉🎉🎉🎉🎉🎉
🙏🙏🙏🙏🙏
🙏🙏🙏🙏🙏🙏🙏
Baba de jarbiu kade kro
Jai peera di ❤
❤❤❤
❤❤❤❤❤🎉🎉🎉🎉
❤❤❤