Dimpy Dhillon ਦੇ ਹੱਕ 'ਚ ਗਿੱਦੜਬਾਹਾ 'ਚ Meeting , ਵੱਡੀ ਗਿਣਤੀ 'ਚ ਪਹੁੰਚੇ ਸਮਰਥਕ

Поділитися
Вставка
  • Опубліковано 28 жов 2024

КОМЕНТАРІ • 24

  • @JAGJEETSINGHBRAR-tm8gf
    @JAGJEETSINGHBRAR-tm8gf 2 місяці тому +2

    ਡਿੰਪੀ ਢਿੱਲੋਂ ਨੇ ਜਿੰਨਾ ਅੱਜ ਇਕੱਠ ਗਿੱਦੜਵਾਹਾ ਦੇ ਵਿੱਚ ਕੀਤਾ ਹੈ ਪਰ ਇਹ ਇਹ ਸਾਰੇ ਲੋਕ ਵੋਟਾਂ ਨਹੀਂ ਪਾਉਂਦੇ ਡੈਂਪੀ ਢਿੱਲੋ ਨੂੰ ਕਿਉਂਕਿ ਇਸਨੇ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਿਆ ਬਹੁਤ ਗਲਤ ਕੰਮ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਿਉਂਕਿ ਇਹਨਾਂ ਨੂੰ ਇੰਜ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਲ ਕੇ ਮੈਂ ਐੱਮਐਲਏ ਬਣ ਜਾਵਾਂਗਾ ਤੇ ਕੁਝ ਨਾ ਕੁਝ ਸਰਕਾਰ ਦੇ ਵਿੱਚ ਹੋਰ ਮਿਲ ਜਾਵੇਗਾ ਬਹੁਤ ਵੱਡੀ ਗਲਤਫਹਿਮੀ ਪਾਲ ਲਈ ਬੈਠੇ ਨੇ ਡਿਪਟੀ ਢਿਲੋ ਸਾਹਿਬ ਅੱਜ ਵੀ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਵਾਪਸ ਬੁਲਾ ਰਹੇ ਨੇ ਪਰ ਇਹਨਾਂ ਨੂੰ ਇਨਾ ਗਵਾਨ ਹੋ ਚੁੱਕਿਆ ਇਕੱਠ ਦੇਖ ਕੇ ਕਿ ਮੈਂ ਤਾਂ ਜਿੱਤਿਆ ਪਿਆ ਪਰ ਬਾਈ ਜੀ ਦੂਜੀ ਵਾਰ ਇਕੱਠ ਕਰਕੇ ਦੇਖਿਓ ਅੱਧੇ ਲੋਕ ਰਹਿ ਜਾਣਗੇ ਜਿਹੜੇ ਬਾਈ ਜੀ ਅੱਜ ਤੁਸੀਂ ਅਕਾਲੀ ਦਲ ਦੇ ਨਹੀਂ ਹੋ ਸਕੇ ਉਹ ਕੱਲ ਨੂੰ ਤੁਸੀਂ ਆਮ ਆਦਮੀ ਦੀ ਪਾਰਟੀ ਦੇ ਕਿੱਥੋਂ ਹੋ ਜਾਓਗੇ ਪਹਿਲਾਂ ਮਿਲਾਈਆਂ ਖਾਦੀਆਂ ਹੁਣ ਭਗਵੰਤ ਮਾਨ ਤੋਂ ਮਲਾਈਆਂ ਖਾਣ ਨੂੰ ਫਿਰਦੇ ਹੋ ਤੇ ਭਗਵੰਤ ਮਾਨ ਦਾ ਹਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਹੀ ਹੈ ਲੋਕਾਂ ਨੇ ਤੁਹਾਨੂੰ ਚੰਗਾ ਇੱਜਤ ਮਾਣ ਦੇਣਾ ਤੁਹਾਡੀ ਬਹੁਤ ਬੁਰੀ ਹਾਰ ਹੋਣੀ ਹੈ ਜੇ ਤੁਸੀਂ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਕਿਉਂਕਿ ਜਿਹੜੇ ਲੋਕਾਂ ਦਾ ਅੱਜ ਇਕੱਠ ਤੁਸੀਂ ਦਿਖਾ ਰਹੇ ਹੋ ਨਾ ਸੋਸ਼ਲ ਮੀਡੀਆ ਤੇ ਇਹ ਕੱਲ ਨੂੰ ਕਰਕੇ ਇਕੱਠ ਦੇਖ ਲਿਓ ਅੱਧੋਂ ਘੱਟ ਰਹਿ ਜਾਣਗੇ ਲੋਕ ਕਿਉਂਕਿ ਜਿਹੜੀ ਪਾਰਟੀ ਹੁੰਦੀ ਹ ਉਹ ਪਾਰਟੀ ਹੁੰਦੀ ਹੈ ਬਹੁਤ ਲੋਕਾਂ ਨੇ ਅੱਡ ਹੋ ਕੇ ਦੇਖ ਲਿਆ ਕਿਸੇ ਦਾ ਕੁਝ ਨਹੀਂ ਵੱਟਿਆ ਗਿਆ ਇਥੇ ਬ੍ਰਹਮਪੁਰੀ ਵਰਗੇ ਸੇਖਵਾਂ ਵਰਗੇ ਅਜਨਾਲੇ ਵਰਗੇ ਲੋਕਾਂ ਨੇਸ਼੍ਰੋਮਣੀ ਅਕਾਲੀ ਦਲ ਤੋਂ ਪਾਸਾ ਵੱਟੀ ਰੱਖਿਆ ਤੇ ਫਿਰ ਵਿਚ ਹੀ ਆ ਗਈ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦਾ ਭਲਾ ਚਾਹੁੰਦੀ ਹੈ ਡਿੰਪਲ ਢਿੱਲੋ ਨੇ ਝੂਠ ਬੋਲਿਆ ਕਿ ਮਨਪ੍ਰੀਤ ਬਾਦਲ ਨੂੰ ਟਿਕਟ ਦੇਣਾ ਚਾਹੁੰਦੀ ਸੀ ਸੁਖਬੀਰ ਸਿੰਘ ਬਾਦਲ ਬਾਈ ਜੀ ਜੇ ਟਿਕਟ ਦੇਣੀ ਹੁੰਦੀ ਤਾਂ ਜਦੋਂ ਮਨਪ੍ਰੀਤ ਬਾਦਲ ਕੈਪਟਨ ਸਰਕਾਰ ਤੋਂ ਵੱਖ ਹੋ ਕੇ ਭਾਜਪਾ ਵਿੱਚ ਗਏ ਨੇ ਤਾਂ ਸੁਖਬੀਰ ਉਦੋਂ ਹੀ ਆਪਣੇ ਵਿੱਚ ਰਲਾ ਸਕਦੇ ਸੀ ਮਨਪ੍ਰੀਤ ਨੂੰ ਪਰ ਉਹਨਾਂ ਦੀ ਵਾਹ ਰਾਹ ਵੱਖੋ ਵੱਖਰੇ ਨੇ ਬਹੁਤ ਵੱਡਾ ਡਰਾਮਾ ਖੇਡ ਰਹੇ ਨੇ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਪਰ ਜੋ ਡਰਾਮੇਬਾਜ਼ ਹੁੰਦਾ ਨਾ ਉਸ ਦੀ ਕਦੀ ਜਿੱਤ ਨਹੀਂ ਹੁੰਦੀ ਕਿਉਂਕਿ ਆਪਾਂ ਭਗਵੰਤ ਮਾਨ ਨੂੰ ਦੇਖ ਹੀ ਲਿਆ ਤਿੰਨ ਸਾਲ ਦੇ ਨੇੜ ਸਮਾਂ ਹੋ ਚੁੱਕਿਆ ਡਰਾਮੀ ਕਰਦੇ ਨੇ ਅੱਜ ਤੱਕ ਕਿਸੇ ਪਿੰਡ ਵਿੱਚ ਇਕ ਇੱਟ ਨਹੀਂ ਲੱਗੀ ਡਿੰਪੀ ਢਿੱਲੋਂ ਵੀ ਜੇ ਆਮ ਪਾਰਟੀ ਤੋਂ ਚੋਣ ਲੜਦੇ ਨੇ ਤਾਂ ਬੁਰੀ ਤਰ੍ਹਾਂ ਹਾਰ ਹੋਗੀ ਡਿੰਪੀ ਢਿੱਲੋਂ ਦੀ।

  • @JarnailSingh-w4x
    @JarnailSingh-w4x 2 місяці тому +2

    Dempi Dehllon jindabad

  • @JaspalSingh-hw9xs
    @JaspalSingh-hw9xs 2 місяці тому +1

    ਡਿੰਪੀ ਢਿੱਲੋਂ ਜ਼ਿੰਦਾਬਾਦ ਜੀ

    • @amriksingh9252
      @amriksingh9252 2 місяці тому +1

      ਬੈਂਗਣ ਆ ਡਿੰਪੀ ਢਿੱਲੋਂ ਜ਼ਿੰਦਾਬਾਦ ਇਹ ਦੱਲਾ ਬੰਦਾ ਸਾਰੀ ਉਮਰ ਅਕਾਲੀ ਦਲ ਵਿੱਚ ਮੌਜਾਂ ਮਾਣ ਕੇ ਹੁਣ ਭਗਵੰਤ ਮਾਨ ਨਸ਼ੇੜੀ ਦੇ ਲੱਨ ਤੇ ਚੜ ਗਿਆ ਕੁਰਸੀ ਖਾਤਿਰ ਇਹ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ ਹੁੰਦਾ ਇਹ ਦੱਲਾ ਬੰਦਾ ਜੇ ਅੱਜ ਅਕਾਲੀ ਦਲ ਦੀ ਥੋੜ੍ਹੀ ਹਾਲਤ ਕਮਜ਼ੋਰ ਹੋ ਗਈ ਤਾਂ ਇਹ ਅਕਾਲੀ ਦਲ ਛੱਡ ਕੇ ਝਾੜੂ ਪੋਚਾ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੋ ਗਿਆ

    • @BhinduDhaliwal-x8w
      @BhinduDhaliwal-x8w 2 місяці тому

      ​@@amriksingh9252 right y

  • @AshwaniKumar-kaka
    @AshwaniKumar-kaka 2 місяці тому +1

    Dhillon Saab ji
    ❤❤❤❤BJP M JAOO JI 🙏

  • @JAGJEETSINGHBRAR-tm8gf
    @JAGJEETSINGHBRAR-tm8gf 2 місяці тому

    ਪੰਜਾਬ ਦੇ ਲੋਕਾਂ ਨੂੰ ਇੱਕ ਪ੍ਰਣ ਕਰਨਾ ਚਾਹੀਦਾ ਜੋ ਬੰਦਾ ਦਲ ਬਦਲੂ ਹ ਉਸ ਨੂੰ ਕਦੇ ਵੀ ਨਹੀਂ ਮੂੰਹ ਲਾਉਣਾ ਚਾਹੀਦਾ ਜੋ ਮਰਜ਼ੀ ਹੋਵੇ ਕਿਉਂਕਿ ਜਿਹੜਾ ਆਪਣੀ ਪਾਰਟੀ ਦਾ ਨਹੀਂ ਹੋ ਸਕਦਾ ਉਹ ਲੋਕਾਂ ਦਾ ਕੀ ਭਲਾ ਕਰੇਗਾ ਉਹ ਸਿਰਫ ਆਪਣੇ ਪਰਿਵਾਰ ਬਾਰੇ ਆਪਣੇ ਘਰ ਬਾਰੇ ਆਪਣੇ ਬਿਜਨਸ ਬਾਰੇ ਸੋਚੇਗਾ ਤੇ ਹਮੇਸ਼ਾ ਹੀ ਲੋਕਾਂ ਨੇ ਸੋਚਿਆ ਜਿਹੜੇ ਲੋਕ ਪਾਰਟੀਆਂ ਤੋਂ ਬਾਗੀ ਹੋਏ ਨੇ ਪਹਿਲਾਂ ਤੁਸੀਂ ਦੇਖਿਆ ਹੀ ਹ ਕਿੰਨੇ ਬਾਗੀਆਂ ਨੇ ਪਾਰਟੀ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਪੰਜਾਬ ਦਾ ਭਲਾ ਸੋਚਦੀ ਹੈ ਦੂਜੀਆਂ ਸਾਰੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਜੋ ਪੰਜਾਬੀਆਂ ਨੂੰ ਥੱਲੇ ਲਾ ਕੇ ਰੱਖਣਾ ਚਾਹੁੰਦੀਆਂ ਨੇ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਦੇ ਸਿਰ ਤੇ ਦਸਤਾਰ ਨਹੀਂ ਦੇਖਣਾ ਚਾਹੁੰਦੀਆਂ ਟਿੰਪੀ ਢਿੱਲੋ ਇਨਾ ਸਿਆਣਾ ਬੰਦਾ ਪਤਾ ਨਹੀਂ ਕੀ ਲਾਲਚ ਦਿੱਤਾ ਆਮ ਆਦਮੀ ਪਾਰਟੀ ਨੇ ਡਿਪਟੀ ਢਿੱਲੋ ਨੂੰ ਪਰ ਇਹ ਗਲਤ ਫਹਿਮੀਆਂ ਡਿੰਪੀ ਢਿੱਲੋ ਸਾਹਿਬ ਦੀ ਇਹ ਕਦੇ ਵੀ ਚੋਣ ਜਿੱਤ ਨਹੀਂ ਸਕਦੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਵੇ ਹਾਂ ਜੇ ਇਹ ਡਿੰਪੀ ਢਿੱਲੋਂ ਸਾਹਿਬ ਆਜਾਦ ਖੜੇ ਹੋ ਸਕਦੇ ਨੇ ਤਾਂ ਮੁਕਾਬਲਾ ਹੋ ਸਕਦਾ ਹੈ ਨਹੀਂ ਤਾਂ ਫਿਰ ਹਾਰ ਤੈ ਹੈ ਡਿਪਟੀ

  • @karamsingh5855
    @karamsingh5855 2 місяці тому +1

    ਢਿੱਲੋ ਸਾਹਿਬ ਬਹੁਤ ਗਲਤ ਕੰਮ ਕੀਤਾ ਤੁਸੀ ਪਾਰਟੀ ਛੱਡ ਕੇ ਜਿਹੜੇ ਲੋਕ ਅਜ ਆਏ ਹਨ ਕਲ ਨੂੰ ਦੁਬਾਰਾ ਇਕਠ ਕਰਕੇ ਦੇਖ ਲਿਉ ਅਧੇ ਰਹਿ ਜਾਣਗੇ ਜਿਹੜੀ ਪਾਰਟੀ AAP ਵਿੱਚ ਜਾਣਗੇ ਉਸ ਤੋ ਲੋਕ ਬਹੁਤ ਖਿਲਾਫ ਹਨ ਪੰਜਾਬ ਵਿੱਚ ਹਰ ਰੋਜ ਚੋਰੀਆ ਡਕੈਤੀਆ ਫਰੋਤੀਆ ਮਗੀਆ ਜਾ ਰਹੀਆ ਹਨ ਕਤਲ ਹੋ ਰਹੇ ਹਰ ਰੋਜ ਗੋਲੀਆ ਮਾਰੀਆ ਜਾ ਰਹੀਆ ਹਨ ਗੈਗਸਟਰਾ ਨੂੰ ਰਿਸ਼ਤੇਦਾਰਾ ਵਾਗ ਰਖਿਆ ਜਾ ਰਿਹਾ ਜਾ ਪੰਜਾਬ ਦੇ ਲੋਕ ਆਪਣੀ ਰਾਖੀ ਆਪ ਕਰ ਰਹੇ ਹਨ ਸਰਕਾਰ ਤੋ ਕੋਈ ਉਮੀਦ ਨਹੀ ਰਹੀ ਇਸ ਕਰਕੇ ਬਹੁਤ ਵੱਡੀ ਗਲਤੀ ਕੀਤੀ ਢਿੱਲੋ ਸਾਹਿਬ ਨੇ ਪਾਰਟੀ ਛੱਡ ਕੇ

    • @AvtarSingh-gs1si
      @AvtarSingh-gs1si 2 місяці тому

      ਇਹ ਵੀ ਦਸ ਦੇਣਾ ਸੀ ਭਗਵੰਤ ਮਾਨ ਨੂ ਬਦਨਾਮ ਕਰਨ ਲਗੇ ਰਹਿੰਦੇ ਆ ਜਦ ਕਿ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ

  • @rajatkapoor7387
    @rajatkapoor7387 2 місяці тому

    ਆਮ ਆਦਮੀ ਪਾਰਟੀ ਨੇ ਟਿਕਟ ਦਾ ਲਾਲਚ ਦੇ ਦਿੱਤਾ ਇਸੇ ਕਰਕੇ ਕਾਲੀ ਦਲ ਨੂੰ ਛੱਡ ਦਿੱਤਾ।
    ਲੱਖ ਲੱਖ ਲਾਹਨਤਾਂ।

  • @AvtarSingh-gs1si
    @AvtarSingh-gs1si 2 місяці тому

    ਕਹਿੰਦੇ ਝਾੜੂ ਪਾਰਟੀ ਫੇਲ ਹੋ ਗਈ ਆ। ਵਿਰੋਧੀਆ ਜਾਣ ਬੁੱਝ ਕੇ ਬਦਨਾਮ ਕਰਨ ਲਗੇ ਰਹਿੰਦੇ ਆ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ

  • @ManjitSingh-hy8jb
    @ManjitSingh-hy8jb 2 місяці тому

    Dimpi dhillon he halat vich jimni chon jite ga

  • @BalrajSingh-y7g
    @BalrajSingh-y7g 2 місяці тому +1

    Sukhbir nu beadbi di sja jrur milegi

  • @jagtarsingh1068
    @jagtarsingh1068 2 місяці тому

    ਗਦਾਰ ਬੰਦਾ ਡਿਪੀ

  • @varindermangat9888
    @varindermangat9888 2 місяці тому

    Eh lok vota kithe paunde ne har vari haar janda 😂 par bus vee chalaunia ne jit haar matter nee kardi

  • @gurnoorpadda7304
    @gurnoorpadda7304 2 місяці тому

    Eh ekath Akali Dal d aa jhadu party ch ja k vekhio eh ekath 0000

  • @najarsingh3234
    @najarsingh3234 2 місяці тому

    ਓਨਲੀ dimpi.dhillon🎉🎉🎉🎉🎉🎉🎉🎉

  • @najarsingh3234
    @najarsingh3234 2 місяці тому

    Dempi.dehllon.zindabad

  • @amriksingh9252
    @amriksingh9252 2 місяці тому +2

    ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਅਪੀਲ ਆ ਇਹੋ ਜਿਹੇ ਦੱਲਿਆਂ ਨੂੰ ਦਲ ਬਦਲੂ ਲੋਕਾਂ ਨੂੰ ਮੂੰਹ ਨਾ ਲਾਇਓ ਇਸ ਦੱਲੇ ਬੰਦੇ ਨੇ ਸਾਰੀ ਉਮਰ ਅਕਾਲੀ ਦਲ ਵਿੱਚ ਮੌਜਾਂ ਮਾਣ ਕੇ ਅੱਜ ਭਗਵੰਤ ਮਾਨ ਨਸ਼ੇੜੀ ਦੇ ਲੱਨ ਤੇ ਚੜ ਗਿਆ ਇਸ ਨੇ ਕੁੱਝ ਨਹੀਂ ਕਰਨਾ ਇਸ ਨੂੰ ਵੋਟਾਂ ਨਾਂ ਪਾਇਓ ਝਾੜੂ ਪੋਚਾ ਪਾਰਟੀ ਤਾਂ ਬੁਰੀ ਤਰਾਂ ਫੇਲ ਹੋ ਗਈ ਪਹਿਲਾਂ ਹੀ