4 Tractor 2 Cars ਵੇਚ ਕੇ Kisan Andolan ਤੇ ਲਾ ਦਿੱਤੇ ਪੈਸੇ, BJP Leaders ਨੂੰ ਕਰਾਰਾ ਜਵਾਬ | Punjabi News

Поділитися
Вставка
  • Опубліковано 9 січ 2025

КОМЕНТАРІ • 673

  • @rajwinderhundal8271
    @rajwinderhundal8271 4 роки тому +126

    ਰਾਜੇ ਨੂੰ ਕੀ ਕਰਨਾ , ਜੇ ਪਰਜ਼ਾ ਹੀ ਦੁੱਖੀ ਰਹੀ
    ਲੱਖ ਲਾਹਨਤ ਸਰਕਾਰ ਦੇ , ਰੱਬਾ ਬਹੁਤਾ- ਬਹੁਤਾ ਦੇਵੀਂ ਦਾਨੀ ਵੀਰ ਨੂੰ

  • @suihvinderdhaliwal3595
    @suihvinderdhaliwal3595 4 роки тому +83

    ਇਸ ਵੀਰ ਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ਼।

    • @lovelyferozepuriya5866
      @lovelyferozepuriya5866 4 роки тому +2

      Waheguru ji

    • @naeemdaraofficial3920
      @naeemdaraofficial3920 4 роки тому

      ua-cam.com/video/2F24us_uFvA/v-deo.html
      ٹریکٹر مارچ سے قبل کسانوں نے مودی کا بڑا نیٹ ورک پکڑ لیا، جاسوس نے سب بتا دیا،سکھوں کے قتل عام کا منصوبہ بیچ چوراہے پھوٹ گیا،،مودی کی سازشیں ناکام،اب پہلے سے بڑا مارچ ہو گا۔۔۔۔

    • @kabalsingh7606
      @kabalsingh7606 4 роки тому

      @@naeemdaraofficial3920 in

  • @gurjiwankaur9010
    @gurjiwankaur9010 4 роки тому +114

    ਤੁਹਾਡੇ ਵਰਗੇ ਜੋਧਿਆ ਦੀ ਲੋੜ ਹੈ ਪੰਜਾਬ ਨੂੰ ਪਰਮਾਤਮਾ ਤੁਹਾਡੇ ਅੰਗ ਸੰਗ ਰਹੇ ।

    • @SinghPB71
      @SinghPB71 4 роки тому

      Ikk purane Punjabi song di new video dekho👉👉 ua-cam.com/video/djQCj1YQRpY/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆👍☺

    • @ajaibsinghvh7210
      @ajaibsinghvh7210 4 роки тому

      @@SinghPB71 I

    • @bhupindersidhu8931
      @bhupindersidhu8931 4 роки тому

      Biba tuhaday wargian bhadur singhnian de ve onee he lod hai jini singa dee. Guru sahib nay bibian nu ve brabar da rutba dita hai. Kissan andolan zindabad. Waheguru ji ka khalsa waheguru ji ke fateh. Jai bhim jai Bharat.

    • @permindersingh5532
      @permindersingh5532 10 місяців тому

      ​@@bhupindersidhu8931ਉਹ।ਸਸਸਸਹਹਸ

  • @inderjitkaur6543
    @inderjitkaur6543 4 роки тому +102

    ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ🙏🙏

  • @balwinderkaur8320
    @balwinderkaur8320 4 роки тому +113

    ਵਹਿਗੁਰੂ ਮਹਿਰ ਕਰੇ ਧੰਨਂਵਾਦ ਜੀ

  • @reshamsingh4977
    @reshamsingh4977 4 роки тому +156

    ਵੀਰ ਜੀ ਇਨਾਂ ਤਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਮੰਤਰੀ ਨਹੀਂ ਪੜੇ ਸਲਾਮ ਵੀਰ ਦੇ ਜਜ਼ਬੇ ਨੂੰ

  • @ranjitbhangu1792
    @ranjitbhangu1792 4 роки тому +52

    ਸਲੂਟ ਐ ਜੀ ਅੰਕਲ ਜੀ ਨੂੰ 🙏🙏🙏🙏🙏🙏

  • @DaljeetSingh-kz9bm
    @DaljeetSingh-kz9bm 4 роки тому +63

    ਬਾਬੇ ਨਾਨਕ ਦੇਵ ਜੀ ਦਾ ਅਸਲੀ ਪੈਰੋਕਾਰ ਹੈ

  • @hardeepsinghcheema429
    @hardeepsinghcheema429 4 роки тому +64

    ਸੱਚਾ ਸੁੱਚਾ ਇਨਸਾਨ ਏ ਬੈਂਸ ਸਾਹਬ ।ਰੱਬ ਬੈਂਸ ਸਾਹਿਬ ਨੂੰ ਲੰਬੀ ਉਮਰ ਬਖਸ਼ੇ।

  • @truenewspunjab2557
    @truenewspunjab2557 4 роки тому +34

    ਸਲਾਮ ਏ ਇਸ ਵੀਰ ਨੂੰ

  • @karamjitdhaliwal7353
    @karamjitdhaliwal7353 4 роки тому +63

    ਮੋਦੀ ਆ ਦੇ ਜੁਆਬ ਇਸ ਕਿਸਾਨ ਨੂੰ, ਇਹ ਦੇ ਕਿਸਾਨਾਂ ਲਈ ਵੇਚ ਰਹਿਆ, ਤੂੰ ਕਿਸਾਨਾਂ ਤੋਂ ਖੋਹ ਕੇ ਵੇਚ ਰਹਿਆ,

  • @prabjit7425
    @prabjit7425 4 роки тому +128

    ਦਰਿਆ ਦਿੱਲ ਬੰਦਾ ਹੈ । ਗੁਰੂ ਦਾ ਸੇਵਕ । 🚩🚩

    • @DEViLtaranyT
      @DEViLtaranyT 4 роки тому +4

      Daria Dil Insan hai.

    • @jiwanjotsingh224
      @jiwanjotsingh224 4 роки тому

      @@DEViLtaranyT 00-arty

    • @LakhvirSingh-rp9bn
      @LakhvirSingh-rp9bn 4 роки тому +2

      ਜੇ ਅਾਮ ਜਿੰਦਗੀ ਵਿਚ ਵੀ ਬੈਂਸ ਸਾਹਬ ਨੇ ਦਰਿਯਾ ਦਿਲੀ ਦਿਖਾਈ ਹੋਵੇ ਕਿਸੇ ਥੋੜੀ ਜਮੀਨ ਵਾਲੇ ਦੀ ਅਾਪਣੇ ਟਰੈਕਟਰ ਨਾਲ ਵਾਹ ਕਿ ਪਿੰਡ ਵਿਚ ਕੋਈ ਗਰੀਬ ਬਿਮਾਰ ਹੋਵੇ ਹਨੇਰੇ ਸਵੇਰੇ ਅਾਪਣੀ ਗੱਡੀ ਦਿਤੀ ਹੋਵੇ ਤਾਂ ਸਲਾਮ ਹੈ ਦਰਿਯਾ ਦਿਲੀ ਨੂੰ ਨਹੀ ਹਾਂ ਅਮੀਰ ਲੋਕ ਅਾਪਣੀ ਹਉਮੇ ਖਾਤਰ ਵਿਖਾਵੇ ਖਾਤਰ ਮਸ਼ਹੂਰੀ ਲਈ ਕਰੋੜਾਂ ਰੁਪੈ ਖਰਚ ਕਰ ਦਿੰਦੇ ਹਨ
      ਪੈਲੇਸਾਂ ਚ ਵਿਅਾਹ ਮਹਿੰਗੇ ਕਲਾਕਾਰ ਮਹਿੰਗੇ ਹਥਿਅਾਰ ਵੱਡੀਅਾਂ ਗੱਡੀਅਾਂ ਸਭ ਵਿਖਾਵੇ ਲਈ ਹੈ

    • @prabjit7425
      @prabjit7425 4 роки тому +3

      @@LakhvirSingh-rp9bn ਬਿੱਲਕੁਲ ਸਹੀ ਕਿਹਾ ਹੈ ਜੀ। ਸੇਵਾ ਤਾਂ ਗਰੀਬ ਦੀ ਹੀ ਹੁੰਦੀ ਹੈ। ਅਮੀਰ ਲਈ ਕੁਝ ਕੀਤਾ, ਉਹ ਸੇਵਾ ਨਹੀਂ ਹੁੰਦੀ। ਉਹ ਤਾਂ ਖੁਸ਼ਾਮਦ ਹੁੰਦੀ ਹੈ। ਪਿੰਡ ਵਿੱਚ ਕਿਸੇ ਗਰੀਬ ਬੰਦੇ ਨੂੰ ਵੀ ਇੱਕ ਟਰੈਕਟਰ ਦਾਨ ਕਰ ਦਿੰਦੇ ਤਾਂ ਬਹੁਤ ਚੰਗਾ ਹੁੰਦਾ। ਦਾਨ ਹਮੇਸ਼ਾਂ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਕਰਨਾ ਚਾਹੀਦਾ। ਗੋਰੇ ਵੀ ਕਹਿੰਦੇ ਹਨ ਕਿ ( charity begins from home ) ਦਾਨ ਆਪਣੇ ਘਰ ,ਆਂਡ ਗੁਆਂਢ ਫਿਰ ਪਿੰਡ ਤੋਂ ਸ਼ੁਰੂ ਕਰੋ । ਪਰ ਇਹ ਚੀਜ਼ ਸਾਡੇ ਲੋਕਾਂ ਵਿੱਚ ਹਾਲੇ ਨਹੀਂ ਆਈ । ਅਮੀਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡ ਵਿੱਚ ਇੱਕ ਐਕਸਰੇ ਮਸ਼ੀਨ ਅਤੇ ਇੱਕ ਐਮ ਆਰ ਆਈ ਮਸ਼ੀਨ ਜਰੂਰ ਲੈ ਦੇਵੇ ਜਾਂ ਦੋ ਚਾਰ ਬੰਦੇ ਰਲਕੇ ਲੈ ਦੇਣ ਤਾਂ ਕਿ ਲੋਕਾਂ ਦਾ ਖਰਚਾ ਬਚਾਇਆ ਜਾ ਸਕੇ। ਹੋਰ ਬਹੁਤ ਕੁਝ ਪਿੰਡ ਦੇ ਗਰੀਬਾਂ ਲਈ ਕਰ ਸਕਦੇ ਹਨ। ਬਾਕੀ ਬਾਈ ਜੀ ਸੇਵਾ ਵੀ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ। ਕਈ ਪੈਸੇ ਵਾਲੇ ਤਾਂ ਖੁੱਦ ਆਪ ਵੀ ਆਪਣਾ ਪੈਸਾ ਨਹੀਂ ਖਰਚਦੇ ਅਤੇ ਸਭ ਕੁੱਝ ਛੱਡ ਕੇ ਦੁਨੀਆਂ ਤੋਂ ਚਲੇ ਜਾਂਦੇ ਹਨ। ਬਾਬੇ ਨਾਨਕ ਤਾਂ ਕਿਹਾ ਹੈ ਕਿ ਕਿਰਤ ਕਰੋ,ਨਾਮ ਜਪੋ,ਵੰਡ ਕੇ ਛਕੋ ਅਤੇ ਇਹਨਾਂ ਵਿੱਚੋਂ ਪਹਿਲੇ ਦੋ ਤਾਂ ਲੋਕ ਕਰ ਹੀ ਲੈਂਦੇ ਹਨ ਪਰ ਤੀਜਾ ਵੰਡ ਕੇ ਛਕੋ ਵੱਲ ਧਿਆਨ ਨਹੀਂ ਦਿੰਦੇ । ਦਾਨ ਪੁੰਨ ਕਦੀ ਵੀ ਰੌਲਾ ਪਾ ਕੇ ਨਹੀਂ ਕਰੀਦਾ। ਜਿਸ ਤੱਕ ਤੁਹਾਡੀ ਸੇਵਾ ਪਹੁੰਚਦੀ ਹੈ ਉਹ ਬੋਲੇ ਤਾਂ ਚੰਗਾ ਲੱਗਦਾ ਹੈ। ਸੇਵਾ ਸਭ ਨੂੰ ਕਰਨੀ ਚਾਹੀਦੀ ਹੈ ਅਤੇ ਇਹ ਸੇਵਾ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ 🙏🙏 ।

  • @pardeepsingh-ok5jt
    @pardeepsingh-ok5jt 4 роки тому +85

    ਕੋਈ ਜੰਮਿਆ ਨੲੀ ਪੰਜਾਬ ਨੂੰ ਹਰਾੳੁਣ ਵਾਲਾ ਸਾਡੇ ਬੰਦੇ ਪ੍ਰਵਾਹ ਨਹੀਂ ਕਰਦੇ ਖੁੱਲੇ ਦਿਲ

  • @jatindertiwana7363
    @jatindertiwana7363 4 роки тому +149

    ਦਾਨੀ ਸ਼ੱਜਣਾ ਦੀ ਕੋਈ ਘਾਟ ਨਹੀਂ🙏🙏

    • @sushilsharma8061
      @sushilsharma8061 4 роки тому +4

      Saade kisan veer karj maaf kro ji,
      koi v kisan parivaar aatamhtya na kre.. ji.
      Saada har ek Famer 100 saal to vadh changi sehat vaali khushi naal zindgi jeeve.
      Chitta nasha v band hona chahida.
      Chitta Nasha bechan wale nu jutti fero..ji

    • @jasvinderrandhawa9014
      @jasvinderrandhawa9014 4 роки тому

      Modi Sab Bai kol master and m Phil Degrees asli han na ki tere vang fake.

  • @nkooner9100
    @nkooner9100 4 роки тому +35

    ਸਾਡੇ ਮੰਤਰੀ ਪੜੇ ਲਿਖੇ ਨਹੀਂ ਹਨ। ਅਸੀਂ ਪੰਜਾਬੀ ਬਹੁਤ ਮਿਹਨਤ ਕਰਦੇ ਹਨ ਅਤੇ ਚੰਗਾ ਪਹਿਨਦੇ ਹਾਂ ਅਤੇ ਚੰਗਾ ਖਾਂਦੇ ਹਨ।

  • @PunjabZindabad-kk8vj
    @PunjabZindabad-kk8vj 4 роки тому +2

    ਕਿਸਾਨ ਏਕਤਾ ਜਿਦਾਬਾਦ

  • @paramjitdhaliwal5648
    @paramjitdhaliwal5648 4 роки тому +31

    ਵਾਹਿਗੁਰੂ ਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਬੈਂਸ ਸਾਹਿਬ ਜੀ ਨੂੰ 🙏🙏👍

    • @palwindersingh3731
      @palwindersingh3731 4 роки тому

      GOD bless u BAins veer ji. Baba Nanak ji sade sir te hath dhario.

  • @AshuKumar-mh7mh
    @AshuKumar-mh7mh 4 роки тому +41

    ਇਹ ਜਾਗਦੀ ਜਮੀਰ ਵਾਲੇ ਲੋਕ ਹੈ ।ਸਜਦਾ ਕਰਦਾ ਇਹਨਾ ਤੇ ਮੈ

  • @creativeworld1120
    @creativeworld1120 4 роки тому +2

    ਆਉਣ ਵਾਲੇ ਪੰਜਾਬ ਦੀ ਸੁਰੂਆਤ ਹੋ ਚੁੱਕੀ ਆ ,ਧੰਨ ਓ ਬਾਬਾ ਜੀ ,ਤੁਹਾਡਾ ਇੱਕ- ਇੱਕ ਲਫਜ਼ ਸੱਚ ਆ ਵਾਹਿਗੁਰੂ

  • @AnilKumar-qx1ke
    @AnilKumar-qx1ke 4 роки тому +17

    ਆਪਣੇ ਲਿਡਰ ਤਾਂ ਪਸ਼ੂਆਂ ਨਾਲੋਂ ਵੀ ਭੈੜੇ ਆ,, ਮੋਦੀ ਸਰਕਾਰ ਮੁਰਦਾਬਾਦ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏🙏🚜🌾🌾🌾🚩🚩🇮🇳🇮🇳

  • @KamalSingh-eb7yv
    @KamalSingh-eb7yv 4 роки тому +28

    Long live Veer Amarjit God bless you and your family every way, Thank you for helping Kissan morcha, loads of respect from Canada.

  • @gagandeepsingh2511
    @gagandeepsingh2511 4 роки тому +37

    ਬਾਬਾ ਬੰਦਾ ਸਿੰਘ ਬਹਾਦਰ ਜੀ ਏ ਧਰਤੀ ਆੳੁਣ ਹੈ

  • @sandeepkour8397
    @sandeepkour8397 4 роки тому +27

    ਬਾਈ ਜੀਨਾ ਤਾ ਕੋਈ ਮਨਤਰੀ ਵੀ ਨਹੀ ਪੜੇ ਸਲਾਮ
    ਬਾਈ ਦੇ ਹੋਸਲੇ ਨੂ ਬਾਬੇ ਨਾਨਕ ਦੇ ਘਰ ਵਿਚ ਬਰਕਤ ਨੀ ਮੂਕ ਸਕਦੀ ਜੀਤਾ ਗੇ ਜਰੂਰ

  • @laaljotsingh6141
    @laaljotsingh6141 4 роки тому +28

    THANKS GREAT THANKING GOD BLESS ALL OF YOU

  • @sonusingh2364
    @sonusingh2364 4 роки тому +9

    ਸਲੂਟ ਏ ਇਸ ਸਰਦਾਰ ਵੀਰ ਨੂੰ ❤❤🙏🙏🙏🙏🙏

  • @GurpreetSingh-le7vc
    @GurpreetSingh-le7vc 4 роки тому +7

    100 ਵਾਰ ਸਲਾਮ ਤੁਹਾਡੀ ਸੋਚ ਨੂੰ ਭਾਈ ਸਾਬ ਜੀ

  • @harchandbrar8568
    @harchandbrar8568 4 роки тому +30

    ਬਾਪੂ ਜੀ ਸ਼ਬਦ ਹੈੈ ਨਹੀਂ ਕੀ ਬੋਲੀਏ ਵਾਰੇ ਵਾਰੇ ਜਾਣੀਏ

  • @HarjinderSingh-eb7cu
    @HarjinderSingh-eb7cu 4 роки тому +5

    ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੁਗੋਣੀ ਤਰੱਕੀ ਬਖਸ਼ੇ। ਦਿਲ ਪੱਖੋਂ ਬਾਦਸ਼ਾਹ ਨੇ

  • @GurmeetSingh-yw3uw
    @GurmeetSingh-yw3uw 4 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👏👏👏👍👍👍👍🙏🙏🙏🙏🙏🌹🌹🌹🌹🌹🌟

  • @anshvirschannel87
    @anshvirschannel87 4 роки тому +48

    Salute this spirit

  • @modansingh7818
    @modansingh7818 4 роки тому

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਵੀਰ ਨੂੰ ਬਹੁਤ ਹੀ ਸੱਚੀਆਂ ਗੱਲਾਂ ਨੇ ਅਸੀਂ ਦਿਲੋਂ ਸਪੋਟ ਕਰਦੇ ਹਾਂ

  • @rameshwadhwa7174
    @rameshwadhwa7174 4 роки тому +21

    Bahut vadia vichar bahut vadia soch Salut aa veer amarjit Singh Bains aur satthi kissan majdoor Ekta jindabad

  • @AbdulGhani-pb2oo
    @AbdulGhani-pb2oo 4 роки тому +36

    Very good slam baba ji

  • @vimalkdhanda5767
    @vimalkdhanda5767 4 роки тому +38

    किसानों मजदूरों के अन्दोलन को सफलता की सीढियां चढ़ाने का श्रेय देश के बुजुर्गों ,नौजवानों, गायक ,कलाकारों माताओं, बहनो के कारण है।

    • @magharsingh5753
      @magharsingh5753 4 роки тому +2

      Ah o lok jina hakh god nai ban kbhai words janda jat dil khulla 🌴🌾🌿☘🍀🌳🍁🌲🌱⚘🌷🍃🍂🍀☘🍃🌿🍂🌿🍃🌷🌹🌹🌷🌹☘🌾🌺

    • @karnilsandhu8285
      @karnilsandhu8285 4 роки тому

      @@magharsingh5753 to

    • @bhupindersidhu8931
      @bhupindersidhu8931 4 роки тому

      Artists to apni TRP bdhanay atay hain.

  • @harindermundi7954
    @harindermundi7954 4 роки тому +29

    ਬਹਾਦਰ ਯੋਦਾ ਬੱਬਰ ਸ਼ੇਰ ਕਿਸਾਨ

  • @balwindersinghbalwindersin392
    @balwindersinghbalwindersin392 4 роки тому +3

    Thanks for this matter. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਐਨਾ ਵੱਡਾ ਫੰਡ ਦੇਣ ਲਈ ਤੁਹਾਡੇ ਅਸੀਂ ਕੋਟ ਕੋਟ ਅਤਿ ਦਿੱਲੋ ਧੰਨਵਾਦੀ ਹਾਂ । ਐਨੀ ਵੱਡੀ ਸ਼ਖਸੀਅਤ ਅਗੇ ਸਾਡਾ ਆਪ ਮੁਹਾਰੇ ਸਿਰ ਝੁਕਦਾ ਹੈ । ਧੰਨਵਾਦ ।

  • @truenewspunjab2557
    @truenewspunjab2557 4 роки тому +33

    ਸ੍ਰੀਮਾਨ ਜੀ ਸਾਡੇ ਦੇਸ਼ ਦਾ ਨਾਂਮ ਭਾਰਤ ਹੈ ਇਸ ਨੂੰ ਹਿੰਦੋਸਤਾਨ ਨਾਂ ਕਿਹਾ ਕਰੋ ਮੋਦੀ ਸਰਕਾਰ ਤਾਂ ਇਸ ਨੂੰ ਹਿੰਦੂਤਵ ਬਣਾਉਣਾ ਚਾਹੁੰਦੇ ਨੇ । ਇਹ ਭਾਰਤ ਆ ਤੇ ਸਟੇਜਾਂ ਤੇ ਵੀ ਭਾਰਤ ਬੋਲਿਆ ਕਰੋ। ਹਿੰਦੋਸਤਾਨ ਨਹੀ

  • @manjit6506
    @manjit6506 4 роки тому

    ਪਰਮਾਤਮਾ ਹਰ ਪਾਸੇ ਤੋ ਚੜਦੀ ਕਲਾ ਬਖਸ਼ੇ, ਕਿਸਾਨਾਂ ਨੂੰ ਉਹਨਾਂ ਹੱਕ ਮਿਲਣ🙏🏼

  • @vimalkdhanda5767
    @vimalkdhanda5767 4 роки тому +40

    किसानों मजदूरों को पता चल गया है कि लम्बी लड़ाई के लिए शान्ती सब्र ओर अक्ल से लड़ी जाएगी।

  • @BalbirMaan-se7jb
    @BalbirMaan-se7jb 4 роки тому +34

    Bapu.salute.
    Morchy.de.help.kete
    Jug.jug.jio.
    Ssa.all🙏🙏🙏🙏🙏🙏🙏🙏🙏🙏🙏😍

  • @satindersingh9848
    @satindersingh9848 4 роки тому +36

    Kisan majdoor ekta zindabad

  • @daljeetsandhu7875
    @daljeetsandhu7875 4 роки тому +1

    ਕਿਸਾਨ ਮਜਦੂਰ👆 ਏਕਤਾ👆👆 ਜਿੰਦਾਬਾਦ✊✊✊✊✊✊✊✊✊✊✊✊✊✊

  • @mohansinghwarval6217
    @mohansinghwarval6217 4 роки тому +15

    ਪੰਜਾਬੀ ਦੀ ਕਹਾਵਤ ਏ " ਆਪ ਫਿਰਾਂ ਮੱਝੋਂ ਨੰਗੀ,ਤੈਨੂੰ ਕਿਥੋਂ ਦੇਵਾਂ ਘੱਘਰੀ ਮੰਗੀ " ਪਾਕਿਸਤਾਨ ਆਪ ਦੂਜੇ ਮੁਲਕਾਂ ਤੋਂ ਸਹਾਇਤਾ ਮੰਗ ਰਿਹਾ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਫੰਡਿੰਗ ਕਰਨ ਜੋਗਾ ਨਹੀ ਏ

  • @gursewaksinghchauhan6904
    @gursewaksinghchauhan6904 4 роки тому +15

    ਪੰਜ਼ਾਬ ਨੇ ਕਦੇ ਝੁਕਣਾ ਨੀ ਸਿਖਿਅਾ ਜੇ ਕਦਮ ਪੁਟਿਅਾ ਸਭ ਫਤਿਹ ਕਰਕੇ ਹੀ ਮੁੜਨਗੇ

  • @ਤਰਸੇਮਸਿੰਘਸੇਮਾਵਾਂਦਰ

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @gurpalcheema1599
    @gurpalcheema1599 4 роки тому +7

    ਸਮਾਂ ਆ ਗਿਆ ਇਨ੍ਹਾਂ ਰਵਾਇਤੀ
    ਪਾਰਟੀਆਂ ਸਰਪੰਚਾਂ,ਐਮ ਐਲ ਏ
    ਮੰਤਰੀਆ ,ਸੰਤਰੀਆ ਸਭ ਨੂੰ ਬਦਲੋ,ਪਜਾਵੋ .ਆਲ ਇਡੀਆ ਕਿਸਾਨ ਪਾਰਟੀ ਬਣਾਉ .

    • @bhupindersidhu8931
      @bhupindersidhu8931 4 роки тому

      Bhai bharat diyan ghat ton ghat 20 parties us taran diyan han jina nu punjab nahin kat sakda. Jivay BJP- RSS, CONGRESS, BSP, SP, CPI, CPM, TMC, TRS, TDP, DMK, AIDMK, SHIV SENA, JDS, JDU. Ihna de apni gadar vote hai.
      Maximum vote attained by 3 national parties BJP-RSS 31%, CONGRESS 19% BSP 8%. Punjab dee sirf 0.75% vote hain jo centre nu kaday ve nahin hila sakdi. Akali dal badal de kaday CONGRESS, BJP-RSS nu lod nahin paye atay na he koe hor punjab state party de lod pavaygee. Bharat day 545 MPs vichon 13 MPs atay 4200 MLAs vichon 117 MLA de koe puchgish nahin hundi. Badal, captain punjab nu CONGRESS , BJP-RSS ton kauli ve nahin dwa sakay. Koe package tan ke devauna see. Aitki sardar Jasvir Singh Garhj Kanugo, president BSP, punjab day CM bnakay garhi fateh karangay. Ohna day saray videos dekho "BEGUMPURA TON KHALSA RAJ" video zarur dekho. Guran day bachhan hoye han bhai, " IN GARIB SIKHAN KO MAIN DUN PATSHAHI, YE YAAD KAREN MERI GURIYAYE ". PATSHAHI matlab khalsa raj. Bhai jina nu guru nay kalgi bakshi hai ohi raj karangay. Guru sahib de bakshih hoye hai. Islaye punjab tay bhar hai quenki koe guru sahibana day vachna anusar CM, PM ajay nahin banaya. CM, PM nu bahut knowledge honee chahidee hai.
      Kissan andolan zindabad.
      Waheguru ji ka khalsa waheguru ji ke fateh. Jai bhim jai Bharat.

    • @bhupindersidhu8931
      @bhupindersidhu8931 4 роки тому

      BSP walay chahay haar jaan par ihna defaulter congress, BJP-RSS, Akali dal badal, AAP day leaders nu kaday ticket nahin denday. Pehlan 10 saal aam worker bankay shud hona painda hai. Waheguru ji ka khalsa waheguru ji ke fateh. Jai bhim jai Bharat.

  • @BalwinderSingh-vw3dz
    @BalwinderSingh-vw3dz 4 роки тому +31

    ਲੋਕਲ ਲੀਡਰ ਮਰਗੇ ਵੋਟਾ ਟਾਈਮ ਜਿੳੁਦੇ ਹੋਨਗੇ ਵੀਰ ਬਹੁਤ ਵੱਡੀ ਦੇਣ ਅਾ ਵੋਟਾ ਚ ਕਿਸਾਨਾ ਦੀ ਸਰਕਾਰ ਬਨਾਓ ਜੇ ਹੱਕ ਲੈਨੇ ਨੇ

    • @bhupindersidhu8931
      @bhupindersidhu8931 4 роки тому

      8% Bharat day kissan sarkar bna laingay. Punjab de tan political power nu koe nahin puchda. Kaday BJP nu isdee lod nahin payee. Kissan andolan zindabad. Waheguru ji ka khalsa waheguru ji ke fateh. Jai bhim jai Bharat.

  • @PunjabZindabad-kk8vj
    @PunjabZindabad-kk8vj 4 роки тому +2

    ਬੀ ਜੇ ਪੀ ਪਜਾਉ ਦੇਸ਼ਾਂ ਬਚਾਉ

  • @sskherisingh5223
    @sskherisingh5223 4 роки тому +1

    TV Punjab Channel Zindabad
    ਜੈ ਜਵਾਨ ਜੈ ਕਿਸਾਨ ਜੈ ਭੀਮ ਜੈ ਭਾਰਤ ਭਾਰਤੀਏ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ 🚜🚜🚜🚜🚜 ਟਰੈਕਟਰ ਰੈਲੀ ਜ਼ਿੰਦਾਬਾਦ

  • @sahajpreetsinghmbaagribusi5242
    @sahajpreetsinghmbaagribusi5242 4 роки тому +2

    ਵਹਿਗੁਰੂ ਕਿਸਾਨਾਂ ਤੇ ਮਹਿਰ ਕਰੋ ਬਾਪੂ ਸਾਡੇ ਸੱਚ ਬੋਲਦੇ ਇਸ ਸੱਚਾਈ ਨਾਲ ਹੀ ਸਾਡਾ ਪੰਜਾਬ ਪੰਜਾਬ ਹੈ ਸਾਨੂੰ ਇਸ ਤੇ ਮਾਣ ਹੈ ਵਹਿਗੁਰੂ ਇਨ੍ਹਾ ਸਾਡੇ ਵੀਰਾ ਦੇ ਹੋਸਲੇ ਬੁਲੰਦ ਰਖਿਉ

  • @jaspreetkaurjammu6009
    @jaspreetkaurjammu6009 4 роки тому

    ਚਾਰ ੇ ਟਰੈਕਟਰ ਵੇਚੇ ਚਾਲੀ ਦੇਵੇਗਾ ਪਰਮਾਤਮਾ ਕਿਸਾਨ ਏਕਤਾ ਜਿਦਾਬਦ

  • @gagandeepsingh2511
    @gagandeepsingh2511 4 роки тому +4

    ਜੈ ਕਿਸਾਨ ਜੈ ਜਵਾਨ ਜ਼ਿੰਦਾਬਾਦ

  • @jasvirkaur7979
    @jasvirkaur7979 4 роки тому +23

    Well done baba ji

  • @skd5623
    @skd5623 4 роки тому +8

    Great thanking all of you God Bless You

  • @VarinderSingh-bh6ym
    @VarinderSingh-bh6ym 4 роки тому +1

    ਇਹ ਸਭ ਪ੍ਰਚਾਰ ਠੀਕ ਹੈ, ਹੋਣਾ ਵੀ ਚਾਹੀਦਾ ਹੈ।
    ਨਾਲ ਦੀ ਨਾਲ ਜਿਹੜੇ ਤਿੰਨ ਕਾਨੂੰਨ ਹਨ ਉਹਨਾਂ ਉੱਪਰ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ , ਕਿਹੜੀ ਗੱਲ ਕਿਹੜੀ ਗੱਲ ਕਿਸਾਨ ਅਤੇ ਬਾਕੀ ਆਮ ਲੋਕਾਂ ਦੇ ਵਿਰੋਧ ਵਿੱਚ ਹੈ , ਤਾਂ ਜੋ ਸਾਰੇ ਵਰਗਾਂ ਵਿੱਚ ਜਾਗਰੂਕਤਾ ਆਵੈ ਅਤੇ ਏਕਤਾ ਵਧੇ ।

  • @sukhjindersingh5311
    @sukhjindersingh5311 4 роки тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਆਪ ਜੀ ਨੂੰ।

  • @jitsingh3613
    @jitsingh3613 4 роки тому +21

    great man ji

  • @HarjinderSingh-eb7cu
    @HarjinderSingh-eb7cu 4 роки тому

    ਤੁਹਾਡੇ ਜਜਬੇ ਨੂੰ ਸਲਾਮ ਕਰਨਾ, ਪਰਮੇਸ਼ੁਰ ਨੂੰ ਜਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣ ਬਰਾਬਰ ਹੈ। ਵਾਹ ਜੀ ਵਾਹ ਯੋਗਤਾ (ਐਜੂਕੇਸ਼ਨ) ਵੀ ਟੀਸੀ ਵਾਲਾ ਬੇਰ ਤੋੜਨ ਬਰਾਬਰ। ਜਰਨਲ ਨਾਲਿਜ ਪੱਖੋਂ ਵੀ ਘੱਟ ਨਹੀਂ। ਸਾਰਾ ਪਰਿਵਾਰ ਪੋਸਟ -ਗ੍ਰੈਜੂਏਸ਼ਨ🎓। ਸਰਕਾਰ ਕਹਿੰਦੀ ਅਤੇ BJP ਸੋਚ ਵਾਲੇ ਲੋਕ ਕਿਸਾਨਾਂ ਨੂੰ ਅਨਪੜ੍ਹ ਕਹਿਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜਾਂ ਨੇ। ਸਾਰਾ ਪਰਿਵਾਰ ਅਤੇ ਪੂਰਾ ਪਿੰਡ ਕਿਸਾਨ ਅੰਦੋਲਨ ਪ੍ਤੀ ਧਨ-ਮਨ-ਤਨ ਨਾਲ ਸਮਰਪਿਤ ਹਨ ਸਭ ਨੂੰ ਸਲਾਮ ਹੈ

  • @dhiansingh3103
    @dhiansingh3103 4 роки тому +2

    ਕਿਸਾਨ ਵੀਰ ਅਮਰਜੀਤ ਸਿੰਘ ਜੀ ਮੋਦੀ ਸਰਕਾਰ ਦਾ ਮਈ 2024 ਤਕ ਭੋਗ ਪੈ ਜਾਣਾ ਹੈ ਓਦੋਂ ਤੱਕ ਅੰਦੋਲਨ ਆਪਾਂ ਜਾਰੀ ਰਖਾਗੇ,ਕਿਉਂਕਿ ਇਸ ਤੋਂ ਬਾਅਦ bjp ਦਾ ਪੱਕੇ ਤੌਰ ਤੇ ਭੋਗ ਪੈ ਜਾਣਾ ਹੈ। ਹੋ ਸਕਦੈ ਇਹ ਪਾਰਟੀ ਦੇਸ਼ ਦੇ ਨਕਸ਼ੇ ਤੋਂ ਮਿਟ ਜਾਵੇ, ਸੋ ਆਪਾਂ ਘਬਰਾਣਾ ਨੀ,ਗੁਰੂ ਦਾ ਆਸਰਾ ਆਪਣੇ ਨਾਲ ਰੱਖ ਕੇ ਇਹ ਜੰਗ ਜਿੱਤਣੀ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @sahibsingh4092
    @sahibsingh4092 4 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ(ਪਿੰਡ ਪਧਿਆਣਾ)

  • @ChamailSingh-l8z
    @ChamailSingh-l8z 10 днів тому

    ਵਾਹ ਜੀ ਵਾਹ ਸਰਦਾਰ ਬਹਾਦਰ ਬੁਲੰਦ ਹੌਸਲੇ ਕਿਸਾਨਾਂ ਦੇ 🎉ਆਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @SatnamSingh-ey3bg
    @SatnamSingh-ey3bg 4 роки тому +10

    Dillon,n salaam waheguru ji appnu chardi kalla Cha Rakhe

  • @msgill4307
    @msgill4307 4 роки тому +2

    ਆਮ ਕਿਸਾਨ ਤਾਂ ਇੱਕ ਇਕ tractor ਦੀ ਕਿਸਤ ਦੇ ਕਰਜੇ ਥੱਲੇ ਦਬੇ ਪਏ ਨੇ, ਪਰ ਏਹ ਬਹਾਦਰ ਕਿਸਨ 4 ਟਰੈਕਟਰ ਵੇਚ ਕੇ ਦਾਨ ਕਰ ਰਹੇ ਨੇ ਨਾਲ 2 ਗੱਡੀਆਂ ਵੀ, ਇਸ ਵੀਰ ਤੋਂ ਸਾਰੇ ਕਿਸਾਨ ਆ ਆ ਕੇ ਕੋਰਸ ਕਰਨ ਕਮਾਈ ਦਾ, ਫਿਰ ਮੋਦੀ ਤੋਂ ਕਰਜੇ ਕਰਜੇ ਕਰਜੇ ਕਹਿਣ ਦੀ ਜਰੂਰਤ ਨਾ ਪਏ

  • @sarabjitkaur895
    @sarabjitkaur895 4 роки тому +1

    Great 👍, ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।

  • @gurpalcheema1599
    @gurpalcheema1599 4 роки тому +2

    ਹਿਮਤ ਕਰਕੇ ਕਿਸਾਨ ਪਾਰਟੀ
    ਦਾ ਇਲਾਨ ਕਰੋ ਤਾਂ ਕੇ ਜਨਤਾ ਨੂੰ
    ਜਾਰੂਪ ਹੋਣ ਕਿ ਅੱਗਲੇ ਸਭ ਕਿਸਾਨਾਂ ਦੇ ਧੀ ਪੁੱਤਰ ਹੀ ਸਭ
    ਪੋਸਟਾ ਉਪਰ ਲੱਗਣਗੇ

  • @gurdevmohar6521
    @gurdevmohar6521 4 роки тому

    ਸਾਬ੍ਹਸ ਵੀਰ ਤੁਹਾਨੂੰ ਪਰਮਾਤਮਾ ਹਿੰਮਤ ਬਖਸੇ

  • @mandeepgill5876
    @mandeepgill5876 4 роки тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @abhayboparai1149
    @abhayboparai1149 4 роки тому

    ਟਰੈਕਟਰ ਲਏ ਬਰੈ ਔਖੇ ਜਾਦੈ ਬਕਾ ਹੋਸਲਾ ਚਈਦਾ ਵੇਚਨ ਲਈ ਜਿਦਾਬਾਦ ਜਁਟਾ

  • @BalvirSingh-iq5nc
    @BalvirSingh-iq5nc 4 роки тому

    ਬਹੁਤ ਵਧੀਆ ਗੱਲ ਕੀਤੀ Uncal ਜੀ ਨੇ

  • @amanaulakh1313
    @amanaulakh1313 4 роки тому

    ਵਹਿਗੂਰੁ ਜੀ ਸਦਾ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ

  • @vrindersingh8003
    @vrindersingh8003 4 роки тому

    ਕਿਰਤੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @indiaindia7371
    @indiaindia7371 4 роки тому +12

    सलाम हरियाणा की तरफ से

  • @ਗੁਰਪ੍ਰੀਤਸਿੰਘ-ਚ5ਧ

    ਕਿਸਾਨ ਏਕਤਾ ਜ਼ਿੰਦਾਬਾਦ 💪💪💪

  • @siyabrar7362
    @siyabrar7362 4 роки тому +4

    Bapu ji tusi great ho. God bless you 🙏

  • @rajvirbajwa5749
    @rajvirbajwa5749 4 роки тому

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਦੀ ਕਿ੍ਰਪਾ ਨਾਲ ਬਰਕਤ 4 ਗੁਣਾ ਹੋ ਕੇ ਬਰਸੇਗੀ ਵੀਰ ਜੀ 🙏🏻

  • @gurmeetsingh7925
    @gurmeetsingh7925 4 роки тому

    ਬਾਈ ਜੀ।ਬਹੁਤ ਚੜ੍ਹਦੀ ।ਕਲਾ ਹੈ

  • @deepreet6907
    @deepreet6907 4 роки тому +11

    Thank You Baba G, Waheguru g bless u

  • @hardeepsingh8605
    @hardeepsingh8605 4 роки тому

    ਬਹੁਤ ਵਧੀਆ ਞੀਰ ਜੀ ਞਹਿਘਰੂ ਚੜਦੀ ਕਲਾ ਰੱਖੇ

  • @indergsm
    @indergsm 4 роки тому +1

    ਦਾਨੀ ਸੱਜਣਾ ਨੂੰ ਚੜਦੀ ਕਲਾ ਚ ਰੱਖਣ ਬਾਬਾ ਜੀ🙏🙏🙏👍🏻

  • @MySavinder
    @MySavinder 4 роки тому +3

    Salute to ur spirit veer ji 🙏🙏🙏. Rabb tuhanu din dugni raat chaugni trakki bakse.🌾🌾🌾🌾🌾🌾🌾Kissan mazdur andolan jindabaad.

  • @satindersingh9848
    @satindersingh9848 4 роки тому +27

    Asi jetta ge jroor jari jang rakhyo

  • @harbinderrandhawa7036
    @harbinderrandhawa7036 4 роки тому

    ਵਾਹਿਗੁਰੂ ਜੀ ਵੀਰਾਂ ਨੂੰ ਚੜਦੀ ਕਲਾ ਵਿੱਚ ਰਖਣਾ

  • @mangasingh8050
    @mangasingh8050 4 роки тому +8

    Very nice veerji good reporter very positive wards keep it up veerji

  • @bhalwindersingh5068
    @bhalwindersingh5068 4 роки тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @gurpreetsinghgurpreet3287
    @gurpreetsinghgurpreet3287 4 роки тому +14

    Very very nice,💪👌

  • @YG22G
    @YG22G 4 роки тому +1

    ਮੰਨ ਜਾਓ ਸਰਕਾਰੀ ਲੀਡਰੋ,ਨਹੀ ਤਾਂ ਦਿੱਲੀ ਹੱਥੋਂ ਨਿਕਲ ਜਾਵੇਗੀ ।ਜੇ ਨਹੀਂ ਤਾਂ ਮੱਝਾਂ ਦਾ ਗੋਹਾ ਚੁੱਕਣ ਲਈ ਤਿਆਰ ਰਹੋ। ਅਸੀਂ ਬਾਬੇ ਨਾਨਕ ਦੀ ਰਹਿਮਤ ਨਾਲ ਪੈਦਾ ਹੋਏ ਹਾਂ ।

  • @singhsonu3057
    @singhsonu3057 4 роки тому

    ਵਾਹਿਗੁਰੂ ਜੀ ਮੇਹਰ ਕਰੇ ਜੀ

  • @ashwaninain605
    @ashwaninain605 4 роки тому

    ❤️❤️❤️❤️❤️ खुश हो गया सरदार जी आपकी सारी बातें सुनकर भगवान शिव की कृपा सदैव आप पर बनी रहे

  • @raghvirsingh8221
    @raghvirsingh8221 4 роки тому +6

    Excellent views given to all communities by Bains Sahib jee...Waheguru jee apnu chardikala vich rakhen. Waheguru jee ka khalsa Waheguru jee ke Fateh.

    • @SukhwinderKaur-bc1pp
      @SukhwinderKaur-bc1pp 4 роки тому

      L"0

    • @prabhjotsingh4062
      @prabhjotsingh4062 4 роки тому

      👍👍👍👍👍👍👍👍👍👍👍👍👍👍👍👍👍👌👌👌👌👌👌👌👌👌👌👌👌👌👌👌👌👌

  • @syansahb4653
    @syansahb4653 4 роки тому +1

    Wah je wah Dan a mere dash de kisanao 👌👌👌👌🙏🙏🙏🙏

  • @lifestylevlog4675
    @lifestylevlog4675 4 роки тому +1

    ਪੰਜਾਬ ਦੀ ਖੁਸ਼ਹਾਲੀ ਦਾ ਇੱਕੋ-ਇੱਕ ਹੱਲ ਹੈ #ਅਜ਼ਾਦੀ
    ਕਿਸਾਨਾਂ ਨੂੰ ਜ਼ਮੀਨਾਂ ਖੰਡੇ ਦੇ ਰਾਜ ਵਿੱਚ ਮਿਲੀਆਂ ਤੇ ਸੁਰੱਖਿਅਤ ਵੀ ਖੰਡੇ ਦੇ ਰਾਜ ਵਿੱਚ ਹੀ ਰਹਿਣੀਆਂ ਹਨ। Vota banao +1 917 753 3782.

  • @gurwindersingh9411
    @gurwindersingh9411 4 роки тому +1

    ਵਾਹਿਗੁਰੂ ਜੀ 🙏

  • @poonamballagan5450
    @poonamballagan5450 4 роки тому +6

    Kyaa baat hai Baapu g,hats off to you. Waheguru g ka khalsa Waheguru g ki fateh

  • @gurmailkaur388
    @gurmailkaur388 4 роки тому +13

    No scared 26 January modi with competition no loose the heart

  • @jasvinderkang7809
    @jasvinderkang7809 4 роки тому +1

    👍🏼Singh is King👍🏼 ਇਹ ਹੀ ਹਨ ਕਿਸਾਨ ਵੀਰੋ ਜੋ ਤੁਸੀਂ ਇੰਨਾ ਨੂੰ ਜੀ ਜੀ ਸਿੰਧਾ
    ਮੋਦੀ ਤੋਮਰ ਵੱਡੇ ਦਿੱਲਾ ਸਿੰਘ ਇਹ ਗੁੱਜੂ ਨਹੀਂ
    ਦਿਲ ਵਾਲੇ ਜੱਟ 🙏🏻🙏🏻💪💪💪💪💪

  • @darshansingh8324
    @darshansingh8324 4 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @kamalpreetSingh-fv7wz
    @kamalpreetSingh-fv7wz 4 роки тому

    ਵਾਹਿਗੁਰੂ ਜੀ ਪਰਮਾਂਤਮਾ ਚੜਦੀਕਲਾ ਚ ਰੱਖਣ

  • @JagdeepSingh-vl2qk
    @JagdeepSingh-vl2qk 4 роки тому

    ਵਾਹ ਜੀ ਵਾਹ ਵਾਹਿਗੁਰੂ ਜੀ ਮੇਹਰ ਕਰਨ

  • @yashpalsidhu593
    @yashpalsidhu593 4 роки тому +6

    thanku veer g .waheguru tuhanu hor bot kujh devega

  • @KillerGaming-lb2jx
    @KillerGaming-lb2jx 4 роки тому +8

    Thax veer g kissan majdoor ekta jindabad