Dhan Dhan Brahm Giani Baba Ajit Singh Ji Hansali Wale Ji Kirpa Kro Mere te V Sare Pariwar te Mehar Bharia hath Rakha Sab da Bhla Karna Ji Maharaj Ji Kirpa Kro Jindgi di Sitting kar devo Wahiguru Ji Kirpa Kro Bete nu Tanrusty Bakhsho Kam Karjj Chla devo Wahiguru Ji Kirpa Kro Dharm Patni nu Tanrusty Bakhsho Wahiguru Ji Kirpa Kro Mera Canada da Visa Lva Devo Wahiguru Ji Kirpa Kro Sab da Bhla Karna Ji Satnam Wahiguru Ji ❤🎉❤
Dhan dhan Guru Nanak Dev Ji Sahib Ji Maharaj dhan dhan satguru Shri Guru Guru Govind Singh ji sahib ji maharaj ji sahib dhan dhan Guru Govind Singh ji sahib ji waheguru ji dhan dhan satguru Shri Guru Guru Granth Sahib Ji Maharaj ji ❤❤🎉
@@shinderpalkaur8195 ta GURBANI KISE TO SUN SAKDE AA JI....SUCHAMTA NAHI RAKH SAKDE TA WAHEGURU GURMANTAR TA JAAP KARDE RAHO...WAHEGURU AAP MEHAR KARANGE JI.
Waheguru ji dhan wad app ji ne puratan margada sangat nal sangi kiti jo suham te kintu karde han oh jio niram bharo nirml andh sahab de two pori de arth wahan
Waheguru Ji, ki koi dus skhda ha ki baba parmjit singh ji hansali walya nu kida mil skhda ha. Ma sirf internet tah Hansali wale mahapurkha da bachn suna nh. asi sangrur side toh ha. Please jrur dusna ji ja kisa nu pta ha sangat ji.
It's good to be respectful but you waste too much time taking bath. Guru ji himself said fogs who live in the water they couldn't get mukti Attached da ishnan karna hei shabad di kamai nal sahir da nahi
BHAI SAAB IK GAL DSO KI JDO GURU DAJIB JI DEH VICH SAN TAN KI OH SIRF ONNE HI SAN JINNE KU SHREER DIKHDE SAN GURU SAHIB DE ,BHAI MAKHAN SHAH LUBANA JI DA JAHAZ SMUNDAR VICH DUBDA MODA DE KE BCHAYA KI SAHIB SHRI GURU TEG BAHADUR SAHIB JI BABA BAKALA SAHIB SHADD KE GYE SAN ? ESS GAL DA JWAB OBH LVO SARIAN GALLAN DE JWAB MIL JANGE ,SHAREER PARMESAR DA SAKAAR ROOP HUNDA HAI TE PARMATMA GURU DA NIRAKAR SAROOP HUNDA HAI.GURU YE PARMESAR NU IKKO SMJN DA HUKAM HAI GURBANI VICH SUKHMANI SAHIB JI DI BANI VICH HAI GUR PARMESAR EKKO JAAN FER NANAK SADH PRABH BHED NA BHAI BRAHAM GYANI AAP PARMESAR GURU DA SHREER SIRF IK JGAH HUNDA HAI BUT GURU JITHE VI CHAHE PARGAT HO KE KUCH VI KR SKDE HAN .SO SAHIB SHRI GURU GRANTH SAHIB JI BI OVE HI JAGDI JOT SAKHSHST SAROOP HAN POORA NISHCHA POORA BHROSA RAKH KE ARDAS KROGE TAN GURU SAHIB KITE VI SAHAYI JO JANDE HAN .GURU AAM MNUKH VANG HATHA PAIRA NAL HI SAB KAM KRDA HAI EH SAHI NHI,BHAI JOGA SINGH JI JDO BOMBAY VRSHVA DE KOTHE TE CHARHAN LGE TAN OTHE IK SABAT SOORAT SIKH PEHRA DINDA NAZAR AAYA,HUN GURU SAHIB TAN SHRI ANANDPUR SAHIB BIRAJMAN SAN FER IK MONUTE BICH BOMBAY KIHNU BHEJ DITTA ? TUHADI I.D. DE NAAM TON LGDA JE TUCI VI SIKH PARIVAR VICHO HO ,BUT JE SIKH HI APNE DHARAM BARE SWAL KRN LG JAAN ,OH VI DHADRIAVALE VRGE PAKHANDI BNDE DE PICHE LG KE FER KI FAYDA VEERE 🌹
ਇੱਕ ਇੱਕ ਗੱਲ ਮਰਿਆਦਾ ਨਾਲ ਭਰਪੂਰ ਹੈ ਜੋ ਗੁਰੂ ਸਾਹਿਬ ਨੇ ਦੱਸੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਆਪ ਜੀ ਨੇ ਦੁਹਰਾਈ ਹੈ 🙏 ਜਿਨਾਂ ਗੁਰੂ ਸਾਹਿਬ ਨਾਲ ਪ੍ਰੇਮ, ਗੁਰੂ ਦੀ ਬਾਣੀ ਨਾਲ ਪੋਥੀਆਂ ਨਾਲ, ਗੁਰੂ ਦੀ ਮਰਿਆਦਾ ਦੇ ਨਾਲ ਸਾਡਾ ਪ੍ਰੇਮ ਹੋਏਗਾ ਉਨੀ ਹੀ ਜਲਦੀ ਸਾਨੂੰ ਪ੍ਰਾਪਤੀ ਹੋਏਗੀ ,ਅਨੰਦ ਆਏਗਾ ,ਬੇਫੀਕਰੀ ਆਏਗੀ ,ਬਰਕਤਾਂ ਆਉਣਗੀਆਂ ਚੜ੍ਹਦੀ ਕਲਾ ਹੋਵੇਗੀ ਨਹੀਂ ਤੇ ਸਾਰੀ ਜਿੰਦਗੀ ਧੂਹ ਕੜੀਸ ਹੀ ਹੁੰਦੀ ਰਹੇਗੀ 🙏
Waheguru ji
@@mrsinghbrar8121 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਕੀ ਫ਼ਤਹ।।ਬਹੁਤ ਮਿਹਰ ਭਰਿਆ ਸ਼ੁਕਰਾਨਾ ।।
Wheguru ji ka Khalsa ji wheguru ji ki fethe 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌹🌹🌹🌹🌹🌻🌻🌻
Dhan dhan baba Ajit singh ji hansali wale❤❤❤❤❤
Waheguru Ji
Waheguru ji🙏🙏🌹🌹
ਵਾਹਿਗੁਰੂ ਜੀ❤❤🎉🎉
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ 🙏
ਧੰਨ ਬਾਪੂ ਹੰਸਾਲੀ ਵਾਲੇ ਮਹਾਪੁਰ ਪਾਤਸ਼ਾਹ ਜੀ ਕ੍ਰਿਪਾ ਕਰੋ ਗੁਰਬਾਣੀ ਦੀ ਦਾਤ ਬਖਸ਼ੋ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਭ ਦਾ ਭਲਾ ਹੋਵੇ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੀ 🎉🎉🎉🎉🎉🎉🎉❤❤❤❤❤
Koten kot namskar waheguru wahh baba ajit siñgh g hansali bale
Waheguru ji waheguru ji waheguru ji waheguru ji
ਵਹਿਗੁਰੂ ਵਹਿਗੁਰੂ ਜੀ ਬਚਿਆ ਤੇ ਮਿਹਰ ਭਰਿਆ ਹੱਥ ਰੱਖਣਾ🙏🙏🙏🙏🙏🙏
Waheguru ji wahe guru ji wahe guru ji wahe guru ji wahe guru ji waheguru ji wahe guru ji wahe guru ji🌹🌹🌹🌹
ਸਾਡਾ ਬੱਚਾ ਸ਼ਰਾਬ ਵੀ ਪੀਂਦਾ ਹੈ ਤੇ ਤਮਾਕੂ ਦਾ ਵੀ ਸੇਵਨ ਕਰਦਾ ਹੈ ਕਿਰਪਾ ਕਰੋ ਕਿ ਉਹ ਸਭ ਕੁਝ ਛੱਡ ਦੇਵੇ ਵਾਹਿਗੁਰੂ ਜੀ
ਧੰਨ ਧੰਨ ਧੰਨ ਮੇਰਾ ਬਾਪੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਮਿਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🙏🙏
ਧੰਨ ਧੰਨ ਬਾਬਾ ਜੀ ਅਜੀਤ ਸਿੰਘ ਜੀ 🙏🙏
Dhan Dhan Sant Baba ji Hansali wale 🙏🙏
Dhan dhan mahapurkh baba Ajit Singh ji hasley wale waheguru waheguru waheguru waheguru waheguru waheguru waheguru too he too
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਤਿਨਾਮੁ ਵਾਹਿਗੁਰੂ ਜੀਓ।
ਵਾਹਿਗੁਰੂ ਜੀ ਕਾ ਖ਼ਾਲਸਾ ||
ਵਹਿਗੁਰੂ ਜੀ ਕੀ ਫਤਹਿ ||
ਸਤਿਨਾਮੁ ਵਾਹਿਗੁਰੂ ਜੀਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏
Dhan dahn baba ajit singh ji waheguru ji waheguru ji
ਧੰਨ ਧੰਨ ਗੁਰੂ ਗੁਰੰਥ ਸਾਹਿਬ ਜੀ।
ਵਾਹਿਗੁਰੂ ਜੀ ਵਾਹਿਗੁਰੂ ਜੀ ਜੇ ਕਿਸੇ ਦੀ ਸਿਹਤ ਠੀਕ ਨਾ ਰਹਿੰਦੀ ਹੋਵੇ ਕੀ ਉਹ ਨਹਾਉਣ ਤੋਂ ਬਿਨਾਂ ਪਾਠ ਕਰ ਸਕਦਾ ਹੈ ਜੀ ਜਾਂ ਨਹੀਂ ਜੀ 🙏
Naam japo bahute vehm vich nahi jana. Waheguru simran or mool mantra karo
@@JasvirTakhar-f1o ਠੀਕ ਹੈ ਵਾਹਿਗੁਰੂ ਜੀ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Dhan Dhan baba Ajit singh ji
Wheuguru wheuguru wheuguru ji 🥀🥀🌾🌾🌾⚘⚘🌷🌷
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਬਾਬਾ ਜੀ ਕੋਛਿਛ ਹਮੇਸ਼ਾ ਹੀ ਹੋਣੀ ਚਾਹੀਦੀ ਹੈ ਕਿ ਗੁਰਮੁਖਾਂ ਨੂੰ ਗੁਰਬਾਣੀ ਨਾਲ ਕਿਸ ਤਰਾਂ ਜੋੜਨਾ ਹੈ ਨਾ ਕੇ ਨਵੇਂ ਤੋਂ ਨਵੇਂ ਭਰਮ ਜਾਂ ਬਾਹਮਣਵਾਦ ਠੋਕਣ ਦੀ ਵਿਉਂਤ ਬਣਾਈ ਜਾਏ। ਗੁਰਬਾਣੀ ਵਿਚ ਸਲੋਕ ਮਹਲਾ ੯ ਦੀ ਤੁਕ ਹੈ “ਘਟ ਘਟ ਮਹਿ ਹਰਿ ਜੂ ਬਸਹਿ ਸੰਤਨ ਕਹਿਓ ਪੁਕਾਰ”। ਪੂਰੀ ਕਾਇਨਾਤ ਵਿਚ ਅਜਿਹੀ ਕੋਈ ਜਗਹ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਨ ਹੋਵੇ। ਤੁਹਾਡੇ ਸ਼ਰੀਰ ਵਿੱਚ ਸਿਰ ਦੇ ਤਾਲੂਏ ਤੋਂ ਪੈਰਾਂ ਦੇ ਹੇਠਲੇ ਮਾਸ ਤੱਕ ਵਾਹਿਗੁਰੂ ਜੀ ਹਨ। ਜਦੋਂ ਤੁਸੀਂ ਪਿਸ਼ਾਬ ਕਰਕੇ ਵਾਪਿਸ ਆਉਂਦੇ ਹੋ ਇਹ ਗੱਲ ਯਾਦ ਰੱਖਿਓ ਤੁਹਾਡੇ ਢਿੱਡ ਦੇ ਬਲੈਡਰ(Bladder) ਵਿੱਚ ਕੁਝ ਪਿਸ਼ਾਬ ਰਹਿ ਜਾਂਦਾ ਹੈ। ਜਿਹੜੀ ਰੋਟੀ ਤੁਸੀਂ ਅੱਜ ਖਾਈ ਹੈ, ਉਸਨੂੰ ਚਾਰ ਦਿਨ ਲੱਗਦੇ ਹਨ,ਟੱਟੀ ਬਣਨ ਵਾਸਤੇ। ਉਹ ਗੰਦਗੀ ਤੁਹਾਡੇ ਢਿੱਡ ਵਿੱਚ ਹੀ ਗੇੜੇ ਕੱਢ ਰਹੀ ਹੈ। ਇਸ ਹਾਲਤ ਵਿੱਚ ਗੁਰਮੁਖਾਂ ਦਾ ਆਪਣਾ ਹਰ-ਰੋਜ਼ ਦਾ ਨਿੱਤਨੇਮ ਤੇ ਗੁਰਬਾਣੀ ਦਾ ਪਾਠ ਭੀ ਹੋ ਰਿਹਾ ਹੈ। ਇਹ ਸ਼ਰੀਰ ਤੇ ਇਸਦੇ ਕਾਰਨਾਮੇ ਵਾਹਿਗੁਰੂ ਜੀ ਨੇ ਹੀ ਬਣਾਏ ਹਨ
ਇਸ ਕਰਕੇ ਸਾਰੇ ਗੁਰਮੁਖਾਂ ਨੂੰ ਬੇਨਤੀ ਹੈ,ਪੂਰੀ ਸੁੱਚ ਰੱਖਣ ਦੀ ਕਛਿਛ ਕਰੋ, ਪਰ ਗੁਰਬਾਣੀ ਨਾਲ ਜੁੜੋ ਤੇ ਪੂਰਨ “ਨਿਧੜਕ” ਹੋ ਕਿ ਆਪਣਾ ਆਪਣਾ ਨਿੱਤ ਨੇਮ ਕਰੀਂ ਚੱਲੋ
ਯੂਰੋਪ(Europe) ਵਿੱਚ ਮਲ-ਮੂਤਰ ਦਾ ਪਾਣੀ ਹਰ ਇੱਕ ਸ਼ਹਿਰ ਦੇ ਬਾਹਰ ਟੈਂਕ (Waste Water Tanks) ਭਰ ਕੇ , ਉਸ ਪਾਣੀ ਸਾਫ ਕੀਤਾ ਜਾਂਦਾ ਹੈ। ਉਸ ਜਗਾਹ ਦੇ ਕੋਲ਼ੋਂ ਸੜਿਆਨ ਕਾਰਨ ਲੰਘਣਾ ਔਖਾ ਹੈ। ਇਹ ਸੋਚੋ ਉਸ ਜਗਾਹ ਅੰਦਰ ਕਿੰਨੀ ਬਦਬੂ ਅਉਂਦੀ ਹੋਇਗੀ। ਕੀ ਉਹ ਇਨਸਾਨ ਜੋ ਉੱਥੇ ਕੰਮ ਕਰ ਰਹੇ ਹਨ, ਤੁਹਾਡੀ ਇਹ ਵਿਡੀਓ ਸੁੰਣ ਕੇ ਵਾਹਿਗੁਰੂ ਜੀ ਦਾ ਨਾਉ ਨਾ ਲੈਣ? ਇਸ ਤਰਾਂ ਦੀਆਂ ਹਜ਼ਾਰਾਂ ਹੋਰ ਨੌਕਰੀਆਂ ਹਨ। ਪਰ ਗੁਰਬਾਣੀ ਦੀ ਤੁਕ ਯਾਦ ਰੱਖੋ “ ਜਿਵੇਂ ਜਿਵ ਹੁਕਮ ਤਿਵੇਂ ਤਿਵੇਂ ਕਾਰ”
ਜਿਸ ਤਰਾਂ ਵੀ ਵਾਹਿਗੁਰੂ ਜੀ ਨੇ ਰੱਖਿਆ ਹੋਇਆ ਹੈ, ਬਸ ਲੱਗੇ ਰਹੋ। ਵਾਹਿਗੁਰੂ ਜੀ ਨੂੰ ਸਭ ਪਤਾ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
🏝🏝🏕🏕🏖 Waheguru Ji Waheguru Ji Waheguru Ji Waheguru ji🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹💐🎉🌻🥀⚔️🗡️♥️💯
🙏🏻🌹ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਹੰਕਾਰੀ ਵਾਲੇ ਜੀਉ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਮੇਰੇ ਮਾਲਕਾ ਜੀਉ🌹🙏🏻❤💘❤🚩
@Khalsaforever531. ਵਾਹਿਗੁਰੂ ਜੀ ਬ੍ਰਹਮਗਿਆਨੀ ਸੰਤ ਬਾਬਾ ਹੰਸਾਲੀ ਵਾਲੇ ਜੀ (ਹੰਕਾਰੀ ਵਾਲੇ) ਨਹੀਂ ਜੀ। ਭੁਲ ਚੁਕ ਮਾਫ਼ ਕਰਨਾ ਵਾਹਿਗੁਰੂ 🙏🙏
Radha soami baba ji
❤Waheguru Ji ❤
Waheguruji Waheguruji Waheguruji Waheguruji Waheguruji Waheguruji Waheguruji Waheguruji
Satnam Sri waheguru ji 🙏🙏🌹🌹
ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🙏🏻🙏🏻🙏🏻🙏🏻🙏🏻
Dhan Dhan Brahm Giani Baba Ajit Singh Ji Hansali Wale Ji Kirpa Kro Mere te V Sare Pariwar te Mehar Bharia hath Rakha Sab da Bhla Karna Ji Maharaj Ji Kirpa Kro Jindgi di Sitting kar devo Wahiguru Ji Kirpa Kro Bete nu Tanrusty Bakhsho Kam Karjj Chla devo Wahiguru Ji Kirpa Kro Dharm Patni nu Tanrusty Bakhsho Wahiguru Ji Kirpa Kro Mera Canada da Visa Lva Devo Wahiguru Ji Kirpa Kro Sab da Bhla Karna Ji Satnam Wahiguru Ji ❤🎉❤
Dhan dhan Guru Nanak Dev Ji Sahib Ji Maharaj dhan dhan satguru Shri Guru Guru Govind Singh ji sahib ji maharaj ji sahib dhan dhan Guru Govind Singh ji sahib ji waheguru ji dhan dhan satguru Shri Guru Guru Granth Sahib Ji Maharaj ji ❤❤🎉
Dhan dhan brahmgianibabaajitsinghji
Vaheguru.vaheguru.vaheguru.vaheguru.vaheguru.jee.khuss.raho.sangat.jee.nam.japo.jee.
ਵਹਿਗੁਰੂ ਜੀ, ਜੇ ਬੰਦਾ ਰੋਗਾਂ ਤੋਂ ਪੀੜਤ ਹੋਵੇ , ਦਵਾਈਆਂ ਕਾਰਨ ਟੱਟੀ--ਪਿਸਾਬ ਦਾ ਕੋਈ ਟਾਇਮ ਨਾ ਹੋਵੇ ਵਾਰੀਂ ਵਾਰੀ ਨਹਾਅ ਨਾ ਸਕਦਾ ਹੋਵੇ ।ਪਰ ਉਹ ਸਿਮਰਨ ਅਤੇ ਨਿੱਤਨੇਮ ,ਸੁਖਮਨੀ ਸਹਿਬ ਕਰਨ ਦਾ ਆਦੀ ਹੋਵੇ। ਸਹਿਜ ਪਾਠ ਕਰਨ ਲਈ ਗੁਰੂ ਦੀ ਮਿਹਰ ਮੰਗਦਾ ਹੋਵੇ। ਫਿਰ ਕਿਵੇਂ ਵਾਰੀ ਵਾਰੀ ਨਹਾਵੇਂ , ਵਾਰੀਂ ਵਾਰੀ ਕੱਪੜੇ ਸੁੱਚੇ ਰੱਖੇ। ਕਿਰਪਾ ਕਰਕੇ ਮੈਨੂੰ ਇਸ ਨੰਬਰ ਸਾਰਾ ਕੁਝ ਸਮਝਾ ਦੇਣਾ।
@@shinderpalkaur8195 ta GURBANI KISE TO SUN SAKDE AA JI....SUCHAMTA NAHI RAKH SAKDE TA WAHEGURU GURMANTAR TA JAAP KARDE RAHO...WAHEGURU AAP MEHAR KARANGE JI.
@@shinderpalkaur8195 ਕੋਈ ਭਰਮ ਨਹੀਂ ਕਰਣਾ॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੱਪ ਹੋਮੇਂ ਖੋਈ
❤वाहेगुरु जी❤
Wàheguru ji wàheguru ji wàheguru ji wàheguru ji wàheguru ji
ਵਾਹਿਗੁਰੂ
Waheguruji waheguru ji waheguru ji ❤❤❤🎉🎉🎉
♥️🙏♥️🙏♥️ dhan dhan shriguru granth sahibji waheguruji 🥀🌹🥀🌹🥀🌹🥀🌹 waheguruji 🌹🌹🌿🌹 waheguruji 🌹🌹🌿 waheguruji 🌹🌹🌿 waheguruji 🌹🌹🌿 waheguruji 🌹🌹🌿 waheguruji 🌹🌹🌿
Waheguru ji waheguru ji waheguru ji waheguru ji waheguru ji
Waheguru ji 🌹🙏🙏🙏🙏🌹❤️❤️
ਵਾਹਿਗੁਰੂ ਜੀ
Hi
Waheguru.ji.waheguru.ji.❤❤❤❤❤.waheguru.ji.❤❤❤❤.waheguru.ji.waheguru.ji.❤❤❤❤
🌹🌹🌹🌹ਧੰਨ ਵਾਹਿਗੁਰੂ ਜੀ 🌹🌹🌹🌹🌹
Waheguru🙏🏻🙏🏻🙏🏻
Waheguru ji 🙏
Waheguru waheguru waheguru ji
Waheguru. Ji. Waheguru. Ji. Mehar. Kro
Waheguru ji🙏🙏🙏🙏🙏🙏🙏🙏🙏🙏🙏
Waheguru ji WAheguru ji
Satnam waheguru ji
waheguru ji mehar kreyo
Dhan.bhan ajit,Singh.ji
ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ
Waheguru Ji ka khalsa Waheguru Ji ki Fateh
waheguru waheguru waheguru waheguru waheguru waheguru waheguru waheguru waheguru
Satnam waheguru ji 🙏🙏bhulan galtian maaf krnia ji 🙏🙏
Waheguru ji dhan wad app ji ne puratan margada sangat nal sangi kiti jo suham te kintu karde han oh jio niram bharo nirml andh sahab de two pori de arth wahan
❤
Very good maryada
ਮੂਲ ਮੰਤਰ ਪੂਰਾ ਪੜਨਾ ਹੈ ਇਕ ਓਅੰਕਾਰ ਤੋਂ ਗੁਰਪ੍ਰਸਾਦ ਤਕ।।
BILKUL JI KYON KE GURPSRSAD TON BAAD DO DANDIAAN LGIAN HOYIAN HAN TE FER JAP BANI DA SIRLEKH HAI JI ,AAP JI NE SAHI KIHA JI .
NANAK Hosi v Sach Ji ti Parnaso he ji
Parnaa he ji
@@jasbirsinghgill7490 Nanak hosi bhi Sach Tak ehe meri apna abhyas te manta hai
ਵਾਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮੇਹਰ ਕਰੇ ਜੀ ੴਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈਪੀ ਸਚੁ ਨਾਨਕ ਹੋਸੀ ਭੀ ਸਚੁ ॥
❤❤ਵਾਹਿਗੁਰੂ ji
ਜੇ ਅੰਦਰਹੁ ਨਿਰਮਲ ਤਾਂ ਬਾਰਹ ਨਿਰਮਲ।।
Purn purn sant Babaji Hunsali walay ji
💐❤️🙏🏻
Waheguru g
Kya baba ji fresh hon lagya krpan kanga and kapde utarne jaruri hai aasi khnaa thatt nanksar badni Kalan Wale mahapurk kon jade hai ji jarur dseyo
M gutka sahib ਲਿਫਾਫੇ ਵਿਚ ਪਾਇਆ h pr osde upr kapda nal ਢਕਿਆ h, Manu dsiyo eh galat h
🌹🌹🌹🌹🌹🌹🙏🌹🌹🌹🌹🌹🌹
Waheguru ji eh sub juroori hai
Waheguru ji terasukr😇😂
👌👌🙏🏻🙏🏻
Satnam waheguru g hansali gurughar da phn number chahi da hai
😮❤❤❤❤❤🎉🎉
Giani ji, Sikh scholar says that mood mantra is up to Gurparsad.
ਬਿਰਧ ਗੁਟਕੇ ਸਹਿਬਾਨ ਦਾ ਕਿ ਕਰੀਏ
@@tgprogaming9216 itihasik gurdwara jama karva do
Waheguru Ji, ki koi dus skhda ha ki baba parmjit singh ji hansali walya nu kida mil skhda ha. Ma sirf internet tah Hansali wale mahapurkha da bachn suna nh. asi sangrur side toh ha. Please jrur dusna ji ja kisa nu pta ha sangat ji.
@@AmandeepKaur-qr4fq You can go to Hansali’s sahib he is over there .
Eh kehda gurdwara sahib hae g
waheguru 🙏🙏🙏🙏jii
ਬ੍ਰਹਮਗਿਆਨੀ ਅਧੂਰਾ ਵੀ ਹੁੰਦਾ ਹੈ? ਨਹੀਂ ਨਾ। ਫਿਰ ਪੂਰਨ ਕਿਉ ਕਹਿਦੇ ਹੋ। ? ਸੋਚੋ।
ਭਾਈ ਸਾਹਿਬ ਜੀ ਬ੍ਰਹਮ ਗਿਆਨੀ ਤੋਂ ਉਪਰ ਗੁਰਮੁਖ ਬ੍ਰਹਮ ਗਿਆਨੀ ਅਵਸਥਾ ਹੁੰਦੀ ਹੈ 🙏 ਬ੍ਰਹਮ ਗਿਆਨੀ ਅਵਸਥਾ ਦੇ ਵਿੱਚ 10/15 % ਮੋਹ ਮਾਇਆ ਦਾ ਅੰਸ਼ ਹੋ ਸਕਦਾ ਹੈ 😔 ਪਰ ਗੁਰਮੁਖ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਮੋਹ ਮਾਇਆ ਦਾ ਕੋਈ ਅੰਸ਼ ਨਹੀਂ ਬਚਦਾ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ ਸਾਡਾ ਮਾਰਗ ਦਰਸ਼ਨ ਕਰਨ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਲੈਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
ਬ੍ਰਹੁਮਗਿਆਨੀ means ਬ੍ਰਹੁਮਗਿਆਨੀ
ਆਹਾ ਜੌ ਤੁਸੀ ਬ੍ਰਹੁਮ ਦਾ ਵੀ ਉੱਚਾ ਨੀਵਾਂ ਤਹਿ ਕਰ ਰਹੇ ਹੋ ਥੋਡੇ ਮਨ ਦੀ ਉਪਜ ਹੈ
ਬ੍ਰਹਮ ਦਾ ਸਾਦਾ ਜਿਹਾ ਅਰਥ ਹੈ ਰੱਬ ਤੇ ਗਿਆਨੀ ਦਾ ਅਰਥ ਹੈ ਜਾਨਣ ਵਾਲਾ ਭਾਵ ਰੱਬ ਨੂੰ ਜਾਨਣ ਵਾਲਾ। ਰੱਬ ਨੂੰ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਨਾਮ ਦੀ ਹਸਤੀ ਦੁਨੀਆਂ ਨੂੰ ਪੈਦਾ ਕਰਨ ਵਾਲੀ, ਪਾਲਣ ਵਾਲੀ ਤੇ ਖਤਮ ਕਰਨ ਵਾਲੀ ਹੈ। ਪਰ ਜਿਹੜਾ ਮਨੁੱਖ ਪੂਰਨ ਅਨੁਭਵ ਰੂਪ ਵਿਚ ਉਸਦੀ ਪ੍ਰਾਪਤੀ ਕਰ ਲੈਂਦਾ ਹੈ, ਉਸਨੂੰ ਪੂਰਨ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ।
@@mrsinghbrar8121 🤦🤦🤦
ਵੀਰ ਜੀ ਗੁਰੂ ਸਾਹਿਬ ਮੁਤਾਬਕ ਸਿਰਫ ਮਨ ਹੀ ਸੁੱਚਾ ਕੀਤਾ ਜਾ ਸਕਦਾ ਹੈ। ਰੱਬ ਦੀ ਭਗਤੀ ਕਰਕੇ। ਬਾਕੀ ਸਾਰਾ ਕੁੱਝ ਜੂਠਾ ਹੈ। ਇਹ ਗੁਰਬਾਣੀ ਵਿੱਚ ਲਿਖਿਆ ਹੈ ਕਦੇ ਪੜ੍ਹ ਕੇ ਮਨ ਵੀ ਲੌ ।
Gurudwara tahli sab
ਬਾਬਾ ਜੀ ਨਿਹੰਗ ਸਿੰਘ ਤਾ ਹੁਣੇ ਵੀ ਪਰਸ਼ਾਦ ਸ਼ਕਦੇ ਰਹਿੰਦੇ ਹੁਣ ਕਹਿੜਾ ਘੈਰਾ ਪਿਆ
Tyar br tyar
It's good to be respectful but you waste too much time taking bath. Guru ji himself said fogs who live in the water they couldn't get mukti
Attached da ishnan karna hei shabad di kamai nal sahir da nahi
ਖਾਲਸਾ ਜੀ ਆਪਜੀ ਨੇ ਪਰਗਟ ਗੁਰੂ ਦੀ ਦੇਹ ਕਿਹਾ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਮੁਸੀਬਤ ਪੈਣ ਤੇ ਤੁਰਕੇ ਜਾਂਦਾ ਹੈ ਜਾ ਕੋਈ ਗੁਰੂ ਸਾਹਿਬ ਜਾਂਦੇ ਹਨ
Bhai eh te Sikh di bhavna te nirbher karda.....ki ik bola manukh raag sun sakda ae....Suraj Bina dhup nahi .....te guru Bina Sikh nahi
BHAI SAAB IK GAL DSO KI JDO GURU DAJIB JI DEH VICH SAN TAN KI OH SIRF ONNE HI SAN JINNE KU SHREER DIKHDE SAN GURU SAHIB DE ,BHAI MAKHAN SHAH LUBANA JI DA JAHAZ SMUNDAR VICH DUBDA MODA DE KE BCHAYA KI SAHIB SHRI GURU TEG BAHADUR SAHIB JI BABA BAKALA SAHIB SHADD KE GYE SAN ? ESS GAL DA JWAB OBH LVO SARIAN GALLAN DE JWAB MIL JANGE ,SHAREER PARMESAR DA SAKAAR ROOP HUNDA HAI TE PARMATMA GURU DA NIRAKAR SAROOP HUNDA HAI.GURU YE PARMESAR NU IKKO SMJN DA HUKAM HAI GURBANI VICH SUKHMANI SAHIB JI DI BANI VICH HAI
GUR PARMESAR EKKO JAAN
FER
NANAK SADH PRABH BHED NA BHAI
BRAHAM GYANI AAP PARMESAR
GURU DA SHREER SIRF IK JGAH HUNDA HAI BUT GURU JITHE VI CHAHE PARGAT HO KE KUCH VI KR SKDE HAN .SO SAHIB SHRI GURU GRANTH SAHIB JI BI OVE HI JAGDI JOT SAKHSHST SAROOP HAN
POORA NISHCHA POORA BHROSA RAKH KE ARDAS KROGE TAN GURU SAHIB KITE VI SAHAYI JO JANDE HAN .GURU AAM MNUKH VANG HATHA PAIRA NAL HI SAB KAM KRDA HAI EH SAHI NHI,BHAI JOGA SINGH JI JDO BOMBAY VRSHVA DE KOTHE TE CHARHAN LGE TAN OTHE IK SABAT SOORAT SIKH PEHRA DINDA NAZAR AAYA,HUN GURU SAHIB TAN SHRI ANANDPUR SAHIB BIRAJMAN SAN FER IK MONUTE BICH BOMBAY KIHNU BHEJ DITTA ? TUHADI I.D. DE NAAM TON LGDA JE TUCI VI SIKH PARIVAR VICHO HO ,BUT JE SIKH HI APNE DHARAM BARE SWAL KRN LG JAAN ,OH VI DHADRIAVALE VRGE PAKHANDI BNDE DE PICHE LG KE FER KI FAYDA VEERE 🌹
L