ਤੱਪ ਅਸਥਾਨ ਸ਼੍ਰੀ ਗੁਰੂ ਰਵਿਦਾਸ ਜੀ, ਸ਼੍ਰੀ ਖੁਰਾਲਗੜ੍ਹ ਸਾਹਿਬ (ਪੰਜਾਬ)

Поділитися
Вставка
  • Опубліковано 16 жов 2024
  • ਕ੍ਰਾਂਤੀਕਾਰੀ ਬਾਣੀ ਨਾਲ ਭਾਰਤ ਦੇ ਬਹੁਜਨ ਸਮਾਜ ਨੂੰ ਜਾਗ੍ਰਿਤ ਕਰਨ ਵਾਲੇ ਕ੍ਰਾਂਤੀ ਦੇ ਮੋਢੀ ਸ਼੍ਰੀ ਗੁਰੂ ਰਵਿਦਾਸ ਜੀ ਨੇ ਪੰਜਾਬ ਦੀ ਯਾਤਰਾ ਦੌਰਾਨ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦੇ ਪਿੰਡ ਖ਼ਰਾਲਗੜ੍ਹ 'ਚ ਆਪਣੇ ਚਰਨ ਪਾਏ ਤਾਂ ਇਹ ਸਥਾਨ ਇਤਿਹਾਸਕ ਬਣ ਗਿਆ। ਇਥੇ ਗੁਰੂ ਜੀ ਲੱਗਭਗ ਪੰਜ ਸਾਲ ਰਹੇ ਸਨ। ਉਸ ਸਮੇਂ ਦੇ ਰਾਜਾ ਬੈਨ ਸਮੇਤ ਲੱਖਾਂ ਲੋਕਾਂ ਨੂੰ ਉਨਾਂ ਹੱਸ-ਸੱਚ ਤੇ ਕਿਰਤ ਕਰ ਮਾਨਵਤਾ ਦਾ ਭਲਾ ਕਰਨ ਦਾ ਸੰਦੇਸ਼ ਦਿੱਤਾ। ਬਹੁਜਨ ਸਮਾਜ ਦਾ ਦਾਰਸ਼ਨਿਕ ਕੇਂਦਰ ਤੇ ਆਦਿ ਧਰਮ ਦਾ ਧੁਰਾ ਸ਼੍ਰੀ ਖ਼ੁਰਾਲਗੜ੍ਹ ਬਹੁਤ ਮਹੱਤਵ ਰੱਖਦਾ ਹੈ। ਗੁਰੂ ਜੀ ਦੀ ਚਰਨ ਛੋਹ ਅੰਮ੍ਰਿੰਤ ਕੁੰਡ ਤੇ ਹੱਥੀ ਕਿਰਤ ਕਰਨ ਲਈ ਪ੍ਰੇਰਿਤ ਕਰਦਾ ਖਰਾਸ ਵੀ ਇਸ ਸਥਾਨ 'ਤੇ ਸਸ਼ੋਭਿਤ ਹੈ। ਆਓ ਲੱਕੀ ਲਾਈਵ ਟੀਮ ਨਾਲ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰੀਏ। ਗੁਰੂ ਜੀ ਸਭ ਦੀ ਆਸ-ਮੁਰਾਦ ਨੂੰ ਫਲ ਲਾਵੇ।

КОМЕНТАРІ • 4