Moosewala Mu.d.r Case | Lawrence Bishnoi-Jaggu Bhagwanpuria ਸਮੇਤ ਸਾਰੇ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

Поділитися
Вставка
  • Опубліковано 30 кві 2024
  • Moosewala Mu.d.r Case | Lawrence Bishnoi-Jaggu Bhagwanpuria ਸਮੇਤ ਸਾਰੇ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ
    #Mansa #Sidhumoosewala #Justice #Balkaursingh #Lawrencebishnoi #jaggubhagwanpuria #abplive
    ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅਦਾਲਤ ਦਾ ਵੱਡਾ ਫ਼ੈਸਲਾ
    ਸਾਰੇ ਮੁਲਜ਼ਮਾਂ ਖਿਲਾਫ ਦੋਸ਼ ਤੈਅ
    20 ਮਈ ਤੋਂ ਕੇਸ ਦੀ ਰੈਗੂਲਰ ਸੁਣਵਾਈ ਹੋਵੇਗੀ
    27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ
    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਅਦਾਲਤ ਨੇ ਅੱਜ ਵੱਡਾ ਫੈਸਲਾ ਲਿਆ ਹੈ
    ਅਦਾਲਤ ਨੇ ਲਾਰੇਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਮੇਤ ਸਾਰੇ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ।
    ਇੰਨਾ ਹੀ ਨਹੀਂ ਸੈਸ਼ਨ ਕੋਰਟ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੀ ਉਸ ਅਰਜ਼ੀ
    ਨੂੰ ਵੀ ਰੱਦ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ,
    ਹੁਣ 20 ਮਈ ਤੋਂ ਇਸ ਕੇਸ ਦੀ ਰੈਗੂਲਰ ਸੁਣਵਾਈ ਹੋਵੇਗੀ।
    ਮੀਡੀਆ ਨਾਲ ਗੱਲ ਕਰਦਿਆਂ ਬਲਕੌਰ ਸਿੰਘ ਦੇ ਵਕੀਲ ਸਤਿੰਦਰ ਮਿੱਤਲ ਨੇ ਦਸਿਆ ਕਿ
    ਸੁਣਵਾਈ ਦੌਰਾਨ 5-6 ਘੰਟੇ ਤਕ ਦਲੀਲਾਂ ਰੱਖੀਆਂ ਗਈਆਂ।
    ਜਿਸ ਤੋਂ ਬਾਅਦ ਅਦਾਲਤ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 16

  • @shivjotsidhu1645
    @shivjotsidhu1645 5 днів тому

    ਸ਼ੁਕਰ ਆ ਵਾਹਿਗੁਰੂ ਜੀ 🙏🙏🙏 #justiceforsidhu

  • @ozzozz3529
    @ozzozz3529 13 днів тому +2

    Only fansi.. nhi koi faeda nhi court hon da ya law da.

  • @SidhuGoat5911
    @SidhuGoat5911 4 дні тому

    #Justiceforsidhumoosewala

  • @harsimrankaur5690
    @harsimrankaur5690 13 днів тому

    Waheguru Ji please Justice for Sidhu Bai ❤️❤️❤️❤️❤️🙏🙏🙏🙏

  • @robinsingh5414
    @robinsingh5414 13 днів тому +1

    Justice for sidhu Moore wala🙏🙏

  • @mandeepprince6358
    @mandeepprince6358 8 днів тому

    #Justice for Sidhu Moose wala 🥹🥹

  • @MandeepSingh-fc5kt
    @MandeepSingh-fc5kt 11 днів тому

    Waheguru ji sidhu veer ji nu justice tusi dena

  • @gurchetansingh710
    @gurchetansingh710 14 днів тому +4

    29.5 ਤੱਕ ਇੰਨਸਾਫ ਹੋ ਜਾਣਾ ਚਾਹੀਦਾ ਹੈ ਤਾਂ ਹੀ ਕੁਝ ਸਕੂਨ ਮਿਲੇਗਾ।

  • @AbhiAbhi-cm7wz
    @AbhiAbhi-cm7wz 13 днів тому

    Nice 👍

  • @gurchetansingh710
    @gurchetansingh710 14 днів тому +3

    Justice for Sidhu moosewala please 🙏

  • @user-un4kd6kj2j
    @user-un4kd6kj2j 10 днів тому

    ਇਨ੍ਹਾਂ ਨੂੰ ਚੋਣਾ ਵੇਲੇ ਦੋਸ਼ੀ ਦਿਸਦੇ ਨੇ ਪਹਿਲਾਂ ਕਿਓ ਨਹੀਂ

  • @AmrikSingh-jg4tn
    @AmrikSingh-jg4tn 3 дні тому

    😂 3:00

  • @kingcobragang8815
    @kingcobragang8815 14 днів тому +2

    🙏🏼🙏🏼☝️

  • @boysattitudestatus4326
    @boysattitudestatus4326 3 дні тому

    Phansi ho Rab kare

  • @kamalsekhon5894
    @kamalsekhon5894 14 днів тому

    Waheguru bless them

  • @SatnamSingh-pk2ko
    @SatnamSingh-pk2ko 11 днів тому

    ਅਜ ਦਾ ਦਿਨ ਭਾਗਾ ਭਰਿਆ ਜੋ ਸਿਧੂ ਮੂਸੇਵਾਲ ਦਾ ਕੇਸ ਕੋਰਟ ਵਿਚ ਸੂਰੂ ਹੋਗਿਆ ਧੰਪਵਾਦ