ਦੇਖੋ ਛੋਟੇ ਨਾਥ ਨੇ ਮਾਇਕ ਫੜ ਲਿਆ ਤੇ ਗੱਲਤ ਨੰਬਰ ਦਿੱਤੇ ਜਾਣ ਤੇ ਕੀ ਕਿਹਾ🙏| kabaddi live / Live kabaddi

Поділитися
Вставка
  • Опубліковано 4 лют 2025

КОМЕНТАРІ • 40

  • @JatinderSingh-o9t
    @JatinderSingh-o9t 8 днів тому +2

    ਰੇਫਰੀ ਪੇਸ਼ੇ ਲੇ ਲੇਦੇ ਨੇ ਪਲੇਰਾ ਤੋਂ ਤਾਹੀ ਤਾਂ ਪੱਗੇ ਪੇਦੇ ਨੇ ਹੁਣ ਤਾਂ ਬੇੜਾ ਗ਼ਰਕ ਕਰਤਾ ਕੰਜਰਾ ਨੇ ਸਾਰੇ ਮਿਲੇ ਹੁੰਦੇ ਨੇ ਨਾਥ ਨੇ ਸਹੀ ਗੱਲ ਕਹੀ ਆਹ

  • @BoharSingh-k6d
    @BoharSingh-k6d 8 днів тому +10

    Nath bai Sai gal ❤❤❤

  • @LaddiLaddi-l2v
    @LaddiLaddi-l2v 8 днів тому +3

    ਨਾਥ ਦੀ ਸਹੀ ਗੱਲ ਆ❤❤❤❤

  • @takhigeeta8798
    @takhigeeta8798 8 днів тому +7

    ਏਸੇ ਕਰਕੇ ਕਬਡੀ ਤੋ ਮੋਹ ਭੰਗ ਹੋ ਰਿਹਾ ਜਦੋਂ ਪਖ ਪਾਤ ਕੀਤਾ ਜਾਂਦਾ ਲਿਹਾਜਾ ਪੂਰੀਆ ਜਾਂਦੀਆਂ ਗਲਤ ਹੋ ਰਿਹਾ

  • @ਪ੍ਰੀਤਗਿੱਲ਼-ਗ9ਫ

    ਨਾਥ ਤੇ ਸਾਜ਼ੀ ਦੋਨੋ ਫਾਈਨਲ ਮੈਚ ਹੁੰਦੇ ਸਿਰਾ ਹੁੰਦਾ ਪੋਇਨਤ 17 ਹੋਣ ਜਿਸ ਦੇ ਜੇਤੂ ਹੋਵੇ ❤

  • @sansarali36
    @sansarali36 8 днів тому +4

    ਮਨੀ ਧੂੜ ਵਾਲਾ ਰੈਫ਼ਰੀ ਕਿਵੇਂ ਬਣਿਆ ਸਮਝ ਤੋਂ ਬਾਹਰ ਦੀ ਗੱਲ

  • @BoharSingh-k6d
    @BoharSingh-k6d 8 днів тому +4

    Nath bai sera

  • @Gorajassar-t5h
    @Gorajassar-t5h 8 днів тому +2

    Nath sai ❤ aa

  • @deepx07
    @deepx07 8 днів тому +1

    Nath 💯

  • @HardeepSingh-dg1kc
    @HardeepSingh-dg1kc 8 днів тому +2

    Nath sahi aa

  • @BoharSingh-k6d
    @BoharSingh-k6d 8 днів тому +2

    Nath bai good 💯🎉🎉

  • @Karansidhu11111
    @Karansidhu11111 8 днів тому +6

    Nath di gal sahi aa uto kehde mak na fdaya kro

  • @ManjotSingh-qq2sb
    @ManjotSingh-qq2sb 8 днів тому +3

    Nath shi a

  • @ramsinghramgarhsardaran
    @ramsinghramgarhsardaran 8 днів тому +1

    natth right

  • @JasvirSingh-oq7ct
    @JasvirSingh-oq7ct 8 днів тому +1

    ਰੈਫਰੀਆਂ ਨੇ ਨੰਬਰ ਗਲਤ ਦਿਤਾ ਪਿਹਲੇ ਮੈਚ ਵਿੱਚ ਤੇਰਾ ਸਾਡੇ ਤੇਰਾ ਵਾਲਾ ਜੇਤੂ ਸੀ ਇਹ ਮੈਚ ਸਾਡੇ ਬਾਰਾ ਤੇ ਕਰਤਾ ਧਨੋਰੀ ਵੀ ਜਾਣਕੇ ਛੱਡ ਕੇ ਗਈ ਆ ਦਿੜ੍ਹਬਾ ਫੈਨਲ ਖੇਡੇ ਜਿਤ ਕੇ ਕਿਵੇਂ ਆਖ ਦੇਣ ਗੇ ਨਾਲੇ ਧਨੋਰੀ ਮਾਨੀ ਹੋਣੀ

  • @samhundal7466
    @samhundal7466 8 днів тому +1

    Nath bai di gal sahi aa a dunia bohit kuti hai

  • @shonkisardar7376
    @shonkisardar7376 8 днів тому

    Sahi gal a y Sara din player marde a y

  • @SatinderSing-r7v
    @SatinderSing-r7v 8 днів тому +6

    Sara match dekhya assi dyalpur jit di c,,par camety te refree jan bhuj ke eda krde..😮

  • @HarpreetSingh15070
    @HarpreetSingh15070 9 днів тому +7

    Dayalpur jit di c but dirba unha ne final cha lai k jani c nath shi gal kr reha ik banda da faisla leya galt gal aa

  • @GuriSidhu-n4v
    @GuriSidhu-n4v 8 днів тому +2

    ਇਹ ਕੰਮ ਤਾ ਹਰੇਕ ਟੂਰਨਾਮੈਂਟ ਤੇ ਹੁੰਦਾ ਗਾ ਰੈਫਰੀ ਪੱਖ ਕਰਦੇ ਨੇ ਦਿਡਬੇ ਦੀ ਟੀਮ ਦਾ ਬਹੁਤ ਟੀਮਾਂ ਨਾਲ ਹੋ ਗਿਆ ਇਹ ਕੰਮ

  • @PardeepSingh-RD
    @PardeepSingh-RD 9 днів тому +7

    Dayalpur jit gyi dhokha kiya h

  • @CricketZone5911
    @CricketZone5911 8 днів тому +6

    Dayalpur jetu c yr

  • @malkitsingh4209
    @malkitsingh4209 8 днів тому +1

    Nath shi cee 5.5 reada dubra pavaniea ce jaker paint galt de dita ce

  • @madhvisharma280
    @madhvisharma280 8 днів тому +1

    Lihaja purde ne radhe dubara be pva skde se

  • @RanjitSingh-l6k
    @RanjitSingh-l6k 8 днів тому

    Mine dirby Wale tem de pihla be madad karda

  • @deepsarma18
    @deepsarma18 8 днів тому

    Jeet kotli mani ne galat deta se aa palera de madad karda

  • @simerjitGill-c5s
    @simerjitGill-c5s 8 днів тому

    Dirbe da pakkh kita comety ne

  • @kuldeepdehar4038
    @kuldeepdehar4038 8 днів тому

    Madi gal aa
    Yaar na karao tournament j galat fesla dena
    Eh ta bejti krna ho gya playera di

  • @prabhchohan3535
    @prabhchohan3535 8 днів тому +2

    Fer kehda dirba jitya..final ch oh v moodhe karte alamgir ne..

  • @JaspalSinghJaspalSingh-c7l
    @JaspalSinghJaspalSingh-c7l 8 днів тому +3

    ਬਾਈ ਜੀ ਰੈਫਰੀ ਕੋਈ ਚੱਜ ਦੇ ਲਾਇਆ ਕਰੋ ਇਹ ਦੂਸਰੀ ਟੀਮ ਨਾਲ ਮਿਲ ਕੇ ਗ਼ਲਤ ਨੰਬਰ ਦਿੰਦੇ ਨੇ ਖਿਡਾਰੀ ਨੂੰ ਪੁੱਛਿਆ ਕਰੋਂ ਕਮੈ ਖੇਡਦਾ ਜਾ ਤੁਸੀਂ ਖੇਡ ਲਿਆ ਕਰੋ

  • @khasamsingh79
    @khasamsingh79 8 днів тому +2

    Dayalpur jitu c yar ..bda mada kita kameti ne

  • @baljitsingh-il1ys
    @baljitsingh-il1ys 8 днів тому +1

    Sa.k.nith.n