ਕਿਰਪਾਲ ਕਜ਼ਾਕ- ਪਿੰਜਰੇ Kirpal Kazak- Cages

Поділитися
Вставка
  • Опубліковано 10 лют 2025
  • ਪੰਜਾਬੀ ਕਹਾਣੀਕਾਰ, ਪਟਕਥਾ ਲੇਖਕ ਅਤੇ ਵਾਰਤਕਕਾਰ ਕਿਰਪਾਲ ਕਜ਼ਾਕ ਦੁਆਰਾ ਲਿਖੀ ਕਹਾਣੀ ‘ਪਿੰਜਰੇ’ ਮਨੁੱਖੀ ਮਨ ਦੇ ਚੇਤਨ ਅਵਚੇਤਨ ਦੀ ਗਾਥਾ ਹੈ।ਇਕੋ ਘਟਨਾ ਜਾਂ ਵਿਅਕਤੀ ਬਾਰੇ ਵੱਖ-ਵੱਖ ਵਿਅਤਕੀ ਕਿੰਝ ਵਿੰਭਿੰਨ ਸੋਚਦੇ ਹਨ, ਕਹਾਣੀ ਦਾ ਮੂਲ ਸਰੋਕਾਰ ਹੈ।ਕਹਾਣੀ ਦਾ ਕੋਈ ਇੱਕ ਮੁੱਖ ਪਾਤਰ ਨਹੀਂ ਸਗੋਂ ਇਹ ਕਹਾਣੀ ਵੱਖ-ਵੱਖ ਪਾਤਰਾਂ ਦੀ ਇੱਕ ਔਰਤ ਨੂੰ ਆਪਣੀਆਂ ਸ਼ਰਤਾਂ ’ਤੇ ਪਾ ਲੈਣ ਲਈ ਜਦੋਜਿਹਦ ਹੈ।ਕਹਾਣੀ ਦੇ ਪਾਤਰ, ਮਨੀ, ਜਸਵੰਤ ਉਰਫ਼, ਠਿੱਪਰ, ਲਿਜ਼ਾ ਅਤੇ ਨਾਜ਼ੀਆਂ (ਨਿੰਦੀ) ਆਪਣੇ-ਆਪਣੇ ਸਥਾਨ ’ਤੇ ਸਹੀ ਹਨ।ਕਹਾਣੀ ਦੇ ਇਹਨਾਂ ਪਾਤਰਾਂ ਦਾ ਟਕਰਾਅ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਇਹ ਪਾਤਰ ਇੱਕ-ਦੂਜੇ ਪਾਤਰ ਨੂੰ ਆਪਣੀ ਪੋਜੀਸ਼ਨ ’ਤੇ ਜ਼ਿੰਦਗੀ ਜਿਊਣ ਦਾ ਸੱਦਾ ਦਿੰਦੇ ਹਨ।ਕਹਾਣੀ ਬਾਹਰਲੇ ਸੰਸਾਰ ਨਾਲੋਂ ਵਿਅਕਤੀ ਦੇ ਅੰਦਰਲੇ ਸੰਸਾਰ ’ਤੇ ਕੇਂਦਰਿਤ ਹੈ।ਆਸ ਹੈ ਕਿ ਕਹਾਣੀ ਸੁਣਨ ਸਮੇਂ ਸਰੋਤੇ ਆਪਣੇ-ਆਪਣੇ ਅੰਦਰ ਬੈਠੇ ਮਨੀ, ਠਿੱਪਰ, ਲਿਜ਼ਾ ਅਤੇ ਨਾਜ਼ੀਆ (ਨਿੰਦੀ) ਨਾਲ ਰੂ-ਬ-ਰੂ ਹੋਣਗੇ।
    ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

КОМЕНТАРІ • 1

  • @amarjitkaur3633
    @amarjitkaur3633 6 місяців тому

    Too lengthy ! Is it a story?
    Avtar Sangha Sydney