ਪਤੀ ਨੇ ਘਰਵਾਲੀ ਦੀਆਂ ਬਣਾਈਆਂ ਅਸ਼ਲੀਲ Video, ਕੁੜੀ ਨੇ ਫੋਨ ‘ਤੇ ਕੀਤੇ ਸੰਗੀਨ ਖੁਲਾਸੇ, ਹੁਣ ਕਰਦੈ Blackmail, Live

Поділитися
Вставка
  • Опубліковано 13 вер 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

КОМЕНТАРІ • 421

  • @RajveerSingh-iw6yo
    @RajveerSingh-iw6yo 2 роки тому +36

    ਜਦੋਂ ਇਹਨਾਂ ਕੁੜੀਆਂ ਨੂੰ ਮੁੰਡੇ ਮਿਲ ਜਾਂਦੇ ਨੇ ਇਹ ਆਪਣੇ ਮਾਂ ਬਾਪ, ਭਰਾ ਨੂੰ ਭੁੱਲ ਜਾਂਦੀਆਂ ਨੇ ਤੇ ਬਾਦ ਵਿੱਚ ਰੋਦੀਆਂ ਨੇ ਮਾਂ ਬਾਪ ਨੂੰ ਯਾਦ ਕਰ ਕਰਕੇ, ਤੇ ਪਰਿਵਾਰ ਨੂੰ ਦੁਖੀ ਕਰਦੀਆਂ ਨੇ

  • @cyprusnews5552
    @cyprusnews5552 2 роки тому +13

    ਜਿਹੜਾ ਮੁੰਡੇ ਪਿਆਰ ਕਰਦੇ ਨੇ ਉਹ ਕਦੀ ਵੀ ਕੁੜੀ ਦੀ ਵੀਡੀਓ ਨਹੀਂ ਬਣਾਉਂਦੇ ਇਹਨਾਂ ਦਾ ਪਿਆਰ ਝੂਠਾ ਇਹ ਅਨਮੋਲ ਵੀਰ ਜੀ ਨੇ ਬਹੁਤ ਵਧੀਆ ਪਬਲਿਕ ਨੂੰ ਸੰਦੇਸ਼ ਦਿੱਤਾ ਸਲਾਮ ਆ ਵੀਰ ਜੀ।

  • @kuljitkanda1276
    @kuljitkanda1276 2 роки тому +25

    ਬੋਹਤ ਸੋਹਣੀਆਂ ਗੱਲਾ ਕੀਤੀਆਂ ਬਾਈ ਅਨਮੋਲ ਕਵਾਤਰਾ ਨਾਲ ਬਲਵਿੰਦਰ ਭੈਣ ਜੀ ਬੋਹਤ ਸੋਹਣਾ ਕੰਮ ਕਰਦੇ ਹੋ ਪ੍ਰਮਾਤਮਾ ਥੋਡੇ ਪਰਿਵਾਰ ਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆ ਦੇਣ। ਧੰਨ ਧੰਨ ਬਾਬਾ ਨਾਨਕ ਦੇਵ ਸਾਹਿਬ ਜੀ

    • @khalistan7716
      @khalistan7716 2 роки тому

      ਅਨਮੋਲ ਅਜਿਹੇ ਲੜਕਿਆਂ ਨੂੰ ਚੰਗੀ ਤਰ੍ਹਾਂ ਸਰਵਿਸ ਕਰਨੀ ਚਾਹੀਦੀ ਹੈ

  • @chamkaur7628
    @chamkaur7628 2 роки тому +65

    ਬਹੁਤ ਵਧੀਆ ਅਨਮੋਲ ਵੀਰ ਤਹਾਡੀ ਟੀਮ ਦਾ ਕੰਮ ਕਰਨ ਦਾ ਤਰੀਕਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ

  • @gurdevkaur1209
    @gurdevkaur1209 2 роки тому +19

    ਅਨਮੋਲ ਪੁੱਤ ਤੈਨੂੰ ਵਾਹਿਗੁਰੂ ਜੀ ਨੇ ਤੈਨੂੰ ਦੁਖੀਆ ਦੇ ਦੁੱਖ ਦਰਦ ਸੁਣਨ ਲਈ ਭੇਜਿਆ ਹੈ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਪੁੱਤ

  • @sardarji6951
    @sardarji6951 2 роки тому +66

    ਪਿਆਰ ਕਰਨਾ ਏ ਤਾਂ ਆਪਣੀ ਫੈਮਲੀ ਨੂੰ ਕਰੋ ਕਿਉਂਕਿ ਸਾਡੇ ਮਾਂ ਬਾਪ ਸਾਡਾ ਕਦੇ ਵੀ ਬੁਰਾ ਨਹੀਂ ਸੋਚਦੇ

    • @tttggg2306
      @tttggg2306 Рік тому

      Jehde maa bap kudia nu pet ch Mar dinde una da ki ky o maa bap khan de katil hn

  • @ManpreetKaur-kh3pg
    @ManpreetKaur-kh3pg 11 місяців тому +1

    ਮੈਂ ਵੀ ਬਲਜਿੰਦਰ ਭੈਣ ਨਾਲ ਗੱਲ ਕਰਨਾ ਚਾਹੁੰਦੀ ਹਾਂ। ਬਹੁਤ vdiya ਕੰਮ kr ਰਹੀ ਹੈ Ek zaria team God bless u all team

  • @ilovemomdad2428
    @ilovemomdad2428 2 роки тому +22

    ਵੀਰੇ ਰੱਬ ਤੇਰੀ ਉਮਰ ਲੰਬੀ ਕਰੇ।

  • @HarjinderBhullar6076
    @HarjinderBhullar6076 Рік тому +1

    ਅਨਮੋਲ ਭਰਾ ਤੇਰੀ ਸੋਚ ਨੂੰ ਸਲੂਟ ਆ ਅਨਮੋਲ ਹੀਰਾ ਬੰਦਾ ਬਾਈ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,ਇਹੋ ਜਿਹੀ ਕੁੜੀਆਂ ਦੀ ਮੱਦਦ ਕਰਨੀ ਚਾਹੀਦੀ, ਅਸੀਂ ਚੰਗੇ ਕੰਮ ਲਈ ਤੇਰੇ ਨਾਲ ਹਾਂ ਅਨਮੋਲ ਬਾਈ

  • @prabhnoortiwana1482
    @prabhnoortiwana1482 2 роки тому +15

    ਵੀਰੇ ਇਹੋ ਮੁੰਡੇ ਤੋਂ ਕੁਰੀ ਦਾ ਪੱਲਾ ਛਡਾਉ ਮੈਂ ਅਪਣੀ ਨੂੰਹ ਬਣਾਵਾਂਗੀ ਜਿਨੀਆਂ ਮਰਜੀ ਵੀਡੀਉ ਲੀਕ ਕਰ ਦਵੇ

    • @greatthinking
      @greatthinking 2 роки тому +2

      Waheguru charhdi kla ch rakhe tuhanu te tuhade parivar nu 🙏

  • @GurpreetSingh-ix3rp
    @GurpreetSingh-ix3rp 2 роки тому +21

    ਵੀਰ ਜੀ ਕਿਸਮਤ ਨਾਲ ਹੀ ਜੀਵਨ ਸਾਥੀ ਚੰਗਾ ਮਿਲਦਾ ਹੈ।

  • @singlelife711
    @singlelife711 2 роки тому +5

    ਬਹੁਤ ਵਧੀਆ ਕਰ ਰਹੇ ਹੋ
    ਮੈਂ ਤੁਹਾਡੇ ਨਾਲ ਮਦਦ ਕਰਨਾ ਚਾਹੁੰਦੀ ਆ 👏🤝

  • @prabhjotsingh-gm9oc
    @prabhjotsingh-gm9oc 2 роки тому +5

    ਅਨਮੋਲ ਪੁੱਤਰ ਤੇ ਵਾਹਿਗੁਰੂ ਜੀ ਮੇਹਰ ਬਾਣੀ ਰੱਖਣ ਪੁੱਤਰ ਬਹੁਤ ਹੀ ਨੇਕ ਕੰਮ ਕਰ ਰਿਹਾ ਹੋ ਵਾਹਿਗੁਰੂ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @one5608
    @one5608 Рік тому +6

    Every single women deserves respect irrespective of what they they are what they earn or what they do.

  • @kulwantkaur9010
    @kulwantkaur9010 2 роки тому +12

    Great work Anmol beta WAHEGURU JI Hamesha tuhanu chardikala ch rakhan

  • @The_Race_of_Life
    @The_Race_of_Life Рік тому +5

    ਮੈਂ ਤਾਂ ਇੱਕ ਹੀ ਸਲਾਹ ਦਿਓ ਕੁੜੀ ਨੂੰ
    ਕਿ ਜਦੋਂ ਤੈਨੂੰ ਪਤਾ ਤੇਰੇ ਭਰਾ ਦੇ ਸਲਫਾਸ ਖਾਣ ਦਾ ਕਾਰਨ ਤੇਰੀ ਵੀਡਿਓ ਬਣੀ ਏ ,
    ਤੂੰ ਤੇਰੇ ਭਰਾ ਲਈ ਕੀ ਕੀਤਾ ?
    ਇਹੋ ਜਿਹੇ ਇਨਸਾਨ ਨੂੰ ਜੇ ਕੁੱਟ ਮਾਰ ਨੀ ਕਰ ਸਕਦੀ ਤਾਂ ਜਹਿਰ ਪਾਕੇ ਦੇਦੇ ਖਾਣੇ ਚ ,

  • @jesskaur6009
    @jesskaur6009 Рік тому +5

    Proud of you anmol ji🙏🏻God bless you 🙏🏻Salute to you ❤🙏🏻💐💐

  • @harcharansingh1737
    @harcharansingh1737 2 роки тому +5

    ਇਹ ਭਰਾ ਖਾਣੀ ਕੁੜੀ ਦੀ ਮਦਦ ਅਨਮੋਲ ਕਵਾਤਰਾ ਨੂੰ ਨਹੀਂ ਕਰਨੀ ਚਾਹੀਦੀ ਸੀ
    ਜਿਹੜੀਆਂ ਕੁੜੀਆਂ ਹਵਸ਼ ਵਿਚ ਆਕੇ ਇਹੋ ਜਿਹੀਆਂ ਗੰਦੀਆਂ ਵੀਡੀਓ ਬਣਵਾ ਕੇ ਬਲੈਕ ਮੇਲ ਹੁੰਦੀਆ ਨੇ ਇਹਨਾਂ ਨੂੰ ਪਹਿਲਾਂ ਆਪਣੇ ਭੈਣ ਭਰਾਵਾਂ ਵਾਰੇ ਜਰੂਰ ਸੋਚਣਾ ਚਾਹੀਦਾ ਹੈ

  • @mandeepsingh42021
    @mandeepsingh42021 2 роки тому +6

    ਸਹੀ ਗੁਡ ਮੇਸੈਜ ਵੀਰ ਤੇ ਇਦਾ ਦੇ ਕੇਸ ਬਹੁਤ ਆਉਦੇ ਪਰ ਲੋਕ ਵੀਰ ਫਿਰ ਵੀ ਨਹੀ ਸਮਝਦੇ

  • @parmjitsinghsidhu0016
    @parmjitsinghsidhu0016 Рік тому +7

    Great Job Veer Ji waheguru tuhanu lambi umar bakhse Chahrdi kala kare Ji 🙏

  • @user-rw7ln9hu1h
    @user-rw7ln9hu1h 10 місяців тому +1

    ਸਭ ਤੋਂ ਵੱਡੀ ਗਲਤੀ ਸਰਕਾਰ ਦੀ ਆ ਕਾਨੂੰਨ ਸਖ਼ਤ ਨਹੀ ਹੈ , ਵਿਆਹੇ ਹੋਏ ਵੀ ਡਬਲ ਰਿਸ਼ਤੇ ਬਣਾ ਕੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਰਹੇ ਹੈ

  • @ranianjuanju3111
    @ranianjuanju3111 Рік тому +1

    very good beta weldone paatma tohanu hur kushi dan ❤❤❤👏👏👏

  • @ABHISHEK-st6hw
    @ABHISHEK-st6hw Рік тому +1

    God bless you aj bhe insaniyat jinda hai.

  • @rka5506
    @rka5506 11 місяців тому +1

    Anmol you are great tell her to leave that man he is idiot Anmol you are good beta

  • @JatinSharma-gq8zg
    @JatinSharma-gq8zg 3 місяці тому

    Nikke De Bache Di Video dekh ke dil hi khush ho gya😊

  • @paramsingh1410
    @paramsingh1410 Рік тому +1

    Waheguru ji dil kush ho gya shoti bhen gurbani bhen li❤️🙏❤️❤️❤️❤️

  • @simranrandhawa9037
    @simranrandhawa9037 8 місяців тому

    Vadhia gall bhain ne v kiti k dukh share jroor krna chahida kiseea naal

  • @kulwindergill4852
    @kulwindergill4852 Рік тому

    ਪੁੱਤ ਤੇਰੇ ਜੋਸ਼ ਨੂੰ ਸਲਾਮ ਤੜਦੀ ਕਲਾ ਵਿੱਚੇ ਰਖੇ

  • @user-dt5vi1wf7j
    @user-dt5vi1wf7j 2 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @Komal_US
    @Komal_US 9 місяців тому +2

    This girl is blaming the boy for everything as if she is 5 yr old innocent child and he took her to Jammu, Amritsar etc. without her consent. How can someone make your videos or take your picture without your knowledge? Both are equally responsible.

  • @jessijudge3315
    @jessijudge3315 Рік тому +2

    ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਨਮੋਲ ਬਾਈ ਜੀ

  • @americanandpunjabilifevlog3951
    @americanandpunjabilifevlog3951 2 роки тому +5

    Parents and brothers should always support their daughters/sisters…. Falling in love is not a crime, always stand with your kids…. Don’t let them be abused.

  • @Sandeepkaur-vu8sx
    @Sandeepkaur-vu8sx 2 роки тому +9

    Thanku Anmol veer g🙏 tohadi video dekh k mainu v bhout himat mili.....thanku so much🙏

  • @Amarjit_hsp
    @Amarjit_hsp Рік тому +2

    Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @RakeshKumar-xe4jv
    @RakeshKumar-xe4jv 7 місяців тому

    Waheguru ji tera sukar hai ji 🙏 please help everyone ji 🙏 good job Anmol brother ji and your team members ji 🙏 ✅️ ❤❤❤❤❤

  • @RajwinderKaur-ut8ye
    @RajwinderKaur-ut8ye Рік тому +4

    Waheguru ji anmol brother nu bhut sarea kushea daeo

  • @fangugugillde6402
    @fangugugillde6402 Рік тому +3

    Veer ge ne saddi ve maddt kete aa veer kennt bro ne Waheguru ge kirpa Karo veer Te ge

  • @navidhillon5968
    @navidhillon5968 2 роки тому +4

    God bless you bro Waheguru g mear Karen dilo salute a g 🙏🙏

  • @jasvirgrewalgrewal1782
    @jasvirgrewalgrewal1782 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @harjitbhullar2975
    @harjitbhullar2975 Рік тому +3

    Veer g twadi soch nu slam

  • @Rehmat2323
    @Rehmat2323 Рік тому +1

    Bhut vdia Anmol bro ,,Baba nank Hamesha chardi kla ch rakhe veer tanu

  • @shindaraikoti3272
    @shindaraikoti3272 10 місяців тому

    ਜਿਆਦਾ ਤਰ ਕੁੜੀਆਂ ਹਮੇਸ਼ਾਂ ਡਰ ਕੇ ਹੀ ਮੈਰਿਜ ਕਰ ਲੈਦੀਆ ਨੇ ਜਦੋ ਕੋਈ ਇਸ ਤਰਾਂ ਕਿਸੇ ਧੀ ਭੈਣ ਕਿਸੇ ਵੀ ਸਿਰ ਫਿਰੇ ਦੀ ਜਬਰਦਸਤੀ ਦਾ ਸਿਕਾਰ ਹੂੰਦੀਆ ਨੇ ਉਸ ਤੋ ਪਹਿਲਾ ਬੇਝਿਜਕ ਹੋ ਕੇ ਆਪਣੇ
    ਮਾਤਾ ਪਿਤਾ ਨਾਲ ਗਂਲ ਸਾਂਝੀ ਕਰ ਲੈਣੀ ਚਾਹੀਦੀ ਹੈ ਅਂਜ ਕਂਲ ਮੁੰਡੇ ਖੁਦ ਕੰਮ ਨਹੀ ਕਰਦੇ ਅਤੇ ਕੁੜੀਆਂ
    ਚੰਗਾ ਕਮਾਊਦੀਆਂ ਵੇਖ ਜਾਂ ਉਹਨਾਂ ਦੇ ਮਾਂ ਪਿਓ ਦੀ ਚੰਗੀ ਪ੍ਰਾਪਰਟੀ ਵੇਖ ਬਹੁਤ ਪਾਪੜ ਵੇਲਦੇ ਹਨ

  • @jot7958
    @jot7958 2 роки тому +6

    Menu ina proud hunda hna ki sukr aa us satguru da ki waheguru ine chngi duniya v hegi aa nhi ta ina k bura haal aa hna duniya da har time dil dar da aa ki pta ni kdo ki hojna

  • @nakshbajaj6925
    @nakshbajaj6925 2 роки тому +1

    Bhiya aap bohat acha kaam kr rha ho god bless u hr kisi ko aap jasa brother mila

  • @sarabjeetkaur6442
    @sarabjeetkaur6442 5 місяців тому

    Veere waheguru tuhanu hmesha khus rkhe g.

  • @seeratseear639
    @seeratseear639 2 роки тому +1

    God bless you veere tuhade varge brother hon ta jindgi vich kise bhen nu koi mushkil nahi aa sakdi

  • @Iqbal_sibia
    @Iqbal_sibia 2 роки тому +3

    Anmol too'n bohat chnga bacha ei'n.. Rab teri lambbbbbiiii umar kre..💞🌹💞

  • @MandeepKaur-my4hr
    @MandeepKaur-my4hr 11 місяців тому +1

    Proud of Anmol verre thx so much knowledge diti smj gi me ajj

  • @parmindermaharray493
    @parmindermaharray493 2 роки тому +9

    Baki gal love marriage di ni...shi person di pechan kro...meri v love marriage aa mera partner rabb de brabr aa

  • @meenalal5005
    @meenalal5005 2 роки тому +2

    God Bles u Veerji

  • @hairykahlon4941
    @hairykahlon4941 Рік тому +1

    yar anmol veer bahut hi pyara te naik dil insan a sachi rabi ruh a yar bai love you

  • @jinderrai6354
    @jinderrai6354 2 роки тому +1

    God bless you veer rub tanu hemsa khus rekhe

  • @paviterkaurdutta2287
    @paviterkaurdutta2287 2 роки тому +2

    God bless u beta 🙏

  • @yashpal4107
    @yashpal4107 Рік тому +1

    Anmol brother veery good masges

  • @ManpreetKaur-iy5cc
    @ManpreetKaur-iy5cc Рік тому +3

    Parents di gll sunya kro...kise pishe lag ke apna future khrab na kro....anmol veere bhut vdiya km krde ho tusi🤗🥰

  • @gurditkhehra9664
    @gurditkhehra9664 2 роки тому +5

    ਬਹੁਤ ਵਧੀਆ ਵੀਰ ਜੀ

  • @dalipsingh5737
    @dalipsingh5737 Рік тому +1

    Waheguru ji

  • @tiktokvideosofiicial4409
    @tiktokvideosofiicial4409 Рік тому +1

    GOD BLESS YOU RABB TANU HEMSHA KHUSH RAKHE BRO ❤️❤️

  • @kiranhargovindsinghkaur323
    @kiranhargovindsinghkaur323 2 роки тому +4

    Anmol veer ji Tusi Duniya De Vich Ek Anmol Hira Ho💯💗

    • @lakhwinderkour9343
      @lakhwinderkour9343 2 роки тому

      ਅਨਮੋਲ ਵੀਰ ਜੀ ਆਪਣਾ ਨੰਬਰ ਸੈਡ ਕਰੋ

  • @inderjeet4132
    @inderjeet4132 Рік тому +1

    ਵੀਰ ਅਨਮੋਲ ਇਸ ਤਰ੍ਹਾਂ ਦੇ ਕੇਸ ਨਾ faroo ਕਿਉ ka ਇਹ janlava ਸਿੱਧ ਹੋ ਸਕਦਾ ਹੈ

  • @jagwantsingh8437
    @jagwantsingh8437 Рік тому

    ਸਬ ਧਰਮਾਂ ਤੋਂ ਉੱਪਰ ਪੂਜਣ ਜੋਗ

  • @HarjinderKaur-fm5cv
    @HarjinderKaur-fm5cv 2 роки тому +1

    Waheguru ji taannu Chaddikala bakshan Veera 🙏🙏👍

  • @rajput_821_
    @rajput_821_ 2 роки тому +3

    anmol paji yarr tuhada Kam jida da hga a salute to you from heart bro... God bless you always ❤

  • @rupinderkaur2911
    @rupinderkaur2911 2 роки тому +10

    Waheguru mehr krn hamesha tuhadi poori team te tuhade te anmol veer 😇❤️

  • @GurbakshSingh-r4r
    @GurbakshSingh-r4r 4 місяці тому

    Excellent endeavour . Keep it
    up !

  • @kaurdhother270
    @kaurdhother270 2 роки тому +1

    Veere boht vdia km kr rhe o..waheguru ji mehr krn parmatma khush rakhe god bless u

  • @GuruHeer
    @GuruHeer 2 роки тому +5

    Waheguru mehar rakhe...❤🙏🏻

  • @samikshachaudhary3753
    @samikshachaudhary3753 2 роки тому +1

    Wahegur G God bless you beta❤🥰

  • @hello_gorgeous000
    @hello_gorgeous000 2 роки тому +5

    Hats off you anmol sir🙌❤️

  • @navi_pb26
    @navi_pb26 Рік тому

    sahi gal a apa nall tere anmol veer kaim veer rabb tainu hmesha chardikala ch rekhn veere

  • @simranvirk143
    @simranvirk143 2 роки тому +1

    Rabe tare lambhi umer kre veer ge

  • @williamkainth
    @williamkainth Рік тому

    Vire mai bahut time ton vedio wekhda tuhadi , mera bada Dil krda ke me sab di help kra team nal juda but meri apni life ch struggle kr reha , but Mai tuhade nal jarooor judanga , me rabb agge ardaas krda ke baba ji mainu enne joga krde ke kise di help kr pawa , mai individual jo metho sarda mai krda renda apne aale duale ya jis nal v milda , baaki vire tuhanu rabb waddi Umar dewe bahut sohna kam krde ho tusi salute hai tuhanu ,

  • @kaurjot4556
    @kaurjot4556 2 роки тому +1

    God bless uhhh veere....aiwe help krde rhe o

  • @anchalrani8790
    @anchalrani8790 10 місяців тому +1

    Baba ji nall v podcast da plan krr lo veer g

  • @kuljitgurai4458
    @kuljitgurai4458 10 місяців тому

    I just started watching ur Visio Anmol bete tere tao sadke Jaan nu dil karda a👍❤️

  • @gurvindersingh5379
    @gurvindersingh5379 2 місяці тому

    Waheguru

  • @harjitkaur6196
    @harjitkaur6196 2 роки тому +2

    Good job Anmol ji 🙏🙏🙏🙏 GBU🤗🤗🤗🤗

  • @simranjeetkour8884
    @simranjeetkour8884 Рік тому +1

    Anmol.veer god bless u🙏🏼🙏🏼

  • @jattikaint85
    @jattikaint85 2 роки тому +2

    God bless u anmol bro

  • @neeturakheja6938
    @neeturakheja6938 2 роки тому +1

    God bless you brother

  • @neetucyprus4771
    @neetucyprus4771 2 роки тому +4

    God bless bro Anmol may god give you good health and prosperity and long life

  • @ronekumar4380
    @ronekumar4380 2 роки тому +1

    God bless you veere 🙏💖

  • @harpreetkhehra5230
    @harpreetkhehra5230 2 роки тому +2

    Anmoll bro waheguru tuhdi lambi umer kre

  • @lovepreetrandhawa6276
    @lovepreetrandhawa6276 Рік тому

    Veer ji very nice ❤love u bro teri lambi umra hove 100 sal jiy veera

  • @GopiDhillon-j9x
    @GopiDhillon-j9x 10 місяців тому

    Veer ji very good 👏👏👏👏👏👏💕💕💕

  • @kaurji3823
    @kaurji3823 2 роки тому +4

    Good work anmol veere 🤗🤗

  • @parmpalsinghparmpal6380
    @parmpalsinghparmpal6380 2 роки тому +1

    Anmol veer g parmatama tuhadi omer lambi kare

  • @kalasinghsaini2837
    @kalasinghsaini2837 Рік тому +1

    Very good anmol ver

  • @anchalrani8790
    @anchalrani8790 10 місяців тому

    Rabb tuhanu tandrustia bkshn ji

  • @simranjeetsingh3165
    @simranjeetsingh3165 2 роки тому

    so sad story .....rab mehr rakhe bro tade ty

  • @amirzafri872
    @amirzafri872 2 роки тому

    Rabba Anmol no hamisha Kush rahki

  • @shehnajsuman2172
    @shehnajsuman2172 11 місяців тому

    I feel proud of you and your team my brother .

  • @shivakarwal9382
    @shivakarwal9382 2 роки тому +1

    Thanku anmol veer ji

  • @avnasran8251
    @avnasran8251 2 роки тому +1

    Anmol ji god bless you dear ♥️♥️♥️♥️ good job

  • @lakhwindersingh3408
    @lakhwindersingh3408 2 роки тому +2

    Waheguru ji mehar kro🙏🙏

  • @devansh8804
    @devansh8804 11 місяців тому

    Heads of u bro🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻lv u bro ❤❤❤❤❤❤❤❤❤

  • @pkumar4630
    @pkumar4630 2 роки тому

    Aa bachi ni dekh ke meri akhan vich Khushi de ansu aa geya

  • @sumanpreetkaursumanpreet7355
    @sumanpreetkaursumanpreet7355 2 роки тому +2

    god bless you

  • @singh__manjot3990
    @singh__manjot3990 2 роки тому +3

    God bless you Anmol veere Gud job 🙏❤

  • @NavjotKaur-gw9ey
    @NavjotKaur-gw9ey Рік тому

    God bless you brother ❤