ਘੱਲੂਘਾਰਾ ਜੂਨ 1984 ਦਾ ਪਿਛੋਕੜ । ਸਿੱਖ ਪਛਾਣ, ਪੰਜਾਬੀ ਬੋਲੀ, ਪੰਜਾਬ ਦਾ ਪਾਣੀ। ਕੀ ਕੀ ਹੈ ਨਿਸ਼ਾਨੇ ਤੇ? ਚੁਪਿਹਰਾ

Поділитися
Вставка
  • Опубліковано 27 вер 2024
  • 2 ਜੂਨ ਐਤਵਾਰ ਚੁਪਹਿਰੇ ਦੇ ਸਮਾਗਮਾਂ ਵਿੱਚ ਕਥਾ ਵਿਚਾਰ ਦੀ ਹਾਜ਼ਰੀ
    ਘੱਲੂਘਾਰਾ ਜੂਨ 1984 ਦੇ ਪਿਛੋਕੜ ਵਿੱਚ ਕੀ ਕੀ ਹੈ।
    ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੇ ਫੌਜੀ ਹਮਲੇ ਦੇ ਪਿੱਛੇ ਦੀਆਂ ਪਰਤਾਂ ।
    ਇਹ ਹਮਲਾ ਕੇਵਲ ਕੁਝ ਹਥਿਆਰਬੰਦ ਲੋਕਾਂ ਉੱਤੇ ਨਹੀਂ ਬਲਕਿ ਸਿੱਖਾਂ ਦੀ ਪਛਾਣ ਸਿੱਖ ਸਭਿਆਚਾਰ ਪੰਜਾਬੀ ਬੋਲੀ ਦੇ ਖਾਤਮੇ ਅਤੇ ਪੰਜਾਬ ਦੇ ਪਾਣੀ ਦੀ ਲੁੱਟ ਵਾਸਤੇ ਹੈ ।
    ਅਸਲ ਮਸਲਾ ਸਿੱਖਾਂ ਦੀ ਵੱਖਰੀ ਪਛਾਣ ਪੰਜਾਬੀ ਬੋਲੀ ਪੰਜਾਬ ਦੇ ਪਾਣੀ ਦਾ ਹੈ।
    ਅਨੰਦਪੁਰ ਸਾਹਿਬ ਦਾ ਮਤਾ ਇਨਾ ਹੀ ਸਮੱਸਿਆਵਾਂ ਦਾ ਹੱਲ ਕਰਨ ਲਈ ਬਣਾਇਆ ਗਿਆ । ਜਿਸ ਨੂੰ ਲਾਗੂ ਕਰਵਾਉਣ ਲਈ ਧਰਮਯੁੱਧ ਮੋਰਚਾ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ ਗਿਆ । ਭਾਰਤ ਦੀ ਕੇਂਦਰ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੁਟਲ ਚਾਲਾਂ ਚੱਲ ਕੇ ਕੁਚਲ ਦੇਣ ਦਾ ਪੂਰਾ ਪੂਰਾ ਯਤਨ ਕੀਤਾ । ਅਤੇ 1955 ਦੇ ਸ਼ਾਂਤਮਈ ਪੰਜਾਬੀ ਸੂਬੇ ਦੇ ਮੋਰਚੇ ਨੂੰ ਕੁਚਲਣ ਵਾਂਗ ਦਰਬਾਰ ਸਾਹਿਬ ਤੇ ਫੌਜਾਂ ਚੜਾਉਣ ਦਾ ਫੈਸਲਾ ਕੀਤਾ ਗਿਆ । ਜਿਸ ਦਾ ਹਥਿਆਰਬੰਦ ਵਿਰੋਧ ਕਰਨ ਦਾ ਫੈਸਲਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਲੈ ਲਿਆ ।
    ਜਿਸ ਦੇ ਨਤੀਜੇ ਵਜੋਂ ਭਿਆਨਕ ਭੇੜ ਹੋਇਆ ।
    ਜੁਝਾਰੂਆਂ ਦੀ ਸ਼ਹੀਦੀ ਮਗਰੋਂ ਭਾਰਤੀ ਫੌਜ ਦੇ ਕਾਇਰ ਸਿਪਾਹੀਆਂ ਨੇ ਮਾਸੂਮ ਸੰਗਤਾਂ ਦੇ ਕਹਿਰ ਤੇ ਜ਼ੁਲਮ ਢਾਇਆ। #babadeepsinghji #chupehra #bhaigurpreetsingh #sgpclive #livekirtanamritsar #goldentemple #gyanigurpreetsingh #kathawachaksaheedansahib #liveshaheedansahib #amritsarviral
    #babadeepsinghji #chupehra #bhaigurpreetsingh #sgpclive #gyanigurpreetsingh #kathawachaksaheedansahib #livekirtanamritsar #goldentemple #liveshaheedansahib #amritsarviral #Babadeepsinghji #chupehra #sgpclive #livekirtanamritsar #liveshaheedansahib #kathawachaksaheedansahib
    #GyaniGurpreetSinghShaheedanSahibAmritsar #gianigurpreetsinghamritsar #gianigurpreetsinghshaheedganjsahibamritsar #bhaiGurpreetSinghShaheedanSahibAmritsar
    #kathawachakshaheedansajib
    #ਗਿਆਨੀਗੁਰਪ੍ਰੀਤਸਿੰਘਕਥਾਵਾਚਕਸ਼ਹੀਦਾਂਸਾਹਿਬ
    #ਭਾਈਗੁਰਪ੍ਰੀਤਸਿੰਘਜੀਸ਼ਹੀਦਾਂਸਾਹਿਬਵਾਲੇ
    #ਗਿਆਨੀਭਾਈਗੁਰਪ੍ਰੀਤਸਿੰਘਕਥਾਵਾਚਕਸ਼ਹੀਦਾਂਵਾਲੇ
    #gyanigurpreetsingh #bhaigurpreetsingh #singhsahib #goldentemple #amritsarviral
    #ਸ਼ਹੀਦਾਂਸਾਹਿਬ #ਗੁਰਦੁਆਰਾਸ਼ਹੀਦਗੰਜਸਾਹਿਬਬਾਬਾਦੀਪਸਿੰਘਜੀ #ਕਥਾਵਾਚਕਸ਼ਹੀਦਾਂਸਾਹਿਬਅੰਮ੍ਰਿਤਸਰ #ਗਿਆਨੀਗੁਰਪ੍ਰੀਤਸਿੰਘ
    #trending #viral #trend #trendingnow #reels #explore #instagram #trendingreels #explorepage #foryou #reelsinstagram #tiktok #viralpost #instagood #viralvideos #love #reelitfeelit #foryoupage #followforfollowback #instadaily #india #likeforlikes #trendingsongs #reelkarofeelkaro #newpost #fashion #memes #trendingpost #viralreels #reelsindia
    #SGPCSriAmritsar #SachkhandSriDarbarSahib #SriDarbarSahib #SGPCLiveKirtan #SriDarbarSahib Live #LiveGurbani #HukamnamaSahib #LiveKathaManjiSahib #SriHarmandirSahibLive Today #SriHarmandir_DarbarSahib #Live _ ਅੱਜ
    #SGPCSriAmritsar #Sachkhand Sri DarbarSahib #SriHarmandir Sahib #SGPCLiveKirtan #Sri DarbarSahib #LiveGurbani Kirtan #Sri Darbar SahibLive #LiveGurbani #HukamnamaSahib #LiveKathaManjiSahib #SriHarmandir SahibLive #Sri DarbarSahibLive Today #SriHarmandirSahibLive Today #LiveDarbarSahib #LiveKirtan Darbar #LiveKirtan_Sri Darbar_Sahib_Today #TodayHukamnama #HukamnamaSahib #HukamnamaFromAmritsar #Sri DarbarSahib #SriAmritsarSahib #Hukamnama #HukamnamaAmritsarDarbarSahibToday #Today_Hukamnama #HukamnamaToday #AjDaHukamnama #ManjiSahibSri DarbarSahib #DarbarSahibKatha #HukamnamaKatha #Mukhwak #DailyHukamnama

КОМЕНТАРІ •