ਫ਼ੌਜੀ ਦੀ ਕਮਾਈ part-36 foji di kamai new punjabi video 2024

Поділитися
Вставка
  • Опубліковано 21 гру 2024

КОМЕНТАРІ • 62

  • @NirmalSingh-ud1ed
    @NirmalSingh-ud1ed 3 місяці тому +25

    ਗੁਰਦੀਪ ਮਾਮੇ ਮਾਸੜ ਕੋਈ ਨਹੀਂ ਪੁੱਛਦਾ ਮੇਰੇ ਨਾਲ ਸੇਮ ਸੀਨ ਸੀ ਬਾਅਦ ਵਿੱਚ ਨਾ ਮਾਤਾ ਨਾ ਕੋਈ ਰਿਸ਼ਤੇਦਾਰ ਬਾਅਦ ਵਿੱਚ ਸਭ ਦੁਸ਼ਮਣ ਹੀ ਬਣਦੇ ਨੇ।

    • @yashsidhu786
      @yashsidhu786 3 місяці тому +6

      Sachi ਗੱਲ a

    • @gujral1810
      @gujral1810 3 місяці тому

      😂😂😂😂😂àaaßafzzzzzzzzxz​@@yashsidhu786

  • @manjitkaur-wy1tg
    @manjitkaur-wy1tg 3 місяці тому +5

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਐ ਜੀ ਸਾਰਿਆਂ ਦੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ 👌👌👌👍👍👍ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏🙏ਧੰਨਵਾਦ ਜੀ 🙏🙏🙏🙏🙏🙏🙏

  • @_sewak
    @_sewak 3 місяці тому +2

    ਤੀਵੀਂ ਦਾ ਚਮਚਾ ਗੱਲ ਇਕ ਪਾਸੇ ਲੋ ਪਰਵੀਨ ਦੀ ਮਾਂ ਬਹੁਤ ਚਲਾਕ ਏ ਫੋਜ਼ੀ ਦੀ ਕਿਸਮਤ ਮਾੜੀ ਹੁੰਦੀ ❤❤

  • @_sewak
    @_sewak 3 місяці тому +2

    ਪਰਵੀਨ ਤਾਂ ਇਕ ਕੰਮ ਦਾ ਡੱਕਾ ਨਹੀਂ ਚੱਕਦੀ ਡਰਾਮੇ ਬਾਜ਼😂😂

  • @meetokaur6000
    @meetokaur6000 3 місяці тому +1

    ਗੁਰਦੀਪ ਬਿਲਕੁਲ ਸਹੀ ਆ ਪ੍ਰਵੀਨ ਨੂੰ ਘਰੋਂ ਜਾਨਾ ਪਉ ਜੀਵਨ ਨੂੰ ਘਰ ਲੈਣਾ ਪੈਣਾ ਮਾਮਾ ਬਹੁਤ ਹੀ ਚਗਾ ਗੁਦੀਪ ਬਹੁਤ ਹੀ ਚਗੀ ਭਰਾ ਦੋਨੋ ਲੜਾਈ ਕਰ ਰਹੇ ਜੀਵਨ ਨੂੰ ਪੈਸੇ ਦੇਣੇ ਪੈਣੇ ਜੀਵਨ ਰੋਣ ਲਗ ਪਿਆ very nice video thanks uk 🌹🙏

  • @Dreamchannel3382
    @Dreamchannel3382 3 місяці тому +1

    bahut sohni video.. keep it up

  • @HarjinderSingh-ei4eq
    @HarjinderSingh-ei4eq 2 місяці тому +1

    Ha🎉🎉🎉🎉🎉🎉🎉🎉🎉🎉🎉🎉🎉🎉

  • @meetokaur6000
    @meetokaur6000 3 місяці тому +3

    ਪ੍ਰਵੀਨ ਡਰਾਮਾ ਵਾਜ ਪ੍ਰਵੀਨ ਕਦੇ ਵੀ ਪੈਸੇ ਨਹੀਂ ਰੋਂਦੀ ਰਹੇ ਪੈਸੇ ਨਹੀਂ ਦੇਣੇ ਇਸ ਕੇ ਪ੍ਰਵੀਨ ਬਹੁਤ ਹੀ ਖ਼ਰਾਬ ਆ ਪੈਸੇ ਦਬਕੇ ਬੈਠੀ ਆ ਨਵੀਂ ਸਕੀਮ ਕੱਢ ਦੀ ਪ੍ਰਵੀਨ ਨੇ ਮਾਮੀ ਨੂੰ ਆਪਣੀ ਬਣਾ ਲਈ 🌹🙏 uk

  • @kulwantsran-w1j
    @kulwantsran-w1j 3 місяці тому +1

    ਵੇ ਜੀਵਨ ਤੂੰ ਤਾਂ ਜਮਾਂ ਹੀ ਭਰਾ ਫੱਟੀ ਪੋਚਤੀ ਭਾਈ

  • @ehsanellahi9026
    @ehsanellahi9026 2 місяці тому +1

    😂😂😂😂😂

  • @harjindersingh1631
    @harjindersingh1631 3 місяці тому +2

    ਜੀਵਨ ਆਪਣੀਆਂ ਗਲਤੀਆਂ ਨੂੰ ਦੂਜੇ ਉੱਪਰ ਥੱਪ ਰਿਹਾ ਹੈ। ਜੀਵਨ ਬੱਬੂ ਨੂੰ ਕਿੰਨਾ ਕੂ ਤੰਗ ਕਰੇਗਾ। ਬੱਬੂ ਦਾ ਬਣਦਾ ਹਿੱਸਾ ਦੇਣਾ ਬਣਦਾ ਹੈ।

  • @DavinderSingh-gv3od
    @DavinderSingh-gv3od 2 місяці тому +1

    🎉🎉

  • @EkamSingh-j1u
    @EkamSingh-j1u 3 місяці тому +1

    Nice video ❤

  • @harjindersingh1631
    @harjindersingh1631 3 місяці тому +2

    ਪ੍ਰਵੀਨ ਨੂੰ ਵੀ ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ

  • @Gurmeet-xi7wd
    @Gurmeet-xi7wd 3 місяці тому +3

    Very good video ❤❤

  • @Major-si9rf
    @Major-si9rf 3 місяці тому +2

    ਬਹੁਤ ਵਧੀਆ ਵੀਡੀਓ ਜੀ।ਖਿਚ ਕੇ ਰੱਖੋ ਕੰਮ। ਕੰਮੈਟਾਂ ਦੀ ਪ੍ਰਵਾਹ ਨਾ ਕਰੋ।

  • @sukhpalsharma8287
    @sukhpalsharma8287 3 місяці тому +2

    ਪ੍ਰਵੀਨ ਤਾਂ ਡਰਾਮੇ ਬਾਜ ਬੜੀਆ ਕਿਸੇ ਦਾ ਹੱਕ ਖਾਣਾ ਚੰਗੀ ਗੱਲ ਨਹੀ ਪੈਸੇ ਤੇ ਸੱਪ ਵਾਂਗ ਬੈਠੀਆ

  • @SukhraajBal-ze1gd
    @SukhraajBal-ze1gd 3 місяці тому +7

    Very nice video

  • @surjitkaur4481
    @surjitkaur4481 3 місяці тому +2

    ਬੱਬੂ ਜੀਵਨ ਨੂੰ ਘਰੋਂ ਬਾਹਰ ਕੱਢ ਕੇ ਰੱਖ

  • @KulwinderKaur-hc1hf
    @KulwinderKaur-hc1hf Місяць тому

    VV nice video God bless you 👌🏼👌🏼🧿🧿💝

  • @BhadurSingh-wr2xn
    @BhadurSingh-wr2xn 3 місяці тому +1

    very nice ❤

  • @jaspalsinghnahar8045
    @jaspalsinghnahar8045 3 місяці тому +7

    ਜੇ ਜੀਵਨ ਫ਼ੌਜ ਵਿੱਚੋਂ ਨਾ ਕੱਟਵਾਕੇ ਆ ਗਿਆ ਤਾ ਖਾਲੀ ਹੱਥ ਨਹੀਂ ਆਇਆ ਪੈਸੇ ਜੀਵਨ ਕੋਲ ਵੀ ਹੋਣਗੇ ਨਹੀਂ ਹੋਣਗੇ ਤਾਂ ਆ ਜਾਣਗੇ ਜੀਵਨ ਤੇ ਪ੍ਰਵੀਨ ਨੂੰ ਘਰੋਂ ਬਾਹਰ ਕਰੋ ਇਨ੍ਹਾਂ ਨੇ ਫਿਰ ਆਪਣਾ ਘਰ ਲੈਣਾ ਉਨ੍ਹਾਂ ਚਿਰ ਇਨ੍ਹਾਂ ਨੇ ਨਹੀਂ ਘਰ ਲੈਣਾ
    ਜੇ ਫੌਜ ਵਿੱਚੋਂ ਰਿਟਾਇਰ ਹੋ ਕੇ ਆ ਗਏ ਤਾਂ ਪ੍ਰਾਈਵੇਟ ਨੌਕਰੀਆਂ ਬਹੁਤ ਨੇ

  • @RajbirRandhawa-kh8dv
    @RajbirRandhawa-kh8dv 3 місяці тому +6

    ਬਹੁਤ ਸੋਹਣੀ ਵੀਡੀਓ

  • @harmindersingh4095
    @harmindersingh4095 3 місяці тому +1

    Very good gurdeep

  • @harmindersingh4095
    @harmindersingh4095 3 місяці тому +1

    Very good

  • @HarpreetKaur-bu6yd
    @HarpreetKaur-bu6yd 3 місяці тому +1

    ਹੁਣ ਤਾਂ ਬੋਰ ਕਰਨ ਵਾਲੀ ਗੱਲ ਹੋਈ ਪਈ ਆ

  • @LuckyGamer29110
    @LuckyGamer29110 3 місяці тому +1

    Verynice

  • @JagtarSingh-ed9qp
    @JagtarSingh-ed9qp 3 місяці тому +1

    Jamin de davo jiyada Babu nu

  • @gill89
    @gill89 3 місяці тому +1

    ਕੀ ਪਖਂੜ ਫੜਿਆ ਤੁਸੀਂ ਬੋਰ ਕਰੀ ਜਾਂਦੇ ਹੋ ਈਕੋ ਗਲ ਵਾਰ ਵਾਰ ਦਿਖਾਈ ਜਾਨੇਂ ਹੋ ਈਕ ਮਾਮੀਂ ਅਡ ਹੀ ਵਾੜ ਤੀ ਬੋਰੀਂਗ। ਸਟੋਰੀ ਅਗੇ ਵਧਾਉਂਦੇ ਨੀਂ ਇਕੋਂ ਥਾਂ ਤੇ ਘੂਮੀ ਜਾਨੇਂ ਹੋ ਦਿਮਾਗ ਨਾਂ ਚਟੋ ਬਬੁ ਬਾਈ ਕਦੇ ਭੁਆ ਕਦੇ ਮਾਸੀ ਕਦੇ ਮਾਸੀ ਵਾੜ ਲੇਨੇ ਹੋ

  • @swaranjitkaur-vw2kq
    @swaranjitkaur-vw2kq 3 місяці тому +11

    ਜੀਵਨ ਤੇ ਪ੍ਰਵੀਨ ਨੂੰ ਘਰੋ ਕਢੋ ਜੀਵਨ ਦੋ ਗਲਾ ਮਾਮਾ ਵੀ ਬਿਜੂ ਜਿਹਾ ਜੀਵਨ ਦੇ ਛਿੱਤਰ ਨੀ ਮਾਰਦਾ ਤੀਵੀ ਦਾ ਚਮਚਾ ਜੀਵਨ

  • @harjindersingh1631
    @harjindersingh1631 3 місяці тому +1

    ਮਾਮਾ,ਮਾਮੀ ਮਾਂ ਨੇ ਰਲ ਕੇ ਬੱਬੂ ਦਾ ਬੇੜਾਗਰਕ ਕਰ ਦਿੱਤਾ ਹੈ ਬੱਬੂ ਦੀ ਕੋਠੀ ਵਿੱਕਾ ਕੇ ਤਿੰਨ ਹਿੱਸੇ ਕਰ ਦਿੱਤੇ। ਹੁਣ ਦੇ ਬੱਬੂ ਨਾਲ ਬਹੁਤਾ ਥੱਕਾ ਨਾ ਹੋ ਸਕੇ।ਮਾਮੇ ਨੂੰ ਚਾਹੀਦਾ ਹੈ ਕਿ ਜੋ ਹਿੱਸਾ ਮਾਂ ਨੂੰ ਦਿੱਤਾ ਹੈ ਉਹ ਹਿੱਸਾ ਬੱਬੂ ਨੂੰ ਦਿਵਾ ਦਿੱਤਾ ਜਾਵੇ।ਤਾਂ ਜ਼ੋ ਬੱਬੂ ਦਾ ਕੁਝ ਤਾਂ ਬਣ ਜਾਵੇ।

  • @JagtarSingh-ed9qp
    @JagtarSingh-ed9qp 3 місяці тому +1

    Jiwan vi harmi he Babu nu jameen dawa deve mama

  • @GopalDass-mq9vs
    @GopalDass-mq9vs 3 місяці тому +1

    ❤❤❤❤❤❤😮😮😮😮

  • @EkamSingh-j1u
    @EkamSingh-j1u 3 місяці тому +1

    Veere new part ni ayea hle

  • @ManjuSharma-w9u
    @ManjuSharma-w9u 3 місяці тому +2

    Pravin tanuta sacchi rab hi chak le

  • @RamSingh-xp3lu
    @RamSingh-xp3lu 3 місяці тому +2

    🎉😂😂🎉🎉❤❤❤

  • @KirandeepKaur-dp4tr
    @KirandeepKaur-dp4tr 3 місяці тому +3

    Very nice ❤❤❤❤❤❤

  • @satwantKaur-fs4kz
    @satwantKaur-fs4kz 3 місяці тому +1

    Parveen। Penty lakh ve rakhy bekhy hae manthly pay lekhe gy

  • @HarjinderSingh-ei4eq
    @HarjinderSingh-ei4eq 3 місяці тому +1

    Hs

  • @JagtarSingh-ed9qp
    @JagtarSingh-ed9qp 3 місяці тому +1

    Mama vi fuadu hai

  • @balwantkaur8936
    @balwantkaur8936 3 місяці тому +1

    Parveen kini chilattarbaj janani aa

  • @guribarn5515
    @guribarn5515 3 місяці тому +3

    ਜੀਵਨ ਸਾਰੀ ਸਿਆਸਤ ਤੇਰੀ ਐ ਪਰਵੀਨ ਤੇਰੀ ਸ਼ਹਿ ਪਰ ਸਾਰਾ ਕੁਝ ਕਰਦੀ ਐ

  • @HarpreetSingh-lx2vy
    @HarpreetSingh-lx2vy 3 місяці тому +3

    Meme nu keel ni

  • @HarpreetSingh-lx2vy
    @HarpreetSingh-lx2vy 3 місяці тому +2

    Girders to pass la

  • @balwantkaur8936
    @balwantkaur8936 3 місяці тому +1

    Parveen te jiwan nu Ghar ton bahar kaddo pher sbb theak hovega

  • @HarpreetSingh-lx2vy
    @HarpreetSingh-lx2vy 3 місяці тому +2

    Girders to passed lee

  • @JagtarSingh-ed9qp
    @JagtarSingh-ed9qp 3 місяці тому +1

    Jiwan vi harmi he

  • @manjitkaur9727
    @manjitkaur9727 3 місяці тому +3

    Ah serial ajkl de smaj de anukul nhi hai. Perveen jaisi aurat ko koi apne ghr nhi rkhda.

  • @HarpreetSingh-lx2vy
    @HarpreetSingh-lx2vy 3 місяці тому +3

    Mama mami theek no keeta

  • @rajdeep8519
    @rajdeep8519 3 місяці тому +2

    Jiwan sab tu duty kar nahi sakha babu ta tenu duty karn nu bhut kehda c tu Parveen nal lagke apni jindgi krabh kar lai hai ji

  • @subhaderbansal9966
    @subhaderbansal9966 3 місяці тому +2

    गलत - गलत हो रहा है ❤❤❤

  • @HarpreetKaur-bu6yd
    @HarpreetKaur-bu6yd 3 місяці тому

    ਹੋਰ ਕਿੰਨਾ ਕਿ ਡਰਾਮਾ ਕਰੂਗੀ ਇਹ

  • @twoinonekitchen4654
    @twoinonekitchen4654 3 місяці тому +1

    Jivan bhi badmash hai

  • @sodhisurindersingh2370
    @sodhisurindersingh2370 3 місяці тому +1

    Parveen kee Czees ha bahut Dramabaj jhuthi bear Aurta ha

  • @ManjuSharma-w9u
    @ManjuSharma-w9u 3 місяці тому +2

    Parveen bahut kharab hai Parveen to paise lekar Bablu

  • @satnamkaur6927
    @satnamkaur6927 3 місяці тому +2

    Bakvas natak

  • @manormagarg8197
    @manormagarg8197 3 місяці тому +4

    Very nice❤