Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜੋਗੀ ਦਾ ਮੇਲਾ ਆ ਗਿਆ================ਜੈ ਹੋ ਜੋਗੀ ਨਾਥ, ਜੈ ਹੋ ਜੋਗੀ ਨਾਥ llਆ ਗਿਆ, ਜੀ ਆ ਗਿਆ, ਜੋਗੀ ਦਾ, ਮੇਲਾ ਆ ਗਿਆ llਸਿੰਗੀਆਂ ਵਾਲੇ, ਜੋਗੀ ਦਾ* ll, ਦਰ ਸਭ ਦੇ, ਮਨ ਨੂੰ ਭਾਅ ਗਿਆ,,, ਆ ਗਿਆ, ਜੀ ਆ ਗਿਆ,,,,,,,,,,,, ( ਓ ਭਗਤੋ )ਚੇਤ ਮਹੀਨੇ, ਸਿੱਧ ਜੋਗੀ ਦਾ, "ਲੱਗਿਆ ਮੇਲਾ ਭਾਰੀ" lਝੰਡੇ ਚੜ੍ਹਦੇ, ਰੋਜ਼ ਚੜ੍ਹਾਵਣ, "ਆ ਗਈ ਸੰਗਤ ਸਾਰੀ" llਜੋਗੀ ਵਾਲੀ, ਰਹਿਮਤ ਦਾ ਰੰਗ* ll, ਹਰ ਪਾਸੇ ਹੈ ਛਾਅ ਗਿਆ,,, ਆ ਗਿਆ, ਜੀ ਆ ਗਿਆ,,,,,,,,,,,, ( ਓ ਭਗਤੋ )ਲੰਗਰ ਚੱਲਦੇ, ਚੱਲਣ ਪੰਘੂੜੇ, "ਖ਼ੂਬ ਦੁਕਾਨਾਂ ਸੱਜੀਆਂ" lਢੋਲ ਖੜ੍ਹਕੇ, ਭੰਗੜੇ ਪੈਂਦੇ, "ਕਿਤੇ ਤਾੜੀਆਂ ਵੱਜੀਆਂ" llਜੀਹਨੇ ਹਾਜ਼ਰੀ, ਆਣ ਲਗਾਈ* ll, ਮੰਗਿਆਂ ਫ਼ਲ ਓਹ ਪਾ ਗਿਆ,,,ਆ ਗਿਆ, ਜੀ ਆ ਗਿਆ,,,,,,,,,,,,,,, ( ਓ ਭਗਤੋ )ਰਾਜੂ ਵੀ, ਹਰਿ ਪੁਰੀਆ ਜੋਗੀ ਦੇ, "ਮੇਲੇ ਦੇ ਵਿੱਚ ਆਵੇ" l ਜੋਗੀ ਦਾ, ਗੁਣਗਾਣ ਹੈ ਕਰਦਾ, "ਸਾਹਿਬ ਅਲੀ ਵੀ ਗਾਵੇ" llਇਸ ਰਤਨੋ ,ਦੇ ਪਾਲੀ ਦੇ* ll ਜੱਗ, ਲਾਉਣ ਜੈਕਾਰੇ ਆ ਗਿਆ,ਆ ਗਿਆ, ਜੀ ਆ ਗਿਆ,,,,,,,,,,,,,,ਅਪਲੋਡਰ- ਅਨਿਲਰਾਮੂਰਤੀਭੋਪਾਲ
Jai shree sidh baba balak nath ji🙏🙏🙏🙏🙏❤❤❤❤❤
Jai babe di ji sary dunya koKalyug khatam hoga117 days baba ji da mela anye ke ley
Ve nice song
Jai ponahari di ji
jai jagi
so so nice song
ਜੋਗੀ ਦਾ ਮੇਲਾ ਆ ਗਿਆ
================
ਜੈ ਹੋ ਜੋਗੀ ਨਾਥ, ਜੈ ਹੋ ਜੋਗੀ ਨਾਥ ll
ਆ ਗਿਆ, ਜੀ ਆ ਗਿਆ,
ਜੋਗੀ ਦਾ, ਮੇਲਾ ਆ ਗਿਆ ll
ਸਿੰਗੀਆਂ ਵਾਲੇ, ਜੋਗੀ ਦਾ* ll,
ਦਰ ਸਭ ਦੇ, ਮਨ ਨੂੰ ਭਾਅ ਗਿਆ,,,
ਆ ਗਿਆ, ਜੀ ਆ ਗਿਆ,,,,,,,,,,,,
( ਓ ਭਗਤੋ )
ਚੇਤ ਮਹੀਨੇ, ਸਿੱਧ ਜੋਗੀ ਦਾ,
"ਲੱਗਿਆ ਮੇਲਾ ਭਾਰੀ" l
ਝੰਡੇ ਚੜ੍ਹਦੇ, ਰੋਜ਼ ਚੜ੍ਹਾਵਣ,
"ਆ ਗਈ ਸੰਗਤ ਸਾਰੀ" ll
ਜੋਗੀ ਵਾਲੀ, ਰਹਿਮਤ ਦਾ ਰੰਗ* ll,
ਹਰ ਪਾਸੇ ਹੈ ਛਾਅ ਗਿਆ,,,
ਆ ਗਿਆ, ਜੀ ਆ ਗਿਆ,,,,,,,,,,,,
( ਓ ਭਗਤੋ )
ਲੰਗਰ ਚੱਲਦੇ, ਚੱਲਣ ਪੰਘੂੜੇ,
"ਖ਼ੂਬ ਦੁਕਾਨਾਂ ਸੱਜੀਆਂ" l
ਢੋਲ ਖੜ੍ਹਕੇ, ਭੰਗੜੇ ਪੈਂਦੇ,
"ਕਿਤੇ ਤਾੜੀਆਂ ਵੱਜੀਆਂ" ll
ਜੀਹਨੇ ਹਾਜ਼ਰੀ, ਆਣ ਲਗਾਈ* ll,
ਮੰਗਿਆਂ ਫ਼ਲ ਓਹ ਪਾ ਗਿਆ,,,
ਆ ਗਿਆ, ਜੀ ਆ ਗਿਆ,,,,,,,,,,,,,,,
( ਓ ਭਗਤੋ )
ਰਾਜੂ ਵੀ, ਹਰਿ ਪੁਰੀਆ ਜੋਗੀ ਦੇ,
"ਮੇਲੇ ਦੇ ਵਿੱਚ ਆਵੇ" l
ਜੋਗੀ ਦਾ, ਗੁਣਗਾਣ ਹੈ ਕਰਦਾ,
"ਸਾਹਿਬ ਅਲੀ ਵੀ ਗਾਵੇ" ll
ਇਸ ਰਤਨੋ ,ਦੇ ਪਾਲੀ ਦੇ* ll ਜੱਗ,
ਲਾਉਣ ਜੈਕਾਰੇ ਆ ਗਿਆ,
ਆ ਗਿਆ, ਜੀ ਆ ਗਿਆ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Jai shree sidh baba balak nath ji🙏🙏🙏🙏🙏❤❤❤❤❤
Jai babe di ji sary dunya ko
Kalyug khatam hoga
117 days baba ji da mela anye ke ley
Ve nice song
Jai ponahari di ji
jai jagi
so so nice song