International 444 ਖੱਟੇ ਰੰਗ ਵਾਲਾ ਟਰੈਕਟਰ ਸਾਰਾ modifi ਕਰਿਆ ਹੋਇਆ

Поділитися
Вставка
  • Опубліковано 17 чер 2024
  • #youtubevideos #farmequipment #youtube #farming #farmmachinery #jattlife #

КОМЕНТАРІ • 33

  • @rajpalsinghbrar7080
    @rajpalsinghbrar7080 9 днів тому +2

    ਰਿਹ ਕੀ ਗਿਆ ਵੀਰ ਇਸ ਵਿੱਚ ਇੰਨਾਂ ਨੂੰ ਜੇਕਰ ਸਮਝ ਹੁੰਦੀ ਇਸ ਨੂੰ ਬਦਲਦੇ ਨਹੀ ਬਾਕੀ ਸਾਰੀ ਜਾਣਕਾਰੀ ਸਹੀ ਨਹੀ ਹੈ ਜੀ ਇਹ ਹੀਟ ਵਾਲੇ ਹੀ ਆਏ ਹੈ ਮੇਰੇ ਕੋਲ ਹੈ ਅਸੀ ਨਵਾਂ ਕਢਵਾਇਆ ਸੀ ਬਹੁਤ ਸਾਨਦਾਰ ਟਰੈਕਟਰ ਹੈ ਵੀਰ ਸਾਰਾ ਰਿਜਨਲ ਰੱਖਿਆ ਹੈ ਜੀ ਬਹੁਤ ਘੱਟ ਖ਼ਰਚਾ ਹੈ ਜੀ

  • @narindersingh3140
    @narindersingh3140 17 днів тому +3

    ਇਹ 444 ਟਰੈਕਟਰ ਮੇਰੇ ਦਾਦਾ ਜੀ ਨੇ 1979 ਚ ਖਰੀਦਿਆ ਸੀ 64 ਯਾਰ ਦਾ 12 ਸਾਲ ਚਲਾਇਆ ਬਹੁਤ ਹੀ ਵਧੀਆ ਚਲਿਆ ਇਹਦੀ ਲਿਫਟ ਵੀ ਬੜੀ ਕਾਮਯਾਬ ਹੁੰਦੀ ਹੈ

  • @GurpreetSingh-uh1kd
    @GurpreetSingh-uh1kd 12 днів тому +1

    ਓ ਭਰਾਵਾ ਇਹਦੇ ਵਿੱਚ ਆਵਦਾ ਤਾਂ ਕੁਝ ਵੀ ਨਹੀ ਇਵੇ ਟੱਟੂ ਮਸ਼ੂਰੀ ਕਰੀ ਜਾਂਦੇ

  • @jagdeepsandhu9465
    @jagdeepsandhu9465 17 днів тому +2

    ਇਹ ਟਰੈਕਟਰ ਸੰਧੂ ਫਾਰਮ ਜੋਧਾਂ ਚੈਨਲ ਵਾਲੇ ਵੀਰ ਕੋਲ ਹੈਗਾ ਏ।

  • @gs8537
    @gs8537 14 днів тому +1

    Veer ji gusa na kareo tada camre vala menu te judhu lagda onu pta ni camra kithe karna kedi chij vakhoni a

  • @farmarfarming3846
    @farmarfarming3846 17 днів тому +1

    ਸਾਡੇ ਪਿੰਡ ਹੁੰਦਾ ਸੀ ਬਹੁਤ ਸਾਲ ਪਹਿਲਾਂ 444 ਬਹੁਤ ਵਾਹਿਆ ਉਨ੍ਹਾਂ ਨੇ ਰਾਤ ਦਿਨ ਚਲਾਉਂਦੇ ਸੀ ਭਾੜਾ ਵਾਹੁਂਦੇ ਸੀ

  • @GurpreetSingh-uh1kd
    @GurpreetSingh-uh1kd 12 днів тому

    ਕੱਲੀ ਸ਼ੋ ਦੀ ਮਸ਼ੂਰੀ

  • @karanveersidhu7873
    @karanveersidhu7873 16 днів тому +1

    Majithe vich haiga aa

  • @jastindersingh7927
    @jastindersingh7927 15 днів тому +1

    Mere pind v hega vire a tractor ta

  • @ManinderButtar-rr5xo
    @ManinderButtar-rr5xo 17 днів тому +1

    Sirra gal baat babe tractor 🔥🔥

  • @parmbrar143
    @parmbrar143 16 днів тому +1

    Appne koll 275 international aa ohde v 585 da engine karya bhut sirra kam karda

    • @jantapandher3509
      @jantapandher3509 15 днів тому

      Apne kol vi a y inter 82 model di krayea hoyea 585 da engine 7 foote rotaweter di rail bna dinda 16 twia khichda te 13 hall vi paye c bhut sirra cheej a

  • @GauravYadav-ps2xp
    @GauravYadav-ps2xp 16 днів тому +1

    Attttttt

  • @user-pt8ho4iv1r
    @user-pt8ho4iv1r 16 днів тому +1

    Ehnu original 13 de he tyre aunde c 12 de ta B275 nu aunde c.

  • @seratsandhuseratsandhu5783
    @seratsandhuseratsandhu5783 17 днів тому +1

    Bhut vdea vir

  • @user-he3jo1mw9y
    @user-he3jo1mw9y 16 днів тому +1

    ਸ਼ੋਂ ਤੇ ਇਕ ਬੰਪਰ ਬਾਕੀ ਰੈਹ ਕੀ ਟੱਟੂ ਗਿਆ

  • @HoneySidhu-ey8xt
    @HoneySidhu-ey8xt 17 днів тому +2

    Ena mundya nu pta 444 v heater ala hi aunda c 45 hp hunda c te 11 hall khichda c

    • @user-pt8ho4iv1r
      @user-pt8ho4iv1r 16 днів тому

      Hanji eh sirf heater wale engine ch he aunda c. Eh munde jo keh rahe ne ke pehla bina heater to aunda c oh galat keh reha. Eh sirf heater wale engine ch aye ne. International hunda c pehla te mobile oil khan to nahi c hatde eh v te B 275 v crank v torh dinde c. Fer 1978 ch Mahindra ne le leya te fer oil khano v hat gaye te crank todno v hat gaye. DI ta fer baad vich keete ne Mahindra ne.

  • @GauravYadav-ps2xp
    @GauravYadav-ps2xp 16 днів тому

    Nic

  • @GauravYadav-ps2xp
    @GauravYadav-ps2xp 16 днів тому +1

    Attttttttttttt

  • @user-pt8ho4iv1r
    @user-pt8ho4iv1r 16 днів тому

    Eh sirf heater vaale engine ch he aya. Apne kol agency v rahi hai 1978-82 tak UP ch. baad vich loka ne DI engine rakhva laye c ya 575 de. Kisse ne Kit leke ehna de engine nu DI karva leya c.

  • @mandeepbrar463
    @mandeepbrar463 14 днів тому

    Good

  • @seratsandhuseratsandhu5783
    @seratsandhuseratsandhu5783 17 днів тому

    Bhut vdea tractor

  • @kuldeepsidhu2184
    @kuldeepsidhu2184 17 днів тому

    👌

  • @GauravYadav-ps2xp
    @GauravYadav-ps2xp 16 днів тому

    ❤❤❤❤❤❤❤

  • @seratsandhuseratsandhu5783
    @seratsandhuseratsandhu5783 17 днів тому

    Nyc

  • @HoneySidhu-ey8xt
    @HoneySidhu-ey8xt 17 днів тому

    Gujrat ch hi bn da tracstar gujrat vich hi vikda hai Mahindra da hi oh tractor

  • @seratsandhuseratsandhu5783
    @seratsandhuseratsandhu5783 17 днів тому

    Gud

  • @HoneySidhu-ey8xt
    @HoneySidhu-ey8xt 17 днів тому +1

    Jdo engine 585da rakhta d I ta ape hogya yar

  • @seratsandhuseratsandhu5783
    @seratsandhuseratsandhu5783 17 днів тому

    Very nice

  • @GauravYadav-ps2xp
    @GauravYadav-ps2xp 16 днів тому

    Kokaa

  • @Njmodelmaker
    @Njmodelmaker 16 днів тому +1

    ਘੂਸੇਉ ਭਰਾਵੋਂ ਟਰੈਕਟਰ ਦਾ ਸਾਰਾ ਸਮਾਨ ਤਾਂ ਤੁਸੀਂ ਬਦਲ ਦਿੱਤਾ ਤੇ ਕਰਮਾ ਵਾਲਾ ਲੋਹਾ ਕਹਿੰਦਾ ਉਏ ਭਰਾਵਾ ਬਜ਼ੁਰਗਾਂ ਦੀ ਨਿਸ਼ਾਨੀ ਕੱਲੀ ਸੋਂ ਰੱਖ ਲੈਦੇ ਕਰਮਾਂ ਵਾਲੀ ਹਾ ਹਾ ਹਾ