Sangat ji guru granth sahib ji da jo log insaaf nahi de sakde hor ki aas rakhu gay jo log bol rahe va ki aje ta five month he hoi va sarkaar chave ta 1 din vich sab kuj kar sakde va jaan buj ke lamkona chonde va gall hor koi ve nahi baba ji tusi ik vaar emotional hoo ke hatth jor ke sangat nu benti karo ta nikaal de va apne lok ghar vichoo bahre nahi ta ehna nu koi fark nahi penda waheguru ji ka khalsa waheguru ji ki fateh
Bhai, root toh tayarree karo....sikho baccha pahda karo...yodha bunnaoh.. ..Gaddara nu pahchano...apna vicho honest regional leader or party tayar karo....bani ta bannah vich raho......taah hi hal ha....phir Punjab layee fight karo nahi ta kuch nahi hona . ..
🙏🏻🌹 Satnam Shri waheguru Sahib Ji 🙏🏻🌸🙏🏻🌸🙏🏻🌸🙏🏻🌸🙏🏻🌸🙏🏻🌸🙏🏻🌸🙏🏻🌸🙏🏻🌸🙏🏻🌸🙏🏻
ਭਾਈ ਵਡਾਲਾ ਸਾਬ ਜਿੰਦਾਬਾਦ
ਵਾਡਾਲਾਜੀ ਸੰਗਤ ਨੂੰ ਇਕਤਰ ਕੀਤੀ ਜਾਵੇ
Nice
ਭਾਈ ਸਾਹਿਬ ਜੀ ਹੁਣ ਤਾਂ ਸੁਖਬੀਰ ਬਾਦਲ ਦੀ ਵਾਰੀ ਆ ਗਈ ਬੇਅਦਬੀ ਮਾਮਲੇ ਤੋਂ ਬਾਅਦ ਚੋਰੀ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਵੀ ਮਿਲੇਗਾ
Wahigur ji
ਪੰਜਾਬ ਪੁਲਿਸ ਵਿੱਚ ਭਰਤੀ ਸਿੱਖ ਪਰਿਵਾਰਾਂ ਵਿੱਚੋਂ ਆਏ ਸਿੱਖਾਂ ਨੂੰ ਕੁੱਝ ਸ਼ਰਮ ਕਰਨੀ ਚਾਹੀਦੀ ਹੈ ਤੇ ਸਿੱਖੀ ਦੀ ਲਾਜ ਰੱਖਣੀ ਚਾਹੀਦੀ ਹੈ ll ਭਾਈ ਦੇਸਾ ਸਿੰਘ ਦਾ ਹੁਕਮਨਾਮਾਂ ਪੜ੍ਹੋ, ਸਿੱਖ, ਸਿੱਖ ਤੇ ਵਾਰ ਨਾ ਕਰੇ l ਇਹ ਸਿੱਖੀ ਭੇਸ ਵਿੱਚ ਦੂਜੇ ਲੋਕ ਹਨ ਜੋ ਸਿੱਖਾਂ ਨਾਲ ਅਜਿਹਾ ਦੁਰਵਿਹਾਰ ਕਰਦੇ ਹਨ ll
Shame on Mann govt !!
Khalsa ji kisan Veera Nu nal leak challo fir kush ho sakta hain
🙏🙏🙏🙏🙏
Saram aunni chaidi va sarkar nu
ਬਾਬਾ ਜੀ ਇਥੇ ਤੁਹਾਨੂੰ ਕੌਣ ਪੁੱਛਦਾ
ਤੁਸੀਂ ਵੀ ਸਿਆਸਤ ਕਰਦੇ ਹੋ
ਤੁਸੀਂ ਕੀਰਤਨ ਕਰਦੇ ਹੋ
ਕਰੋ
Bhaut wdi galati hogai ehna nu vote pa ke
ਭਾਈ ਜੀ ਰਾਸ਼ਟਰਪਤੀ ਰਾਜ ਦੀ ਮੰਗ ਕਰਦੇ ਹੋਏ ਕੁੱਝ ਤਾਂ ਸੋਚ ਲਵੋ। ਇੰਨੇ ਵੀ ਉਤਾਵਲੇ ਨ ਹੋਵੋ। ਇਨੇ ਸਾਲਾਂ ਕੁੱਝ ਨ ਕਰ ਸਕੇ ਹੁਣ ਕੁੱਝ ਸਮਾਂ ਦੇਣ ਨੂੰ ਤਿਆਰ ਨਹੀਂ, ਰਾਸ਼ਟਰਪਤੀ ਰਾਜ ਦੀ ਗੁਲਾਮੀ ਲਈ ਫਿਰ ਤਿਆਰ ਹੋ
Sangat vich bath ke Hal keeta ja sakda hai.
ਹੁਣ ਇਹ ਮਾਨ ਲੜਦਾ ਕਿ ਬਾਦਲ ਨਾਲ ?
Sangat ji guru granth sahib ji da jo log insaaf nahi de sakde hor ki aas rakhu gay jo log bol rahe va ki aje ta five month he hoi va sarkaar chave ta 1 din vich sab kuj kar sakde va jaan buj ke lamkona chonde va gall hor koi ve nahi baba ji tusi ik vaar emotional hoo ke hatth jor ke sangat nu benti karo ta nikaal de va apne lok ghar vichoo bahre nahi ta ehna nu koi fark nahi penda waheguru ji ka khalsa waheguru ji ki fateh
Aaj region dai k dakh laan murd nahi ondai aap
Giani hi Bhagwant only 6 month old sarkar why you saying protest going on 22 months in Sagror place
Cm Mann v Kejrewal da gulam ha
ਗੁਰੂ ਦੀ ਬੇ ਅਦਬੀ ਦਾ ਜਿੰਮੇਵਾਰ ਤੂੰ ਖੁਦ ਆ ਬਡਾਲਾ
ਪਹਿਲੇ ਇਨਸਾਫ ਮਿਲੇ ਕੌਮ ਨੂੰ
ਕਿਉ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਗਿਆ, ,,
ਤੂੰ ਗ੍ਰੰਥ ਸਾਹਿਬ ਦੀ ਬੇ ਅਦਬੀ ਕਰਾਈ
Lahnat Maan a umeed nahi c tare tai Holi Holi rang chard rehi Laha.......
.tere tai
Bhai, root toh tayarree karo....sikho baccha pahda karo...yodha bunnaoh.. ..Gaddara nu pahchano...apna vicho honest regional leader or party tayar karo....bani ta bannah vich raho......taah hi hal ha....phir Punjab layee fight karo nahi ta kuch nahi hona . ..
P p murdabad
Cm murdabad
Lokko tusi kithe mar gay jago
ਸਾਰੇ ਨਾਰਾਇਣੂ ਇਕ ਸਿੱਖ ਬਚਿਆ ਓ ਕੇਵਲ ਤੂੰ,,,ਦਵਾਈ ਖਾ ਓ ਮੂਰਖਾ
ਤੂੰ ਪਾਗਲ ਹੋ ਗਿਆ ਸਾਰੀ ਦੁਨੀਆ ਮਾੜੀ ਆ ਇਕ ਤੂੰ ਹੀ ਪਾਕ ਪਵਿੱਤਰ ਆ