Badmashi 7 Funny Video | Nav Lehal | New Punjabi Comedy Video 2020 | Latest Funny Punjabi Video 2020
Вставка
- Опубліковано 25 лип 2020
- #Badmashi #NavLehal
Presenting Latest Punjabi Comedy Videos 2020 Badmashi. Enjoy and stay connected with us !!
Subscribe Us: tinyurl.com/NavLehalYT
Follow Us On Nav Lehal TIK TOK: vm.tiktok.com/oPsNWk
Follow Us On Instagram: / navlehal02
Like Us On FB: / iamnavlehal
Artist: Sukh Aulakh, Nav Lehal, Gagandeep, Joban Lehal, Jugraj Aulakh, Jot, Subedar Dilbagh Singh, Navrose kaur, Jagga
Story & Dialogue: Nav Lehal
Costume Designer: Sukh Aulakh
Cameraman: Gagandeep, Joban Lehal, Jugraj Aulakh
Editor: Nav Lehal
Directed By: Nav Lehal
Label: Nav Lehal
Digital Partner: Pixilar Studios
/ pixilar_studios
Enjoy & Stay connected with us! - Розваги
ਅਮਰਿੰਦਰ ਗਿੱਲ ਵਰਗੀ ਐਕਟਿੰਗ ਬਾਈ ਤੇਰੀ 👌👌👍😂😂
Majhail ju hoye
Awaj v amrinder gill vrgi
Pakki gal aa
@@Manveer_Patiala905💫💫
Jva shi aa ❤
ਅਸੀਂ ਤਾਂ ਓਹ ਬੰਦਾ ਨਹੀਂ shadna ਜਿਹੜਾ ਤੈਨੂੰ ਹਰ ਵਾਰੀ ਦੱਸ ਦਿੰਦਾ k ਅੱਜ ਮੈਚ ਆ😂🤣😂🤣😂🤣😂🤣😂😂😂😂💯💯💯💯💯👌👌👌👌
ਬਹੁਤ ਵਧੀਆ ਸੀ 😂😂
ਸੁੱਖ ਔਲਖ ਵੀਰ ਹੁੰਦਾ ਤਾ ਹੋਰ ਅੱਤ ਹੋਣੀ ਸੀ👍😍
ਦੂਜਾ ਬਾਈ ਕਿਥੇ ਰਹਿ ਗਿਆ, his acting sirraa 👌🏽
ਮਾਝੇ ਵਾਲੇ ਭਾਊ ਕਰੋ like ❤️😍
Maje Vale jindabadd ✌✌✌👍💪💪
Majha ✌️❤️
ਥੋੜੀ ਜਿਹੀ ਹੋਰ ਲੰਬੀ ਵੀਡੀਓ ਅਪਲੋਡ ਕਰੋ ਭਾਊ ਸਿਰਾ ਕਾਮੇਡੀ ਹੁੰਦੀ ਆ 👌👌
22 ਹਾਲੀ ਵਿਹਾਅ ਵਾਲਾ ਸੀਣ ਆਉਣਾ ਵੇ। ਬਦਮਾਸ਼ੀ 8 ਵਿਚ 😁
@@inderbawa9054 okk bhraa krde a jarror wait
Sirra
ਅੱਜ ਨੀ ਅੱਜ ਤਾਂ ਕੱਠੇ ਵਿਆਹ ਦੇਖਾਗੇ 😃😃
mahja malwa duaba puhad mil k hi punjab bn da y maje ale kale like ni krn gye sare punjabi hi like krn gye
ਸੁੱਖ ਵੀਰ ਦੀ ਕਮੀ ਰੜਕੀ ਏਸ ਵਾਰ। ਐਤਕੀ ਥੋੜਾ ਡਰੇ ਘੱਟ ਸੀ ਤੁਹਾਡੇ ਦੂਜੇ ਭਾਗ ਚ ਬਾਕੀ ok ਸੀ।
👍👍👍
Sahi gal veer
ਮਾਝੇ ਵਾਲੇ ਭਾਊ 🙏
Love u paa g tusi grt hoo tuhadi hr video vadiya hondi 🇵🇰🇵🇰🇵🇰 wasda rae apna punjab 😊😊😊😊
2:31 ਅੱਜ ਨੀ ਜਾ ਲੈਣ ਦੇ
ਅਸਤਾਦ ਸਿਰਾ
ਵੀਡਿਓ ਪੂਰੀ ਦੇਖਣ ਤੋਂ ਪਹਲਾ ਕੌਣ ਕੌਣ ਲਾਈਕ ਕਰਦਾ
Y nu pyar krn wale thoko like veere
Amrinder gill wargi awaj te acting aa bro tuhadi
Hmmm
Sirra
boht sara pyar veere from #sandhuhoni22 team
Thank you veere🙏
#NavLehal ਸੁਖ ਵੀਰ ਹੈਨੀ ਇਸ ਵਾਰ ਥੋੜਾ ਫਿੱਕਾ ਕੰਮ ਰਹਿ ਗਿਆ । ਨਵ ਵੀਰ ,, ਦੁਬਾਰਾ ਇੰਝ ਨਾ ਹੋਵੇ ।
Majhails, the best always 💪🏽😀👍🏽
😂😂😂🤣🤣🤣ਅੱਜ ਤਾਂ ਸਵੇਰੇ ਹੀ ਧਮਾਕਾ ਕਰ ਦਿੱਤਾ ਵੀਰੋ...ਬਹੁਤ ਫਨੀ ਵੀਡੀਓ ਆ..ਬਹੁਤ ਹਾਸਾ ਆਇਆ👌👌👌👌👍👍👍👍👍👍
sukh veer di kaami najar aayyiii aaaaa oh gall naii banni
Majhe wale ee kr skde eho jiaa gllan❤❤😊😊#majhablock
Love you bro ❤️. For spreading happiness... Dil khus krta 🥰
hahaha end aa veere 😂🔥
nice bro
Oo ਬੱਲੇ ਆ ਗਏ oo ਵੀਰੋ wait rahdi ਆ
Serious ਘੱਟ ਗਈ ਐਤਕੀ
Last seen... 😂😂😂😂
ਬਾਈ ਤੁਹਾਡਾ ਅੰਦਾਜ ਅਮਰਿੰਦਰ ਗਿੱਲ ਦਾ ਭੁਲੇਖਾ ਪਾਉਂਦਾ ਐ। ਤੁਹਾਡੀਆਂ ਪੁਰਾਣੀਆਂ ਵੀਡੀਓਜ ਦੇਖਦੇ ਰਹਿਨੇ ਆ, ਨਵੀਂ ਤਾ ਛੇਤੀ ਕਿਤੇ ਆਉਂਦੀ ਨੀ 🙂। ਪੂਰੀ ਟੀਮ ਨੂੰ ਬਹੁਤ ਸਾਰਾ ਪਿਆਰ 💌
2:30 ajj niiii , jaa lennde ustaad 🤣🤣🤣
Att ji 👌👌👌👌👌🍻
Sirra yaar🤣🤣
2:30 Ajj ni😂🤣😂🤣
Siraa
Balle veer pinda Diya sadiya h gla BHT vdiya excellent
ਬਹੁਤ ਵਧੀਆ ਵੀਡੀਓ ਹੈ ਬਾਈ ਜੀ jatt life
Attt kra. Diti paji tuc te sira hi la ta ide khush raho te sari duniya nu khush rakhoo waheguru ji tuhnu hamesha chardikala cha rakhan ji
ਬਾਈ ਜਮਾਂ ਈ ਸਿਰਾ ਅੱਤ ਕਰਵਾਈ ਪੲੀ ਆ 😅😂😂🤣🤣🤣
Ji oh jatta end kra shadya e 👌🔥🔥
Sirra expression and body language 🔥💛
Last dialogue ultimate 👌🤟
Best dialogue 4:05- ਉਸਤਾਦ ਤੂੰ ਹੁਣ ਬੂੰਦੀ ਤੇ ਮਾਰ ਗਿਆਂ? 🤣🤣
ਅੱਤ ਵੀਰ ਜੀ
Vrr love u end vedio
Vr week whch 2 vedio te pa dia
Karo plz sara din borr hoyi da
Te vedio vekh te entertained ho jyda
Love u vr
Hahaha 🤣🤣🤣🤣🤣👍👍👍👍👌👌👌👌👌👌👌
Kaim a video bai
ਹੌਲੀ ਹੌਲੀ ਅਣਖ ਜਗਾ ਕੇ ਮੇਰਾ ਕਤਲ ਕਰਾਉਣਾ ਹੀ 😂😂
Es vaar bhajjan ni ditta kaali jacket aale nu🤣🤣🤣🤣
Attt e krayi pyi aaa jtttta ❤️❤️❤️❤️❤️
Sirra👍👍 veere 🤣🤣🤣🤣
Yr sukh bai naal vadia lgdi video
Hahaha 😅😂🤣😄 Sirraa gal baat brother keep it up 👍👌❤️
End oyye darling
Ajj ni 😂😂ja lende ustaad ❤️❤️😂😂😂
PB13 Full Support ❤️🎬🔥
I'm waiting bro🔥🔥
Ha ha ha🤣🤣🤣🤣🤣🤣🤣🤣
Sirra 22 🤣🤣🤣🤣
Sira vrr
Bai maja a Janda tuhadi video vekh ke
Bai aun wala time tuhada hi hona kyo sahi kiha na mai veer👌👌👌👌👌👌👌👌👌👌👌👌👌👆👆👆👌👆👆👆👆👆👆
End gall batt baki sukhi verr g ketha chal gay ਢਪਈਆ vala janda baad
Aat aa bai but miss sukh Bai
ਬਾਈ ਸੱਚ ਦੱਸਾ ਤਾਂ ਗਲ ਨੀ ਬਣੀ ਇੱਕ ਸੁਖ ਹੈ ਨੀ ਉਹਦਾ ਬਦਮਾਸ਼ੀ ਵਾਲਾ ਰੋਲ ਘੈਂਟ ਹੁੰਦਾ ਇਸ ਵਾਰੀ ਤੇਰੀ ਐਕਟਿੰਕ ਠੀਕ ਠੀਕ ਸੀ ਫੋਕੇ ਪੰਪ ਮਾਰਨ ਨਾਲੋਂ ਸੱਚਾਈ ਦੱਸੀ ਚੰਗੀ ਏ
ਬਿਲਕੁਲ ਭਾਅ ਮੈਂ ਵੀ ਇਹੀ ਸੋਚ ਰਿਆਂ ਸੀ
right and true comment.... sukh bhai layeo video ch
Sukh veere di acting kaint hundi opposite
Bilkul Sahi kiha
Sahi keha
ਆ ਵਿਆਹ ਆਪਾ ਇੱਕਠੇ ਦੇਖਣਾ 😂😂😂😂
ਸਾਰੇ ਐਕਟਰ ਫਿੱਕੇ ਇਹਦੇ ਅੱਗੇ
Super 😂😂
SUKH BINA NA BNAYA KRO YAR OPPOSITE CH TA OHI JACH DA OHDE TOH TU DRDA V SAHI LGDA BAKI VIDEO SOHNI C
ਬਹੁਤ ਵਧੀਆ ਫੁਲ ਕਮੇਡੀ ਗੱਲ ਬਦਲਣੀ ਚੰਗੀ ਆਉਦੀ 😂🤠🙏🏻
Majhe wale sirra loki te sadi boli de fan ho jande wa 👌
Bro cut the noise...... Baaki 🔥🔥
Video Great👌...Acting att
..editing vdia ho skdi and background music not Good..ohde te kam krna d lor a...all d best
ਚੋਲਾ ਚੁਕੋ ਤੇ ਚੱਲੋ..... I mean ਤਿੱਤਰ ਹੋਜੋ.... 🤣🤣🤣👌
Att bai g
O gurua chlan ni dyi ote hor e likhia aon Dia va..
Paji yaar sira kra dine yaar😂😂😂😂😂
Ek.bar hor.....att karba ti....
End acting hai pra di
Bahut sohni video 🔥🔥
Last oo tu Meri bhole bhale ankah jaga ke Mera katal karona ee🤣😂😂😂😂
ਬਹੁਤ ਹੀ ਵਧੀਆ ਐਕਟਰ ਏ ਭਰਾ ਮੇਰਾ
Kya baat ha bro
Paaji sirraa launde ne sab
Hahaha veeeerr jiii tusi ta sirraa kronde e ਊ
Attttttt Bhai ji
Aa viah aapan katha vekhange😂
Jado veer g akhde je😂😂😂😂😂😂
ਆ ਬਹੁਤ ਵਧੀਆ ਲੱਗੀ
Sirrraa galbat babeo 🙏🙏🙏🙏🤣🤣🤣🤣🤣🤣🤣🤣🤣🤣
Bhrava hasaa hasaaa maarta je sirra laya pya poora
Sira badmashi bro 🔥🔥❤️❤️💪🏻💪🏻👌🏻👌🏻🤘🏻🤘🏻
ਜਾ ਲੈਣ ਦੇ ਹਾ 😂😂😂😂😂😂😂😂😂😂😂😂
End yrr👌👌😅
ajj ne 😂😂😂
Attt veer ji....
ਬਾਬੇ ਸਿਰਾ
Atttt
Kon kon repeat te video dekda hai
ਘੈਂਟ ਆ ਬਰੋ
Bai Duja Amrinder Gill Tu Sira Actting Krda Tu💯✅
hahahaha end aa veere yr sirra videos sariya
Nahi reesa majhe waliyaa diya❤❤❤
Gaint va ਭਾਊ
Waah..jacket wali gal phelan keh ti...good videos