ਸੰਤ ਗਿਆਨੀ gurwinder ਸਿੰਘ nangli ਵਾਲ਼ਿਆਂ ਵਲੋਂ sarbloh ਪ੍ਰਕਾਸ ਗਰੰਥ ਬਾਰੇ ਢੰਡਰੀਆਂ ਵਾਲੇ ਨੂੰ ਕਰਾਰਾ ਜਵਾਬ

Поділитися
Вставка
  • Опубліковано 7 жов 2024

КОМЕНТАРІ • 145

  • @satnamwaheguru4245
    @satnamwaheguru4245 2 роки тому +33

    ਮੁਬਾਰਕ ਇਸ ਪੱਤਰਕਾਰ ਵੀਰ ਨੂੰ ਵੀ ਸਹੀ ਥਾਂ ਤੇ ਜਾ ਪਹੁੰਚਿਆ ਜਿਹੜੇ ਖ਼ੁਦ ਸਰਬਲੋਹ ਗ੍ਰੰਥ ਨੂੰ ਪੜਦੇ ਨੇ ਤੇ ਕਿਵੇਂ ਸਤਿਕਾਰ ਕਰਨਾ ਕੋਈ ਇਹਨਾਂ ਬੰਦਗੀ ਵਾਲ਼ੀਆਂ ਰੂਹਾਂ ਤੋਂ ਪੁੱਛੇ 🙏💐

  • @bkssultanpurlodhi
    @bkssultanpurlodhi 2 роки тому +17

    ----------ਵਾਹ ਜੀ ਵਾਹ ------ਬਹੁਤ ਹੀ ਵਧੀਆ --
    ਗਿ :ਜੀ ਬਹੁਤ ਸੁੰਦਰ ਜਾਣਕਾਰੀ ਦਿੱਤੀ
    ਧੰਨਵਾਦ ਜੀ

  • @bhaidilbagsinghji
    @bhaidilbagsinghji 2 роки тому +9

    ਗਿਆਨੀ ਜੀ ਆਪ ਜੀ ਨੇ ਜਿਨਾ ਵਿਸਥਾਰ ਨਾਲ ਸਿਰੀ ਸਰਬਲੋਹ ਗ੍ਰੰਥ ਬਾਰੇ ਦਸਿਆ ਹੈ ਬਹੁਤ ਚੰਗਾ ਦਸਿਆ ਹੈ ਜੇ ਅਜੇ ਕੋਈ ਸਿਰੀ ਸਰਬਲੋਹ ਗ੍ਰੰਥ ਬਾਰੇ ਕਿੰਤੂ ਪਰੰਤੂ ਕਰੇ ਤਾਂ ਮੈ ਸਮਜਦਾ ਹਾਂ ਉਹ ਜਾਂ ਤਾਂ ਇਜੰਸੀਆ ਦਾ ਬੰਦਾ ਹੋਵੇਗਾ ਜਾਂ ਫਿਰ ਸਿਰੇ ਦਾ ਮੂਰਖ ਹੋਵੇਗਾ

  • @GurpreetSingh-is4ff
    @GurpreetSingh-is4ff 2 роки тому +3

    Waheguru waheguru waheguru waheguru waheguru jio

  • @RAMGHARIASINGH-zk7vh
    @RAMGHARIASINGH-zk7vh 2 роки тому +3

    Waheguru ji

  • @jaswinders3687
    @jaswinders3687 2 роки тому +4

    Waheguru ji bhut vadia dasea

  • @akaalilaalsingh96
    @akaalilaalsingh96 2 роки тому +31

    ਧੰਨ ਸਰਬਲੋਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ

    • @jaipreetsingh6566
      @jaipreetsingh6566 2 роки тому +2

      Gurfateh mahraaj

    • @akaalilaalsingh96
      @akaalilaalsingh96 2 роки тому +1

      @@jaipreetsingh6566
      ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਹਿ ਜੀ

  • @mrmkproduction8777
    @mrmkproduction8777 2 роки тому +6

    ਧੰਨ ਸ੍ਰੀ ਸਰਬਲੋਹ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ

  • @bkssultanpurlodhi
    @bkssultanpurlodhi 2 роки тому +23

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਰਚਨਾ
    ਖਾਲਸਾ ਪੰਥ

  • @AMRITPALSINGH-er5fy
    @AMRITPALSINGH-er5fy 2 роки тому +12

    ਧੰਨ ਸਰਬਲੋਹ ਗ੍ਰੰਥ ਸਾਹਿਬ ਜੀ 🙏🙏🙏🙏

  • @jagrajsinghpirkot6708
    @jagrajsinghpirkot6708 2 роки тому +5

    ਧੰਨ ਦਸਮੇਸ਼ ਪਿਤਾ ਜੀ

  • @RajuSingh-jt1oo
    @RajuSingh-jt1oo 2 роки тому +26

    ਧੰਨ ਧੰਨ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ 🙏🙏🙏🙏❤❤❤❤

  • @gurbaxsinghsandhu6116
    @gurbaxsinghsandhu6116 2 роки тому +7

    ਦਸ਼ਮੇਸ਼ ਪਿਤਾ ਦਾ ਇਕ ਇਕ ਬੋਲ,ਬਚਨ,ਸ਼ਬਦ ਸਿੱਖਾਂ ਦੀ ਜ਼ਿਦ ਜਾਨ ਹੈ।🙏🏻🙏🏻🙏🏻👍👍👍

  • @DAVINDERSINGH-uq9bt
    @DAVINDERSINGH-uq9bt 2 роки тому +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @GurvinderSingh-py2nz
    @GurvinderSingh-py2nz 2 роки тому +6

    ਗਿਆਨੀ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @jaskarandhillon5373
    @jaskarandhillon5373 2 роки тому +22

    ਗਿਆਨੀ ਜੀ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏

  • @dilawarsingh3374
    @dilawarsingh3374 2 роки тому +11

    ਵਾਹਿਗੁਰੂ ਜੀ

  • @Singh-ol8cw
    @Singh-ol8cw 2 роки тому +2

    ਖਾਲਸਾ ਜੀ ਇਹਨਾਂ ਦੀ ਸੋਚ ਹੀ ਏਨੀ ਕੁ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @BalvinderSingh-qt6tv
    @BalvinderSingh-qt6tv 2 роки тому +5

    Rom rom rom rom rom sukar hai ap je tha

  • @sunnydeol2362
    @sunnydeol2362 2 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    💐🍀💐🍀💐🍀💐🍀💐🍀🙏🙏🙏🙏🙏

  • @simarjeetkaur453
    @simarjeetkaur453 2 роки тому +13

    Dhan dhan sri sabar loh granth sahib ji maharaj

  • @suhkvindersingh215
    @suhkvindersingh215 2 роки тому +4

    Baba ji bahot vadeya vichar Hannah today, taan vaad baba ji tushi sarbloh Granth bare vichar kethe haan ,. Baki tadariya wale saad no Koch vi nahin pata ,. Sawai loka Dee nandiya to 🙏🙏🙏🙏🙏🙏🌹🌹🌹🌹🌹🌹🌹🦁🦁🦁🦁🦁

  • @parvinderrandhawa2703
    @parvinderrandhawa2703 2 роки тому +7

    Wah ji wah great baba ji

  • @anterjotsigh8348
    @anterjotsigh8348 2 роки тому +4

    Waheguru ji ka khalsa, waheguru ji ki fateh!
    Giani ji, meri ik benti hai ki panj granthi ate das granthi padhn da mahatam daseyo.
    Aap ji di bohut meherbani hovegi.
    Waheguru ji ka khalsa, waheguru ji ki fateh!

    • @GurpreetSingh-nd5fo
      @GurpreetSingh-nd5fo 2 роки тому +1

      5 Granthi da 101 Japji Sahib jinna pfal hai, 10 Granthi da nhi pta par bahut labhdayk baniya darj han.

  • @bkssultanpurlodhi
    @bkssultanpurlodhi 2 роки тому +16

    ਸ੍ਰੀ ਸਰਬ ਲੋਹ ਪ੍ਕਾਸ ---ਦਸਮੇਸ਼ ਪਿਤਾ ਜੀ ਦੀ ਮਹਾਨ ਰਚਨਾ

  • @shopmobile1690
    @shopmobile1690 2 роки тому +3

    Waheguru Ji ka khalsa waheguru ji ki Fateh ji

  • @amanjeetsingh730
    @amanjeetsingh730 2 роки тому +12

    ਵਧੀਆ ਵਧੀਆ ਵਾਹਿਗੁਰੂ

  • @Bhai_gurmail_Singh_foji
    @Bhai_gurmail_Singh_foji 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jaswinderkaur7058
    @jaswinderkaur7058 2 роки тому +4

    🙏🙏🙏🙏

  • @kirandeepkaur174
    @kirandeepkaur174 2 роки тому +5

    Waheguru ji 👏

  • @jashanpreetsingh6545
    @jashanpreetsingh6545 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ssingh3518
    @ssingh3518 2 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sarbjitkaur7814
    @sarbjitkaur7814 2 роки тому +5

    Waheguru 👏👏👏👏🙏🏼🙏🏼🙏🏼🙏🏼🙏🏼🙏🏼🙏🏼👌👌👌👌👌👌👌

  • @RameshKumar-kk9wn
    @RameshKumar-kk9wn 2 роки тому +14

    धंन धंन श्री सर्वलो भगवान जी 🙏

  • @surinderkaur8041
    @surinderkaur8041 2 роки тому +3

    Than dhan shrew Sarah koi Granth sahib ji

  • @baljindersingh1466
    @baljindersingh1466 2 роки тому +4

    Waheguru ji waheguru ji waheguru ji

  • @satwantkaurpandha1046
    @satwantkaurpandha1046 2 роки тому +4

    Wahaguru ji chardi Kala rakhana 🙏🙏🙏 🙏

  • @KuldeepSingh-ro7mq
    @KuldeepSingh-ro7mq 2 роки тому +4

    ਗੁਰਮੁਖੋ, ਕੋਰੇ ਕਾਗਜ਼ ਤੇ ਵਾਹਿਗੁਰੂ ਲਿਖਿਆ ਹੋਵੇ ਉਹ ਕਾਗਜ਼ ਵੀ ਨਮਸਕਾਰ ਯੋਗ ਹੈ ਜੀ

  • @sukhdeepmaan554
    @sukhdeepmaan554 2 роки тому +3

    ਧੰਨ ਦਸ਼ਮੇਸ਼ ਪਿਤਾ ਜੀ ਧੰਨ ਸੀ੍ ਸਰਬਲੋਹ ਗ੍ਰੰਥ ਸਾਹਿਬ ਜੀ

  • @eudjshdhd8918
    @eudjshdhd8918 2 роки тому +7

    ਵਾਹਿਗੁਰੂ ਜੀ🙏

  • @alfazveersingh2924
    @alfazveersingh2924 2 роки тому +5

    ਮਹਾਨ ਹੈ ਸ਼੍ਰੀ ਸਰਬ ਲੋਹ ਗ੍ਰੰਥ ਸਾਹਿਬ ਜੀ mharaj

  • @RajuSingh-jt1oo
    @RajuSingh-jt1oo 2 роки тому +9

    🙏ਅਕਾਲ ਅਕਾਲ ਅਕਾਲ ਅਕਾਲ ਅਕਾਲ ਸਤਿ ਸ੍ਰੀ ਅਕਾਲ ਗੁਰ ਬਰ ਅਕਾਲ

  • @john-ky2gn
    @john-ky2gn Рік тому +2

    waheguru ji

  • @nihangsingh6164
    @nihangsingh6164 2 роки тому +4

    ਬਾਬਾ ਗੁਰਬਿੰਦਰ ਸਿੰਘ ਨਿਹੰਗ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਦਰਸਤ ਹੈ ਕਿ ਭਵਾਨੀ ਸ਼ਬਦ ਆਕਾਲ ਪੁਰਖ ਦਾ ਹੀ ਸੂਚਕ ਹੈ ।

    • @taranveersingh96
      @taranveersingh96 2 роки тому +1

      ਭਵਾਨੀ ਸ਼ਬਦ ਅਕਾਲ ਪੁਰਖ ਦੀ ਸ਼ਕਤੀ ਦਾ ਸੂਚਕ ਹੈ

  • @oneworld1002
    @oneworld1002 Рік тому +2

    SatNaam VaheGuru!!!!! Dhan Dhan Sarbloh Granth❤❤❤❤❤

  • @virsasingh6859
    @virsasingh6859 2 роки тому +5

    Sarab loh granth sada satikaryog granth hai

  • @HardeepSingh-bg2kq
    @HardeepSingh-bg2kq 2 роки тому +4

    Waheguru.. Chardikala ji

  • @prabhjot7854
    @prabhjot7854 Рік тому +2

    Real sach va baba ji ap mhan yodheh va . sahib Sri guru Gobind Singh Ji de.waheguru ji ll

  • @manjitaulakh3240
    @manjitaulakh3240 Рік тому +2

    Wahaguru ji 🙏🌷

  • @vidyarthidamdamitaksal
    @vidyarthidamdamitaksal 2 роки тому +4

    Waheguru ji🙏🙏🙏🙏

  • @kanguernoorani4091
    @kanguernoorani4091 2 роки тому +5

    At the end he expressed his fanatic mind set just like islam .

    • @akaalilaalsingh96
      @akaalilaalsingh96 2 роки тому +4

      Now saying the truth is fanaticism too?
      No Granth of any Dharam deserves to be insulted that way
      Be it the Qur'an,Sri Bhagvat Gita or Sarabloh Guru Granth Sahib ji Maharaj

  • @suhkvindersingh215
    @suhkvindersingh215 2 роки тому +3

    Veere aha video baba ji Dee vaad to vaad loka which pahunchao jo ki sarbloh Granth bare pata lag sakhe,. Nale tader no,. Baba ji tohada bahot taan vaad ji 🙏🙏🙏🙏🙏🙏🌹🌹🌹🌹🌹🌹♥️♥️♥️♥️♥️

  • @singhjagtaar49
    @singhjagtaar49 2 роки тому +3

    ਦਸ਼ਮੇਸ਼ ਪਿਤਾ ਜੀ ਨੇ ਬਕਰਿਆਂ ਦੀ ਬਲੀ ਨਹੀਂ ਸੀ ਦਿੱਤੀ । ਚਿੜੀਆਂ ਤੋਂ ਬਾਜ ਤੂੜਵਾਏ ਸੀ ।ਔਰ ਓਹ ਸਾਰੇ ਬ੍ਰਾਹਮਣਵਾਦੀ ਮਰਯਾਦਾ ਵਲੋ ਪ੍ਰੇਸ਼ਾਨ ਸਨ । ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।

  • @JagdeepSingh-ng3gs
    @JagdeepSingh-ng3gs 2 роки тому +2

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @jagdeepkaur5039
    @jagdeepkaur5039 2 роки тому +2

    🙏🙏🙏🙏🙏👍

  • @kirandeepkaur174
    @kirandeepkaur174 2 роки тому +5

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @rajkumarkumarverma7703
    @rajkumarkumarverma7703 2 роки тому +3

    Bahut vdhiya mharaj

  • @nirmalkaur3015
    @nirmalkaur3015 2 роки тому +2

    🙏🙏🙏🙏🙏

  • @manjindersingh7427
    @manjindersingh7427 2 роки тому +3

    Waheguruji

  • @surinderkaur8041
    @surinderkaur8041 2 роки тому +2

    🙏🙏🙏🙏🙏🙏🙏🙏

  • @kuldeeptakher4503
    @kuldeeptakher4503 2 роки тому +5

    ਸ੍ਰੀ ਸਰਬਲੋਹ ਗੁਰੂ ਗਰੰਥ ਸਾਹਿਬ ਜੀ ਬਾਰੇ ਉਹ ਕੀ ਜਾਣ ਦੇ ਨੇਂ ਧੰਨ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਬਚਨ ਕੀਤਾ ਸੀ ਜਿਹੜੇ ਮੇਰੇ ਤੀਰ ਮੁੱਕਣ ਗੇ ਉਹ ਸਿੱਖਾਂ ਦੇ ਘਰ ਜਨਮ ਲੈਣਗੇ ਪਰ ਉਹ ਕੰਮ ਘਟੀਆ ਮੁਸਲਮਾਨਾਂ ਵਾਲੇ ਕਰਨ ਗੇ ਜਿਵੇਂ ਢਡਰੀ ਵਾਲਾ ਜਾਂ ਹੋਰ ਵੀ ਧੰਨ ਧੰਨ ਸ੍ਰੀ ਗੁਰੂ ਦੰਸਮ ਗ੍ਰੰਥ ਸਾਹਿਬ ਦੀ ਬਾਣੀ ਨਾਂ ਮੰਨਣ ਵਾਲੇ

  • @AmritpalSingh-vo4qr
    @AmritpalSingh-vo4qr 2 роки тому +3

    🙏🙏🙏

  • @KarnailSingh-gz2ve
    @KarnailSingh-gz2ve 2 роки тому +4

    Very good vedeo babaji

  • @sarbjitkaur7814
    @sarbjitkaur7814 2 роки тому +3

    👍🏽👍🏽👍🏽👍🏽👍🏽👍🏽👏👏👏👏

  • @jagdishsinghkahlon6941
    @jagdishsinghkahlon6941 2 роки тому +7

    ਕਮਾਈ ਵਾਲੇ ਮਹਾਂਪੁਰਖਾਂ ਇੱਥੋਂ ਪਤਾ ਲੱਗਦਾ ਕਿੰਨੀ ਪਿਆਰੀ ਅਵਾਜ਼ ਅਤੇ ਗੁਰੂ ਪਾਤਸ਼ਾਹ ਜੀ ਦਾ ਨਾਮ ਲੈਣ ਲੱਗਿਆ ਗੁਰੂ ਪਾਤਸ਼ਾਹ ਜੀ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harshsingh8447
    @harshsingh8447 2 роки тому +6

    Baba g aap g ne aadd sri guru granth sahib ji a path bodh smagam v kitta hai ????

    • @dilsidaksingh1959
      @dilsidaksingh1959 2 роки тому +2

      ਨਹੀ ਸਰਬਲੋਹ ਗ੍ਰੰਥ ਸਾਹਿਬ ਦਾ ਪਾਠ ਬੋਧ ਸਮਾਗਮ ਕਿਤਾ ਸੀ

  • @ajmersingh8066
    @ajmersingh8066 2 роки тому +4

    ਜਿਹੜੇ ਦਿਮਾਗ ਖੋਲਣ ਅਤੇ ਪੜ੍ਹਾਈ ਦੀ ਗੱਲ ਕਰਦੇ ਉਹਨਾਂ ਨੂੰ ਇਹ ਬੁਰਾ ਮੰਨਦੇ ਆ

  • @nirmanthiksingh7559
    @nirmanthiksingh7559 2 роки тому +5

    ਢੰਡਰੀਆਂ ਵਾਲਾ ਸਾਰੇ ਭਰਮ ਭੁਲੇਖੇ ਦੂਰ ਕਰਦਾ

    • @harjapsingh9458
      @harjapsingh9458 2 роки тому +2

      ਆਪ ਤਾਂ ਲੁਕ ਦਾ ਫਿਰਦਾ ਮੌਤ ਤੋਂ ਡਰਦਾ
      ਆਪਣੀ ਮਾਂ ਨੂੰ ਪੁਛ ਕਿ ਆਪਣੇ ਪਿਉ ਦੀ ਔਲਾਦ ਏ ਕਿ ਹਰਾਮ ਦੀ....
      ਬੰਦੇ ਨੂੰ ਆਪਣੇ ਆਪਦਾ ਪਤਾ ਨਹੀ ਕਰਦੇ ਗੁਰੂ ਸਾਹਿਬ ਦੇ ਬਾਰੇ ਟਿਪਣੀਆ ਕਰਦੇ ਹੋ ..ਸ਼ਰਮ ਕਰੋ ਆਪਣਾ ਜਨਮ ਤਾਂ ਭਰਿਸ਼ਟ ਕਰ ਰਹੇ ਹੋ ਦੂਜਿਆ ਨੂੰ ਵੀ ਰੋੜ ਰਹੇ ਹੋ..

    • @charanjitkaur6699
      @charanjitkaur6699 2 роки тому

      @@harjapsingh9458 Are you know about your self . Sikh religion is scientific religion

  • @Gurbani_on_time
    @Gurbani_on_time 2 роки тому +7

    ਪੰਥ ਬਹੁਤ ਵੱਡਾ ਭਾਈ ਇਹੋ ਜਿਹੇ ਵਿਨਦਾਨ ਮੌਜੂਦਾ ਹੈ
    ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਆਨੰਦ ਆ ਗਿਆ
    ਢਿੰਡਰੀ ਦੇ ਸਿਰ ਤੇ ਇਨਾਮ ਰੱਖਣਾ ਚਾਹੀਦਾ ਹੈ

  • @SS-sr5vr
    @SS-sr5vr 2 роки тому +2

    ਪੰਜਾਬੀ ਸਿੱਖਾਂ ਲਈ ਧਰਮ ਸਨਬੰਦੀ ਜ਼ਰੂਰੀ ਸੂਚਨਾ
    ਸ਼ਰੋਮਣੀ ਕਮੇਟੀ ਅਤੇ ਇਸ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰਦਵਾਰਾ ਐਕਟ ਅਧੀਨ ਮਨਮੁਖ ਬਾਮਣੀ ਕੇਂਦਰ ਗੋਰਮੰਟ ਅਤੇ ਇੰਗਲੈਂਡ ਦੀਆ ਨੀਉਕਲੋਨੀਅਲ ਤਾਕਤਾਂ ਦੇ ਗੁਲਾਮ ਹਨ। ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ ਜੋ ਕੇ ਪੰਥ ਦੇ ਦੁਸ਼ਮਣ ਤਾਕਤਾ ਨਾਲ ਰਲੀਆਂ ਹੋਈਆ ਹਨ। ਇਹ ਕੂੜੇਆਰ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ। ਇਹ ਚਹੁਦੇ ਹਨ ਕੇ ਖਾਲਸਾ ਪੰਥ ਸੁੰਗੜਕੇ ਇਹਨਾ ਦੇ ਕਬਜ਼ੇ ਵਿਚ ਹੀ ਰਹੇ। ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਬਿੱਲੇਆਂ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਅਤੇ ਗੁਰਦਵਾਰਾ ਐਕਟ ਰਾਹੀ ਸਿੱਖਾਂ ਦੀ ਧਰਮਿਕ ਅਤੇ ਰਾਜਸੀ ਸ਼ਕਤੀ/ਤਾਕਤ ਨੂੰ ਹਿਦੋਸ਼ਤਾਨ ਦੀਆ ਬਾਮਣੀ ਸਰਕਾਰਾਂ ਜੋ ਕੇ ਯੋਰਪ ਦੀਆ ਕਲੋਨੀਅਲ ਤਾਕਤਾ ਦੇ ਅੱਜ ਵੀ ਪਿੱਠੂ ਹਨ, ਹੱਥ ਦਿੱਤਾ ਸੀ। ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @simerlovemusic
    @simerlovemusic 2 роки тому +6

    Sarbloh bhagwan ji 🙏

  • @bhagsingh3845
    @bhagsingh3845 2 роки тому +2

    Dhan Dhan Guru Garanth ji nu keu

  • @bhagsingh3845
    @bhagsingh3845 2 роки тому +4

    Dhan Dhan Guru Garath ji Da parkash karo

  • @jaswantkaur9875
    @jaswantkaur9875 2 роки тому +5

    ਬਾਬਾ ਜੀ ਜਿਹੜੇ ਬੰਦੇ ਨੂੰ ਸਰਬ ਲੋਹ ਗ੍ਰੰਥ ਸਾਹਿਬ ਬਾਰੇ ਕੋਈ ਜਾਣਕਾਰੀ ਨਹੀਂ ਹੈ
    ੳੁਹ ਬੰਦੇ ਨੂੰ ਸਿਖੀ ਬਾਰੇ ਕੁਝ ਨਹੀਂ ਪਤਾ

  • @rajkumarkumarverma7703
    @rajkumarkumarverma7703 2 роки тому +3

    Bhavani uh supreme power hai jis ne andar upjaau hai

  • @maansingh8477
    @maansingh8477 2 роки тому +1

    ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ

  • @kirpaljotkaur5198
    @kirpaljotkaur5198 2 роки тому +6

    Dhdri tenu maharaj dashmesh. Pita ji tau dr nhi lgda?

  • @suhkvindersingh215
    @suhkvindersingh215 2 роки тому +2

    Baba ji ana gayan tader saad no nahin higa , baba ji akkha khol teya ne tushi , taan vaad ji 🙏🙏🙏🙏🙏🙏🙏🌹♥️🌺❤️🦁

  • @parmjeetsinghparm8579
    @parmjeetsinghparm8579 2 роки тому +4

    ਢੱਡਰ ਦੀ ਫ਼ੋਟੋ ਹੇਠਾਂ ਤੇ ਛੋਟੀ ਲਾਓ ਜੀ

  • @rashpal81
    @rashpal81 2 роки тому +5

    ਢੱਢਰੀ ਅਤੇ ਦਿਲਗੀਰ ਕਾਮਰੇਡ ਨੇ।

  • @ashokklair2629
    @ashokklair2629 2 роки тому +2

    ਸ਼ਾਤੱਰ🧠ਦਿਮਾਗ ਢਢਰੀ, ਕਿਸੇ ਨ ਕਿਸੇ ਨੂੰ ਛਬੀਲਾ ਲਗਵਾਉਣ ਲਈ ਆਪ ਮਜਬੂਰ ਕਰਦੈ।

  • @maheshbrar
    @maheshbrar 2 роки тому +9

    Dhadri is self made saint who has little knowledge or half knowledge

    • @charanjitkaur6699
      @charanjitkaur6699 2 роки тому +1

      All saint self made

    • @maheshbrar
      @maheshbrar 2 роки тому

      @@charanjitkaur6699 in Christianity all saints are declared by the pope

    • @jagjeetsingh2027
      @jagjeetsingh2027 2 роки тому +4

      @@charanjitkaur6699 dhadri has no right to go against khalsa.... oh apne saare smagma vich pehlan ta shri guru gobind singh ji da itihaas hi sunanda reha... hun oh dasam granth nu granth hi nhi mannda... dasam granth di respect shri guru granth sahib ji vaangu honi chahidi he ... apne baap shri guru gobind singh ji de hi ulta chal pya hun....

    • @jagjeetsingh2027
      @jagjeetsingh2027 2 роки тому

      @@maheshbrar this is sikhism not christianity... adopt that.. and u can also become sant

    • @maheshbrar
      @maheshbrar 2 роки тому

      @@jagjeetsingh2027 I am a saint now accept it and call me sant ji

  • @BalwinderKaur-xh4pm
    @BalwinderKaur-xh4pm 2 роки тому +1

    ਢਡਰੀਆਂ ਵਾਲਾ ਸ਼ਦਾਈ ਬੰਦਾ ਜਿਹਨੂੰ ਅਜੇ ਇਹ ਨਹੀ ਪਤਾ ਕੀ ਸਹੀ ਕੀ ਗਲਤ ਸੰਗਤ ਨੂੰ ਵੀ ਗੁਮਰਾਹ ਕਰਦਾ ਇਹ ਭਾਈ ਸਾਬ ਢਡਰੀਆਂ ਵਾਲਾ ਕਦੇ ਵੀ ਇਸ ਨੇ ਪੰਥ ਦੇ ਹਕ ਵਿਚ ਗਲ ਨਹੀ ਕੀਤੀ

  • @hardishbains2062
    @hardishbains2062 2 роки тому +2

    Guru ji kehende guru ji khende , people sub jande aa egucated

  • @avtaarsingh6652
    @avtaarsingh6652 2 роки тому +2

    ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਣ ਤੇ ਵੀਚਾਰਨ ਵਾਲਿਆਂ ਦੇ ਸਮਝ ਨਹੀਂ ਆਉਂਦੀਆਂ ਤੁਹਾਡੀਆਂ ਗੱਲਾਂ ਬਾਕੀ ਢਡਰੀਆਂ ਵਾਲਾ ਸੰਪੂਰਨ ਨਹੀਂ ਆਮ ਸਿੱਖ ਤੁਹਾਡੀਆਂ ਗੱਲਾਂ ਨਾਲ ਸਿਖੀ ਤੋਂ ਦੂਰ ਹੋ ਗਿਆ ਜੋ ਕਿ ਖਾਲਸਾ ਫੌਜ ਦਾ ਆਮ ਨਾਗਰਿਕ ਹੈ । ਫੋਜ਼ ਨੂੰ ਬੇਨਤੀ ਹੈ ਨਾਗਰਿਕਾਂ ਦੀ ਰਖਿਆ ਕਰੋ ਨਾਗਰਿਕ ਹੈਨ ਤਾਂ ਫੌਜ ਦੇ ਮਾਇਨੇ ਹਨ।

  • @jaspalsinghbuttar2664
    @jaspalsinghbuttar2664 8 місяців тому +2

    Puratn sikh dubare pargat hoyea..

  • @ManjitSingh-xl6ld
    @ManjitSingh-xl6ld 2 роки тому +1

    Behlar te nakame kol
    Jo mehanat nhi kr sakde

  • @kulwant747
    @kulwant747 2 роки тому +2

    Dadri nu pehla hi sari planing da pata c, rss ne isnu eh kush boln lai kiha

  • @ManjitSingh-xl6ld
    @ManjitSingh-xl6ld 2 роки тому +1

    Sab tori fulke daa maslaa aa

  • @rajkumarkumarverma7703
    @rajkumarkumarverma7703 2 роки тому +2

    Durga da arth durgati door krnvali

    • @taranveersingh96
      @taranveersingh96 2 роки тому

      ਦੁਰਗਾ ਬ੍ਰਹਮ ਦੀ ਸ਼ਕਤੀ ਨੂੰ ਕਹਿੰਦੇ ਨੇ . ਦੁਰਗ ਦਾ ਮਤਲਬ ਹੁੰਦਾ ਕਿਲਾ ਤੇ ਗਾਹ ਦਾ ਮਤਲਬ ਢਾਹੁਣਾ. ਜੋ ਸ਼ਕਤੀ ਅਗਿਆਨਤਾ ਦੇ ਕਿਲੇ ਨੂੰ ਢਾਹ ਦੇਵੇ ਉਹ ਦੁਰਗਾ ਹੈ .ਦੁਰਗਾ ਨੂੰ ਜਗਤ ਮਾਤਾ ਵੀ ਕਿਹਾ ਕਿਉਂਕਿ ਸਾਰਾ ਸੰਸਾਰ ਇਸਤੋਂ ਪੈਦਾ ਹੋਇਆ .

  • @hgill4072
    @hgill4072 2 роки тому +1

    ਇਕੋ ਵਾਲਾ ਸ੍ਰੀ ਗੁਰੂ ਗਰੰਥ ਸਹਿਬ ਤੇ ਬਾਕੀ ਗਰੰਥ ਨਾਨਕ ਜੀ ਦੀ ਸਿਖੀ ਤੇ ਕਲੰਕ । ਤੁਸੀ ਮੰਨੀ ਜਾਓ ਪਰ ਇਸੇ ਸਿੱਖ ਗੁਰੂ ਨਾਲ ਨਾ ਜੋੜੋ

    • @yadwindersingh2720
      @yadwindersingh2720 2 роки тому +1

      ਓ rss ਤੁਹਾਡੀਆਂ ਚਾਲਾਂ ਸਿੱਖ ਕੌਮ ਸਮਝ ਚੁੱਕੀ ਹੈ ਹੁਣ ਤੁਹਾਡੀਆਂ ਚਾਲਾਂ ਕਾਮਯਾਬ ਨਹੀਂ ਹੋਣੀਆਂ

    • @hgill4072
      @hgill4072 2 роки тому

      @@yadwindersingh2720 ਚੱਲ ਇਹ ਦੱਸ ਸਿੱਖ ਕੋਮ ਕਿਹੜੀ ਆ ਕੀ ਆ

    • @gurupalsinghsandhu4473
      @gurupalsinghsandhu4473 Рік тому

      chal bhaiyaa kaam kr apna

  • @charnjitsingh1126
    @charnjitsingh1126 2 роки тому +3

    ਜੇਕਰ ਸਰਬ ਲੋਹ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਤਾਂ ਇਸ ਨੂੰ ਦਸਮ ਗ੍ਰੰਥ ਵਿੱਚ ਦਰਜ ਕਿਉਂ ਨਹੀਂ ਕੀਤਾ ਗਿਆ ? ਹੁਣ ਇਹ ਬ੍ਰਹਮ ਕਵਚ ਵੀ ਕੱਢੀ ਫਿਰਦੇ ਆ ਹੋਰ ਪਤਾ ਨਹੀਂ ਕੀ-ਕੀ ਸਰਕਾਰਾਂ ਨੇ ਇਹਨਾਂ ਕੋਲੋਂ ਕਢੌਣਾਂ ਅਜੇ।

    • @ojjasvkumar4124
      @ojjasvkumar4124 2 роки тому +2

      sarabloh garnth dasve patshah ne pichle jame vich likhya si ate Shri Dasam Granth sahib is wich .Brahmkavach aap maharaj ne baba deep singh ate Bhai mani singh ji nu vakhra likh ke dita si.us vele janga yudha da saman hon karke oh darj nahi kita gaya.HA preserve kar lia gaya. aaj budha dal de pathi sahib vich ate puratan pothiyan vich te shayad baba deep singh ji di hast likahy vi mil juga. je shak jyada hai ta aap abhyas karke dekhlo-32 vaari. kisi de kehn de utte na chalo.jo mangoge mil jau.par karke dekho

    • @charnjitsingh1126
      @charnjitsingh1126 2 роки тому

      Mere piyare veer jee aap ne apni trf sey apnee smmj unsar smzaon dee koshis kitee he aap jee da bahot bahot dhnvad,
      Dehkie guru Granth Sahib to bahr guru nanak dev kee baneea pran sgli pentee akhree adik kuj lok khi jande hn pr sikh jgt nhi mnda
      zd bhaee mnee singh ne guru gobind singh dee bani ikthee kr ke ik jild vich likhee hove fir guru gobind singh dee bani bahr kis tra reh skdee he zd baba deep singh vrge mhan singh ne dsmgrnth de utare keete hon ih dove jo hey v guru de sm kalee ihna dee nigah to bahr guru gobind singh jee dee bani reh janee ih gll hzm honee bahut mushkl hey bhaee saabh,

    • @charanjitkaur6699
      @charanjitkaur6699 2 роки тому

      @@ojjasvkumar4124 Shri Guru Gobind Singh ji not our Guru in their previous birth . You work for Government agencies to fail our scientific Sikh religion

    • @NoLove179
      @NoLove179 2 роки тому

      @@charanjitkaur6699 poojari waad corrupted the once pure sikhi concept...close to natural cycle....

    • @harneetvlogs6373
      @harneetvlogs6373 2 роки тому

      @@charanjitkaur6699 uss time te fer sikh v nae snn ....mahraj ji ne panth pargat kitaa ....ae panth dunuya de shuru toh hee c ....bss mahraj ji ne pargat kitaa vaa ...

  • @ajmersingh8066
    @ajmersingh8066 2 роки тому

    ਕਥਾ ਤਾਂ ਕੋਈ ਵੀ ਕਰਲੂ

    • @taransingh6939
      @taransingh6939 2 роки тому +2

      J koi v krlu te aajao dekh lene a tuc kr k vkha deo

  • @onkarrandhawa5473
    @onkarrandhawa5473 2 роки тому

    Sarabloh granth is not our guru
    When guru gobind Singh ji gave gurgadhi it was sri guru granth sahib ji

    • @gurjotsingh5206
      @gurjotsingh5206 2 роки тому +3

      ਕਿੱਥੇ ਲਿਖਿਅਾ ਗੁਰੂ ਗ੍ਰੰਥ ਸਾਹਿਬ ਜੀ ਸਿੱਖਾ ਦੇ ਗੁਰੂ ਹੋਣਗੇ?

  • @1tuhitu
    @1tuhitu 2 роки тому +1

    Eh sare mahapurakh 84 wich kithey afeem kha ke suttay hoey ci jadon delhi wich sikhan da ghaan ho riha ci?

  • @charanjitkaur6699
    @charanjitkaur6699 2 роки тому +1

    Please Call full and Correct Name Bhai Ranjit Singh ji . Channel and reporter also anti sikh. Government agencies wants to finish actually Sikhism . Government afraid from spirit of scientific sikh religion.

  • @sukhjindersingh1675
    @sukhjindersingh1675 2 роки тому

    ਸਰਭਲੋਹ ਗੁਰੂ ਨਹੀ ਹੈ

  • @jantachel9895
    @jantachel9895 2 роки тому

    Yar fr ta asi v hindu aa

  • @karamsingh428
    @karamsingh428 2 роки тому +7

    Waheguru g

  • @tarusingh5655
    @tarusingh5655 2 роки тому +4

    ਵਾਹਿਗੁਰੂ ਜੀ