17-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 27 сер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 116

  • @mangatsingh2946
    @mangatsingh2946 Місяць тому +8

    ਪੰਜਾਬ ਦਾ ਬੇੜਾ ਗ਼ਰਕ ਹੋਣਾ ਹੀ ਹੋਣਾ ਹੈ ਇਹਨਾਂ ਲਿਡਰਾ ਕਰ ਕੇ

  • @satnaam.singhmalhi6249
    @satnaam.singhmalhi6249 Місяць тому +12

    ਸਤਿ ਸ੍ਰੀ ਆਕਾਲ ਜੀ 🙏

  • @Punjabi_Funny307
    @Punjabi_Funny307 Місяць тому +1

    ਪੰਜਾਬ ਜ਼ਿੰਦਾਬਾਦ

  • @lovepreetsingh-hk1lz
    @lovepreetsingh-hk1lz Місяць тому +20

    . ਸੂੲਏ ਮਝ ਬੁੰਡ ਕਟੇ ਦੀ ਪਾਟੇ, ਹਾਹਾਹਾਹਾਹਾ ਜੇ ਗਾੲਏਕ ਪੰਜਾਬ ਤੌਂ ਤਾਂ ਪੰਜਾਬ ਤੌੰ ਹੀ ਕਹਾੰਗੇ ਹਿਮਾਚਲ ਹਰਿਅਆਣਾ ਥੋੜੀ ਕਹਾਂਗੇ, ਭਾਰਤ ਦੀਅਆਂ ਸਰਕਾਰਾਂ ਪੰਜਾਬ ਨੂੰ ਹਿਸਾ ਮੰਨਦੀਅਆਂ ਹੀ ਨਹੀਂ ਜੇ ਮੰਨਦੀਅਆਂ ਤਾਂ ਕਿਸਾਨ ਘਰਾਂ ਨੂੰ ਪਰਤ ਚੁਕੇ ਹੁੰਦੇ

  • @abhirajdhaliwal2375
    @abhirajdhaliwal2375 Місяць тому +96

    ਸਿਰਸਾ ਨੂੰ ਕਿਉਂ ਮਿਰਚਾਂ ਲੱਗੀਆਂ ਗਦਾਰਾ ਪੰਜਾਬ ਦੀ ਹਰੇਕ ਮੁਲਕ ਵਿੱਚ ਪੂਰੀ ਤੂਤੀ ਬੋਲਦੀ ਹੈ ਭਾਰਤ ਦੇਸ਼ ਦੀ ਪਹਿਚਾਣ ਪੰਜਾਬ ਨਾਲ ਹੀ ਹੈਂ

  • @narindersingh9364
    @narindersingh9364 Місяць тому +7

    Good News Veer ji 🙏❤🙏

  • @HakamSingh-bs8kv
    @HakamSingh-bs8kv Місяць тому +8

    ਜੱਜਾਂ ਸਿੰਘ ਜੀ ਲੇਟ ਹੋ ਗਏ ਅੱਜ

  • @SatinderKaur-vp1zk
    @SatinderKaur-vp1zk Місяць тому +7

    Waheguru ji mehar kran ji

  • @abhirajdhaliwal2375
    @abhirajdhaliwal2375 Місяць тому +53

    ਇਹ ਦਿੱਲੀ ਪੰਜਾਬ ਨੂੰ ਕਿਹੜੇ ਪ੍ਰਾਜੈਕਟ ਦਿੰਦੀ ਹੈ ਇਹ ਦਿੱਲੀ ਨੇ ਹਮੇਸ਼ਾ ਹੀ ਪੰਜਾਬ ਵਿਤਕਰਾ ਕੀਤਾ ਹੈ

  • @HelloOppo-mz2br
    @HelloOppo-mz2br Місяць тому +33

    ਪੰਜਾਬ ਸਰਕਾਰ ਨੰਗਲ ਵਾਲੀ ਬਿਜਲੀ ਵਰਤੇ ਬਾਹਰ ਜਾਣੀ ਬੰਦ ਕਰੇ ਪਰ ਨੀਤਾ ਸਾਫ ਨਹੀਂ ਤਾਹੀ ਪੰਜਾਬ ਨੂੰ ਕੇਂਦਰ ਝਟਕੇ ਦਿੰਦੈ ਪੰਜਾਬ ਅਪਣਾ ਕੰਮ ਆਪ ਕਰੇ ਤਾਹੀ ਤਾਂ ਅਜ਼ਾਦ ਹੋਣ ਦੀ ਗੱਲ ਉਠ ਰਹੀ ਹੈ ਜੇ ਸੈਂਟਰ ਦੀ ਨੀਤ ਪੰਜਾਬ ਬਾਰੇ ਸਾਫ ਨਹੀਂ

  • @Lakhbir_sohal0013
    @Lakhbir_sohal0013 Місяць тому +2

    ਸਿਰਸਾ ਦਿੱਲੀ ਦਾ ਦਲਾ

  • @surjeetsingh6279
    @surjeetsingh6279 Місяць тому +6

    True news

  • @b.sdhami9816
    @b.sdhami9816 Місяць тому +43

    ਚਬਲੇ, ਤੇਰੇ ਤੋਂ ਇਲਾਵਾ ਸਾਰੀ ਦੁਨੀਆਂ ਦੇ ਲੋਕ ਚੰਗੇ ਹਨ। ਤੂੰ ਤੇ ਦੱਲਾ ਹੈ।

    • @Kiranjeetkaur59843
      @Kiranjeetkaur59843 Місяць тому +10

      ਕਿਸ ਨੂੰ ਕਿਹਾ.??

    • @balbirkaur156
      @balbirkaur156 Місяць тому

      1111111111111¹11111qqqqqqqq😅​@@Kiranjeetkaur59843 😊😅

  • @BaljeetKaur-tb1xb
    @BaljeetKaur-tb1xb Місяць тому +4

    Very nice program veer ji

  • @happyjagtaraulakh9460
    @happyjagtaraulakh9460 Місяць тому +7

    Well done👍

    • @rampyari6752
      @rampyari6752 Місяць тому

      no no thanks dont drliver waskey atvhime please 🙏 please 🙏 cm ji don’t give lincancr

  • @jogindersaini7200
    @jogindersaini7200 Місяць тому +4

    ਸ਼ਰਾਬ ਬੰਦ ਕਰਨਾ ਤਾਂ ਕੀ ਉਲਟਾ ਹਰ ghar delivery ਦੇਣੀ ਕਮਾਲ ਦੀ trakki ਹੋ ਰਹੀ ਹੈ?

  • @amarjeetkaur4847
    @amarjeetkaur4847 Місяць тому +11

    Waheguru ji mahar karo Punjab ta 🙏

  • @baljeetsinghdehalbaljeetsi5144
    @baljeetsinghdehalbaljeetsi5144 Місяць тому +3

    ਜਸਟ ਟਰੂਡੋ ਨੇ ਤਾਂ ਪੰਜਾਬੀਆਂ ਦਾ ਇੱਜਤ ਮਾਣ ਵਧਾਇਆ ਪਰ ਦਿੱਲੀ ਦੇ ਦੱਲੇ ਤੋਂ ਸਹਾਰਿਆ ਨਾ ਗਿਆ

    • @Punjabi_Funny307
      @Punjabi_Funny307 Місяць тому

      ਜਸਟ ਟਰੂਡੋ ਬਹੁਤ ਵਧੀਆ ਬੰਦਾ ਹੈ ਪੰਜਾਬੀ ਦੀ ਬਹੁਤ ਇੱਜ਼ਤ ਕਰਦਾ ਹੈ ਇਹਨਾਂ ਦਿੱਲੀ ਦੇ ਦਲਾਲਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪੰਜਾਬ ਦਿੱਲੀ ਦਾ ਖਸਮ ਹੈ ਪੰਜਾਬ ਜ਼ਿੰਦਾਬਾਦ ਬੇਜਪੀ ਸਰਕਾਰ ਮੁਰਦਾਬਾਦ

  • @HelloOppo-mz2br
    @HelloOppo-mz2br Місяць тому +27

    ਦਿੱਲੀ ਦਾ ਦੱਲਾ ਕਹੋ

  • @charnkaila5698
    @charnkaila5698 Місяць тому +3

    Navjot, Khaira, Gandhi, Bains Sahib Zindabad ❤

  • @amriksingh9252
    @amriksingh9252 Місяць тому +14

    ਸਿਰਸਾ ਵਰਗੇ ਦੱਲਿਆਂ ਨੂੰ ਬੋਲਣ ਦੀ ਕੋਈ ਲੋੜ ਨਹੀਂ ਪੰਜਾਬੀ ਆਪਣੀ ਮਿਹਨਤ ਨਾਲ ਅੱਗੇ ਆ ਰਹੇ ਆ ਬੀ ਜੇ ਪੀ ਵਾਲੇ ਪਤਾ ਨਹੀਂ ਦਲਜੀਤ ਦੁਸਾਂਝ ਤੋ ਕਿਉਂ ਡਰਦੇ ਆ ਕਦੇ ਕੰਗਨਾ ਭੌਂਕਣ ਲੱਗ ਜਾਂਦੀ ਆ ਅੱਜ ਸਿਰਸਾ ਵੀ ਭੌਂਕਿਆ

  • @JagdishKumar-ir7gi
    @JagdishKumar-ir7gi Місяць тому +2

    ਜਿਅਾਦਾ ਮਸਾਲਾ ਹੀ ਲਾੲੀ ਜਾਦਾ ਹੈ.

  • @amriksingh9252
    @amriksingh9252 Місяць тому +17

    ਸਿਰਸਾ ਦੱਲਾ ਬੰਦਾ ਦੱਲਾ ਬੰਦਾ ਦੱਲ ਪੁਣੇ ਹੀ ਕਰਦਾ ਹੁੰਦਾ

  • @DrMarwa-rg7xs
    @DrMarwa-rg7xs Місяць тому +1

    Very. Fine

  • @user-if3kw2jn5n
    @user-if3kw2jn5n Місяць тому +4

    ਟਰੂਡੋ ਵਲੋਂ ਜੋ ਪੰਜਾਬੀ ਗਾਇਕ ਦੁਸਾਂਝ ਬਾਰੇ ਮਾਣ ਵਾਲੀ ਗੱਲ ਕਹੀ ਹੈ ਉਸ ਬਾਰੇ ਸਿਰਸੇ ਨੂੰ ਚਲੂੰਣੇ ਕਿਉਂ ਲੜਨ ਲੱਗ ਪਏ ਹਨ? ਨਾਲੇ ਤੈਂਨੂੰ ਜ਼ਿਆਦਾ ਤਕਲੀਫ਼ ਕਿਉਂ ਹੋਈ ਹੈ? ਕੀ ਤੂੰ ਮੁਲਕ ਦਾ ਪ੍ਰਧਾਨ ਮੰਤਰੀ ਹੈਂ? ਕੀ ਕਨੇਡਾ ਨਾਲ ਸਾਡਾ ਬਾਡਰ ਸਾਂਝਾ ਹੈ?ਕੀ ਟਰੂਡੋ ਤੇਰਾਂ ਜੀਜਾ ਲੱਗਦਾ ਹੈ?ਕੀ ਮੋਦੀ ਦੀ ਪਾਰਟੀ ਦੇ ਸਾਰੇ ਅਲੋਚਕ ਮਰ ਗਏ ਹਨ? ਖੋਤਿਆ, ਇੱਕ ਘਰ ਤਾਂ ਡੈਂਣ ਵੀ ਛੱਡ ਲੈਂਦੀ ਹੈ ਪਰ ਤੁਸੀਂ ਲੋਕ ਕੌਮ ਦੇ ਨਦੀਨ ਹੋ ਜਰਾ ਮੋਦੀ ਨੂੰ ਕਹਿ ਕਿ ਓਹ ਵੀ ਟਰੂਡੋ ਵਾਂਗ ਇਕੱਲਾ ਕੋਈ ਇਹੋ ਜਿਹਾ ਪ੍ਰੋਗਰਾਮ ਅਟੈਂਡ ਕਰਕੇ ਦਿਖਾਏ, ਤੁਹਾਡੇ ਵਰਗਿਆਂ ਦੀ ਛਿੱਤਰ ਪਰੇਡ ਹੁੰਦੀ ਰਹੇ ਤਾਂ ਤੁਹਾਡਾ ਦਿਮਾਗ਼ ਠਿਕਾਣੇ ਰਹਿੰਦਾ ਹੈ, ਮਹੀਨੇ ਚ ਇੱਕ ਅੱਧ ਵਾਰ ਦੌਰਾ ਪੈ ਹੀ ਜਾਂਦਾ ਹੈ ਕਿਸੇ ਚੰਗੇ ਜਿਹੇ ਪਾਗਲਖਾਨੇ ਵਿੱਚ ਦੋ ਚਾਰ ਮਹੀਨਿਆਂ ਲੱਈ ਦਾਖ਼ਲ ਹੋ ਕੇ ਇਲਾਜ ਕਰਵਾ ਲੈ ਭਾਈ, ਮੋਦੀ ਦੀ ਇਹੋ ਪੋਲਸੀ ਹੈ ਕਿ ਜਿਸ ਨੂੰ ਵੀ ਬਦਨਾਮ ਕਰਨਾ ਹੈ
    ਓਹ ਉਸੀ ਕਮਿਊਨਿਟੀ ਦੇ ਬੰਦੇ ਨੂੰ ਵਰਤਦਾ ਹੈ ਜਿਵੇਂ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਖ਼ਿਲਾਫ਼ ਵਰਤਣਾਂ ਤੇ ਤੇਰੇ ਵਰਗੇ ਨੂੰ ਸਿੱਖਾਂ ਖ਼ਿਲਾਫ਼ ਵਰਤ ਕੇ ਅਪਣੀ ਨਫ਼ਰਤ ਜ਼ਾਹਰ ਕਰਦਾ ਹੈ ਰੱਬ ਤੈਂਨੂੰ ਸੁਮੱਤ ਬਖਸ਼ੇ

  • @GurdavSingh-fd2yw
    @GurdavSingh-fd2yw Місяць тому +1

    Good news

  • @HelloOppo-mz2br
    @HelloOppo-mz2br Місяць тому +18

    ਨਵਦੀਪ ਸਿੰਘ ਜਲਵੇੜਾ ਨੂੰ ਜਿੰਨਾ ਨੇ ਕੁੱਟਿਆ ਹੈ ਕੇਸ ਪਾਓ ਹਾਈਕੋਰਟ ਵਿੱਚ

  • @patwindersingh1737
    @patwindersingh1737 Місяць тому +1

    Good

  • @veterinary110
    @veterinary110 Місяць тому +4

    Thanks for 89 Suscribers complete ❤🙏

  • @armangill8813
    @armangill8813 Місяць тому

    Waheguru ji

  • @gurvinderkaur4630
    @gurvinderkaur4630 Місяць тому

    ਪੰਜਾਬ ਜ਼ਿੰਦਾਬਾਦ

  • @balbalsingh12
    @balbalsingh12 Місяць тому

    ਦਿੱਲੀ ਦਾ ਦੱਲਾ ਮਨਜਿੰਦਰ ਸਿਰਸਾ

  • @Kiranjeetkaur59843
    @Kiranjeetkaur59843 Місяць тому +7

    ਇਮਰਾਨ ਖਾਨ ਇੱਕ ਸਹੀ ਬੰਦਾ ਹੈ ਇਸ ਕਰਕੇ ਹੀ ਓਹਨਾਂ ਨਾਲ ਗ਼ਲਤ ਕਰ ਰਹੇ ਨੇ 😡😡

  • @user-pj9de6lg9h
    @user-pj9de6lg9h Місяць тому

    True News Judge Sab Good

  • @gurjantsinghdhillon9407
    @gurjantsinghdhillon9407 Місяць тому +3

    Like no 59🙏🏻🙏🏻🙏🏻🙏🏻 coment no 1🙏🏻🙏🏻🙏🏻🙏🏻🙏🏻❤❤❤❤❤ waheguru ji Maher kre mere Desh punjab te 🙏🏻🙏🏻🙏🏻🙏🏻🙏🏻❤❤❤❤❤❤

  • @Raavfarmers
    @Raavfarmers Місяць тому +1

    Good job judge saab.

  • @charnkaila5698
    @charnkaila5698 Місяць тому +5

    Kisan Mazdoor Zawan EKTA Zindabad ❤

  • @armangill8813
    @armangill8813 Місяць тому

    ਸਿਰਸਾ ਦੱਲਾ ਬੀ ਜੇਪੀ ਦਾ

  • @BalwinderSandhu-ks3ul
    @BalwinderSandhu-ks3ul Місяць тому

    Very good

  • @JaibBhukal
    @JaibBhukal Місяць тому

    Gud news

  • @user-vh5rm5mz5p
    @user-vh5rm5mz5p Місяць тому

    ਸਿਰਸੇ ਨੇ ਅਗਰ ਆਪਣੇ ਦੇਸ਼ ਦੀ ਗੱਲ ਕੀਤੀ ਹੈ ਤਾਂ ਕੲਈ ਹੁਣ ਸਿਰਸਾ ਨੂੰ ਮਾੜਾ ਚੰਗਾ ਬੋਲੀ ਜਾਂਦੇ ਆ ।ਇਸ ਦੇ ਵਿੱਚ ਗਲਤ ਗੱਲ ਵੀ ਕੀ ਹੈ। ਜਦੋ ਕਿਸੇ ਦੇਸ਼ ਦੀ ਗੱਲ ਹੋਵੇ ਉਦੋਂ ਦੇਸ਼ ਦਾ ਨਾਮ ਲੈਣ ਵਿੱਚ ਕੀ ਹਰਜ਼ ਹੈ।ਇਸ ਦਾ ਮਤਲਬ ਹੈ ਪੰਜਾਬ ਦੇ ਲੋਕ ਆਪਣੇ ਦੇਸ਼ ਨੂੰ ਦੇਸ਼ ਹੀ ਨਹੀਂ ਮੰਨਦੇ।ਸਾਡਾ ਭਾਰਤ ਦੇਸ਼ ਮਹਾਨ ਹੈ। ਵਾਹਿਗੁਰੂ ਜੀ ਇਹੋ ਜਿਹੀ ਆ ਟਿਪਣੀਆਂ ਕਰਨ ਵਾਲਿਆਂ ਨੂੰ ਸਮੰਤ ਬਖਛੋ ।ਹਿੰਦੂਸਤਾਨ ਜ਼ਿੰਦਾਬਾਦ।

  • @BalbirSingh-p8o
    @BalbirSingh-p8o Місяць тому

    ਲਾਲੜੂ ਦੇ ਆਸ ਪਾਸ ਪੁਆਧੀ ਪਿੰਡਾਂ ਵਿੱਚ ਚੰਗੀ ਬਾਰਿਸ ਹੋਈ ਹੈ

  • @balkaransidhu9925
    @balkaransidhu9925 Місяць тому

    ਬਹੁਤ ਵਧੀਆ ਖਬਰਾਂ 🎉🎉

  • @bhupindersingh6164
    @bhupindersingh6164 Місяць тому +1

    Singh is King ❤

  • @dilrajsandhusamora5535
    @dilrajsandhusamora5535 Місяць тому

    🔝

  • @kuldeepsingh4348
    @kuldeepsingh4348 Місяць тому +1

    Good morning ji

  • @jobanpreetsingh1204
    @jobanpreetsingh1204 Місяць тому +1

    1

  • @BhupinderSingh-ik2dh
    @BhupinderSingh-ik2dh Місяць тому +1

    Ok.g

  • @melaram5309
    @melaram5309 Місяць тому +1

    SADA weer sidhu moose wala hai kya aap di meherbani howegi ji

  • @ShamsherSingh-e6g
    @ShamsherSingh-e6g Місяць тому +1

    Eh tan aven bolli janda panjab laie mann baali gall hai

  • @manoharsinghindian8677
    @manoharsinghindian8677 Місяць тому

    imran khan jinda bad

  • @jaswindersingh_1202
    @jaswindersingh_1202 Місяць тому

    Caneda pm is great👍👍👍👍👍❤❤❤❤

  • @ManojKumar-kx5bh
    @ManojKumar-kx5bh Місяць тому

    Shukar.karo.police.aagayi.nahi.tan.
    Eh.agle.din.ande.ne.vary.good.police

  • @lashmansingh-bf9pp
    @lashmansingh-bf9pp Місяць тому

    ਏਨਾਂ। ਗੈਸਟਰਾਂ। ਦੇ। ਇਨਕਾੳਟਰ। ਕਰੀ। ਜਾਂਚ। ਨਾਲ। ਫਿਰੋਤੀਆ। ਘਟਣਹੀਆ। ਕਰਨੇ। ਚਾਹੀਦੇ। ਪੰਜਾਬ। ਪੁਲਸ। ਜ਼ਿੰਦਾਬਾਦ

  • @PardeepSingh-vo8hz
    @PardeepSingh-vo8hz Місяць тому

    ਸਿਰਸੇ ਵਰਗੇ ਗਦਾਰਾਂ ਤੇ ਜੁੱਤੀ ਫੇਰਨੀ ਚਾਹੀਦੀ ਹੈ।

  • @bhima85
    @bhima85 Місяць тому

    Chahal sab ji noc de bare khabar bana do

  • @sukhdarshansingh4197
    @sukhdarshansingh4197 Місяць тому +1

    Now akali lost their credits

  • @GurcharanSran-xe7hv
    @GurcharanSran-xe7hv Місяць тому

    Byy

  • @user-it4zg2zc6x
    @user-it4zg2zc6x Місяць тому

    India that is about Bhartiya sanvidhan

  • @laddipunia422
    @laddipunia422 Місяць тому

    ⛳🚜🌾🌾🌾🌾17.👍

  • @JaswantSingh-qi4ok
    @JaswantSingh-qi4ok Місяць тому

    Good job Chahal Sahb

  • @balbirsekhon8765
    @balbirsekhon8765 Місяць тому

    Sirsa da mansik ilaj karao

  • @manoharsinghindian8677
    @manoharsinghindian8677 Місяць тому

    Kisan lideran ne Punjab da beda gark karna

  • @melaram5309
    @melaram5309 Місяць тому

    Bhen menjeet kaur sapla ji sati seree akal ji

  • @manoharsinghindian8677
    @manoharsinghindian8677 Місяць тому

    Kisan lideran kolo bach jan

  • @sadhusingh5342
    @sadhusingh5342 Місяць тому

    Cm da himaiti. nahi par yah lok ago Piso do pasian to bolde hee Rhinde ne

  • @gurlalmaan5592
    @gurlalmaan5592 Місяць тому

    Sirsa modi da saja

  • @jassajisingh1078
    @jassajisingh1078 Місяць тому

    Sirsa dili da dala hai

  • @lovepreetsingh-hk1lz
    @lovepreetsingh-hk1lz Місяць тому

    15 din sirf 15 din janta ekaa kar lawey k 15 din sabzi nai khareedan gey tan̈ vekho store sabzi gal sad jaoo te eh vapari bardashat mai karan gey te sabzi noney ponn vikoo

  • @user-bq9rq4ds9y
    @user-bq9rq4ds9y Місяць тому

    Afeem ki kheti kitni jaani chahie

  • @manoharsinghindian8677
    @manoharsinghindian8677 Місяць тому

    Eto pucho sade pind gaya c kuj ni keta

  • @laddisingh5919
    @laddisingh5919 Місяць тому

    Canter good job no give money good aap party boss dad money gives free free kw dad

  • @shingarasingh3627
    @shingarasingh3627 Місяць тому

    Sirsha. Not. Fit. Un. Fit. Pb. The. Vary. Hai

  • @charanjitsingh5952
    @charanjitsingh5952 Місяць тому

    Pb nu delhi nal mil ka chalna chahi da hai kam lan da lay

  • @PARAMJITSINGHPANNU-ei2gk
    @PARAMJITSINGHPANNU-ei2gk Місяць тому

    Centre is working anti Punjab in every matter wants to fail Punjab govt

  • @jobanpreetsingh1204
    @jobanpreetsingh1204 Місяць тому

    11

  • @bikramdeepu7911
    @bikramdeepu7911 Місяць тому

    Saare modi di parti te saare punjab de viprodhi parti wale hath dho ke vaad pe ge maan sab de .change nu duniya jeen kithe didi a

  • @sadhusingh5342
    @sadhusingh5342 Місяць тому

    Boota sirsa ek nihag hor do tin yah na boln ta dhid pat joo

  • @sandysverse
    @sandysverse Місяць тому

    Eh he taanashahi

  • @laddisingh5919
    @laddisingh5919 Місяць тому

    Aap party dad money give free free free free bay go DHL Aap party boss dad money gives free free kw

  • @laddisingh5919
    @laddisingh5919 Місяць тому

    If aap party dad no money bay give free free free free free

  • @patwindersingh1737
    @patwindersingh1737 Місяць тому +1

    😅😅😅😅😅😅😅

  • @surjeetsingh6279
    @surjeetsingh6279 Місяць тому

    Daljeet dusand, Punjab di Parsanha hoi, ki mara hai, Dhalhi de log aung hi gili lakar vag jali jande han.

  • @dhamanjot4963
    @dhamanjot4963 Місяць тому

    i

  • @SandeepSharma-hs6uy
    @SandeepSharma-hs6uy Місяць тому +2

    Trudo mental p m

  • @manoharsinghindian8677
    @manoharsinghindian8677 Місяць тому

    Kisan lideo loka de mude na marvo

  • @manoharsinghindian8677
    @manoharsinghindian8677 Місяць тому

    Eto kise kam da ni haga

  • @user-uf2qh4vz6t
    @user-uf2qh4vz6t Місяць тому

    Sik he sikha da dusman bjp nahi

  • @SatpalSingh-rr7kz
    @SatpalSingh-rr7kz Місяць тому +1

    Nkli sardar a sirsa

  • @Lakhbir_sohal0013
    @Lakhbir_sohal0013 Місяць тому +19

    ਦਿੱਲੀ ਦਾ ਦਲਾ ਸਿਰਸਾ

  • @amriksinghsidhu2656
    @amriksinghsidhu2656 Місяць тому +1

    Good news

  • @PritamSingh-rg1cl
    @PritamSingh-rg1cl Місяць тому +1

    Good

  • @jobanpreetsingh1204
    @jobanpreetsingh1204 Місяць тому

    1

  • @jobanpreetsingh1204
    @jobanpreetsingh1204 Місяць тому

    11

  • @HardeepSandhu-ms1ln
    @HardeepSandhu-ms1ln Місяць тому

    Good

  • @jobanpreetsingh1204
    @jobanpreetsingh1204 Місяць тому

    1

  • @jobanpreetsingh1204
    @jobanpreetsingh1204 Місяць тому

    1

  • @jobanpreetsingh1204
    @jobanpreetsingh1204 Місяць тому +1

    1

  • @jobanpreetsingh1204
    @jobanpreetsingh1204 Місяць тому

    1