Alampur ਛੇਵੇਂ ਪ: ਜੀ ਦਾ ਅਸਥਾਨ ਪੰਥ ਧਿਆਨ ਦੇਵੇ Moonak Kalan- Garna Sahib- Khadiala Sainia~ Hoshiarpur 03

Поділитися
Вставка
  • Опубліковано 24 гру 2024

КОМЕНТАРІ • 142

  • @jassterkiana3570
    @jassterkiana3570 Рік тому +14

    ਉਚੀ ਬਸੀ ਵੀ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਜੀ ਭਾਈ ਸਾਹਿਬ

  • @gurwantsandhu2699
    @gurwantsandhu2699 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-yb6zi
    @GurmeetSingh-yb6zi Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @GurwinderSingh-zi4fd
    @GurwinderSingh-zi4fd Рік тому +3

    ਗਰਨਾ ਸਾਹਿਬ ਦੀ ਪੁਰਾਤਨ ਇਮਾਰਤ ਨੂੰ ਸੰਭਾਲਣ ਲਈ ਬਹੁਤ ਬਹੁਤ ਧੰਨਵਾਦ, ਬਾਬਾ ਜੀ ਤੁਸੀਂ ਬਹੁਤ ਉੱਤਮ ਸੇਵਾ ਕਰ ਰਹੇ ਹੋ,ਵਹਿਗੁਰੂ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣ ਜੀ,

  • @dalbirsingh1964
    @dalbirsingh1964 Рік тому

    ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹🙏🙏🙏🏹

  • @amarjeetsinghuser-yt5kf4rl9d

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @LovedeepSingh-ew4bj
    @LovedeepSingh-ew4bj Рік тому +3

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dalbirsingh1964
    @dalbirsingh1964 Рік тому

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ।।

  • @Jassasinghkhalsa
    @Jassasinghkhalsa Рік тому

    ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @AmanSingh-je5pm
    @AmanSingh-je5pm Рік тому

    🙏🏻🌹ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥ 🌹🙏🏻

  • @LakhwinderSingh-ov2ng
    @LakhwinderSingh-ov2ng Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @SainipablaPablasaab
    @SainipablaPablasaab Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @jagsirsingh3724
    @jagsirsingh3724 Рік тому

    ਵਾਹਿਗੁਰੂ

  • @balwinderkaur-no5vy
    @balwinderkaur-no5vy Рік тому

    ਵਾਹਿਗੁਰੂ ਜੀ,,ਸਿੱਖ ਇਤਿਹਾਸ ਨਾਲ ਸੰਬੰਧਿਤ, ਦਰੱਖਤ, ਬੋਹੜ, ਟਾਹਲੀ,ਜੰਡ ਜੋ ਅਲੋਪ ਹੋ ਰਹੇ ਹਨ, ਟਾਹਲੀਆਂ ਤਾਂ ਬਹੁਤ ਹਨ,ਪਰ ਬੋਹੜ ਅਤੇ ਜੰਡ ਘਟ ਰਹੇ ਹਨ, ਮੇਰੇ ਪਿੰਡ ਬਹੁਤ ਜੰਡ ਸੀ,ਜਿਸ ਤੋਂ ਨਾਮ ਪਿਆ ਹੈ, ਲੇਕਿਨ ਹੁਣ -3-4- ਹੀ ਹੈ

  • @RaghbeerSinghSekhon
    @RaghbeerSinghSekhon Рік тому

    ਵਾਹਿਗੁਰੂ ਜੀ 🙏

  • @SukhdeepSingh-zo7vg
    @SukhdeepSingh-zo7vg Рік тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @pardeepgill917
    @pardeepgill917 Рік тому +2

    ਧੰਨਵਾਦ ਜੀ 🙏
    ਗਰਨਾ ਸਾਹਿਬ ਵਾਲੇ ਪ੍ਰਬੰਧਕਾਂ ਦਾ ਵੀ ਧੰਨਵਾਦ ਪੁਰਾਤਨ ਇਮਾਰਤ ਸਾਂਭਣ ਲਈ

  • @talwindersingh3721
    @talwindersingh3721 Рік тому +5

    We fail to realise that eh kinna important kamm aa, documenting every aspect of Sikh History.

  • @kuldeepsingh-cy8jt
    @kuldeepsingh-cy8jt Рік тому

    ੴ....ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ...ਫਤिਜ...ਜੀ.....ੴ

  • @guri681
    @guri681 Рік тому

    🙏🙏ਵਾਹਿਗੁਰੂ ਜੀ 🙏🙏

  • @NirmalSingh-n9g
    @NirmalSingh-n9g Рік тому +3

    Bhai Sahib Ji waheguru ji ka Khalsa waheguru ji ki Fateh Khalsa ji ❤

  • @GurpreetSingh-bx2uc
    @GurpreetSingh-bx2uc Рік тому +1

    Waheguru ji waheguru ji waheguru ji waheguru ji waheguru ji

  • @HarjinderSingh-yb2vq
    @HarjinderSingh-yb2vq Рік тому

    Waheguru waheguru waheguru waheguru waheguru waheguru waheguru waheguru waheguru waheguru ji

  • @GreatTelecast
    @GreatTelecast Рік тому

    ਵਾਹਿਗਰੂ ਜੀ🙏

  • @Rajansingh-dj6ci
    @Rajansingh-dj6ci 10 місяців тому

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦਰਸ਼ਨ ਕਰਵਾਏ

  • @prabhsandhu9667
    @prabhsandhu9667 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravinderjeetcheema169
    @ravinderjeetcheema169 Рік тому

    Dhan Dhan shri Guru HarGobind singh sahib ji wahegur ji

  • @BHAGWANSINGH-x3q
    @BHAGWANSINGH-x3q Рік тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ

  • @deepmalhiludhiana6052
    @deepmalhiludhiana6052 Рік тому +1

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @karanvirdhillon3115
    @karanvirdhillon3115 Рік тому +2

    ਧੰਨ ਧੰਨ ਗੁਰੂ ਹਰਗਬਿੰਦ ਸਾਹਿਬ ਜੀ ਮਹਾਰਾਜ 😊😊❤❤

  • @pbx1gaming945
    @pbx1gaming945 Рік тому +1

    ਭਾਈ ਦਿਲਬਾਗ ਸਿੰਘ ਤੇ ਗੁਲਬਾਗ ਸਿੰਘ ਪੁਰਾਤਨ ਰਾਗੀ ਏਸੇ ਪਿੰਡ ਦੇ ਸਨ ਤੇ ਭਾਈ ਚੂਹੜ ਦੀ ਬੰਸ ਚੋਂ ਸਨ। ਭਾਈ ਦਿਲਬਾਗ ਸਿੰਘ ਅਟਕਕੇ ਬੋਲਦੇ ਸਨ, ਪਰ ਜਦੋਂ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਸਭ ਸਹੀ ਹੋ ਗਿਆ।।

  • @narinderkour317
    @narinderkour317 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏💓

  • @sahitderang
    @sahitderang Рік тому

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਉ

  • @satyadevg
    @satyadevg 10 місяців тому

    🙏SatnaamSreeWaheguruji🙏

  • @JasvinderSingh-ux3iu
    @JasvinderSingh-ux3iu Рік тому

    Waheguru ji 👏🙏Waheguru ji 👏🙏Waheguru ji 👏🙏

  • @gajansingh7873
    @gajansingh7873 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩💐💐🌹🌹❤

  • @SukhwinderSingh-jb2oy
    @SukhwinderSingh-jb2oy Рік тому

    Satnam waheguru

  • @JaspalSing-zj1sh
    @JaspalSing-zj1sh Рік тому

    Wahe guru g

  • @sarbjitsingh4524
    @sarbjitsingh4524 Рік тому

    Waheguruji garna da fal ਬਹੁਤ sweet huda hai

  • @my_activity714
    @my_activity714 Рік тому

    waheguru ji waheguru ji 🎉

  • @jagjit960
    @jagjit960 Рік тому

    Waheguru ji mainu te har insan nu tandrusti bakhso dhan guru hargobind Singh sahib ji

  • @PRABHASHRAM-qh4ed
    @PRABHASHRAM-qh4ed Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @savjitsingh8947
    @savjitsingh8947 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਖ਼ਾਲਸਾ ਜੀ ਕਾਫੀ ਪਹਿਲਾਂ ਤੁਹਾਡੀ ਵੀਡੀਓ ਦੇਖੀਂ ਜਿਸ ਵਿਚ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਜੀ ਦੇ ਤੁਸੀਂ ਦਰਸ਼ਨ ਦੀਦਾਰੇ ਕਰਵਾਏ ਸਨ ਜੀ ਅੱਜ ਫਿਰ ਤੁਹਾਡੇ ਜਰੀਏ ਇਸ ਇਤਿਹਾਸਿਕ ਅਸਥਾਨ ਦੇ ਦਰਸ਼ਨ ਦੀਦਾਰੇ ਕਰਕੇ ਰੂਹ ਨੂੰ ਅਨੰਦ ਬਹੁਤ ਮਿਲਿਆ 🙏

  • @talwindersingh3721
    @talwindersingh3721 Рік тому +4

    Bhai Saab ji, what you're doing is commendable, you're literally recording history for people to find years later easily available for anyone to find and research.
    Inne sare Sikh online aa par par are kise channel te enna valuable content ni haiga.
    I feel this channel is a treasure of Sikh History.

  • @rhinosingh3235
    @rhinosingh3235 Рік тому

    WAHEGURU JI

  • @jaspalsinghghumman4888
    @jaspalsinghghumman4888 Рік тому +1

    Sat Sri akal ji

  • @sidhumusicsm8056
    @sidhumusicsm8056 Рік тому

    ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @JarnailSingh-bx9oo
    @JarnailSingh-bx9oo Рік тому

    Waheguru Waheguru Waheguru Sahib Ji 🙏🙏🙏

  • @talwindersingh3721
    @talwindersingh3721 Рік тому +1

    Well said, jhandiaan wale kamm manmatt aa.

  • @DalbirKaur-kd9qf
    @DalbirKaur-kd9qf Рік тому +1

    Waheguru ji darshan krk anand a gayaa

  • @jaswantsingh-uc6oh
    @jaswantsingh-uc6oh Рік тому

    Waheguru ge

  • @paramjitsinghsingh251
    @paramjitsinghsingh251 Рік тому

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @nirbhaisingh8894
    @nirbhaisingh8894 Рік тому

    Dhan Dhan Shri Guru Hargobind Sahaib Ji 💞 🙏
    Dhan Dhan Shri Guru Granth Sahaib Ji ❤🙏
    wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏💓🥀❤️🌻💙🌷💗🌺💜⚘️💞🌹💝💐💖🙏💓🥀❤️🌻💙🌷💗🌺💜⚘️💞🌹💝💐💖🙏💓🥀❤️🌻💙🌷💗🌺💜⚘️💞🌹💝💐💖🙏💓🥀❤️🌻💙🌷💗🌺💜⚘️💞🌹💝💐💖🙏

  • @rinkujatt790
    @rinkujatt790 Рік тому +1

    Waheguru ji 🙏

  • @BaljeetSingh-hc5of
    @BaljeetSingh-hc5of Рік тому

    ਗੁਰੂ ਮਹਾਰਾਜ ਭਾਈ ਨਿਸ਼ਾਨ ਸਿੰਘ ਜੀ ਤੇ ਮੇਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @charanjitsingh4388
    @charanjitsingh4388 Рік тому

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਕਰ ਰਹੇ ਹੋ ਪਵਿੱਤਰ ਅਸਥਾਨਾ ਦੇ ਦਰਸ਼ਨ ਕਰਵਾਉਂਦੇ ਹਨ । ਧੰਨਵਾਦ ਜੀ ।

  • @KulwinderSingh-sd1qz
    @KulwinderSingh-sd1qz Рік тому

    Vahaguru

  • @balwantsingh5580
    @balwantsingh5580 Рік тому

    Waheguru ji

  • @Sandeepsingh-ce7fj
    @Sandeepsingh-ce7fj Рік тому

    Waheguru Ji ka Khalsa Waheguru Ji Ki Fathe

  • @gursahibsingh116
    @gursahibsingh116 Рік тому

    Waheguru ji ka khalsha waheguru ji ki fathe ❤🙏

  • @kanwaljeetsingh4812
    @kanwaljeetsingh4812 Рік тому

    🙏🙏👍 sat Sri akal ji 🙏🙏👍

  • @gurdeeplitt754
    @gurdeeplitt754 Рік тому

    Waheguru ji ka khalsa waheguru ji ki fteh

  • @gurjeetboparai62
    @gurjeetboparai62 Рік тому +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @SunderSingh-zu9fc
    @SunderSingh-zu9fc Рік тому

    Bahut badhiya

  • @sonusonubodal5225
    @sonusonubodal5225 Рік тому

    ਵੀਰ ਜੀ ਮੈਂ ਬੋਦਲਾਂ ਪਿੰਡ ਦਾ ਹੀ ਹਾਂ ❤

  • @sulakhansingh7536
    @sulakhansingh7536 Рік тому +1

    Waheguru ji ka khalsa Waheguru ji ki Fatey 🙏

  • @saib91
    @saib91 Рік тому +1

    Veer ji kirpa karke harian bela jarur jao te othe bare jankari sanjhi kro jathedara bare🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SandeepSingh-qs3fb
    @SandeepSingh-qs3fb Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @HarpreetSingh-ux1ex
    @HarpreetSingh-ux1ex Рік тому

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @Kulvirsinghsidhu-s7e
    @Kulvirsinghsidhu-s7e Рік тому +1

    🙏🙏🙏🙏🙏🙏

  • @BalkarSingh-dc1oq
    @BalkarSingh-dc1oq Рік тому

    😮ਵਾਹਿਗੁਰੂ

  • @shawindersingh6931
    @shawindersingh6931 Рік тому

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @jaspalsingh150
    @jaspalsingh150 Рік тому

    SATNAM SHRI WAHEGURU SAHIB JIO. who so ever adminesters the place, important thing is, it should be as per Maryada ofAkal Takhat.

  • @sonusonubodal5225
    @sonusonubodal5225 Рік тому

    ਵੀਰ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ ਪਿੰਡ ਬੋਦਲ ਗੁਰਦੁਆਰਾ ਗਰਨਾ ਸਾਹਿਬ 🙏🙏🙏

  • @RahulsinghChouhan-u2k
    @RahulsinghChouhan-u2k Рік тому

    Thanks

  • @RaghbeerSinghSekhon
    @RaghbeerSinghSekhon Рік тому

    ਵਾਹਿਗੁਰੂ ਜੀ ਬਹੁਤ ਵਧੀਆ ਜੀ 🙏

  • @unlimitedpower2364
    @unlimitedpower2364 Рік тому

    🙏 WAHEGURU JI KA KHALSA WAHEGURU JI KI FATEH 🙏

  • @jassachattha1135
    @jassachattha1135 Рік тому

    Thanks for video

  • @balrajsingh4182
    @balrajsingh4182 Рік тому

    🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @arshvirarshvirhappydhattja6896

    ਭਾਈ ਸਾਹਿਬ ਜੀ ਗਰਨਾ ਸਾਹਿਬ ਜੀ ਤੋਂ ਅੱਗੇ ਹੁਸ਼ਿਆਰਪੁਰ ਵਾਲੇ ਪਾਸੇ ਰਾਮਪੁਰ ਖੇੜਾ ਸਾਹਿਬ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਸੰਗਤਾ ਨੂੰ ਜਰੂਰ ਕਰਵਾਉ ਜੀ

  • @DeepBhath-dq2xe
    @DeepBhath-dq2xe Рік тому

    Bhai sahb ji tusi ta sade ilake val aye boht mann c tuhnu miln da butt ajj mai vlog dekhya tuahda

  • @anamikasinghsaini
    @anamikasinghsaini Рік тому

    Gurudwara Ram Pur Khera Sahib Garhdiwala (hsp)
    Baba manj ji bhunga (hsp)

  • @currently-offline
    @currently-offline Рік тому

    🙏🏻🙏🏻

  • @JarnailSingh-bx9oo
    @JarnailSingh-bx9oo Рік тому

    Very hardworking and unique project 🙏🙏🙏 modern way of history record

  • @jasvinderkaur6147
    @jasvinderkaur6147 Рік тому

    Asi bahut vari, Garna Sahib, Tahli Sahib darshan kite han, Jado v Punjab Ghar jane aa

  • @mohanmakkar9607
    @mohanmakkar9607 Рік тому

    🎉

  • @kuldeepsidhu1149
    @kuldeepsidhu1149 Рік тому

    🙏🙏🙏

  • @ramandipkaur8092
    @ramandipkaur8092 Рік тому

    Waheguru ji pathankot road to aude pind sagrawali vich v sri Guru hargobind singh ji da gurudawara hai ji

  • @Glowgamingg
    @Glowgamingg Рік тому

    Bhai ji Waheguru ji ka khalsa Waheguru ji ki fateh ji Waheguru ji Begowal to Kapurthala nu jandea ksba Nadala sheve patshah ji di kirpa naal vsda pind hai othe sheve patshah ji di charan SHO prapat GURDWARA BOWLI SAHIB HAI JI OTHE DO TAHLI SAHIB VI HAN Please othe vi charan pawo Sade pind ch 3 sthaan Han Baba ji de charan sho prapat

  • @rajwantkaur6816
    @rajwantkaur6816 Рік тому

    SAT SRI AKAL JI 🙏

  • @HARJITSINGH-qo6pl
    @HARJITSINGH-qo6pl Рік тому +1

    Nirmal panth is also part of sikhism. During 1708 to 1800 AD, when sikhs are very much busy in wars then Mahant of Nirmal Panth were look after All Guru Historic Places. But after formation of SGPC, some disputes were appeared regarding ownership and Maryada of these places. There is urgent need to solve these disputes by mutually understanding with mission that all nirmal panth should remain in sikhism.

  • @LovepreetSingh-pq2io
    @LovepreetSingh-pq2io Рік тому

    2.57 ch green colour mera ghar aa waheguru ji je pta hunda tusi auna ta milan jrur aunde

  • @DarshanSingh-hl6dl
    @DarshanSingh-hl6dl 9 місяців тому

    ਅਜੇ ਸ਼ਿਰੋਮਣੀ ਕਮੇਟੀ ਬਾਦਲ ਕੀ ਫਰਮਾਬਰਦਾਰ ਏ।

  • @kawal5799
    @kawal5799 Рік тому

    Veer ji. Bodal garna sahib pind vich mhan kirtani Bhai gulbag Bhai dilbag singh how Han hor vi kirtani Han
    Vadh ton vadh jankari deo

  • @noorsingh8801
    @noorsingh8801 Рік тому

    Baba g pind guru ka jadala gurdwara tahktuchak gurdwre jk video banayu

  • @tractorfanclub3005
    @tractorfanclub3005 Рік тому

    Bhai Sahib ji Baba Bir Singh ji Narogabadi ji da Gurdwara Sahib village Rattoke , Near Khemkaran city, Dist Tarn Taran

  • @mannpreetsingh1201
    @mannpreetsingh1201 Рік тому

    Munak kalan sada pind ,sade pind da swarg gurdwara tahli sahib

  • @pendulife98
    @pendulife98 Рік тому

    Bhai sahib ji gardhiwala to hoshiarpur road te baba manjh ji da gurdwara v hai USS bare ve jankari deyo othe ja ke ji

  • @musicsurendersingh1118
    @musicsurendersingh1118 Рік тому

    ਭਾਈ ਸਾਹਿਬ ਮਾਲਵੇ ਵਿਚ ਕਦੋਂ ਆਓਂਗੇ ਮਾਲਵੇ ਵਿੱਚ ਵੀ ਬੋਤ ਇਤਿਹਾਸਕ ਅਸਥਾਨ ਨੇ ਦਸਵੇਂ ਪਾਤਸ਼ਾਹ ਨੇ ਸਤਵੇਂ ਪਾਤਸ਼ਾਹ ਜੀ ਦੇ ਜਿੰਨਾ ਵਾਰੇ ਸੰਗਤਾਂ ਨੂੰ ਪੱਤਾ ਹੋਣਾ ਚਾਹੀਦਾ ਤੇ ਏ ਕੰਮ ਤੁਸੀ ਬੋਤ ਵਧੀਆ ਤਰੀਕੇ ਨਾਲ ਕਰੋਗੇ ਫਤਹਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ

    • @NishanSinghAustralia
      @NishanSinghAustralia  Рік тому +1

      ਹੋਲੀ ਹੋਲੀ ਤੁਰੇ ਹੋਏ ਹਾਂ ਜੀ 🙏 ਸਤਿਗੁਰ ਕ੍ਰਿਪਾ ਕਰਨ ਛੇਤੀ ਲੈ ਆਉਣ 🙏🙏

    • @musicsurendersingh1118
      @musicsurendersingh1118 Рік тому

      @@NishanSinghAustralia waheguru ਦਾਸ ਦਾ ਨਾਮ ਹੈ ਜੀ ਸੁਰਿੰਦਰ ਸਿੰਘ